Main comments read kr rhi c te kaafi loka ne negative comments kite....these people are double edged weapons....kudi di age dekho ode hlat dekho te odi himmat dekho nd moreover j god gifted v aa te thodi tareef nal tusi lok kyu mchde o...... Spread positive vibes✌️ God bless you dear..
You are right sis.... ਇੱਕ ਹੋਰ ਗੱਲ ਦੇਖੀ ਮੈਂ ਜਿਆਦਾ negative comments ਕੁੜੀਆਂ ਦੇ ਹੀ ਆ ਵੀ show off ਕਰਦੀ ਪਈ ਆ।..... I think it is very big thing that she is facing camera with confidence ❤️❤️❤️.....we should appreciate every girl or boy who wants to do something good.....we should take everything in positive way
Excellent speech given by this girl shows her talent and she will be in higher position being student of Govt school. God bless her..Thanks for this channel to bring this girl for her future encouragement.
O na na veer. Bhulekha a tuhada . Bahar bahut khush rakhya a . Ethe ki a dso. Kini kini study krke mere veer bhehna berozgar ne. Hospital chale jao, thag thag k bnda e maar dende. Doctors de roop ch 90% corrupt log ne. Lut ke kha jande a mareez nu. Bahar bus thaggi e nai wajdi. Hor kuj nai rakhya bahar.
I am proud of this girl who, despite studying at a Punjabi-medium school, has impeccable English skills. She must've worked very hard to get to this level.
Eh bhen private school valia nalo 10 huna zada intelligent aa me vi private school da studant as the +1 ch aa par menu es bhen nalo 1p present ghat English aundi aa nale vese vi kudia mudia nalo Kai guna Jada intelligent hundia ne
But private schools have fact that is that their schools teacher teaching in English language Teaching in English language's fact is that if we listen English then we speak English fastly
Hahaha kini Mari halt a sade desh di jis nu English ondi a os nu parya likya samjde han O v os language jis nea India nu ehne saal gulam rakhiya language sab sikho pr English nu ehni pehl kyu
Her base is strong.. so thats y she is so strong and fluent in english .. such as if we are building a house for that foundation is most important pillar.... more power to girl.. keep it up..
Great appreciation!!!!!!!!!!!!!!! The interviewer has missed the question that how she has attained such a great level of English with limited resources? The process is the key aspect that she has followed.
A line which was learned by her was repeated twice and a word 'daunting' which mean 'hard' or 'difficult' was repeated many time .....but I appreciate her confidence level......
@Joydeep Singh exactly .........the way she was speaking was not an on the spot way of speaking English but she was speaking like she has learned all those line before.....
Undoubtedly I appreciate her English language skills and being a student of a government school makes it even harder. ਪਰ ਜਿਵੇਂ ਤੁਸੀਂ ਲਿਖਿਆ ਕਿ 8 ਬੈਂਡ ਵਾਲਿਆਂ ਨੂੰ ਵੀ ਕੁੜੀ ਫੇਲ ਕਰਦੀ,ਉਹ ਗਲਤ ਏ। ਬੇਸ਼ਕ ਸਮਰੀਨ vocabulary ਵਧੀਆ use ਕਰਦੀ ਪਰ IELTS ਵਿੱਚ 8 ਬੈਂਡ ਲਈ ਸਿਰਫ਼ vocabulary ਕਾਫ਼ੀ ਨਹੀਂ। ਬੈਂਡ 8 or 9 achieve ਕਰਨ ਲਈ ਚਾਰ criterias ਹੁੰਦੇ ਨੇ ਹੋਰ, ਤੇ Lexical resources(mtlb vocabulary) ਉਹਨਾਂ ਵਿੱਚੋਂ ਇੱਕ ਏ। What I observed is there were grammatical errors at some points while she was speaking. ਬਾਕੀ best of luck Samreen! You've that passion and certainly you can do wonders!😄
@Jas Rai Na veer mai honsla nhi todheya kise da v..bs eh keh reha k video da title glt ae. Mai buraai nhi kiti koi oss kudi di..tareef ee kiti aa ikk waar fir comment pdhlo...kucch glt nhi keha mai.
Salea teri lok coment ch insult dekh kive kr rhe han tu dub ke Mr sharm kr Acha ielts tsi amir kr skde ho Asi greeb nae hun bol kudi bare mada vda aea band len wala bai tu huna kon h kudi nu ielts ch mada kehn wala je jyada khoon ubale marda h na aja gurdaspur
The deserved people, hardworking ones never get the chance to have success.. They had to work more hard than the undeserved ones.. Your confidence sis👏👏 Well done I want to be like you Had a great future 👏👏
Samrren Betta you said perfectly right. I will proud of you. You have to say that teacher right thing on right time.You are bright girl. Wahe Guru Ji always with you. I wish all the best for your bright future your dream comes true.i love you betta. I lived at USA for 37?years. My dream comes true. I always like to go to abroad. Wahe Guru Ji always help me and I believe he is going to help you too. God Bless You Betta.👍🏻👍🏻🌹🌹😘😘💕💕
Does not matter many students from govt. School clear IELTS test with higher bands and those all are good in English like her. She's not only single girl.
ੳੁਮਰ ਤੋਂ ਵੱਧ ਸਿਆਣੀ ਬੱਚੀ ਹੈ ਪਰਮਾਤਮਾ ਤਰਕੀਆਂ ਬਖਸ਼ੇ
Weldon beta, God bless you always
Shi gl aa par aa jerha y Ali baba majer Khan eh bhem parm di add dinde ede bare tcy ki kene aa ki ena nu ban kio ni karde
100%
English boln naal syaana ho janda kya baat hai
Best wishes from in our family and nothing is not have impossible when we interested do it and many many perfect wishes of in family.💯🌟👍👃.
