UNBOTHERED: Navaan Sandhu (Official Video) Naveezy | New Latest Punjabi Songs 2023

Поделиться
HTML-код
  • Опубликовано: 9 фев 2025
  • Navaan Sandhu Presenting the Official Video of 'UNBOTHERED' written and composed by Navaan Sandhu & Music given by Jeremy
    For More updates Subscribe My Official RUclips Channel For Upcoming Songs :
    bit.ly/3ASZXM9...
    Download/Stream
    Unbothered Navaan Sandhu
    ♪iTunes : shorturl.at/czLV4
    ♪Apple : shorturl.at/czLV4
    ♪Saavn : shorturl.at/irxzX
    ♪Amazon : shorturl.at/cekH0
    ♪Spotify : shorturl.at/DHO78
    ♪Shazam : shorturl.at/lvPZ8
    ♪YT Music : shorturl.at/luxKN
    ♪Reels : shorturl.at/juHN3
    ♪Wynk : shorturl.at/nyCJO
    ♪ Insta Reels :
    Credits:-
    Song : Unbothered
    Singer/Lyrics/Composer : Navaan Sandhu
    Music : Jeremy
    Co-Prod- Rxtro
    Mix Master : Ravi Romana
    Produced By : Manjinder Singh ( Mani Randhawa )
    Video : Teji sandhu
    Asst Drctr : Karandeep Production
    Editor : Mr Luv
    Online Promotion : Being Digital
    Label : Navaan Sandhu
    Digital Distribution Partner :- SkyDigital
    Instagram : / skydigitalofficial
    #NavaanSandhu #Unbothered #SkyDigital
    Enjoy And Stay Connected With Artist || Navaan Sandhu
    Click to Subscribe - bit.ly/3ASZXM9...
    Instagram - / navaansandhu
    Facebook - / navaansandhuofficial
    Twitter - / navaansandhu

Комментарии • 6 тыс.

  • @NavaanSandhuOfficial
    @NavaanSandhuOfficial  Год назад +4930

    Hanji Album da kihra ganna thonu jada wadia lagyea te age v eda de ganne aunde rehange ♥️😀

  • @dilrajmehra8291
    @dilrajmehra8291 Год назад +341

    ਸਾਨੂੰ ਰਾਜਾ ਚਾਹਿਦਾ ਜੋ ਵੇਖੇ ਇਕੋ ਅੱਖ ਨਾ
    Heart touching lines bro

    • @Stranger34517
      @Stranger34517 Год назад +1

      Ghulam hon da shonk lgda

    • @panjab-wh3gd
      @panjab-wh3gd Год назад

      ​@@Stranger34517teri maa da ghusa jiney tere jeha londa jam taa 😅

    • @shehbazgrewal1255
      @shehbazgrewal1255 Год назад +8

      ⁠@@Stranger34517j raja ranjit singh varga hoye ta kaum ghulam ni azaad hundi

    • @sahiljamwal1814
      @sahiljamwal1814 6 месяцев назад

      😊😊j
      P09ol
      7😅😅​@@shehbazgrewal1255

    • @sahiljamwal1814
      @sahiljamwal1814 6 месяцев назад +1

      H😊😊 1:34 😊😊😊😊😊

  • @B_S-H-I-V-A
    @B_S-H-I-V-A Год назад +366

    ਆਹ ਹੈ ਅਸਲੀ ਪੰਜਾਬੀ ਸੱਚਾ ਪੰਜਾਬੀ ਜੋ ਸੱਚ ਬੋਲ ਗਿਆ ਬਾਕੀ ਸਬ ਜਨਤਾ ਦੇ ਹੱਥ ਹੈ ਪਰ ਬਾਈ ਨੂੰ ਬਹੁਤ ਬਹੁਤ ਧੰਨਵਾਦ ਐਨਾ ਕੌੜਾ ਸੱਚ ਸਾਹਮਣੇ ਰੱਖਣ ਲਈ, ਸਾਡੀ ਪੰਜਾਬੀਆਂ ਦੀ ਛਵੀ ਬਹੁਤ ਮਾੜੀ ਹੋ ਚੁੱਕੀ ਹੈ ਜਰੂਰਤ ਹੈ ਮੁੱੜ ਆਪਣੇ ਵਿਰਸੇ ਨਾਲ ਜੁੱੜਨ ਦੀ ਮੈਂ ਇੱਕ ਹਿੰਦੂ ਹਾਂ ਪਰ ਜੰਮਿਆਂ ਪੰਜਾਬ ਵਿੱਚ ਪਹਿਲਾ ਅੱਖਰ ਪੰਜਾਬੀ ਮਾਂ ਬੋਲੀ ਦਾ ਬੋਲਿਆ ਗੁੱੜਤੀ ਪੰਜਾਬੀ ਦੀ ਮਿਲੀ ਜਿਉਗਾਂ ਵੀ ਪੰਜਾਬੀ ਤੇ ਮਰੂਂਗਾ ਵੀ ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ ਆਈ ਲਵ ਮਾਈ ਪੰਜਾਬ

