Radha Soami Ji! Sada RUclips channel 'Sant Marg Shabad' nu subscribe karo te hor vi anand pao shabad di vichar naal. Punjabi vich Sant Marg de geet, kirtan, te bachan har roj sunan layak. Satguru di mehar naal man nu shanti te sukh miluga. Daya karo, subscribe zaroor karo. " www.youtube.com/@SantMargShabad
Sahi gl kahi paji ne jo v glt bolda boli jan toh tusi utho uth k aajo jekr tuhnu koi bura v bolda ohnu keh do maaf krde menu mere kr k tenu apna mooh gnda krna pya sade baba g prem pyar nl rehna sikhade aa te hmsha maaf krna sikhade aa baes ja k bhut prem pyar milda aa 🙏
🙏 ਰਾਧਾ ਸੁਆਮੀ ਜੀ ਵੀਰ ਬਹੁਤ ਵਧੀਆ ਸਮਝਾਇਆ ਤੁਸੀਂ ਜੋ ਬਾਬਾ ਜੀ ਬਾਰੇ ਜਾਂ ਡੇਰਾ ਬਿਆਸ ਬਾਰੇ ਬੋਲਦੇ ਹਨ ਉਨ੍ਹਾਂ ਵਿੱਚੋਂ ਆ ਇੱਕ ਸਰਦਾਰ ਵੀਰ ਦੱਸ ਰਿਹਾ ਕਿ ਡੇਰਾ ਬਿਆਸ ਦੀ ਸੰਗਤ ਕਿੰਨੀ ਰਿਸਪੈਕਟ ਕਰਦੀ ਹੈ ਕਿਹੋ ਜਿਹੀ ਹੈ ਡੇਰਾ ਬਿਆਸ ਦੀ ਸੰਗਤ ਬਾਕੀ ਵੀਰ ਜੀ ਇੱਕੋ ਨਾਲ ਦੇ ਨਹੀ ਹੁੰਦੇ ਸਾਰੇ ਬਾਕੀ ਹੌਲੀ ਹੌਲੀ ਪਤਾ ਲੱਗਦਾ ਜਾਂਦਾ ਐ ਇੱਕ ਵਾਰ ਦੀ ਗੱਲ ਹੈ ਅਸੀਂ ਦੱਸ ਦਿਨ ਮਿੱਟੀ ਦੀ ਸੇਵਾ ਗਏ ਸਾਂ ਡੇਰੇ ਓਥੇ ਸਾਨੂੰ ਇੱਕ ਬਾਬਾ ਮਿੱਲਿਆ ਨਿਹੰਗ ਸਿੰਘ ਜੀਨੇ ਖਾਣਾ ਖਾਣ ਵਾਲਾ ਭਾਂਡਾ ਆਪਣਾ ਹੀ ਰੱਖਿਆ ਹੋਇਆ ਸੀ ਅਸੀਂ ਉਹਦੇ ਕੋਲੋਂ ਪੁੱਛਣ ਲੱਗੇ ਕਿ ਬਾਬਾ ਸਾਨੂੰ ਕੋਈ ਗੁਰੂਆਂ ਬਾਰੇ ਕੁਝ ਦੱਸੋ ਤਾਂ ਸਾਨੂੰ ਉਹਨੇ ਦੱਸਿਆ ਕਿ ਬਾਬਾ ਨਾਨਕ ਬਾਲਾ ਅਤੇ ਮਰਦਾਨਾ ਤੁਰੇ ਜਾ ਰਹੇ ਸਨ ਸਾਇਦ ਉਹ ਬਟਾਲਾ ਕਹਿ ਰਹੇ ਸਨ ਤਾਂ ਮਰਦਾਨੇ ਨੇ ਪੁੱਛਿਆ ਕਿ ਬਾਬਾ ਜੀ ਬਈ ਚੱਲ ਹੁਣ ਤਾਂ ਬਾਬਾ ਨਾਨਕ ਦੁਨੀਆਂ ਤੇ ਹੈ ਜਦੋਂ ਆਪਾਂ ਚੋਲਾ ਛੱਡ ਗਏ ਦੁਨੀਆਂ ਤੋਂ ਤੁਰ ਗਏ ਫੇਰ ਕੀ ਬਣੂ ਦੁਨੀਆ ਦਾ ਤਾਂ ਬਾਬੇ ਨਾਨਕ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਸਤਯੁਗ ਚ ਤਾਂ ਕਈ ਗੁਰੂ ਆਣ ਗੇ ਤੇ ਚਲੇ ਜਾਣ ਗੇ ਕਲਯੁੱਗ ਵਿਚ ਆਪਣਾ ਲਿਖਿਆ ਹੋਇਆ ਤੇ ਬਾਕੀ ਗੁਰੂਆਂ ਦਾ ਲਿਖਿਆ ਹੋਇਆ ਇਤਿਹਾਸ ਗੁਰੂ ਕਹਾਵੇ ਗਾ ਅਤੇ ਬਟਾਲੇ ਦੀ ਧਰਤੀ ਤੇ ਬਿਆਸ ਦਰਿਆ ਦੇ ਕੰਢੇ ਤੇ ਸੰਤ ਆਉਣਗੇ ਤੇ ਉਹ ਦੁਨੀਆ ਨੂੰ ਸਿੱਧਾ ਰਸਤਾ ਦਿਖਾਉਣ ਗੇ। ਵਾਕਿਆਂ ਈ ਮੈਨੂੰ ਬਾਬੇ ਦੀਆਂ ਗੱਲਾਂ ਸੱਚੀਆਂ ਲੱਗੀਆਂ 🙏
veer ji kehde disstrict vicho aunde ho mitti seva ???? main ludhiana to aunda haan but hun bht time ho gya gya nahi
ਜ਼ਿਲਾ ਲੁਧਿਆਣਾ ਦੇ ਸੈਂਟਰ ਸਿੱਧਵਾਂ ਬੇਟ ਤੋਂ ਆਓਂਦਾ ਹਾਂ ਵੀਰ ਜੀ। ਮਿੱਟੀ ਦੀ ਸੇਵਾ ਤੇ
ruclips.net/video/YXwJbalHXMc/видео.htmlsi=0tJFWdkEE-oknxWC
ਅਸਾਨੂੰ ਭਾਵੇਂ ਗਦਾ ਤੱਕ ਕੈਹ ਦਇਓ ਅਸੀਂ ਕੁਝ ਵੀ ਨਹੀਂ ਕਹਿੰਦੇ ਜੀ 🙏🙏🙏🙏🙏 ਅਸਾਡੇ ਪਿਆਰੇ ਬਾਬਾ ਜੀ ਅਪਣੇ ਸੱਚੇ ਸੁੱਚੇ ਬਚਨਾਂ ਨਾਲ ਨਿਮ੍ਰਤਾ ਪਿਆਰ ਸਤਿਕਾਰ ਨਾਲ ਅਪਣੀ ਗੱਲ ਸੰਗਤ ਦੇ ਸਾਹਮਣੇ ਪੇਸ਼ ਕਰਦੇ ਹਨ ਜੀ, ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਜੀ, ਵਾਹਿਗੁਰੂ ਜੀ 😊😊😊😊
ਭਾਈ ਸਿੱਖ ਸਾਹਿਬ ਬਾਬਾ ਜੀ ਬਾਰੇ ਬਹੁਤ ਬੋਲੇ ਬਹੁਤ ਵਧੀਆ ।
ਬਾਬਾ ਗੁਰਿੰਦਰ ਸਿੰਘ ਢਿਲੋਂ ਜੀ ਖ਼ੁਦ ਕੁੱਲ ਮਾਲਕ ਹਨ ❤
Love you Dhillon Saab 🙏💕
Love you Dhillon Saab 🙏💕
@@LakhwinderSingh-jc9gc ruclips.net/video/YXwJbalHXMc/видео.htmlsi=0tJFWdkEE-oknxWC
ਕਾਹਦੇ ਮਲਿਕ ਹਨ ??