ਸ਼ਾਬਾਸ਼ ਭੈਣ ਤੁਸੀਂ ਮਾਂ ਪਿਉ ਦਾ ਸਿਰ ਉੱਚਾ ਕਰ ਰਹੇ ਹੋ 👏👏👏👏
Good
She is a great girl usde mom v nhi hai ghar v sambhdi hai brothers nu sambdi hai
ਗਰੀਬ ਧੀ ਨੇ ਮੇਹਿਨਤ ਕੀਤੀ ਹੈ ਬਹੁਤ ਵਧੀਆ ਜਿਉਂਦੀ ਰਹਿ ਪੁੱਤ
ਭਾਜੀ ਤੁਸੀਂ ਗਰੇਟ ਹੋ ਪਤਾ ਨੀਂ ਕਿਥੋਂ ਲੱਭ ਲੈਂਦੇ ਓ ੲਿਹੋ ਜੇ ਟੇਲੈਂਟੜ ਲੋਕਾਂ ਨੂੌ ਧੰਨ ਹੋ
😂 Sahi aa sanu ni labhiya kde koi
Koyi language bolan nal talented ni ho jnda veer
ਮੇਰਾ ਇਸ ਪੱਤਰਕਾਰ ਵੀਰ ਨੂੰ ਸਲੂਟ ਆ, ਨਹੀਂ ਤਾਂ ਵਿਕਾਊ ਮੀਡੀਆ ਫ਼ਿਲਮਾਂ ਵਾਲੇ, ਤੇ ਸਰਾਬ ਦੀ ਖਬਰਾਂ ਤੋ ਈ ਵਿਹਲਾ ਨੀ ਹੁੰਦਾ
C
Yes right we should appriciate this
ਸੱਚ ਮੁਚ ਬੱਚੀ ਅਾਪਣੀ ੳੁਮਰ ਤੋਂ ਜਿਅਾਦਾ ਨਾਲਜ ਰੱਖਦੀ ਹੈ
ਅਤੇ ਸਮਝਾਰ ਵੀ ਹੈ
ਸਿਰਫ ਦਸਵੀਂ ਕਲਾਸ ਦੀ ਕੁੜੀ ਕਮਾਲ ਦਾ ਟੈਲਿੰਟ
ਗੁਡ ਬੇਟਾ ਅੈਕਸੀਲੈਂਟ
ਵਾਹ ਕੁੜੀਏ ਸਾਡੇ ਸਰਕਾਰੀ ਸਕੂਲਾਂ ਦਾ ਸਿਰ ਉੱਚਾ ਕਰ ਦਿੱਤਾ ਤੁਸੀ,,, ਖੁਸ਼ ਰਹਿ ਭੈਣੇ,,। God bless you,,
U r absolutely right
@@RamanDeepKaur-tm3uj fm
ਇਸ ਕੁੜੀ ਦੀ ਕਾਬਲੀਅਤ ਨੂੰ ਵੇਖਣ ਨਹੀ ਸਮਝਣ ਦੀ ਲੋੜ ਹੈ! ਸਮਝਦਾਰ ਬੱਚੇ ਜਰੂਰ ਸਬਕ ਲੈਣ। ਖਾਲੀ ਸਿਰਾਂ ਵਾਲਿਆਂ ਦੇ ਆਖੇ ਲੱਗ ਇਸ ਨੂੰ ਨਜ਼ਰਅੰਦਾਜ ਨਾ ਕਰਨ।
Good bhut vadia bhaji
Very nice DANA'S 5
Right
ਵਾਹਿਗੁਰੂ ਜੀ ਤੁਹਾਡੀ ਸੋਚ ਨੂੰ ਪੱਕਾ ਕਰੇ ਰੇ ਤੁਸੀ ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਵੀ ਸੇਵਾ ਕਰ ਸਕੋ। ਸਾਡੀ ਮਾਂ ਬੋਲੀ ਪੰਜਾਬੀ ਤੁਹਾਡੇ ਤੋਂ ਪੰਜਾਬੀ ਭਾਸ਼ਾ ਲਈ ਸੇਵਾਵਾਂ ਲਵੇ, ਬੜੇ ਉਤਸ਼ਾਹ ਨਾਲ ਬੋਲੋ, ਲਿਖੋ, ਇੱਕ ਸਾਹਿਤਕ ਖੇਤਰ ਵਿੱਚ ਪੈਰ ਰੱਖੋ
Main comments read kr rhi c te kaafi loka ne negative comments kite....these people are double edged weapons....kudi di age dekho ode hlat dekho te odi himmat dekho nd moreover j god gifted v aa te thodi tareef nal tusi lok kyu mchde o...... Spread positive vibes✌️
God bless you dear..
You right sis loka nu app nu kuj Ni uda inia degrees krke v but she is in 10 th only and ini vdia English approach krna chahidia not negetive points
Yes you guys should encourage her..
You are right sis.... ਇੱਕ ਹੋਰ ਗੱਲ ਦੇਖੀ ਮੈਂ ਜਿਆਦਾ negative comments ਕੁੜੀਆਂ ਦੇ ਹੀ ਆ ਵੀ show off ਕਰਦੀ ਪਈ ਆ।..... I think it is very big thing that she is facing camera with confidence ❤️❤️❤️.....we should appreciate every girl or boy who wants to do something good.....we should take everything in positive way
Ur ryt yrr
I am agree with you dear. I was also student of government school. But I really impressed. She is very telented.
ਸ਼ਾਬਾਸ਼ ਬੇਟੀ!ਇਸ ਵਾਰ ਸਰਕਾਰੀ ਸਕੂਲਾਂ ਚ ਦਾਖਲਿਆਂ ਦੀ ਗਿਣਤੀ ਕਾਫੀ ਵਧੀ ਹੈ।ਤੁਹਾਡੀ ਇਸ ਕਾਮਯਾਬੀ ਨਾਲ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਰੁਝਾਨ ਵਧੇਗਾ।
ਥੀਏਟਰ ਵਿੱਚ ਵੀ ਹਿੱਸਾ ਲੈਣਾ, ਇਹ ਤਾਂ ਹੋਰ ਵੱਡੀ ਪ੍ਰਾਪਤੀ ਹੈ।।
ਸਾਈਕਾਲੋਜਿਸਟਾਂ ਦੀ ਅੱਜ ਦੇ ਸਮੇਂ ਬਹੁਤ ਲੋੜ ਹੈ।ਤੁਸੀਂ ਵਧੀਆ ਵਿਸ਼ਾ ਚੁਣਿਆਂ ਹੈ।
Very nice putte
Thank..kk
ਸ਼ਾਬਾਸ਼ ਬੇਟਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ
God bless you with prosperous life
Govt should promote her as a rollmodel for student studing in govt schools
ruclips.net/video/hn4IhSsB0f8/видео.html
Very nice beti.God bless you.