    • @nitinsharma8918
      @nitinsharma8918 11 месяцев назад +4

      ਵੀਰੇ ਸਾਨੂੰ ਬਾਰ ਬਾਰ ਦੱਸਣ ਦੀ ਲੋੜ ਨਹੀਂ ਕਿ ਪੰਜਾਬੀ ਲਈ ਕਿੰਨਾ ਪਿਆਰ ਆ ਨਾਲੇ ਸਾਬਿਤ ਵੀ ਕਿੰਨੂ ਕਰਨਾ ਉਹਨਾਂ ਨੂੰ ਜਿਨ੍ਹਾਂ ਨੂੰ ਅੱਜ ਮੌਕਾ ਮਿਲੇ ਤਾਂ ਅੱਜ ਪੰਜਾਬ ਛੱਡ ਕੇ ਭੱਜ ਜਾਣ?

    • @B_S-H-I-V-A
      @B_S-H-I-V-A 11 месяцев назад +5

      @@nitinsharma8918 ਸਾਬਿਤ ਕਰਨ ਦੀ ਲੋੜ ਨਹੀਂ ਵੀਰੇ ਬੱਸ ਇਹ ਪਿਆਰ ਹਮੇਸ਼ਾਂ ਬਣਾਈ ਰੱਖਣਾ ਬਾਕੀ ਆਪਣੇ ਧਰਮ ਤੇ ਵੀ ਪੱਕੇ ਰਹਿਣਾ ਤੁਸੀਂ ਤਾਂ ਸ਼ਰਮਾ ਹੋ ਮੈਂ ਬੈਰਾਗੀ ਸਾਧ ਹਾਂ ਧਰਮ ਬਾਰੇ ਬੱਚਿਆਂ ਨੂੰ ਦੱਸਾਂਗੇ ਤਾਂਹੀ ਓਹ ਸਹੀ ਰਸਤੇ ਤੇ ਚਲਣਗੇ ਤੇ ਮਾਂ ਪਿਓ ਦੀ ਸੇਵਾ ਕਰਨਗੇ 🙏

    • @avinashjassu5236
      @avinashjassu5236 7 месяцев назад +4

      ਕਿਉਂ ਹਿੰਦੂ ਕੀ ਪੰਜਾਬੀ ਨਹੀ ਹੁੰਦੇ? ਪੰਜਾਬ ਚ ਕੀ ਹਿੰਦੂ ਨਹੀ ਰਹਿੰਦੇ? ਪੰਜਾਬ ਕੀ ਇਕੱਲਾ ਸਿੱਖਾਂ ਦਾ ਆ?

    • @SherShahSuri-h2h
      @SherShahSuri-h2h 5 месяцев назад +1

      Panjabi is Panjabi, doesn’t matter if Muslim, Sikh, Hindu, Panjabi is Panjabi.

    • @SatnamSinghSatnamSingh-t3i
      @SatnamSinghSatnamSingh-t3i Месяц назад

      Nice bro ❤❤

  • @BATMAN_61
    @BATMAN_61 Год назад +3473

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਪ ਜੀ ਦੀ ਬਹੁਤ ਯਾਦ ਆਉਂਦੀ ਆ ਜੇਕਰ ਅੱਜ ਤੁਸੀਂ ਹੁੰਦੇ ਤਾਂ ਤੁਹਾਡੇ ਬੱਚਿਆਂ ਨੂੰ ਅੱਜ ਵਿਦੇਸ਼ਾਂ ਵਿੱਚ ਧੱਕੇ ਨਾ ਖਾਣੇ ਪੈਂਦੇ 🙏🏻🥺🧿📜

    • @vitocorleone9919
      @vitocorleone9919 Год назад +175

      Yaad aandi taan inj bol reha jivain kaafi chir reha tu Maharaja naal haan nalay sach usda aapda vicharay da bahar bacha rudeya

