ਕੀ ਟਰੰਪ ਦੇ ਜਿੱਤਣ ਤੇ ਕੈਨੇਡਾ ਦਾ ਕੋਈ ਨੁਕਸਾਨ ? | Impact of Trump’s Victory in Canada | Discussion

Поделиться
HTML-код
  • Опубликовано: 24 ноя 2024

Комментарии • 47

  • @alifewelllived9131
    @alifewelllived9131 12 дней назад +12

    Nuksaan tan nhi but fayeda jroor ho jana. Hun Trudeau sarkar lyi ek vdiya example set ho gya ke voters lyi kehde issues important ne jiven ki Unemployment, Inflation, Mass immigration etc. Looking forward to a conservative government in Canada in 2025.

    • @AK-bp2qp
      @AK-bp2qp 12 дней назад

      Absolutely 👍🏻

  • @PunjabiMunda-sz3sk
    @PunjabiMunda-sz3sk 11 дней назад +3

    Canada need someone like Trump. Strong and not scared and good for economy.

  • @surinderpalsingh448
    @surinderpalsingh448 12 дней назад +2

    ਥਿੰਦ ਸਾਹਿਬ ਜੀ, ਅਲਾਸਕਾ ਅਮਰੀਕਾ ਨੂੰ ਵੇਚਿਆ ਗਿਆ ਸੀ ਰੂਸ ਵੱਲੋਂ, ਕੈਨੇਡਾ ਨੂੰ ਨਹੀਂ।

  • @GursahibSingh-y9b
    @GursahibSingh-y9b 12 дней назад

    ਯਾਰ ਤੁਸੀਂ ਇਨਾ ਵਧੀਆ ਮੁਲਕ ਇੰਨੇ ਸਰੋਤ ਹੋਣ ਦੇ ਤੁਹਾਡਾ ਯਾਰ ਤੁਹਾਡੇ ਮੁਲਕ ਨੂੰ ਮੈਂ ਨਹੀਂ ਫਿਊਚਰ ਕਰਨੀ ਚਾਹੀਦੀ ਹੈ ਇਨਾ ਮੁਲਕ ਇਨੀ ਲੈਂਡ ਇਨਾ ਕੁਝ ਪਿਆ ਯਾਰ ਤੁਹਾਨੂੰ ਤੇ ਕੰਪਨੀਆਂ ਦੀ ਢੇਰ ਲਾ ਦੇਣੀ ਚਾਹੀਦੀ ਸੀ

  • @GursahibSingh-y9b
    @GursahibSingh-y9b 12 дней назад

    ਇਹ ਪਹਿਲਾਂ ਕਲੋਨੀ ਸੀ ਫਰਾਂਸ ਦੀ ਤੇ ਇੰਗਲੈਂਡ ਦੀ ਠੀਕ ਹ ਤੇ ਠੀਕ ਆ ਉਹ ਵਾਸੀ ਨੇ ਇਹਨਾਂ ਨੂੰ ਕੱਢਿਆ ਛੱਤਰ ਫੇਰ ਕੇ ਪਰ ਹੋਤ ਤੁਸੀਂ ਯੂਰਪੀਨ ਨਾ ਅਸਲ ਚ ਜਿਹੜੇ ਰੈਡ ਇੰਡੀਆ ਨੇ ਇਹ ਮੁਲਕ ਉਹਨਾਂ ਦਾ ਟਰੰਪ ਹੋਣਾ ਨੂੰ ਵੀ ਛੱਡ ਕੇ ਜਾਣਾ ਚਾਹੀਦਾ ਸ਼ਰਮ ਨਹੀਂ ਆਉਂਦੀ ਯਾਰ ਇਹੋ ਜਿਹੀਆਂ ਗੱਲਾਂ ਕਰਦੀ

  • @SharmaKumarRamesh1
    @SharmaKumarRamesh1 12 дней назад +4

    Swaal aa ki US hun Canada di shitter parade kadon karega ?