Good
ਜਿਉਂਦੀ ਰਹਿ ਧੀਏ ਵਾਹਿਗੁਰੂ ਜੀ ਤੈਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
Her confidence covers all little errors of grammar. So can be ignored. Good
excatly
Yeah
Yeah. But try tah kar rahi aa
Ys
But she is still in 10th standard..Excellent way of speaking....
ਪਰਮਾਤਮਾ ਤਰੱਕੀਆਂ ਬਖਸ਼ੇ ਭੈਣ ਨੂੰ🙏🙏🙏
ਮਾਨ ਹੈ ਪੁੱਤਰੀ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ 🙏🙏
God bless you beta ji waheguru mehar karan
@@sewakhundal5967 iiiiii a wala aje nai Io a wala o bro Ji a ooj a wala 9 a wala aje nai o bro Ji a wala aje nai Io a wala iko bro 9jjk
@@sewakhundal5967 iiiiii a wala aje nai Io a wala o bro Ji a ooj a wala 9 a wala aje nai o bro Ji a wala aje nai Io a wala iko bro 9jjk
@@sewakhundal5967 iiiiii a wala aje nai Io a wala o bro Ji a ooj a wala 9 a wala aje nai o bro Ji a wala aje nai Io a wala iko bro 9jjk
@@sewakhundal5967 iiiiii a wala aje nai Io a wala o bro Ji a ooj a wala 9 a wala aje nai o bro Ji a wala aje nai Io a wala iko bro 9jjk
ਇਸਦਾ ਸਿਹਰਾ ਸਿਰਫ ਬੱਚੀ ਨੂੰ ਜਾਂਦਾ ।
ਨਹੀਂ ਤਾਂ ਬੱਚੇ ਇਸਦੇ ਨਾਲ ਹੋਰ ਵੀ ਪੜ੍ਹਦੇ ਆ।
God ਤੁਹਾਨੂੰ ਹੋਰ ਤਰੱਕੀਆਂ ਬਕਸ਼ੇ।
ਖੁਸ ਰਹੇ,ਭੈਣੇ, ਗਰੁ ਰਾਮਦਾਸ ਜੀ ਤੁਹਾਡੇ ਤੇ ਮੇਹਰ ਭਰਿਆ ਹਥ ਰੱਖਣ ਵਹਿਗੂਰ ਦਾ ਖਾਲਸਾ ਵਾਹਿਗੁਰੂ, 🙏🙏🙏🙏
That's why she was talking with reporter in English but still the reporter was speaking in punjabi
So I am only feeling proud for reporter
Yesss reporter is awesome 😄
ਬਹੁਤ ਖੂਬ ਜਿਉਂਦੇ ਰਹੋ, ਬੱਚੇ ਤੂੰ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ , ਲੋਕਾਂ ਨੂੰ ਦੱਸ ਦਿੱਤਾ ਕਿ ਸਰਕਾਰੀ ਸਕੂਲਾਂ ਵਿਚ ਕਾਬਲੀਅਤ ਕਾਇਮ ਹੈ ।
ਤਾਰੀਫ ਤਾ ਬਹੁਤ ਕਰਤੀ ਸਾਰਿਆ ਨੇ ਇੱਸ ਬੱਚੀ ਦੀ ਕਿੱਸੇ ਨੇ ਇਹ ਨਹੀ ਸੋਚਿਆ ਕਿ ਸਾਨੂੰ ਸਾਰਿਆ ਨੂੰ ਰੱਲਕੇ ਇੱਸਦੀ ਪੜਾਈ ਲਈ ਮਦਦ ਕਰਨੀ ਚਾਹੀਦੀ ਆ ਨੂਰ ਦੀ ਮਦਦ ਤਾ ਬਹੁਤ ਹੋ ਗਈ ਗੌਰਮਿੰਟ ਨੂੰ ਕੁ਼ ਕਰਨਾ ਚਾਹੀਦਾ ਆ ਸਾਨੂੰ ਅੰਗਰੇਜੀ ਉੱਥੇ ਬੋਲਣੀ ਚਾਹੀਦੀ ਆ ਜਿੱਥੇ ਲੋੜ ਹੈ ਨਹੀ ਤਾ ਸਾਨੂੰ ਆਪਣੀ ਮਾ ਬੋਲੀ ਚ ਗੱਲ ਕਰਨੀ ਚਾਹੀਦੀ ਆ ਮੈ ਯੂਐਸ ਵਿੱਚ ਰਹਿੰਦੀ ਆ ਮੇਰੀ ਬੇਟੀ ਨੇ ਵੀ ਸਾਈਕੋਲਿਜੀ ਦੀ ਪੜਾਈ ਕੀਤੀ ਆ ਕੁਸ਼ ਵੀ ਔਖਾ ਨਹੀ ਜੇ ਤੂੰ ਪੜਨਾ ਚਾਹੁੰਦੀ ਤਾ ਜਰੂਰ ਪੜ ਰੱਬ ਰਾਖਾ ਪੁੱਤਰਾ 🙏😘
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਹਿਤੇ
ਮੈ ਵੀ ਅਮਿੰਤਰਸਰ ਤੋ ਹੀ ਹਾਂ ਬਹੁਤ ਵਧੀਅਾ ਕਮੈਟ ਕੀਤਾ ਤੁਸੀ ਕਿਸੇ ਨੇ ਮਦਦ ਨਹੀ ਕਰਨੀ ਬਚੀ ਦੀ ਬਸ ਕਮੈਟ ਕਰਨ ਤਕ ਹੀ ਸੀਮਤ ਰਹਿ ਜਾਣਾ ਵਾਹਿਗੁਰੂ ਬਚੀ ਨੂੰ ਚੜਦੀ ਕਲਾਂ ਬਖਸਣ
Sahi keha tuc
Right
Good job my sister ..may baba ji fulfil your all dreams 🙏🏼
Thq....... Soo much..... Mam.... 🙏🤗..
