5911ਨੇ ਤਵੀਅਾਂ ਹੀ ਭੰਨ ਕੇ ਰੱਖਤੀਅਾਂ ● Tavian Mukabla Video 2018 IN Punjab

Поделиться
HTML-код
  • Опубликовано: 24 янв 2025

Комментарии • 170

  • @FixGold1
    @FixGold1 4 года назад +39

    ਅੱਜ-ਕੱਲ੍ਹ ਕਿਸਾਨ ਪੜਾਈ ਕਰਨ ਤੋਂ ਬਾਦ ਵੀ ਮੁਰਖ ਬਣਦਾ ਜਾ ਰਿਹਾ ਹੈ

    • @billajhaneri
      @billajhaneri 2 года назад

      Oo sale londeo agla apne shonk pore krda thodi kyu gand padd di aa

    • @sukhdhaliwal1720
      @sukhdhaliwal1720 2 года назад

      Kyu boond dukhdi teri

  • @pssandhu7942
    @pssandhu7942 4 года назад +1

    ਜਦੋਂ ਦੂਜੀ ਜਾਂ ਤੀਜੀ ਵਾਰ ਉਥੋਂ ਤਵੀਆਂ ਫਿਰ ਗਈਆਂ ਉਹ ਜਗ੍ਹਾ ਪੋਲੀ ਨਾ ਹੋਉ ਜੋ ਚੌਥੇ ਨੰਬਰ ਤੇ ਟਰੈਕਟਰ ਆਵੇਗਾ ਉਹ ਕਿਵੇਂ ਜਿੱਤ ਸਕਦਾ ਇਨੀ ਪੋਲੀ ਜਗ੍ਹਾ ਤੇ ਚਾਰ ਗੁਣਾ ਜੋਰ ਜਿਆਦਾ ਲਗਦਾ

  • @sukhwantsingh181
    @sukhwantsingh181 2 года назад +1

    ਬਾਈ ਜੀ ਸੱਚੀਂ ਗੱਲ ਹੈ ਜੱਟ ਗੰਨਾ ਨੀਂ ਦਿਦਾ ਭੇਲੀ ਦੇ ਦਿਦਾ ਬਿਰੇ ਜੇਕਰ ਇਸੇ ਤੇਲ ਨਾਲ ਕਿਸੇ ਗਰੀਬ ਦਾ ਖੇਤ ਬਾਅ ਦਿੰਦੇ ਬਾਈ ਵਾਹਿਗੁਰੂ ਕਿਸਾਨ ਵੀਰਾਂ ਨੂੰ ਸਮੱਤ ਬਖਸ਼ੇ ਬਾਈ ਤੇਲ ਐਨਾ ਮਹਿੰਗਾ ਹੋ ਗਿਆ ਪਰ ਆਪਣੇ ਪੰਜਾਬੀ ਬਿਰਾ ਨੂੰ 50000 ਹਜ਼ਾਰ ਰੁਪਏ ਪਿੱਛੇ ਟਰੇਕਟੱਰ ਦਾ ਨਾਸ਼ ਮਾਰੀਂ ਜਾਂਦੇ ਨੇ ਇਸ ਨਾਲੋਂ ਕਿਸੇ ਗਰੀਬ ਦਾ ਖੇਤ ਬਾਅ ਦਿਆਂ ਕਰੋਂ ਨਾਲ਼ੇ ਗਰੀਬ ਬੰਦਾ ਸ਼ਿਸ਼ਾਂ ਦਿਦਾ ਵਾਹਿਗੁਰੂ ਮੇਹਰ ਕਰੀ ਮੇਰੇ ਪੰਜਾਬ ਦੇ ਕਿਸਾਨਾਂ ਤੇ ਜੇਹੜੇ 50000 ਹਜ਼ਾਰ ਪਿੱਛੇ ਟਰੇਕਟੱਰ ਦਾ ਨਾਸ਼ ਮਾਰੀਂ ਜਾਂਦੇ ਨੇ ਵਾਹਿਗੁਰੂ ਪੰਜਾਬ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਬਾਈ ਕੋਈ ਗੱਲ਼ਤ ਲਿਖਿਆਂ ਗਿਆ ਹੋਵੇ ਤਾਂ ਮਾਫ਼ ਕਰਨਾ 🙏🇳🇪