Radha Soami Ji 🙏🏻 baba Ji 💖🙏🏻
Radha swami ji 🙏 🙌 ❤❤❤❤🎉🎉🎉🎉🎉
Radha swami g 🙏 wonderful very thanks
Good sahi gal baba ji varga koi nahi aj te time te bai radha soami ji jive guru nanak te sabhi guru ne samjha hai
Radah soami jee I’m from Pakistan ma apke sab program sonta hon ap bohat acha bolte hein
Msg kro g insta pe pakistan ke bare me puchna h
Radha soami g
Veer. Ji. Tusin. Dera. Beas. Kabhi. Aye. Ke. Nahi jekar. Nahi. Aye te. Jarur. Aona Pakistan. Ton. Sangat. Aondi. Ha. Ji. Radha. Soami. Ji. Apna. WhatsApp. No. Jarur Dena. Ji
Radha swamiji bhai
Love you Bai ji Radha Swami ji 🙏💕
बहुत बढ़िया वीर जी, राधा स्वामी जी 🙏
Singh ji Radha swami ji
Radha. Swami. Ji. 🙏🏻🙏🏻♥️♥️
Verygood excellent video wonderful Radha.soami.g 🙏🏻🙏🏻🙏🏻🙏🏻💚💛❤️💙
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਰਾਧਾ ਸੁਆਮੀ ਸਤਿਸੰਗ ਬਿਆਸ ਜੀ
ruclips.net/video/YXwJbalHXMc/видео.htmlsi=0tJFWdkEE-oknxWC
Radha Swami Veer jibahut bahut dhanyvad
Eh veer beas di asli tasveer to anjaan hai ta hi es tra keh riha hai par tusi bahut vadia jawab ditta hai thanks Radha swami
ruclips.net/video/YXwJbalHXMc/видео.htmlsi=0tJFWdkEE-oknxWC
🙏Radha Soami Ji🙏
Radha swaami ji...
Verygood excellent video wonderful
Radha swami ji 🙏🙏🙏❤❤
ਰਾਧਾ ਸੁਆਮੀ ਜੀ 🙏🙏
❤Radha Soami Baba Ji 🙏
Radha Soami Bai Ji 🙏🙏
❤❤radha somai pyare baba ji ❤❤❤
Vir ji Radha Soami Ji ❤❤
Radha soami g paaji
ਬਾਬਾ ਜੀ ਤਾਂ ਸਿਰਫ ਨਿਮਰਤਾ ਤੇ ਪਿਆਰ ਨਾਲ ਰਹਿਣ ਦੀ ਹੀ ਸਿੱਖਿਆ ਦਿੰਦੇ ਹਨ ਜੀ। ਰਾਧਾ ਸੁਆਮੀ ਜੀ 🙏🙏
Radhasoami babaji 🌹🙏🌹🙏🙏🌹🌹 mahar karna 💐🌹
Radha Soami veer ji🙏🙏🙏🙏
Mera Rab merai baba ji🙏
Radha Swami Ji 🌹🙏🌹🙏🌹
Radha Soami Ji! Sada RUclips channel 'Sant Marg Shabad' nu subscribe karo te hor vi anand pao shabad di vichar naal. Punjabi vich Sant Marg de geet, kirtan, te bachan har roj sunan layak. Satguru di mehar naal man nu shanti te sukh miluga. Daya karo, subscribe zaroor karo. " www.youtube.com/@SantMargShabad
ਰਾਧਾ ਸੁਆਮੀ ਜੀ🙏🏻🙏🏻🙏🏻🙏🏻🙏🏻
ruclips.net/video/YXwJbalHXMc/видео.htmlsi=0tJFWdkEE-oknxWC