ਸ਼ਾਬਾਸ਼ ਪੁੱਤਰ ਪ੍ਰਮਾਤਮਾ ਹੋਰ ਤਰੱਕੀਆ ਬਖਸ਼ੇ। ਸਿਰ ਤੇ ਮਿਹਰ ਭਰਿਆ ਹੱਥ ਰੱਖੇ।
Very brilliant and intelligent girl , Success is bound fall on her feet,
Very intelligent Girl and gud english
ਕੁੜੀ ਤਾ ਹੁਸ਼ਿਆਰ ਆ ਪੰਜਾਬੀ ਭਾਸ਼ਾ ਨੂੰ ਵੀ ਪਹਿਲਾਂ ਦਰਜਾ ਐਗਰੇਜੀ ਵਾਲਿਓ
She has very positive attitude towards her life, she has spark, god bless u❤
ਤਰੱਕੀਆਂ ਕਰਦੀ ਰਹਿ ਮੇਰੀ ਪਿਆਰੀ ਬੱਚੀਏ ਜਿਉਂਦੀ ਵੱਸਦੀ ਰਹਿ। ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਮੇਰੀ ਪਿਆਰੀ ਬੱਚੀਏ।ਮੇਰੇ ਵੱਲੋਂ ਬਹੁਤ ਬਹੁਤ ਪਿਆਰ।
Good girl
ruclips.net/video/hn4IhSsB0f8/видео.html
God bless you
Very nyc
ਸਰਕਾਰੀ ਸਕੂਲ ਬਹੁਤ ਹੀ ਵਧੀਆ ਨੇ ਮਾੜੇ ਨੀ ਹੈ 👍👍
ਬਹੁਤ ਲਾਇਕ ਬੱਚੀ ਆ 👍👍👍👍👍।।ਜਿਉਦੀ ਵਸਦੀ ਰਹਿ ਭੈਣੇ ਰੱਬ ਤੈਨੂੰ ਤਰੱਕੀ ਬਖਸੇ।।🙏🙏🙏🙏🙏
ਪਿਤਾ ਪਰਮੇਸ਼ਰ ਤੇਰੀਆ ਸਾਰੀਆ ਖੂਸੀਆ ਪੂਰੀਆ ਕਰੇ ਆਮੀਨ
Ameen
Yesu teri jai hooo
Jai Ho Guru Jogi Raj Ki
Jai Ho Hazi Baba Ajmeer Rajasthan
Only One Call And Solution
Excellent speech given by this girl shows her talent and she will be in higher position being student of Govt school. God bless her..Thanks for this channel to bring this girl for her future encouragement.
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭੈਣ ਨੂੰ ਤਰੱਕੀਆਂ ਦੇਣ
ਸਾਨੂੰ ਸੰਸਾਰ ਦੀ ਹਰ ਭਾਸ਼ਾ ਆਣੀ ਚਹੀਦੀ ਹੈ ਸ਼ਾਬਾਸ਼ ਪਤ
Fer ta saari umar Lang jao saari dunia di bhasha sikhan ch
@@jashandeepsingh8003 sikhde rehna chahida rehndi duniya tak
ਵਾਹ ਨਜ਼ਾਰਾ ਲਿਅਾ ਤਾਂ ਗੁੱਡੀ ਨੇ ਜੀ ਕਰਦਾ ਗੁੱਡੀ ਗਰੇਜ਼ੀ ਬੋਲੀ ਜਾਵੇ ਤੇ ਮੈਂ ਸੁਣੀ ਜਾਵਾਂ..
🙏🏻ਵਾਹਿਗੁਰੂ ਜੀ ਮੇਹਰ ਭੱਰੇਆ ਹੱਥ ਰੱਖਣਾ ਇਸ ਭੈਣ ਤੇ 🙏🏻👍👍
Mein b sarkari school di student c. Te iko vaar ch ielts krk with 7 band overall canada ayi c. I was only 17.
Ki pata kinne vari kiti ielts 😂😂😂
hun kine saal de o tusi
I let's jna khna krr lainda M.A English krdi fr pta lggda lalli shalli I let's kri firrdA ..
English is a language not a certificate of intelligence but she has wide knowledge and understanding of life and study circumstances.
Sahi gall a
you are absolutely right
Jealous na ho
Yup
Bro main v inglissh bol lenda hega, jess i cen spaek in inglissh, nd learning French also, main v govt school vich padhya, mera v interview lelo..😂😂😂😂
ਭੈਣ ਉਮਰ ਤੋਂ ਵੱਧ ਸਿਆਣੀ ਹੈ ਮਾਂ ਦੀ ਮੋਤ ਸੁਣ ਕੇ ਬਹੁਤ ਦੁੱਖ ਹੋਇਆ ਗੋਡ ਗਿਫਟ ਹੈ
ਰੱਬ ਤੁਹਾਨੂੰ ਹਮੇਸ਼ਾ ਤਰੱਕੀ ਬਖਸ਼ੇ ਤੇ ਤੁਸੀਂ ਇਸ ਵਾਰ ਦਸਵੀਂ ਜਮਾਤ ਵਿੱਚ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਆਉ
ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
Amazing sister❤god bless you..i learned some words because of you😅👇
Daunting =डरावना; हतोत्साही; चुनौतीपूर्ण;
Shivering = काँपता हुआ; ठिठुरना;
Vibrant= जीवन्त; उत्तेजक; झंकृत करने वाला; अनुनादी; उद्योगी; चमकीला
Mendatory = jroorii
Ambiance = n. माहौल; वातावरण;
Superstition = अ-ध-विश्वास; अंधविश्वास
Thq....
Veere g... 🙏🤗...
😂👏👏👏👏
Hahahaha
Hmm bro vibrant ohne theek e keha Loog privatre schools nu jayada vada chada k dsde ah Then I think vibrant word make sense bruh
EH TA WORD SANU V NHI PTA C Heheheeh
ਬੇਟੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ ......ਤੇਰੇ ਹਰ ਸਪਨੋ ਪੂਰੇ ਹੋਣ 👌
Hanji mam Sahi h
ਪੰਜਾਬ ਨੂੰ ਇਸ ਬੱਚੀ ਦੀ ਬਹੁਤ ਲੋੜ ਹੈ ਕੈਪਟਨ ਸਰਕਾਰ ਇਨ੍ਹਾਂ ਦੀ ਹੈਲਪ ਕਰਨ ਇਸਨੂੰ ਇਥੇ ਹੀ ਨੋਕਰੀ ਦਿਤੀ ਜਾਵੇ ਤਾਂ ਜ਼ੋ ਇਹ ਬਾਹਰ ਜਾਣ ਦਾ ਨਾਂ ਸੋਚੇ ਬਾਹਰ ਕੁੱਝ ਨਹੀਂ ਰੱਖਿਆ
Right Punjab. Sarkar ..De Mintri nu Chihida ki is Punjab De Dhee nu Apana PA Rakhan
O na na veer. Bhulekha a tuhada . Bahar bahut khush rakhya a .