    • @shahisaab3497
      @shahisaab3497 2 года назад

      Veer gll ta teri thika mnn leya prr hun games v jaruri aa yrr kyunki ik ta nve mundeya da puthe kmma to dhyan iss wll ho jnda koi maadi cheej ta nhi machinery cheej hi iss trah di aa dooja enjoyment aa Zindgi di purane bajurg v bhut khush hunde dekh ke hun ki krn sara saal ta khetan ch mrrj jnaa bhut ghat ta games hundiyan

  • @sakinderboparai3046
    @sakinderboparai3046 4 года назад +55

    ੲਿਹ ਤਵੀਅਾਂ ਟੋਚਨਾਂ ਵਾਲੇ ਹੀ ਗਰੀਬ ਕਿਸਾਨਾਂ ਦਾ ਕਰਜਾ ਮਾਫ ਨਹੀਂ ਹੋਣ ਦਿੰਦੇ । ੲਿੰਨੇਂ ਡੀਜਲ ਨਾਲ ਹਰ ੲਿਁਕ ਪਿੰਡ ਦੇ ਗਰੀਬ ਕਿਸਾਨਾਂ ਦੀ ਫਸਲ ਬੀਜੀ ਜਾ ਸਕਦੀ ਹੈ ।

  • @amreeksinghbrar6115
    @amreeksinghbrar6115 4 года назад +2

    Trekter jatt da putt hunda kde v aasli jatt traktr nal aeda de puthe pange nhi lenda 👍👍👍👍👍👍👍👍👍👍👍👍👍👍👍👍

  • @BhupinderSingh-ul8im
    @BhupinderSingh-ul8im 4 года назад +13

    ਕੋਈ ਅਕਲ ਵਾਲੀ ਗੱਲ ਨਜ਼ਰ ਨਹੀਂ ਆਉਂਦੀ

  • @sukhpalrandhawa6081
    @sukhpalrandhawa6081 4 года назад +24

    ਬੇਵਕੂਫ਼ ਜਟ ਇਨ੍ਹਾਂ ਨੂੰ ਕਿਸੇ ਗਰੀਬ ਦੀ ਦੋ ਕਨਾਲ ਵਾਹੂਣ ਲਈ ਟਾਈਮ ਨਹੀਂ ਆ 50000ਦੇ ਇਨਾਮ ਪਿਛੇ ਸਾਡੇ ਸੱਤ ਲਖ ਦਾ ਟਰੈਕਟਰ ਭੰਨ ਲੈਂਦੇ

  • @sikhwarrior1984
    @sikhwarrior1984 2 года назад

    ਜੇ ਮੁਕਾਬਲੇ ਹੀ ਕਰਵਾਉਣੇ ਆ ਤੇ ਟਰਾਲੀ ਬੈਕ ਲਾਉਣ ਜਿਹੇ ਮੁਕਾਬਲੇ ਕਰਵਾਉ , ਜੀਹਦੇ ਵਿੱਚ ਟਰੈਕਟਰ ਦਾ ਕੋਈ ਨੁਕਸਾਨ ਨਹੀਂ ਹੁੰਦਾ

  • @balrajsingh1486
    @balrajsingh1486 4 года назад +5

    ਜਿੰਨੇ ਸਾਡੇ ਲੋਕ ਫੂਕਰੇ ਤੇ ਮੂਰਖ ਨੇ ਹੋਰ ਕੋਈ ਨਹੀ ਇਸ ਦਾ ਮਤਲਬ ਦੱਸੋ ਕੀ ਹੈ ਕਮੈਂਟਰੀ ਕਰਨ ਵਾਲੇ ਦਾ ਜੋਰ ਕਿੰਨਾ ਲੱਗਦਾ

