ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ēk pitā ēkas kē ham bārik tū mērā gur hãi. ਇਕ ਪ੍ਰਭੂ ਹੀ ਸਾਰਿਆਂ ਦਾ ਬਾਪੂ ਹੈ। ਅਸੀਂ ਇਕਸ ਪ੍ਰਭੂ ਦੇ ਹੀ ਬੱਚੇ ਹਾਂ। ਤੂੰ ਹੇ ਪ੍ਰਭੂ! ਸਾਡਾ ਗੁਰੂ ਹੈ। The One God is our father, we are the children of the One God. You are our Guru. ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇਂ। Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1|| ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਤੂੰ ਸ੍ਰਵਣ ਕਰ, ਹੇ ਮਿੱਤ੍ਰ! ਮੈਂ ਤੇਰੇ ਪੈਰਾਂ ਦੀ ਖਾਕ ਉਤੋਂ ਖੰਨੀਐ ਵੰਞਦਾ ਹਾਂ। Listen, friends: I am a sacrifice to the dust of Your feet. ਇਹੁ ਮਨੁ ਤੇਰਾ ਭਾਈ ॥ ਰਹਾਉ ॥ ih man tērā bhāī. rahāu. ਇਹ ਮੇਰੀ ਆਤਮਾ ਤੈਂਡੀ ਹੈ, ਹੇ ਵੀਰ! ਠਹਿਰਾਉ। This mind is yours, O Siblings of Destiny. ||Pause|| This mind is yours, O Siblings of Destiny. ||Pause|| ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ ਮੈਂ ਤੇਰੇ ਪੈਰਾਂ ਦੀ ਮੁੱਠੀ ਚਾਪੀ ਕਰਦਾ ਅਤੇ ਚੰਗੀ ਤਰ੍ਹਾਂ ਮਲ ਕੇ ਉਨ੍ਹਾਂ ਨੂੰ ਧੋਂਦਾ ਹਾਂ। ਮੈਂ ਇਹ ਆਪਣਾ ਦਿਲ ਤੈਨੂੰ ਦਿੰਦਾ ਹਾਂ। I wash your feet, I massage and clean them; I give this mind to you. ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ਸ੍ਰਵਣ ਕਰ, ਹੇ ਪ੍ਰਭੂ! ਮੇਰੇ ਮਿੱਤ੍ਰ, ਮੈਂ ਤੇਰੀ ਪਨਾਹ ਲਈ ਹੈ। ਮੈਨੂੰ ਸਿਖਮਤ ਦੇ ਤਾਂ ਜੋ ਮੈਂ ਤੇਰੇ ਨਾਲ ਮਿਲ ਜਾਵਾਂ। Listen, friends: I have come to Your Sanctuary; teach me, that I might unite with God. ||2|| ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਐ ਇਨਸਾਨ ਹੰਕਾਰ ਨਾਂ ਕਰ, ਉਸ ਦੀ ਸ਼ਰਣ ਲੈ, ਅਤੇ ਸਾਰਾ ਕੁਛ ਜੋ ਉਹ ਕਰਦਾ ਹੈ, ਉਸ ਨੂੰ ਚੰਗਾ ਜਾਣ ਕੇ ਕਬੂਲ ਕਰ। Do not be proud; seek His Sanctuary, and accept as good all that He does. ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ sun mītā jīu hamārā bal bal jāsī har darasan deh dikhāī.1. ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇਂ। Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1|| ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ sun mītā dhūrī kau bal jāī. ਤੂੰ ਸ੍ਰਵਣ ਕਰ, ਹੇ ਮਿੱਤ੍ਰ! ਮੈਂ ਤੇਰੇ ਪੈਰਾਂ ਦੀ ਖਾਕ ਉਤੋਂ ਖੰਨੀਐ ਵੰਞਦਾ ਹਾਂ। Listen, friends: I am a sacrifice to the dust of Your feet. ਇਹੁ ਮਨੁ ਤੇਰਾ ਭਾਈ ॥ ਰਹਾਉ ॥ ih man tērā bhāī. rahāu. ਇਹ ਮੇਰੀ ਆਤਮਾ ਤੈਂਡੀ ਹੈ, ਹੇ ਵੀਰ! ਠਹਿਰਾਉ। This mind is yours, O Siblings of Destiny. ||Pause|| ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ pāv malōvā mal mal dhōvā ih man tai kū dēsā. ਮੈਂ ਤੇਰੇ ਪੈਰਾਂ ਦੀ ਮੁੱਠੀ ਚਾਪੀ ਕਰਦਾ ਅਤੇ ਚੰਗੀ ਤਰ੍ਹਾਂ ਮਲ ਕੇ ਉਨ੍ਹਾਂ ਨੂੰ ਧੋਂਦਾ ਹਾਂ। ਮੈਂ ਇਹ ਆਪਣਾ ਦਿਲ ਤੈਨੂੰ ਦਿੰਦਾ ਹਾਂ। I wash your feet, I massage and clean them; I give this mind to you. ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ sun mītā jīu hamārā bal bal jāsī har darasan deh dikhāī.1. ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇਂ। Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1|| ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ sun mītā dhūrī kau bal jāī. ਤੂੰ ਸ੍ਰਵਣ ਕਰ, ਹੇ ਮਿੱਤ੍ਰ! ਮੈਂ ਤੇਰੇ ਪੈਰਾਂ ਦੀ ਖਾਕ ਉਤੋਂ ਖੰਨੀਐ ਵੰਞਦਾ ਹਾਂ। Listen, friends: I am a sacrifice to the dust of Your feet. ਇਹੁ ਮਨੁ ਤੇਰਾ ਭਾਈ ॥ ਰਹਾਉ ॥ ih man tērā bhāī. rahāu. ਇਹ ਮੇਰੀ ਆਤਮਾ ਤੈਂਡੀ ਹੈ, ਹੇ ਵੀਰ! ਠਹਿਰਾਉ। This mind is yours, O Siblings of Destiny. ||Pause|| ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ pāv malōvā mal mal dhōvā ih man tai kū dēsā. ਮੈਂ ਤੇਰੇ ਪੈਰਾਂ ਦੀ ਮੁੱਠੀ ਚਾਪੀ ਕਰਦਾ ਅਤੇ ਚੰਗੀ ਤਰ੍ਹਾਂ ਮਲ ਕੇ ਉਨ੍ਹਾਂ ਨੂੰ ਧੋਂਦਾ ਹਾਂ। ਮੈਂ ਇਹ ਆਪਣਾ ਦਿਲ ਤੈਨੂੰ ਦਿੰਦਾ ਹਾਂ। I wash your feet, I massage and clean them; I give this mind to you. ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥
Ustadd ji of Classical era Bhai Niranjan Singh ji
Beautifully sung shabad by two of great ragis of our time. I listen to this shabad quite often and share it with my friends.
ਕੈਸੀ ਡੰਡਾਉਤ ਕੀਤੀ ਭਾਈ ਸਾਹਿਬ ਜੀ ਨੇ ਵਾਹ, "ਤਨ ਮਨ ਥੀਵੈ ਹਰਿਆ '।।
One of the best Shabads! A must listen every day! 🌹🌹
Sarbat Da Bhala.. Satnam Sri Waheguru Jiyo !
Waheguru ji 🙏♥️♥️🙏
O My God "Dandot Bandana"" speechless amazing Excillant MY favorite shabad Guru patshah ji❤❤
LISTENING THIS SHABAD FROM 2006
Ek pita akas ka ham barik sada ek he pita ha asi ona da putar☺☺☺
I listen to this kirtan every morning. It brings peace to the mind. Very nice.
N. Nn
If the word sukoon has exact meaning it's only in kirtan ❤️😇
Ek pita Ekas ke hum barik ❤
Dhan eh ghari sahawani - Waheguru ji shukar hai tuhada.
Harbhajan Singtrqftccf
bahut he changa padheya shabd.. waheguru jio
Vhut anand aeya🙏🙏🙏
Dilike karne walo ko bhi wahe guru khush rakhe saare sansaar ko bhi wahe guru kush rakhe .
Beautifully sung Shaba!
Two of the most wonderful and peaceful god blessed voices.
SATNAAM SIRI WAHEGURU SAAHIB JEE
wonderful shabad 🙏🙏
Heavenly 🙏🙏
Waheguru ji da khalsa Waheguru ji di Fateh ⚘🦅🏹🙏
dhan guru nanak patshaah ji. ❤️❤️
❤❤❤👌👌👌
Golden voices 🙏🙏
वाहे गुरू जी
Beautiful singing 🎶 ba kamaaal
My Most Favorite (NO 1) i love all shabads
Wonderful waheguruji ki bani
Super sabad
Soulfuly rendered shabad , God bless them .