Ethe ki a dso.
Kini kini study krke mere veer bhehna berozgar ne.
Hospital chale jao, thag thag k bnda e maar dende.
Doctors de roop ch 90% corrupt log ne. Lut ke kha jande a mareez nu.
Bahar bus thaggi e nai wajdi.
Hor kuj nai rakhya bahar.
@@gurpreetkaur8805 ਤੁਹਾਨੂੰ ਕੀ ਲਗਦਾ ਬਾਹਰ ਬੇਰੁਜ਼ਗਾਰੀ ਨਹੀਂ ਹੈ ਇਥੇ ਵੀ ਇੰਡੀਆ ਵਾਲਾ ਹਾਲ ਹੈ ਮੈਂ ਗੋਰੇ ਕੁੜੇ ਵਿਚੋਂ ਕਵਾੜ ਇਕੱਠਾ ਕਰਦੇ ਹੋਏ ਦੇਖੇ ਇੰਡੀਆ ਤੋਂ ਪੜੇ ਲਿਖੇ ਇਧਰ ਆ ਕੇ ਰੈਸਟੋਰੈਂਟ ਵਿਚ ਮੋਲ ਸਟੋਰਾਂ ਤੇ ਕੰਮ ਕਰਦੇ ਹੈਂ ਇਧਰ ਪੜਨ ਲਈ ਬੱਚੇ ਆਉਂਦੇ ਉਨ੍ਹਾਂ ਨੂੰ ਨੋਕਰੀਆਂ ਦੀ ਗਰੰਟੀ ਨਹੀਂ ਦੇਂਦੀ ਸਰਕਾਰ ਆਪ ਹੀ ਕੋਈ ਛੋਟਾ ਮੋਟਾ ਕੰਮ ਲਭਣਾ ਪੈਦਾ
@@gurpreetkaur8805 Bhaina tusi thikh Lekhia
Par chhotti Bachi 10th class Sarkari School
Waa English Bolna. punjab Laye. Garv ki Bat.
g.
Right
ਸਰਕਾਰੀ ਹਾਈ ਸਕੂਲ ਵਿੱਚ ਬੱਚਿਆਂ ਨੂੰ ਬਹੁਤ ਪਿਆਰ ਨਾਲ ਪੜ੍ਹਾਈ ਕਰਵਾੳਦੇ ਸਾਡੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਵਧਿਆ ਪ
Veey good
ਜਦੋਂ ਮੈਂ ਸਰਕਾਰੀ ਸਕੂਲ ਚ ਸੀ ਮੈਨੂੰ ਵੀ ਏਦਾਂ ਹੀ ਲੱਗਦਾ ਸੀ
🤣🤣🤣
ਬਹੁੱਤ ਅੱਛਾ ਬੇਟੀ ਕੁਦਰਤ ਤੁਹਾਨੂੰ ਤਰੱਕੀ ਬਖਸ਼ੇ
ਸਾਵਾ ਕੁੜੀਏ ਅੰਗਰੇਜ਼ੀ ਤੇਰੀ ਫੱਟੇ ਚੱਕ ਆ ਰੱਬ ਤੇਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਮੇਹਰ ਕਰਨ ਤੇਰੇ ਤੇ
ਸਾਡੇ ਗੁਰੂ ਸਾਹਿਬਾਨ ਸਾਰੀਆਂ ਭਾਸ਼ਾਵਾਂ ਜਣਦ ਸਨ
ਗੁਰੂ ਗੁਰੂ ਹੀ ਹੁੰਦੇ ਹਨ ਮਨੁੱਖ ਨਹੀਂ
@@jaskiratsingh1585 Guru sehban v te manukh hi san
Jaskirat Singh guru ji v inssaan c but ohna di soch uchhi c veer ji
Joban Virk ਤੁਹਾਡੀ ਸੋਚ ਗੁਰਬਾਣੀ ਅਨੁਸਾਰ ਨਹੀ
ਕਿਉਕਿ ਗੁਰਬਾਣੀ ਕਹਿੰਦੀ ਗੁਰੂ ਨੂੰ ਮਨੁੱਖ ਨ ਸਮਝੀ
ਗੁਰੁ ਪਰਮੇਸਰੁ ਏਕੋ ਜਾਨੁ।
ਗੁਰੂਨਾਨਕ ਦੇਵ ਜੀ ਸਾਰੀ ਦੁਨੀਆ ਗਏ ਐਨੀਆਂ ਭਾਸ਼ਾ ਕਿਥੇ ਤੇ ਕਦੋ ਸਿੱਖੀਆਂ
ਸਾਨੂੰ ਤਾ ਦੱਖਣੀ ਭਾਰਤ ਦੀਆ ਬੋਲੀਆ ਹੀ ਨਹੀ ਆਉਂਦੀਆਂ
Jaskirat Singh ਸ਼ਾਬਾਸ਼ ਬਿਲਕੁਲ ਸਹੀ ਕਹਿਆ
I am proud of this girl who, despite studying at a Punjabi-medium school, has impeccable English skills. She must've worked very hard to get to this level.