    • @rajatkhanna9681
      @rajatkhanna9681 10 дней назад

      Canada de Khalistania di chiiter 🥿 parade jaldi hon wali hai…tayyar ho jao

  • @SHERGILL71
    @SHERGILL71 11 дней назад +4

    ਕੱਖ ਨੀ ਹੁੰਦਾ ਮੇਰੇ ਵੀਰੋ ਦਿਆਰੀ ਦਾਰੋ। ਸੋਨਜੋ।।ਸਵੇਰੇ ਟਾਈਮ ਨਾਲ ਪੋਂਚਣਾ 😂

  • @forceupdate8716
    @forceupdate8716 12 дней назад +2

    Canada must consult Dr MANMOHAN SINGH or any other same level Personality;
    Because it’s a G7 country and it enormously profound in resources; An able Economist can guide and steer the direction of economic development ; I don’t think Canada has to worry if they receive proper guidance from able Economists;

    • @SharmaKumarRamesh1
      @SharmaKumarRamesh1 12 дней назад

      Yes Consult Manmohan Singh to learn how to do 2G,3G,4G ,Coal,Rail, Arm imports scams and how to be a trust worthy sycophant of the first family of a country.

    • @SHERGILL71
      @SHERGILL71 11 дней назад +1

      1000 % agree 👍👍👍👍.

    • @BhupendraDave-ul5mv
      @BhupendraDave-ul5mv 11 дней назад +1

      What about the ex RBI governor, Raghuram Rajan the legend of the economics related issues & solutions.
      As he is available in the USA and he has been fully intrested to defeating the current government of the Bharat!!!

  • @GursahibSingh-y9b
    @GursahibSingh-y9b 12 дней назад

    ਟਰੰਪ ਨੂੰ ਪੁੱਛਿਆ ਕਰੋ ਤੁਸੀਂ ਇਮੀਗਰੇਟ ਆ ਬਈ ਉਹਨਾਂ ਦੀ ਔਲਾਦ ਹੀ ਆ ਤੂੰ ਵੀ ਠੀਕ ਹ ਨਾ ਤੂੰ ਹੀ ਇਹ ਮੁਲਕ ਜਿਹੜਾ ਉਹ ਰੈਡ ਇੰਡੀਅਨ ਦਾ ਸੀ ਤੁਹਾਡਾ ਨਹੀਂ ਹੈ ਤੁਸੀਂ ਤੇ ਉਹਨਾਂ ਦੀ ਨਸਲ ਖਤਮ ਕੀਤੀ ਹ ਕਿਸੇ ਗੋਰੇ ਦਾ ਮੁਲਕ ਥੋੜੀ ਅਮਰੀਕਾ ਨਾ ਕਨੇਡਾ ਤੇ ਸਾਰੇ ਇਥੋਂ ਵਸੇ ਹੋਏ ਨੇ ਆ ਕੇ ਸਾਰੇ ਯੂਰਪ ਦੇ ਭਗੋੜੇ ਨੇ

  • @GursahibSingh-y9b
    @GursahibSingh-y9b 12 дней назад

    ਤੁਰੰਤ ਟਰੰਪ ਵੀ ਜਿਹੜਾ ਨਾ ਉਹਨੂੰ ਉਹ ਵੀ ਇਮੀਗਰੇਟ ਦੀ ਔਲਾਦ ਆ ਤੇ ਜਰਾ ਸੋਚ ਸਮਝ ਕੇ ਬੋਲਣਾ ਚਾਹੀਦਾ ਇਹ ਮੁਲਕ ਰੈਡੀ ਇੰਡੀਅਨ ਦਾ ਸੀ ਇਹ ਵੀ ਯੂਰਪ ਦੇ ਭਗੌੜਿਆਂ ਦੀ ਔਲਾਦ ਹਥੋਂ ਇਹ ਕ੍ਰਿਮੀਨਲ ਗੋਰੇ ਛੱਡਦੇ ਇਥੇ ਨਾ ਬਸਤੀਆਂ