Waheguru ji ka khalsa waheguru ji ki fateh
Dhan guru Nanak dev ji maharaj ji aap ke charon mein koti koti prnam 🙏🙏🙏🌷🍀🌺🌷🙏🙏🙏
Sant jarnail singh khalsa bhindrawale zindabad 🙏
Ads in between the shabads r not justified, it should be at start or at the end
Ek pita ekas ke hum barik
All time favorite ❤️❤️❤️
Why the adverts, its not bollywood, it's Gurbani!!!!!! 😡😡😡
So sweet shabad 🙏
Can i get translated lyrics of this shabad somewhere
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
ēk pitā ēkas kē ham bārik tū mērā gur hãi.
ਇਕ ਪ੍ਰਭੂ ਹੀ ਸਾਰਿਆਂ ਦਾ ਬਾਪੂ ਹੈ। ਅਸੀਂ ਇਕਸ ਪ੍ਰਭੂ ਦੇ ਹੀ ਬੱਚੇ ਹਾਂ। ਤੂੰ ਹੇ ਪ੍ਰਭੂ! ਸਾਡਾ ਗੁਰੂ ਹੈ।
The One God is our father, we are the children of the One God. You are our Guru.
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥
ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ
ਆਪਣਾ ਦੀਦਾਰ ਵਿਖਾਲ ਦੇਵੇਂ।
Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1||
ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥
ਤੂੰ ਸ੍ਰਵਣ ਕਰ, ਹੇ ਮਿੱਤ੍ਰ! ਮੈਂ ਤੇਰੇ ਪੈਰਾਂ ਦੀ ਖਾਕ ਉਤੋਂ ਖੰਨੀਐ
ਵੰਞਦਾ ਹਾਂ।
Listen, friends: I am a sacrifice to the dust of Your feet.
ਇਹੁ ਮਨੁ ਤੇਰਾ ਭਾਈ ॥ ਰਹਾਉ ॥
ih man tērā bhāī. rahāu.
ਇਹ ਮੇਰੀ ਆਤਮਾ ਤੈਂਡੀ ਹੈ, ਹੇ ਵੀਰ! ਠਹਿਰਾਉ।
This mind is yours, O Siblings of Destiny. ||Pause||
This mind is yours, O Siblings of Destiny. ||Pause||
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥
ਮੈਂ ਤੇਰੇ ਪੈਰਾਂ ਦੀ ਮੁੱਠੀ ਚਾਪੀ ਕਰਦਾ ਅਤੇ ਚੰਗੀ ਤਰ੍ਹਾਂ ਮਲ ਕੇ ਉਨ੍ਹਾਂ ਨੂੰ ਧੋਂਦਾ ਹਾਂ। ਮੈਂ ਇਹ ਆਪਣਾ ਦਿਲ ਤੈਨੂੰ ਦਿੰਦਾ ਹਾਂ।
I wash your feet, I massage and clean them; I give this mind to you.
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥
ਸ੍ਰਵਣ ਕਰ, ਹੇ ਪ੍ਰਭੂ! ਮੇਰੇ ਮਿੱਤ੍ਰ, ਮੈਂ ਤੇਰੀ ਪਨਾਹ ਲਈ ਹੈ। ਮੈਨੂੰ ਸਿਖਮਤ ਦੇ ਤਾਂ ਜੋ ਮੈਂ ਤੇਰੇ ਨਾਲ ਮਿਲ ਜਾਵਾਂ।
Listen, friends: I have come to Your Sanctuary; teach me, that I might unite with God. ||2||
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥
ਐ ਇਨਸਾਨ ਹੰਕਾਰ ਨਾਂ ਕਰ, ਉਸ ਦੀ ਸ਼ਰਣ ਲੈ, ਅਤੇ ਸਾਰਾ ਕੁਛ ਜੋ ਉਹ ਕਰਦਾ ਹੈ, ਉਸ ਨੂੰ ਚੰਗਾ ਜਾਣ ਕੇ ਕਬੂਲ ਕਰ।
Do not be proud; seek His Sanctuary, and accept as good all that He does.