Very good
Watch again she said im from English meadium
ਧੀਏ ਰੱਬ ਤੈਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਚਾ ਰੱਖੇ।
God bless you beta
ਵਾिਹਗੁਰੂ ਤੁਹਾਨੂੰ ਹਰ ਖੁਸ਼ੀ ਦੇਵੇ ਤੇ ਤਰॅਕੀਅਾਂ ਬਖਸ਼ਣ
I love the way she speaks more power to you girl 🙏
Body language,eye contact, way of talking all r good well done keep it up sis god bless you
ਪ੍ਰਾਈਵੇਟ ਸਕੂਲਾਂ ਨੇ ਪੈਸੇ ਬਣਾਉਣ ਦੇ ਢੰਗ ਬਣਾਏ।
Correct
Eh bhen private school valia nalo 10 huna zada intelligent aa me vi private school da studant as the +1 ch aa par menu es bhen nalo 1p present ghat English aundi aa nale vese vi kudia mudia nalo Kai guna Jada intelligent hundia ne
But private schools have fact that is that their schools teacher teaching in English language
Teaching in English language's fact is that if we listen English then we speak English fastly
@@mandrjagal8703
Sarkari school ch pd di a eh kudi
O
ਸ਼ਾਬਾਸ਼ ਬੇਟਾ ਤੂੰ ਬੈਂਡ ਲੈ ਕੇ ਬਾਹਰ ਨਹੀਂ ਜਾਣਾ ਤੇਰੀ ਲੋੜ ਪੰਜਾਬ ਨੂੰ ਹੈ। ਤੁਸੀਂ ਆਈ,ਪੀ ,ਐਸ਼ ਜਾਂ ਆਈ,ਏ,ਐਸ਼ ਕਰਕੇ ਪੰਜਾਬ ਦੀ ਸੇਵਾ ਕਰੋ
Sirf English boln nl Punjab di need ni Pori hundi g
@@sukhveerbuttar1788 absoulty right g
@@gurdeepggg thxx g
ruclips.net/video/hn4IhSsB0f8/видео.html
@@feelbeautiful9309 hun thonu views milnge bhut😂😂😂😂😴😴kyunki her koi lint open krugaa...lol
When janhvi pwaar war 14 years old she use to train IAS officers ..THE WONDER GIRL EVER
She speak very flunt English.. Her speaking way is outstanding 👌👌👌... Carry on sister.....
ਬਹੁਤ ਵਧੀਆ ਕਾਰਜ ਆ ਚੈਨਲ ਦਾ ਜੀ,
ਲੜਕੀ realy ਹੁਸ਼ਿਆਰ ਆ,ਬਹੁਤ ਹੀ ਆਤਮ ਵਿਸ਼ਵਾਸ ਆ,ਚੰਗੇ ਅਧਿਆਪਕਾਂ ਨੇ ਬੱਚੀ ਦੇ ਟੈਲੇਂਟ ਨੂੰ ਪਛਾਣਿਆਂ ਏ,ਸਰਕਾਰੀ ਸਕੂਲਾਂ ਦਾ ਮਾਣ ਵਧਾਉਣ ਲਈ ਸ਼ੁਕਰੀਆ,
ਪਰ ਪੱਤਰਕਾਰ ਵੀਰ ਕਿਤੇ ਇੱਕ ਗੱਲ miss ਕਰਦਾ ਨਜ਼ਰ ਆਉਂਦਾ,ਜਿੰਵੇ ਬੱਚੀ ਕਹਿ ਰਹੀ ਆ ਕਿ ਮੈਂ ਵੀ ਪ੍ਰਾਈਵੇਟ ਸਕੂਲ ਚ ਪੜ੍ਹੀ ਆਂ,ਉਸਨੂੰ ਉਸ ਦੀ ਪ੍ਰਾਈਮਰੀ education ਬਾਰੇ ਕੋਈ ਸੁਆਲ ਨੀ ਕੀਤਾ ਗਿਆ,ਉਸਦੀ ਅੰਗਰੇਜ਼ੀ ਦੀ ਸ਼ੁਰੂਆਤ ਬਾਰੇ ਕੁੱਝ ਨੀ ਪੁੱਛਿਆ ਗਿਆ,ਫ਼ਰਾਟੇਦਾਰ ਅੰਗਰੇਜ਼ੀ ਬੋਲਣ ਦਾ ਕੀ ਰਾਜ ਆ ,ਕਿਹੜੇ ਸਾਧਨ ਵਰਤੇ ਗਏ,ਉਸ ਵਾਰੇ ਕੋਈ ਸੁਆਲ ਨਹੀਂ ,ਸੁਝਾਅ ਏ ,ਅੱਗੇ ਤੋਂ ਇਹ ਸੁਆਲ ਪੁੱਛੇ ਜਾਣ ਤਾਂ ਕਿ ਜਿੱਥੇ ਸੁਣਨ ਵਾਲੇ ਬੱਚੇ ਉਤਸ਼ਾਹਿਤ ਹੋਣ ਓਥੇ ਸੇਧ ਵੀ ਲੈਣ,
ਮਾਂ ਬੋਲੀ ਨੂੰ ਕੌਣ ਪੁੱਛਦਾ ਹੇਠਾਂ ਕੁਮੈਂਟਾਂ ਚ ਵੇਖ ਲੋ ਸਭ ਅੰਗਰੇਜ਼ ਦੇ ਪੁੱਤ ਬਣੇ ਹੋਏ ਨੇ
Maa bolli de thekedaara da ki kriye.. kise greeb nu traki krda na dekheo
Sahi gal a bro eh v kise di kudi agge jndi ta te mosse wale di gal v sachi a ki bhot ਲੋਕ ਨੇ ਲੱਤਾ ਖਿਚਨ ਵਾਲੇ gbu a bki sis nu
Shi gal a veer g
Sukhdev singh je koi greeb ghr cho agge jnda ta ja len deyo kryo je honlsa nhi dena tan comt v na krya kro agle nu
Hahaha kini Mari halt a sade desh di jis nu English ondi a os nu parya likya samjde han O v os language jis nea India nu ehne saal gulam rakhiya language sab sikho pr English nu ehni pehl kyu
ਜਿਉਂਦੀ ਰਹਿ ਧੀਏ ਤਰੱਕੀਆਂ ਕਰੇ
Sarkar Govt job deve iss kudi nu..she is very intelligent
Acha ji hor seva
@@aps1765 😨😧😦😴
sarbjit kaur sister Ki Hoya ?
Suman atwal,english da auna eh mtlb nahi k kise nu vi siddi job de ditti jaave.
Qualification vaaste test di tyari kro,phir crack kro,exams.