  • @AnkeshPal-n6b
    @AnkeshPal-n6b 3 месяца назад

    I love ❤5911

  • @justiceforsidhu1824
    @justiceforsidhu1824 4 года назад +17

    ਕਮਲੇ ਲੋਕੋ ਜਾਗੋ ਫੁਕਰਬਾਜੀਆ ਛਡੈ

  • @pinderchahalpinderchahal5638
    @pinderchahalpinderchahal5638 3 года назад +4

    5911💪💪💪💪💪💪💪💪💪

  • @JagseerSingh-jk2yj
    @JagseerSingh-jk2yj 4 года назад +2

    ਬਰੇਕਾਂ ਫੇਲ੍ਹ ਮਹਿਕਮਾ

  • @ranjodhsingj9588
    @ranjodhsingj9588 4 года назад

    ਇਕ ਜਿੰਮੀਦਾਰ ਨੂੰ ਟਰੈਕਟਰ ਪੁਤ ਵਾਂਗ ਹੁੰਦਾ ਨਾਂ ਕੋਈ ਇਸ ਤਰ੍ਹਾਂ ਖੇਤ ਤੋਂ ਤਵੀਆਂ ਫੇਰਦਾ ਨਾ ਫੇਰ ਸਕਦਾ, ਮੂਰਖਤਾ ਤੋਂ ਵੱਧ ਕੁਝ ਵੀ ਨਹੀਂ।

  • @jaggiji4445
    @jaggiji4445 4 года назад +6

    ਬਾਈ ਜੀ ਉਰੇ ਤੇਲ ਫੂਕਿਆ ਜੇਕਰ ਮੇਰੇ ਬਰਗੇ ਗਰੀਬ ਜੱਟ ਨੇ ਕੱਦੀਉ। ਕਰਨ ਨੂੰ ਕਿਹਾ ਜਾਂਦਾ ਤਾਂ ਕੀ ਹੋਣਾ ਸੀ।।।। ਇਸ ਖੇਡਾਂ ਵਿਚ ਪੰਜਾਬ ਦੇ ਨੁਕਸਾਨ ਦੀ ਗੱਲ ਹੈ । ਕੋਈ ਹੋਰ ਨਹੀਂ। ਗਰੀਬ ਜੱਟ ਜ਼ਿੰਦਾਬਾਦ

  • @gurjindersingh3951
    @gurjindersingh3951 4 года назад +1

    5911 te siraa tractor a

  • @sewaksinghchahal2156
    @sewaksinghchahal2156 4 года назад +4

    ਨਹੀਂ ਰੀਸਾਂ 5911 ਦੀਆਂ

  • @virktsv
    @virktsv 4 года назад +56

    ਇਸਨੂੰ ਕੁਮਾਲ ਨਹੀਂ ਮੂਰਖਤਾ ਕਹਿੰਦੇ ਨੇ

    • @SubhashKumar-ux2bz
      @SubhashKumar-ux2bz 4 года назад

      Right

    • @JS-Raja
      @JS-Raja 4 года назад +5

      Kise Garib di Jameen waah do Veero..

    • @gurpreetthind8433
      @gurpreetthind8433 4 года назад +3

      Jatta kol 1 ja 2 ta game ma ne tusi o bi na khedan deo je jatt sara sal mehnat karda ta onu b game khedan da hak jehria hor gamea hundia ona te paise ni lagde ona nu bi roko kabadi alea nu keho ja ke kise garib nu paise de do koi ni denda 22 game a ta game hi ran do bale sarif banan di lod ni

    • @virktsv
      @virktsv 4 года назад

      @@gurpreetthind8433 veer mere asi v jatt hi haan.nale eh khedi game ha.games te bhut ne sarya lai.game kheda hun jaatt paat de hisab naal hundi ha.duji gal machinri naal zor kheti vich hunda melya vich nahi

    • @preetbrar5571
      @preetbrar5571 4 года назад +3

      Angrez is ton v jada puthe pange karde a Trector naal te tusi lok ona bare telent khende ho jdo punjab vich koi kre tan murkhta dasde ho

  • @mr.gurvindersinghzaildar4234
    @mr.gurvindersinghzaildar4234 4 года назад +4