Waheguru ji Radha swami ji
Veer ji aap to bahut achha satsang hi kar dete ho ji 🙏🙏🙏
Radha Soami baba ji 🙏🌹🙏🌹🙏
Radha soami ji 🙏❤️🩹❤️🩹🙏
ਅੱਜ ਦੀ ਵੀਡੀਓ ਬਹੁਤ ਵਧਿਆ ਹੈ ਬਾਬਾ ਜੀ,ਖਿਚ ਕੇ ਰੱਖੋ ਦਿਲ ਖੂਸ ਹੋ ਗਿਆ ਹੈ,, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Radha swami je
Radhaaasoami Ji
Bht Vadiya Ji ❤❤
ਰਾਧਾ ਸੁਆਮੀ ਜੀ ❤❤❤❤
Radha swami ji 🙏🙏😍😍😍❤❤❤
ਬਹੁਤ ਚੱਗੀ ਗੱਲ ਕੀਤੀ ਵੀਰ ਜੀ ਨੇ ਰਾਧਾ ਸੁਆਮੀ ਜੀ
Radha soami ji 🙏❤🎉
Radha Swami ji Babaji 🙏 SAB par Mehar ka Hath Rakhna 🙏❤️❤️
Radha soami Baba ji
Radha Swami satguru ji 🙏🙏
Radha swami g🙏🙏🙏
Right veer ji waheguru ji Radha Soami ji🙏🙏🙏🙏
Bhai ji radha swami ji
Radha swami ji ❤
ਰਾਧਾ soami ji👌👍
राधा स्वामी जी🙏🙏
Bilkul sahi keha Bhai ne it's my personal experience
❤😂🎉satguru baba gurender singh ji radha soami ji
Saadh sangat ji radha so ji
❤😂🎉
Radha Soami veer ji me Shimla se hu aap ki video bahut achhi hoti hai 🙏
Radha swami baba ji ❤❤
Radha sawami baba ji
Radha swami ji
ਰਾਧਾ ਸੁਆਮੀ ਜੀ
Love you Dhillon Saab 🙏💕
Dhan dhan SATGURU TERA he asara
Radha Swami baba 🙏
🙏🙏🙏Radha swami ji 🙏🙏🙏🙏
Rsji🙏❤❤❤
ruclips.net/video/YXwJbalHXMc/видео.htmlsi=0tJFWdkEE-oknxWC
Radha Swami ji 🙏🏻🙏🏻
Radha somai ji 🙏
Radha Soami Baba ji 🙏
Radhasoami ji🙏
Radha swami Baba ji 🙏🙏
Radha Soami ji
radha swami veer g
Very good vdo
Rada soami ji
Radhaswami ji
WAHEGURU! Waheguru! Waheguru
Sahi gl kahi paji ne jo v glt bolda boli jan toh tusi utho uth k aajo jekr tuhnu koi bura v bolda ohnu keh do maaf krde menu mere kr k tenu apna mooh gnda krna pya sade baba g prem pyar nl rehna sikhade aa te hmsha maaf krna sikhade aa baes ja k bhut prem pyar milda aa 🙏
Radha swami bhai 🙏🙏🙏🙏
Radha soami baba ji🤍🤍🙏🙏❤❤🩷🩷🌹🌹
Radha somai g
Radha soami ji ❤❤
ਰਾਧਾ ਸੁਆਮੀ ਵੀ ਜੀ
u r all right ❤
Babaji hmesha Prem or pyar hi sikhaty h... HR bar thi smjaty h.
Per jehde radha saomi nu mande hai...oh takreban chawal ne...
Beautiful
J chup rahe masla hul ho jave te kaon jagda karna?kroadh oda e dunia te bda vadiya chuka.radha Soami ji sab nu.