    • @rajbirkaur9037
      @rajbirkaur9037 Год назад +30

    • @BATMAN_61
      @BATMAN_61 Год назад

      @@vitocorleone9919 ਬਈ ਅੱਜ ਦੇ ਹਾਲਾਤ ਤੇ ਅੱਜ ਦੀਆਂ ਸਰਕਾਰਾਂ ਦੇਖ ਕੇ ਸਾਡੇ ਰਾਜੇ ਦੀ ਯਾਦ ਆਉਂਦੀ ਆ ਬਾਕੀ ਗੱਲ ਨਾਲ ਰਹਿਣ ਦੀ ਮੇਰੀ ਇੰਨੀ ਕਿਸਮਤ ਕਿੱਥੇ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਨਾਲ਼ ਰਹਿ ਸਕਦਾ ਨਾਲੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਗੋਰੇ ਵੀ ਕਹਿੰਦੇ ਸੀ ਕਿ ਇਹ ਰਾਜ ਸਾਡੇ ਨਾਲੋਂ 200 ਸਾਲ ਅੱਗੇ ਆ
      ਬਾਕੀ ਕਮੈਂਟਾਂ ਵਿੱਚ ਅਪਣੀ ਨਿੱਕੀ ਭੈਣ ਦਾ ਰਿਸ਼ਤਾ ਨਾ ਦਵੋ 🙏🏻

    • @vitocorleone9919
      @vitocorleone9919 Год назад +9

      @@FutureOFworld2k50 bol vi kon reha va kps gill da laya engine 😂😂😂

    • @vitocorleone9919
      @vitocorleone9919 Год назад +5

      @@FutureOFworld2k50 tu taan saleya kps gill de he satt aa puchi aapdi maa toh kini vaar usnu thanay laikay Gaye😂😂😂😂

  • @HarmeetSingh-dx8uo
    @HarmeetSingh-dx8uo 10 месяцев назад +101

    ਗੱਲਾਂ ਦੁਨੀਆ ਤੋਂ ਓਸ ਪਾਰ ਦੀਆਂ ਕੇਹਗੀਆ ਬਾਈ, ਸਮਾਜ ਨੂੰ ਸ਼ੀਸ਼ਾ ਦਿਖਾ ਤਾ, ਏਹੀ ਜੀ ਲਿਖਤ ਮੂਸੇਵਾਲਾ ਕਰ ਸਕਦਾ ਸੀ ਦੂਜਾ ਬਾਈ ਤੂੰ ਨਵਾਣ ਸੰਧੂ ਜਿਉਂਦਾ ਰਹਿ ਬਾਈ.!!

  • @simranpreetsimranpreet6192
    @simranpreetsimranpreet6192 Год назад +337

    ਇਕੱਲੀ-ਇਕੱਲੀ ਗੱਲ ਸੁਣਨ ਵਾਲੀ ਆ। ਬਹੁਤ ਹੀ ਸੋਹਣਾ ਗੀਤ ਲਿਖਿਆ ਤੇ ਉਸ ਤੋਂ ਵੀ ਵਧੀਆ ਢੰਗ ਨਾਲ ਗਾਇਆਂ।।
    ਪੂਰੀ ਅੱਤ ਕਰਾਈ ਮਾਝੇ ਆਲਿਆ🔥🔥💪💪

  • @B4bhullar
    @B4bhullar Год назад +562

    ਪੁੱਛੋ ਉਹਨਾਂ ਨੂੰ ਗਵਾਈਆਂ ਜਿੰਨਾਂ ਮਾਂਵਾਂ ਪੁੱਤ ਪੋਤੀਆਂ
    ਆਹ ਹੁੰਦੀਆ ਮਰਦਾ ਦੀ ਲਿਖਤ ਪਰਮਾਤਮਾ ਚੜਦੀਕਲਾ ਚ ਰੱਖੇ ❤

  • @Amritttttt1
    @Amritttttt1 Год назад +349

    ਸਾਨੂੰ ਰਾਜਾ ਚਾਹਿਦਾ ਜੋ ਵੇਖੇ ਇਕੋ ਅੱਖ ਨਾ
    Heart touching lines bro
    Appreciate you bro ❤❤

  • @gurnaibsidhu1412
    @gurnaibsidhu1412 11 месяцев назад +62

    ਹੀਰੇ ਪੰਜਾਬ ਦੇ ਆ ਹੂੰਦਾ ਹੈ ਲਿਖਾਰੀ ਦੇ ਗੀਤ ਜਿਉਂਦੇ ਰਹੋ ਪਰਮਾਤਮਾ ਤਰੱਕੀ ਬਖਸ਼ਿਸ਼ ਕਰੇ

  • @VienPlayzZz
    @VienPlayzZz Год назад +609

    ਨਾਰਾ ਹੋਊਗਾ ਇੱਕ, ਉਦੋਂ ਗੱਲ ਵੀ ਅਲੱਗ ਹੋਊ।❤️⚡
    ਮੱਥਾ ਸਿੱਧਾ ਸੈਂਟਰ ਨਾਲ, ਹਰ ਪਾਸੇ ਪੱਗ ਹੋਊ🎯💯

  • @technocobraa9279
    @technocobraa9279 Год назад +1723

    He is under rated because....his lyrics are so deep....only few can understand

  • @zainshafiq7995
    @zainshafiq7995 Год назад +207

    I'm from Rawalpindi. Pakistani Punjabi. The song sets the heart on fire .. 🔥 the lyrics, historical and cultural references.. Navaan nailed it bro

    • @sinisterp3339
      @sinisterp3339 Год назад +8

      Punjabi on your side need to understand their real identity.