    5911💪💪

  • @demongamer9982
    @demongamer9982 4 года назад +5

    Farm te ਸੋਨਾਲੀਕਾ ਟਰੈਕਟਰ ਵਾਲੇ। ਆ ਨਾਲ ਤਾਂ ਕਲੋਲ ਹੋ ਗਈ

  • @pssandhu7942
    @pssandhu7942 4 года назад +3

    ਕਲੱਨ ਇਕੱਠੇ ਹੋਏ

  • @Movies-uz7ou
    @Movies-uz7ou 4 года назад +2

    HMT 💪💪💪💪💪💪

  • @mukhansingh6627
    @mukhansingh6627 3 года назад

    ਜਦੋ ਅੱਗ ਤੇ ਪੀਪਾ ਤੇਲ ਦਾ ਪਾਤਾ ਭਾਬੜ ਤਾ ਨਿਕਲੂ ਕਮਲੇ ਕੱਠੇ ਹੋਏਆ

  • @lakhwindersandhu9490
    @lakhwindersandhu9490 4 года назад +3

    Sirra 5911

  • @sidhuelectronicsjagraon9318
    @sidhuelectronicsjagraon9318 4 года назад +1

    Mai farmtrac 60 1997 model nal 2019 ch tod dittiya c y 16 tavia da set

    • @baggaaulakhbaggaaulakh8006
      @baggaaulakhbaggaaulakh8006 4 года назад +1

      ਬਿਲਕੁਲ ੨੨ ਸਹੀ ਕੀਹਨਾ ਤੂੰ, ਪੈਲੀ ਵਾਹੁਣ ਵਿੱਚ ਫਾਰਮ 60 ਤੋਂ ਸੱਭ ਪਿੱਛੇ ਆ

  • @inderjeetgullu5138
    @inderjeetgullu5138 2 года назад

    att amna

  • @jattsaab7480
    @jattsaab7480 4 года назад +2

    Farmtrac sirra👌 y

  • @inderjitsingh802
    @inderjitsingh802 4 года назад +1

    Jhde hisab nal farmtarck turda fr ta 3.4dina ch chakr pura kru

  • @komjos2778
    @komjos2778 4 года назад +1

    Pollution kina ho reha vese vi moorkh da kok tag ni lgda

  • @chamkaursingh5782
    @chamkaursingh5782 4 года назад +5

    ਕਰਜਾ ਮਾਫ ਹੋਣਾ ਚਾਹੀਦਾ
    िਕਸਾਨ िਮਹਨਤ ਕਰ ਰਹੇ ਨੇ

  • @gurpindersingh3833
    @gurpindersingh3833 4 года назад +1

    tractor jatt di jaan hunda aeh oh hi smjh samjh skda a jo kmai krke lAwe je kmai krke lata hunda awe jor na lawaunde 2 khde ne mere kol v putra nlo v jda saam ke rakhe hoye ne

  • @mukhansingh6627
    @mukhansingh6627 3 года назад

    ਟਰੈਕਟਰ ਦਾ ਡੀਜਲ ਵਧਾਕੇ ਹੀਰੋ ਨੀ ਹੁੰਦਾ ਕਿਸੇ ਬਰਾਬਰ ਦੇ ਨਾਲ ਕੁਸਤੀ ਕਰੋ ਫੇਰ ਪਤਾ ਲੱਗੂ ਪੁਰਾਣੇ ਪਾਪੀ ਦਾ

  • @simermaan254
    @simermaan254 4 года назад +9

    Diesel te atmosphere pollute kri jnde kehnde jor a,,, oh je ena jor h ta kabbadi khusti vrgia game kro eh da ki faida ,, dharti nu baksh to 🙏🙁