ਰਾਧਾ ਸੁਆਮੀ ਰਾਧਾਸੁਆਮੀ ਰਾਧਾ ਸਵਾਮੀ ਜੀ
Radha soami baba ji🙏🙏
ਜਿਸ ਖਾਲਸਾ ਕੌਮ ਕੋਲ ਪੂਰੀ ਦੁਨੀਆ ਉਤੇ ਖਾਲਸ ਰਾਜ ਮਤਲਬ ਬੇਗਮਪੁਰਾ ਸ਼ਹਿਰ ਦੇ ਸਿਧਾਂਤਾਂ ਤੇ ਰਾਜ ਕਰਨ ਦੀ ਗੁਰੁ ਸਾਹਿਬਾਨਾਂ ਨੇ ਇਤਨੀ ਤਾਕਤ ਬਖਸ਼ੀ ਹੋਵੇ ਉਥੇ ਇਸ ਤਰ੍ਹਾ ਦੇ ਮੁੱਦੇ ਨਹੀਂ ਉਠਾਂਦੇ । ਰਾਜ ਸ਼ਕਤੀ ਲਈ ਤਗੜੀ _ਸਿੱਖ ਜਨ ਸ਼ਕਤੀ_ ਹੋਣੀ ਪਹਿਲੀ ਜਰੂਰਤ ਹੈ ਜੇ ਇਸ ਤਰ੍ਹਾ ਹੀ ਆਪਣੀ ਡਫਲੀ ਆਪਣਾ ਰਾਗ ਤੇ ਆਪਾਂ ਚਲ ਪਏ ਤਾਂ ਫਿਰ ਰੱਬ ਹੀ ਰਾਖਾ _ ਸਿੱਖੀ ਹੋਰ ਤਾਕਤਹੀਣ ਹੋਊ ਗੀ ਸਿੱਖੀ ਸਾਡਾ ਮੂਲ ਧਰਮ ਹੈ ਉਸਤੋਂ ਟੁੱਟ ਕੇ ਸਾਡੀ ਕੋਈ ਕੀਮਤ ਨਹੀਂ ਇਸ ਸਮੁੱਚੇ ਤੱਪਦੇ ਜਗਤ ਅੰਦਰ। ਅੱਜ ਤੋਂ 550 ਸਾਲ ਪਹਿਲਾਂ ਦੀ ਤਰ੍ਹਾਂ ਅੱਜ ਫਿਰ ਸਿੱਖੀ ਦੇ ਦੋਖੀ ਆਪਣੇ ਮੂੰਹ ਅੱਡੀ ਬੈਠੇ ਨੇ ਤੁਹਾਨੂੰ ਆਪਣੇ ਅੰਦਰ ਜਜਬ ਕਰਨ ਲਈ। ਗੁਰੂਪੰਥ ਤੋਂ ਟੁੱਟ ਚੁੱਕੇ ਸਭ ਡੇਰੇ ਦੇ ਸਿੱਖੋ ____ਆਓ ਮੁੜ ਆਓ ਵਾਪਿਸ ਸਿੱਖੀ ਵੱਲ ਤੇ ਆਪਸ ਵਿਚ ਮਿਲ ਬੈਠ ਕੇ ਛੋਟੇ ਮੋਟੇ ਮਸਲਿਆਂ ਦਾ ਹਲ ਲੱਭੀਏ ਜੀ। ਗੁਰੂ ਗਰੰਥ ਸਾਹਿਬ ਪਰਗਟ ਗੁਰਾਂ ( ਸਭ ਗੁਰੂਆਂ ਦੀ ) ਦੀ ਦੇਹ ਹੈ ਇਸ ਦੇ ਸਭ ਅੰਗਾਂ ਨੂੰ ਇਕੋ ਜਗ੍ਹਾ ਤੇ ਸਾਂਭ ਕੇ ਰੱਖੀਏ ਨ ਕਿ ਆਪਣੇ ਆਪਣੇ ਅੰਗ ਸਮਜ ਕੇ ਉਨ੍ਹਾਂ ਨੂੰ ਕੱਢਣਾ ਸ਼ੁਰੂ ਕਰ ਦੇਈਏ। ਇਸ ਨਾਲ ਸਿੱਖੀ ਦੀ ਵਿਸ਼ਾਲ ਤਾਕਤ ਘਟਨੀ ਸ਼ੁਰੂ ਹੋ ਜਾਵੇਗੀ। ਇਕਠੇ ਮਿਲ ਕੇ ਰਹੀਐ। ਜਦ ਸਿੱਖੀ ਦੀ ਤਾਕਤ ਵਧੇਗੀ ਤਾਂ ਦੁਨੀਆ ਵੇਖੇਗੀ ਆਪਣੇ ਸਾਮ੍ਹਣੇ ਬੇਗਮਪੁਰਾ ਸਹਰ ਮਤਲਬ ਖਾਲਸ ਰਾਜ।।
ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਗੁਰੂ ਨੇ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਪਰਮਾਤਮਾ ਅੱਗੇ ਇਹੋ ਅਰਦਾਸ ਆ ਕਿ ਡੇਰਿਆਂ ਚ ਫਸੇ ਲੋਕਾਂ ਨੂੰ ਸਮੁੱਤ ਬਖਸ਼ੋ। ਸ਼ਰੀਰ ਕਦੇ ਗੁਰੂ ਨਹੀਂ ਹੁੰਦਾ, ਕਿਉਂਕਿ ਉਹ ਵਕ਼ਤੀ ਤੌਰ ਤੇ ਆ ਕੇ ਬਿਨਸ ਜਾਂਦਾ ਹੈ। ਅਸੀਂ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰੂਹਾਨੀ ਜੋਤ ਨੂੰ ਗੁਰੂ ਮੰਨਦੇ ਹਾਂ, ਜੋ ਹੁਣ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਟਿਕੀ ਹੋਈ ਹੈ।
ruclips.net/video/IAH1Eu8BXao/видео.html a vid puri dekho te kde baani pdi v a bai ? Ya preachers di hi suni a ajtk?