  • @GursahibSingh-y9b
    @GursahibSingh-y9b 12 дней назад

    ਇਹਨਾਂ ਤੋਂ ਯੂਐਸ ਤੋਂ ਯੂ ਐਸ ਨਾਲੋਂ ਜਿਆਦਾ ਕੁਦਰਤੀ ਸਰੋਤ ਵੀ ਕੈਨੇਡਾ ਤੋਂ ਜਿਆਦਾ ਲੈਂਡ ਵੀ ਵੱਧ ਹ ਤੇ ਇਹ ਕੀ ਗੱਲ ਇੱਥੇ ਕਿਉਂ ਨਹੀਂ ਆਪਣੀ ਇੰਡਸਟਰੀ ਖੜੀ ਕਰਦੇ ਆ ਖੜੀ ਇਹ ਤੇ ਗਲਤੀ ਆ ਨਾ ਸ਼ੁਰੂ ਤੋਂ ਤੁਸੀਂ ਪੂਛ ਫੜੀ ਹੋਈ ਸ਼ੁਰੂ ਤੋਂ ਅੱਜ ਤੋਂ ਨਹੀਂ ਸ਼ੁਰੂ ਤੋਂ ਇਹ ਸੁਧਾਰ ਤੁਹਾਨੂੰ ਕਰਨਾ ਚਾਹੀਦਾ ਥੋਂ 10 ਸਾਲ ਪਹਿਲਾਂ

    • @SharmaKumarRamesh1
      @SharmaKumarRamesh1 12 дней назад

      But Bha ji, you may have lot of land mass,natural resources and everything else in the world,but you need a brain in the haed to use these resources.This is what makes US great. Canada needs and develop labor only and nothing else. It does not want its people to use brains and that's why it is becoming a worthless country.

  • @27499
    @27499 11 дней назад

    People need to get used to eating GRASS because that's what Trump will make Canadians do by putting BIG TARIFFS.

  • @NotoriousChacha
    @NotoriousChacha 10 дней назад

    Sant baba donald trumpwale gonna make America great again

  • @rayb.5288
    @rayb.5288 12 дней назад

    ਨੁਕਸਾਨ ਕੈਨੇਡਾ ਦਾ ਨਹੀਂ ਇਹੋ ਜਿਹੇ ਖਾਲਿਸਤਾਨੀ ਸਮਰਥਕਾਂ ਦਾ ਜ਼ਰੂਰ ਹੋ ਸਕਦਾ । ਹੁਣ ਵੋਟ ਬੈਂਕ ਦੀ ਰਾਜਨੀਤੀ ਨਹੀਂ ਚੱਲੇਗੀ । ਕੰਮ ਕਰਨਾ ਪੈਣਾ ਤੇ ਧਰਮ ਤੋਂ ਅੱਗੇ ਸੋਚਣਾ ਪੈਣਾ ।

  • @TheSharmadeepinder
    @TheSharmadeepinder 11 дней назад

    40000$ vich 4 saal cruise tae 😅😅😅😅😅😅

  • @27499
    @27499 11 дней назад

    If Trump causes Catastrophic housing crash in Canada by putting lots of Tariffs, I would be very delighted 😀 👍 👌

  • @davekeller6115
    @davekeller6115 12 дней назад

    Trudu da nuksaan hai Canada da nahi

  • @SharmaKumarRamesh1
    @SharmaKumarRamesh1 12 дней назад

    Trump Canada te khaskar Trudeau di batti band kar dega.Canada nu sabak sikhana baut jaroori hai.Te uston vad punjabian nu thokan di ve lor hai jede Trudeau nu akhan ,kan band kar ke support karde aa.

  • @bsdhillon1958
    @bsdhillon1958 12 дней назад

    Bhra ji ikele Canada di gal kardo ho, Bandar jitiya, pata ni kihda kihda alhna todega.