  • @manpreetsingh4084
    @manpreetsingh4084 3 года назад +1

    Isnu kende ae paani ch madaani ferna.. 😂😂

  • @Rajindersingh-er5pm
    @Rajindersingh-er5pm 2 года назад

    Pehla app tractor tod de aa frr kehde aa rab mehar kre

  • @pb07dhami68
    @pb07dhami68 4 года назад +1

    🚜5911🏁💪💪

  • @rupindersinghdeol9563
    @rupindersinghdeol9563 3 года назад

    Baki kise ne pyaar nal jvab lyena lvo ji wl

  • @jsthind-hh7mg
    @jsthind-hh7mg 4 года назад +3

    Fir khinde jatt Athamhatya karda

  • @sona.bajwa5209
    @sona.bajwa5209 4 года назад +1

    4 no te ayea kehra 1 te ayea

  • @deepgill4125
    @deepgill4125 4 года назад

    ਫੇਰ ਕਹਿਣਾ ਕਰਜਾ ਮਾਫ ਨੀ ਕਰਦੀ ਸਰਕਾਰ

  • @GurdevSingh-dw5dm
    @GurdevSingh-dw5dm 4 года назад +15

    moosewala v eda da hee aa 5911 vrga klaa hee kichi firda

    • @hotclub391
      @hotclub391 4 года назад +1

      Kehnu khichi firda apnia galtian nu

    • @GurdevSingh-dw5dm
      @GurdevSingh-dw5dm 4 года назад +1

      @@hotclub391 Ajmaa ke vekhla khenu nai kichi firda.....sari industry pishy layi jatt ne 💪💪💪

    • @hotclub391
      @hotclub391 4 года назад

      @@GurdevSingh-dw5dm industry da te pata nu lagorh jaror piche lae phirda 😀😀

    • @GurdevSingh-dw5dm
      @GurdevSingh-dw5dm 4 года назад

      @@hotclub391 industry ch v langord hee vasdi sari...😀😁

    • @hotclub391
      @hotclub391 4 года назад

      @@GurdevSingh-dw5dm chal veham da kehrha ilaz hunda bese Tu ohde Moho eh gal te suni huni ... Firdi lagor Mera nam japdi eh ohne hi Kahi aa ... Beki tusi khud samjhdar aa

  • @SURENDRAKUMAR-yg9pg
    @SURENDRAKUMAR-yg9pg 3 года назад

    Maya

  • @rupindersinghdeol9563
    @rupindersinghdeol9563 3 года назад

    Angrez Lok v krde aa.sade kol ikathe tractor hi bache aa khedan lyi.asi ehna nu hi delhi lye Jane aa .fer Modi drda ahh kon aa gye.

  • @sulakhansingh6366
    @sulakhansingh6366 4 года назад +3

    ਮੂਰਖ ਮਹਿਕਮਾ

  • @bagichasingh4615
    @bagichasingh4615 4 года назад +2

    5911🙏🙏

  • @PargatSingh-qr5xz
    @PargatSingh-qr5xz 4 года назад +7

    Ek war tractor da engine heat ho gia ta samjo k life khatam tractor di changa Driver hove hosle nal chlon wala 20 ,25 sal engen nahi khulda jistra de ajkal wadia tractor aa rahe aa moorkha da ki aa eda maa chod dindey aa

  • @pushpindersingh8751
    @pushpindersingh8751 4 года назад

    Kaun kenda a jatt ne jatt tracket nu jaan to wad rakda a

  • @RamandeeppbZ
    @RamandeeppbZ 4 года назад

    Pind kihda eh

  • @jagsirgill9420
    @jagsirgill9420 4 года назад

    2 2 number Shera

  • @PargatSingh-qr5xz
    @PargatSingh-qr5xz 4 года назад +8

    Diesel wdha k tractor wahon da ki faida dhue di te laat kadd riha 5911 thora time hor chal gia ta engine fatt jana c garm ho k fuddu km kahdi wah oye

  • @jagdishsingh1941
    @jagdishsingh1941 4 года назад +4

    ਬੇਵਕੂਫ ਦੀ ਨਿਸ਼ਾਨੀ

  • @harjitdhillonharjitdhillon4720
    @harjitdhillonharjitdhillon4720 3 года назад

    855 ta at ae

  • @navbajwa7087
    @navbajwa7087 3 года назад

    Jigre aale karde aa eho jehe kam salyo jehre phn ch vekh k dar rahe aa ona da tractor di awaaj sunya moot nikl janda

  • @sukhmandersingh5891
    @sukhmandersingh5891 4 года назад

    Sukhmander Singh

  • @undefeatablebeastsawan
    @undefeatablebeastsawan 4 года назад

    Playing with petrol ⛽ 😇

  • @beantbrar7706
    @beantbrar7706 4 года назад

    59 Di ma ne 59 hi jamiya

  • @gurnamsinghrattu4449
    @gurnamsinghrattu4449 4 года назад

    This tracker should be failed because to much smoke coming out mean to much pollution. Only bravery is if you help poor farmers. They struggle farmering. They should demonstrate and reward to farmers who helped poor farmers.