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥
sun mītā jīu hamārā bal bal jāsī har darasan deh dikhāī.1.
ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇਂ।
Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1||
ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥
sun mītā dhūrī kau bal jāī.
ਤੂੰ ਸ੍ਰਵਣ ਕਰ, ਹੇ ਮਿੱਤ੍ਰ! ਮੈਂ ਤੇਰੇ ਪੈਰਾਂ ਦੀ ਖਾਕ ਉਤੋਂ ਖੰਨੀਐ ਵੰਞਦਾ ਹਾਂ।
Listen, friends: I am a sacrifice to the dust of Your feet.
ਇਹੁ ਮਨੁ ਤੇਰਾ ਭਾਈ ॥ ਰਹਾਉ ॥
ih man tērā bhāī. rahāu.
ਇਹ ਮੇਰੀ ਆਤਮਾ ਤੈਂਡੀ ਹੈ, ਹੇ ਵੀਰ! ਠਹਿਰਾਉ।
This mind is yours, O Siblings of Destiny. ||Pause||
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥
pāv malōvā mal mal dhōvā ih man tai kū dēsā.
ਮੈਂ ਤੇਰੇ ਪੈਰਾਂ ਦੀ ਮੁੱਠੀ ਚਾਪੀ ਕਰਦਾ ਅਤੇ ਚੰਗੀ ਤਰ੍ਹਾਂ ਮਲ ਕੇ ਉਨ੍ਹਾਂ ਨੂੰ ਧੋਂਦਾ ਹਾਂ। ਮੈਂ ਇਹ ਆਪਣਾ ਦਿਲ ਤੈਨੂੰ ਦਿੰਦਾ ਹਾਂ।
I wash your feet, I massage and clean them; I give this mind to you.
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥
sun mītā jīu hamārā bal bal jāsī har darasan deh dikhāī.1.
ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇਂ।
Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1||
ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥
sun mītā dhūrī kau bal jāī.
ਤੂੰ ਸ੍ਰਵਣ ਕਰ, ਹੇ ਮਿੱਤ੍ਰ! ਮੈਂ ਤੇਰੇ ਪੈਰਾਂ ਦੀ ਖਾਕ ਉਤੋਂ ਖੰਨੀਐ ਵੰਞਦਾ ਹਾਂ।
Listen, friends: I am a sacrifice to the dust of Your feet.
ਇਹੁ ਮਨੁ ਤੇਰਾ ਭਾਈ ॥ ਰਹਾਉ ॥
ih man tērā bhāī. rahāu.
ਇਹ ਮੇਰੀ ਆਤਮਾ ਤੈਂਡੀ ਹੈ, ਹੇ ਵੀਰ! ਠਹਿਰਾਉ।
This mind is yours, O Siblings of Destiny. ||Pause||
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥
pāv malōvā mal mal dhōvā ih man tai kū dēsā.
ਮੈਂ ਤੇਰੇ ਪੈਰਾਂ ਦੀ ਮੁੱਠੀ ਚਾਪੀ ਕਰਦਾ ਅਤੇ ਚੰਗੀ ਤਰ੍ਹਾਂ ਮਲ ਕੇ ਉਨ੍ਹਾਂ ਨੂੰ ਧੋਂਦਾ ਹਾਂ। ਮੈਂ ਇਹ ਆਪਣਾ ਦਿਲ ਤੈਨੂੰ ਦਿੰਦਾ ਹਾਂ।
I wash your feet, I massage and clean them; I give this mind to you.
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥
Waheguru ji
Satnam waheguru
Waheguru ji.
Ghat to ghat shabad de vich add lgauni ta bnd kro. Kithe lai k jana j esa paisa
waheguru
Wahehuru ji Karimnagar Telangana State India
Legends
Anand
🙏🙏🙏🙏
très belle vidéo
What u mean bro?
It means it is a very good video
16:00
Sant narain Singh moni
San
Does anyone know which raag is this ?
Raag Sorath
Waheguru Ji
Raag des
Raag tilak kamod
Sorat'h, Fifth Mehla, Second House, Chau-Paday
Waheguru ji.
Waheguruji
Waheguru g 🙏
Waheguru ji
waheguru ji
Waheguru ji
Waheguruji
Waheguru g
Waheguru ji