  • @GursahibSingh-y9b
    @GursahibSingh-y9b 12 дней назад

    ਇਕ ਮਿੰਟ ਇਹ ਜੀ ਕਾ ਟਰੰਪ ਕਹਿੰਦਾ ਮੈਂ ਨਾਟੋ ਤੋੜ ਦੇਣੀ ਉਹ ਕਰ ਦੇਣਾ ਠੀਕ ਹ ਨਾ ਯੂਰਪ ਨੇ ਬਹੁਤ ਨੁਕਸਾਨ ਕਰਵਾਇਆ ਤੇ ਜੇ ਕਿਤੇ ਇੱਟਾਂ ਜਿਦਾ ਕਰਦਾ ਕਿਤੇ ਸਾਰੇ ਯੂਰਪ ਵਾਲਿਆਂ ਦੇ ਕਨੇਡਾ ਇਹਨਾਂ ਰਲ ਕੇ ਆਪਣੀ ਨੀਤੀ ਖੜੀ ਕਰ ਲਈ ਨਾ ਤੇ ਇਹਨਾਂ ਦੇ ਵਪਾਰ ਤੇ ਪਾਬੰਦੀਆਂ ਲਾ ਦਿਤੀਆਂ ਉਹ ਉਸ ਚੀਜ਼ ਨਾ ਸਿੱਧੇ ਹੋ ਗਈ ਤੇ ਇਹਨੂੰ ਟਰੰਪ ਨੂੰ ਨਾਨੀ ਯਾਦ ਆ ਜਾਊਗੀ

    • @SharmaKumarRamesh1
      @SharmaKumarRamesh1 12 дней назад +1

      Wah Wah Sardar ki gal aa ? Canada taking on US ? You must be joking.

  • @BhupendraDave-ul5mv
    @BhupendraDave-ul5mv 11 дней назад

    Indira ko Thoki Thi
    Modi Kya Cheej Hai!!
    Dialogue told by the so called Kishan leader while the protest of the three ammendment Bill of the farms related at the Delhi !!!?
    Double mouth strategy with community should be experiencing the unsolved conditions to support the criminals agenda for their own lands divided from the Bharat!!!!?

  • @rajindergill1109
    @rajindergill1109 11 дней назад

    Trump ਗੱਲਾਂ ਦਾ ਕੜਾਹ ਬਣਾਉਣ ਜਾਣਦਾ। ਪਹਿਲਾਂ ਚਾਰ ਸਾਲ ਰਹਿ ਕੇ ਗਿਆ ਹੀ ਹੈ। ਕਿੰਨਾ ਕ ਫਰਕ ਪਿਆ ਸੀ। He is a Self centered only, ਐਵੇਂ ਰੌਲਾ ਹੀ ਹੈ, ਬਾਕੀ ਮਾੜਾ ਮੋਟਾ ਫਰਕ ਤਾਂ ਪੈਂਦਾ ਹੀ ਹੈ।

  • @elmora2655
    @elmora2655 12 дней назад +1

    Canada noo hun pata chalna ke America te poora dependent hon da natija ki ho sakda. Trump apane mulk da saka ya, te sadda Canada da pm Trudeau apane mulk vare changa nai lagda. Canada ch apniyan samasyavan ne jiven Alberta te Quebec khud noo ad karke vakh hona chaide ne.
    Duniya Bharat naal tallukat theek karke business karde pai ne, assi apane rishte barbad kare dalan da export vi band kara ditta. Paille punjabi sikh javakkan noo bevkopf bana ke unna di jameen vikava ke paise kho lainde si, hun onna noo vi akkal aa gaeee te otthe vi sab khatam ho gaya japda ya.
    Timber di gal karde o tussi, ik vari Eastern Europe di timber diyan kimatan vekh lau, assi kite nai khadade.
    Magar africa te arab de illegals lai aj vi te bhavikh ch vi Canada badiya hou kyonki saadde sikhan lai o very good ne, india narak ya. Aannu sare kainde sikhi unna de jyada kareeb ne te bharat te hinduan se naal nai. 😀
    Assi apani jameen noo narak keha si, gun bhugatange, bhugatana pquga🙏🏼
    Matlab aa ve bauji NANAK DUKHIYA SAB SANSAR, ASSI KEDE KHAAS HAN. NA GHAR DE NA GHAT DE😀

  • @arjunkumarsharma3973
    @arjunkumarsharma3973 11 дней назад

    India 🇮🇳❤❤

    • @yes6086
      @yes6086 11 дней назад

      Go back india

  • @VinodJain-zl6yl
    @VinodJain-zl6yl 12 дней назад

    😂😂😂😂😂😂