  • @RakeshKumar-gr8np
    @RakeshKumar-gr8np 4 года назад

    Nice Bhai

  • @titangaming4231
    @titangaming4231 4 года назад

    Hlo

  • @ShivKumar-rc8lr
    @ShivKumar-rc8lr 4 года назад +2

    KRJA CHUK K TRACTOR LITA LKH LAHNT TUHADE

  • @jagdeepdhillonsingh4479
    @jagdeepdhillonsingh4479 4 года назад +1

    Thounu jimdaro hor karje ch dovana GA hale ta trailer dekhde jaio

  • @sehajpreetgrewal3383
    @sehajpreetgrewal3383 3 года назад +1

    Sounk da koi mull ni

  • @dharmindersinghkhalsa7713
    @dharmindersinghkhalsa7713 4 года назад +3

    5911

  • @balkarnsingh882
    @balkarnsingh882 4 года назад

    Hun ki jung jit li

  • @windersingh2887
    @windersingh2887 2 года назад

    ਇਹ ਮੂਰਖਤਾ ਤੋਂ ਬਿਨ ਹੋਰ ਕੁਝ ਨੀ

  • @lovpreetlovpreet6737
    @lovpreetlovpreet6737 4 года назад +1

    Volume tow gender present

  • @ajmerslsingh2672
    @ajmerslsingh2672 4 года назад +1

    Bahut acche ho

  • @ManjeetSingh-et1ss
    @ManjeetSingh-et1ss 4 года назад

    Ok

  • @parambenipal8664
    @parambenipal8664 4 года назад

    👌👌👌

  • @ranjitsingh-xf2es
    @ranjitsingh-xf2es 4 года назад

    ਮੈਦਾਨ ਵਿਚ ਉਤਰਨਾ ਕੋਈ ਸੌਖੀ ਗੱਲ ਨਹੀਂ ।

    • @ranvirsinghbanga2808
      @ranvirsinghbanga2808 4 года назад

      Maidan nu tusi saleo Afghanistan jitt liya .
      Begairrato tusi 90 % hindu banna ditte RSSS te badlan ne .
      Surri Gand tuhadian Dheean bheana nu Bhaiyan diyan Rakhailan dass giya .
      Drigg Lahnata

    • @jasbirsingh5227
      @jasbirsingh5227 4 года назад

      ਟਰੈਕਟਰ ਖੇਤੀ ਕਰਨ ਲਈ ਅਮਰੀਕਾ ਵਿੱਚ ਬਣੇ ਸੀ ਓਹ ਕਿਸਾਨਾਂ ਦੀ ਹਾਲਤ ਵੇਖੋ ਨਾਲੇ ਸਾਡੇ ਦੇਸ਼ ਵਿੱਚ ਵੇਖੋ

  • @rajwinder83
    @rajwinder83 4 года назад +2

    Moorakh log

  • @thejattfarmer1568
    @thejattfarmer1568 4 года назад

    maa chodi jnda ya engine di prise 30,000 te j engine khrab hogeya te geya 70 hjaar lun fadleyo fir muqubala da

  • @deepabachra7188
    @deepabachra7188 4 года назад +1

    Bhaji Tractor kheta ch Chalde waddia lgda hunnde a a bakwas kamm ch ni

  • @thenanrays8970
    @thenanrays8970 4 года назад +1

    ethe diesel fooki jane ho bina vajah de kise gareeb kisan da rall mil ke karza laah deo vadeo surmeo...laahnat aa thode jehe fukrea te ..tan hi thonu bujhad jatt kehnde aa

  • @komjos2778
    @komjos2778 4 года назад +1

    Menu ik gal smj ni a rhi ki dikhava krde a .? Bewkoof bs mitti di soch mitti wrgi honi .