ਬਾਬਾ ਰਾਧਾ ਸ਼ੁਅਾਮੀ ਜ਼ੀ ਬਹੁਤ ਸਕਤੀ ਵਾਲੇ ਹਨ
Wahaguru ji
Right sir
Very nice bro🎉🎉
❤Right brother
Good job bro❤❤❤❤
Waheguru nu zaad kro ...
ਮੇਰੇ ਭਰਾ ਜੀ ਹਰ ਬੰਦੇ ਨੂੰ ਅਪਣਾ ਧਰਮ ਜਾ ਆਪਣੇ ਆਪਣੇ ਚੁਣੇ ਗਏ ਸੰਤ ਜਾ ਬਾਬੇ ਸਭ ਤੋਂ ਉੱਤੇ ਲਗਦੇ ਨੇ ਤੇ ਦੂਜੇ ਹਮੇਸ਼ਾ ਉਸ ਨੂੰ ਛੋਟੇ ਲਗਦੇ ਨੇ, ਜੇ ਸਾਨੂੰ ਕੋਈ ਗਲਤੀ ਦਿਸ ਵੀ ਪੈਂਦੀ ਆ ਤਾ ਅਸੀਂ ਉਸ ਨੂੰ ਇਗਨੋਰ ਕਰ ਦਿੰਦੇ ਆ ਕਿਉੰਕਿ ਧਰਮ ਦੀ ਪੱਟੀ ਜੋ ਬਨੀ ਹੁੰਦੀ ਆ ਸਾਡੇ, ਭਾਰਤ ਵਿਚ ਕਿਸੇ ਦੇ ਧਰਮ ਬਾਰੇ ਗੱਲ ਕਰੋ ਤਾਂ ਕੋਈ ਨਾ ਕੋਈ ਜਰੂਰ ਉੱਠ ਜਾਂਦਾ ਉਸ ਧਰਮ ਦੀ ਅਗਵਾਈ ਦੇਣ, ਜੇ ਕਿਸੇ ਦਾ ਕੋਈ ਕੰਮ ਬਣ ਜਾਵੇ ਤਾਂ ਕਿਰਪਾ ਹੋ ਗਈ ਜੇ ਕਿਸੇ ਨਾ ਨਾ ਕੰਮ ਬਣਿਆ ਤਾ ਉਸ ਦੇ ਪਿਛਲੇ ਕਰਮ ਹੋ ਗਏ ਆਹ ਕੰਮ ਸਹੀ ਆ ਵੈਸੇ, ਜਿੰਦੇ ਜੀ ਡਰਾ ਡਰਾ ਕੇ ਜਿੰਦਗੀ ਖਰਾਬ ਕਰ ਦੋ ਲੋਕਾਂ ਦੀ ਲੋਕ ਜਿੰਦਗੀ ਜੀਣਾ ਛੱਡ ਕੇ ਮਰਨ ਤੋਂ ਬਾਅਦ ਮੁਕਤੀ ਭਾਲਦੇ ਨੇ, ਪੈਸੇ ਨੂੰ ਦਿਨ ਰਾਤ ਮਾੜਾ ਬੋਲ ਬੋਲ ਲੋਕਾਂ ਦਾ ਮੰਨ ਹੀ ਬਦਲ ਗਿਆ ਪੈਸੇ ਪ੍ਰਤੀ, ਜਿਸ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ,
Waheguru ji
❤❤❤💯💯👌👍🙏🙏
❤
Thik veer ji r s