Happy Gharu Sahi gal ah veer g English nu sab kuch Samaj lende ah
ਰਬ ਮੇਹਰ ਕਰੇ ਇਸ ਬਚੀ ਤੇ ਬਹੁਤ ਵਧੀਆ ਜੀ
ਬਹੁਤ ਬਹੁਤ ਸ਼ਾਬਾਸ਼ ਕੁੜੀਏ ਬਹੁਤ ਬਹੁਤ ਸਤਿਕਾਰ ਖੂਬ ਸਾਰੀ ਤਰੱਕੀ ਕਰੋ ਖੁਸ਼ ਰਹੋ
Her base is strong.. so thats y she is so strong and fluent in english .. such as if we are building a house for that foundation is most important pillar.... more power to girl.. keep it up..
Great appreciation!!!!!!!!!!!!!!!
The interviewer has missed the question that how she has attained such a great level of English with limited resources?
The process is the key aspect that she has followed.
She already mentioned she is studying English medium.
@Joydeep Singh veer ji copy krn layi v dimag hona chahida a😂😊
He did ask something similar at 16:08 but she turned the question and gave a different answer.
ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ ਖਾਲਸਾ
ਵਾਹਿਗੁਰੂ ਜੀ ਤੁਹਾਨੂੰ ਬੁਲੰਦੀਆਂ ਤੇ ਪਹੁੰਚਾਉਣ 👍👍👍
ਬਹੁਤ ਵਧੀਆ ਅੰਗਰੇਜੀ ਬੋਲ ਰਹੇ
ਬਹੁਤ ਵਧੀਆ ।ਮੇਰੀ ਬੇਟੀ ਵੀ ਸਰਕਾਰੀ ਸਕੂਲ ਪੜ੍ਹ ਕੇ ਆਈਲਟਸ ਕਰਕੇ ਵਿਦੇਸ਼ ਗਈ ਹੈ।
Very nice 👍👍👍😊
India is a good daughter I proud of you beta and government school Punjab
ਲੋਕ ਪਤਾ ਨਹੀਂ ਅੰਗਰੇਜ਼ੀ ਨੂੰ ਕਿਉਂ ਸਿਰ ਤੇ ਚੜ੍ਹਾ ਰਹੇ। ਆਪਣੀ ਪੰਜਾਬੀ ਬੋਲਦੇ ਸਮੇਂ ਲੋਕ ਆਪਣੇ ਆਪ ਨੂੰ ਅਨਪੜ੍ਹ ਸਮਝਦੇ ਹਨ। ਪਤਾ ਨਹੀਂ ਕਿਉਂ?
Bohat vadiya soch aa tuhadi veer g
english v ik laguage aa...just like other languages...
Right
Eh kudi Punjabi nu v English accent Ch bol rai c that's really bad
ਵਹਿਗੁਰੂ ਹੋਰ ਤਰੱਕੀ ਬਖਸ਼ੇ
Jede ethe vidwan chwala Mari jande aa kirpa kisi nu appreciate krna sikho . God bless u sister
I think reporter don't know how to ask question and take interview properly but the girl has full knowledge and make me relax thanks😊
A line which was learned by her was repeated twice and a word 'daunting' which mean 'hard' or 'difficult' was repeated many time .....but I appreciate her confidence level......
Right analysis.
One more word repeatedly she spoke👇
Basically
Right
Not a line....you must say a SENTENCEP
@@designsbybhupinder3930 meaning was exactly same ......
@Joydeep Singh exactly .........the way she was speaking was not an on the spot way of speaking English but she was speaking like she has learned all those line before.....
Undoubtedly I appreciate her English language skills and being a student of a government school makes it even harder.
ਪਰ ਜਿਵੇਂ ਤੁਸੀਂ ਲਿਖਿਆ ਕਿ 8 ਬੈਂਡ ਵਾਲਿਆਂ ਨੂੰ ਵੀ ਕੁੜੀ ਫੇਲ ਕਰਦੀ,ਉਹ ਗਲਤ ਏ। ਬੇਸ਼ਕ ਸਮਰੀਨ vocabulary ਵਧੀਆ use ਕਰਦੀ ਪਰ IELTS ਵਿੱਚ 8 ਬੈਂਡ ਲਈ ਸਿਰਫ਼ vocabulary ਕਾਫ਼ੀ ਨਹੀਂ। ਬੈਂਡ 8 or 9 achieve ਕਰਨ ਲਈ ਚਾਰ criterias ਹੁੰਦੇ ਨੇ ਹੋਰ, ਤੇ Lexical resources(mtlb vocabulary) ਉਹਨਾਂ ਵਿੱਚੋਂ ਇੱਕ ਏ। What I observed is there were grammatical errors at some points while she was speaking. ਬਾਕੀ best of luck Samreen! You've that passion and certainly you can do wonders!😄
Chal sala tempu teri ki bond Te patrol lag gea sala kive mach reha h
@@berujgarpunjab9809 naam dekh apna te gl dekh keho jehi kr reha tu.... dubb k marja..
Vere eda kise da honsala ni tori da .bohot galt gal a
@Jas Rai Na veer mai honsla nhi todheya kise da v..bs eh keh reha k video da title glt ae. Mai buraai nhi kiti koi oss kudi di..tareef ee kiti aa ikk waar fir comment pdhlo...kucch glt nhi keha mai.
Salea teri lok coment ch insult dekh kive kr rhe han tu dub ke Mr sharm kr Acha ielts tsi amir kr skde ho Asi greeb nae hun bol kudi bare mada vda aea band len wala bai tu huna kon h kudi nu ielts ch mada kehn wala je jyada khoon ubale marda h na aja gurdaspur
Outstanding outstanding outstanding Greta beta..bete.paro.brte.bacho
Sb toh wdi gall aa k kudi ch confidence bht aa eni Nikki age ch....very good
ਇਥੇ ਵੀ ਲੋਕ ਆ ਕੇ ਰੈਸਟੋਰੈਂਟ ਵਿਚ ਕੰਮ ਕਰਦੇ ਡਿਗਰੀਆਂ ਵਾਲੇ ਲੋਕ I am Canadia
Samrine is very intelligent girl. God bless her. One day she will get a very good job.
Yes she is Great
May God bless this Girl with all the success and happiness.....
Oye hoye👌👌☺️☺️
Baba Nanak bahut bahut Khushiyan te Trakkiyan bkshe☺️🙏
WOW very intelligent girl. God bless 🙏her and her families. She very strong , keep it good work stay blessed 🙏🙏🙏💐
O lokh kine gitya aa jare dislike karde ea kuri bht nice a proud of you punjabi bole te a👏👏👏👏👏💖💖💖
The deserved people, hardworking ones never get the chance to have success.. They had to work more hard than the undeserved ones.. Your confidence sis👏👏 Well done I want to be like you Had a great future 👏👏
Carry on sister. God will help you. Talent never hide.