  • @amrik93as
    @amrik93as 4 года назад

    Wehle Loka da kam

  • @parwindersingh5345
    @parwindersingh5345 4 года назад

    5911🙏🙏🙏🙏🙏

  • @kulvindersingh8076
    @kulvindersingh8076 4 года назад

    BAVKOOKH LOK

  • @ashishmalikkhanpuriya21799
    @ashishmalikkhanpuriya21799 4 года назад

    Ram ram bhai sab mera dhora h ake HMT7511.
    Pura haryana m nhi h
    Video banvani h bhai
    Whatsapp no 8950006544

  • @jagdevsinghmaan7257
    @jagdevsinghmaan7257 4 года назад +1

    🤣😄😂

  • @sachhibolea1213
    @sachhibolea1213 4 года назад

    Passu te Begairrat lok Punjab de

  • @JS-Raja
    @JS-Raja 4 года назад +3

    Kise Gareeb Da Khet Waah do Veero... And j usdi video bnaa lo ta sabb toh jayada wah wah milogi ...

  • @travelwithme3206
    @travelwithme3206 4 года назад

    preet tractor ne Chadd Te Sare piche

  • @sachhibolea1213
    @sachhibolea1213 4 года назад

    Hun kyon dharrne laa rahe .
    Aah 3 bill modi ne tuhadian kartootan dekh k hi pass kitte .

  • @amreeksinghbrar6115
    @amreeksinghbrar6115 4 года назад

    Mera comments da bot vera nu gussa lagu kde panjab di jawani dushman di fooj de bhari pendi c nd aaj kal Nasha te aa puthe kma waste hun ae pani te chalda murkho

  • @vattandeepsingh4206
    @vattandeepsingh4206 4 года назад +1

    🤬😵😫😩

  • @binderikwan7020
    @binderikwan7020 4 года назад

    5912

  • @charnsingh2938
    @charnsingh2938 4 года назад

    डग

  • @ranvirsinghbanga2808
    @ranvirsinghbanga2808 4 года назад

    Punjab de aaj ki hallat
    Tuhanu Motti matt walean nu sharm te Akal khorre kado aau .
    Ikk passe kisan marr riha .
    Utton Governments ohda sath nahi dee rahian .
    Tusi CHORRE lokan ne
    Mazak banna ditta Zimmidarre da .
    Sakhat sazawa de haqqdar ho .
    Punjab de Gaddar loko.

  • @NirmalSingh-hn7qe
    @NirmalSingh-hn7qe 4 года назад

    Nice tractar

  • @GurjeetSingh-ex9jg
    @GurjeetSingh-ex9jg 4 года назад +2

    Bh

  • @ch2india228
    @ch2india228 4 года назад +4

    Fuddu bandea aveh janta nu puthe kamma cha laya peya va

  • @RamandeeppbZ
    @RamandeeppbZ 4 года назад +1

    Garm engine te Pani payi da fuddu lok

  • @kulvindersingh8076
    @kulvindersingh8076 4 года назад +1

    PAGAL COMETY

  • @gurmeetmalhi2114
    @gurmeetmalhi2114 4 года назад

    Fah v sale ehi jatt lai k marde nay. Fr loki kehnde aandata bhukha mar gya.

  • @hotclub391
    @hotclub391 4 года назад

    Ek pase eh dharne launde kisan fahe le Raha hai khudkushia Kar reha duje pase eh aa kuj karde pae aa ehna fudu Bandra Karke suchi jina nu lorh aa grib kisana nu ohna da v kuj ni bnan dinde eh

  • @harmeetsingh4823
    @harmeetsingh4823 4 года назад

    ਪਾਗਲ ਲੋਕ

  • @RamandeeppbZ
    @RamandeeppbZ 4 года назад +1

    Fuddu kmm

  • @surjitsingh-ds2fx
    @surjitsingh-ds2fx 4 года назад

    Eh sali kehdi game a fuddu sale

  • @VikramSingh-ns3jj
    @VikramSingh-ns3jj 3 года назад +1

    Saale fudu kam