ਸੁਖਮਨੀ ਸਾਹਿਬ || सुखमनी साहिब | ਸਾਰੇ ਦੁੱਖ ਦੂਰ, ਖੁਸ਼ੀਆਂ ਹੀ ਖੁਸ਼ੀਆਂ | ਬਸ ਸੁਣ ਲਵੋ ਇਕ ਵਾਰ"

Поделиться
HTML-код
  • Опубликовано: 16 янв 2025

Комментарии • 8

  • @dalbagsingh2352
    @dalbagsingh2352 День назад +2

    ਪ੍ਰਭੂ ਦਾ ਨਾਮ ਇੱਕ ਐਸਾ ਧਨ ਹੈ ਜੋ ਸਦਾ ਮਨੁੱਖ ਦੇ ਨਾਲ ਨਿਭਦਾ ਹੈ

  • @dalbagsingh2352
    @dalbagsingh2352 День назад

    ਧੰਨ ਧੰਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ

  • @dalbagsingh2352
    @dalbagsingh2352 День назад

    ਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉੱਤੇ ਵਸਦੇ ਹਨ

  • @dalbagsingh2352
    @dalbagsingh2352 День назад +1

    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸਭ ਦੇ ਬਾਦਸ਼ਾਹ ਹਨ

  • @dalbagsingh2352
    @dalbagsingh2352 День назад

    ਵੇਦਾਂ ਪੁਰਾਣਾ ਤੇ ਸਿਮਰਤੀਆਂ ਨੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਮੰਨਿਆ ਹੈ।

  • @dalbagsingh2352
    @dalbagsingh2352 День назад

    ਪ੍ਰਭੂ ਸਾਰੇ ਗੁਣਾਂ ਦਾ ਖਜ਼ਾਨਾ ਹੈ

  • @dalbagsingh2352
    @dalbagsingh2352 День назад

    ਧੰਨ ਧੰਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ

  • @dalbagsingh2352
    @dalbagsingh2352 День назад

    ਪ੍ਰਭੂ ਸਾਰੇ ਗੁਣਾਂ ਦਾ ਖਜ਼ਾਨਾ ਹੈ