I am really really surprise.she is very very intelligent.perfect pernaution.
Samrren Betta you said perfectly right. I will proud of you. You have to say that teacher right thing on right time.You are bright girl. Wahe Guru Ji always with you. I wish all the best for your bright future your dream comes true.i love you betta. I lived at USA for 37?years. My dream comes true. I always like to go to abroad. Wahe Guru Ji always help me and I believe he is going to help you too. God Bless You Betta.👍🏻👍🏻🌹🌹😘😘💕💕
ਚਲੋ ਏ ਤਾਂ ਬਹੁਤ ਵਧੀਆ ਗੱਲ ਐ ਕੇ ਥੋਨੂੰ ਕੋਈ ਹੋਰ ਭਾਸ਼ਾ ਵੀ ਆਉਂਦੀ ਐ ਪਰ ਇਕ ਭਾਸ਼ਾ ਆਉਣ ਨਾਲ ਏ ਸਾਬਿਤ ਨੀ ਹੁੰਦਾ ਕੇ ਬੰਦਾ ਕਿੰਨਾ ਕ intelligent ਆ , ਜਿਵੇਂ ਤੁਸੀਂ ਆਪਣੀ ਟੀਚਰ ਬਾਰੇ ਕਿਹਾ ਮੈਨੂੰ ਲਗਦਾ ਤੁਸੀਂ ਆਪਣੇ ਆਪ ਨੂੰ ਕੁਝ ਜਿਆਦਾ ਏ seriously ਲੈਗੇ ਓ ,,, English ਬਸ ਇਕ ਭਾਸ਼ਾ ਏ ਇਸਨੂੰ ਬੋਲਕੇ ਤੁਸੀਂ ਹਾਲੇ ਏਨੇ ਵੱਡੇ ਨੀ ਹੋਗੇ ਕੇ ਟੀਚਰ ਨੂੰ challenge ਕਰੋ ।। ਗਿਆਨ ਭਾਸ਼ਾ ਨਾਲੋਂ ਕਿਤੇ ਉਪਰ ਹੁੰਦਾ 😊🙏
Hanji ji sahi aa
Ohh bchi aa hje
It ds'nt mattr that u study in gvt school or internationl school,bt it mattr that how intelignt u r so god bless u grl
Brave girl showing mirrors to the system
Right brother
nice Speech and God bless you 🙏 raab tanu har khash dav da
Wow dil khush krta sister tusi .bht mann khush hoya thoda simple pan dakh ke
ਅਸੀਂ ਇਹ ਕਿਓਂ ਸੋਚਦੇ ਹਾਂ ਅੰਗਰੇਜ਼ੀ ਬੋਲਣ ਵਾਲਾ ਬੰਦਾ ਹੀ ਅਕਲ ਵਾਲਾ ਹੋਵੇਗਾ??
right ਕੋਈ ਹੋਰ ਭਾਸ਼ਾ ਬੋਲਣ ਨਾਲ ਅਕਲਮੰਦ ਨਹੀਂ ਹੁੰਦਾ
Ohh veer akalmand di gall nahi study and domestic work simultaneously krne oukhe hundey .
Kuri nu sahi way vich knowledge v hegi a.
Right
@Lakha Pawar brother ji main kuj gallat keh dita .. khair chlo apni apni soch a.. ਪਰ ਸੱਚੀ ਭਰਾ ਜੀ ਮੁੰਡਿਆ ਨੇ ਕਦੇ ਆਪ ਚਾਅ ਤੱਕ ਬਣਾ ਕੇ ਨਹੀਂ ਪੀਤੀ ਹੋਣੀ, ਤੇ ਕੁੜੀਆ ਕੰਮ ਵੀ ਕਰਦੀਆਂ ਤੇ ਪੜ੍ਹਦੀਆਂ ਵੀ ਹਨ। ਤਾਂ ਕਿਹਾ ਕੁੜੀ ਨੂੰ appreciate kita jana chahida।। Main te aap ਸਬਜੀ ਵੇਚਦਾ ਨਹੀਂ ਤੇ ਜਰੂਰ ਮੱਦਦ ਕਰਨੀ ਸੀ ਇਸ ਭੈਣ ਦੀ, ਪਰ ਨਾਲ ਨਾਲ ਮੈਂ ਸ਼ਾਮ ਨੂੰ tuition ਵੀ ਪਰੋਂਦਾ ਇਸ ਲਈ ਪਤਾ ਲੱਗ ਜਾਂਦਾ
She is talking like an officer..
Hain 😷
@@navjeetkaur8971 true.not even that much.🤣😂🤣😂🤣😂
Not even that much you are talking about.😁😂🤣😂🤣
@@navjeetkaur8971 means k woh Itna bhi acha nahi bol rahi
@@navjeetkaur8971 theek hai ji.. Maine toh aapki support he kari thi. Apne pusha tha na k matlb kya hai comment ka #jashandeep kaur wali comment ka
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖ ਭੈਣ🌷🌷🌷🌷👌👌👌👌👌
Hayee yr Kitna achaa bolti h ldki 💯good ❤️❤️❤️❤️
I appreciate her efforts, still better than many government read students. As an IELTS instructor, I give her 6 bands not 8. God bless her.
Very good sister. I'm proud of you
Does not matter many students from govt. School clear IELTS test with higher bands and those all are good in English like her.
She's not only single girl.
Ryt
Yeah right dear can we friend 9779926289
@@manvirmann5279 yeah right I agree with you
Keep up the good work 👍
I am consummate accord with your assertion because I was too from done my secondary education from government school and now am doing IELTS 🎅✝️
Very nice video g . This girl is very big source of inspiration for us . Keep it up sister . One day success will come to you ........👌👌👌👌👌👌
Samaj nahi a rahe kaye loka ne iss video nu be disliked keta ha , iss too pata lagda lok kinee marri sooch rakhde ne , very good beta
Will done my dear sister 👍👍👍👍I m proud feel your are girl 👌👌nd god bless you sister 👍👍👍