    • @dubiouswords7851
      @dubiouswords7851 Год назад +1

      @@sinisterp3339Pothwari pappas

    • @OnkarSingh-vr7mc
      @OnkarSingh-vr7mc Год назад +2

      😢 Bai jo marji hai par apa Punjabi haan

    • @aryansaini8582
      @aryansaini8582 5 месяцев назад +1

      Chrhde toh ayee tahio lehnde nhio goriyee 🥶✨

    • @zainshafiq7995
      @zainshafiq7995 5 месяцев назад

      @@dubiouswords7851 not Potohari. Majhi Punjabi

  • @ArashdeepSingh-ps2dd
    @ArashdeepSingh-ps2dd 7 дней назад +2

    Still strong kaisi legecy a moose di🔥🔥🌪️🌪️

  • @sardarsaab1229
    @sardarsaab1229 Год назад +104

    ਬਾਈ end ਤੇ ਤਾਂ ਤੂੰ end ਕਰਾ ਗਿਆ 👍 ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ਵੀਰ ਜੀ ਦਿਲ ਅਰਦਾਸ ਆ ❤️

  • @Truemajhail-02
    @Truemajhail-02 Год назад +235

    ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾ….🦅🦁💪🔥🌪️

    • @jaskaransingh5965
      @jaskaransingh5965 Год назад +2

      Mtlb dsna veer ji menu

    • @Livingston885
      @Livingston885 Год назад +8

      ​@@jaskaransingh5965 maharaja Ranjit singh di gal kiti a ਬਾਈ

    • @JasmeetSandhu-yi1vz
      @JasmeetSandhu-yi1vz Год назад

      Sahi gal Bai Sanu Raja chahida maharaja Ranjit singh

    • @itz_saurav-x09
      @itz_saurav-x09 7 месяцев назад

      Sahi gal ​@@JasmeetSandhu-yi1vz

  • @SarashSarash
    @SarashSarash Год назад +23

    Veere sira lata punjab di gal kiti naal ਮੂਸੇ ਵਾਲੇ ਵੀਰ ਦੀ ਗਲ ਕੀਤੀ legacy moos di❤️🙏🏼

  • @its.jalandhria_pb08
    @its.jalandhria_pb08 4 месяца назад +37

    ਮੂਸੇਵਾਲੇ ਤੌ ਬਾਦ ਦੂਜਾ ਕਲਾਕਾਰ ਜਿਸਦੇ ਗਾਣੇ ਦਿਲ ਤੇ ਵੱਜਦੇ ਆ ❤

  • @harpalsramusic6811
    @harpalsramusic6811 Год назад +53

    Veer ne bhave hi pagg nhi bani par Banda pagg te sikh raaj di gal kar gya proud a vre teri Kalam te soch nu 👍💪🙏❤️

  • @sukh5523
    @sukh5523 Год назад +24

    ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾਲ ਇਹ ਕਿੱਥੋਂ ਰੀਸਾ ਕਰ ਲੈਣਗੇ ਸ਼ੇਰ ਏ ਪੰਜਾਬ ਦੀਆ ਮਹਾਰਾਜਾ ਰਣਜੀਤ ਸਿੰਘ ਜੀ ⚔️🚩

  • @Nikhilkon143
    @Nikhilkon143 Год назад +870

    No girls
    No alcohol
    No attitude
    Just lyrics❤

  • @piyushkumar6552
    @piyushkumar6552 5 дней назад +2

    I listen navaan because he spit facts in his song.....🔥❤️❤️❤️❤️❤️😎😎😎🔥🔥🔥❤️❤️❤️❤️❤️❤️

  • @SIMRANJEETSINGH-np3wt
    @SIMRANJEETSINGH-np3wt Год назад +238

    The last para has a different kind of vibes bro. Goosebumps! The way you spread things is 🔥🔥. Thank you Navaan Sandhu for this banger.

  • @FlopYouTuber
    @FlopYouTuber Год назад +65

    3:37 fact Respect ✅

    • @Grewal5911.
      @Grewal5911. Год назад

      Pargat veer tenu v ik fact dasa tere new channel te views zyada onde c old wala shadow ban hogya notification ni ande tere mai bell icon ty all notification kita hoya jdo tu new channel chlonda c odo ohde sare notification onde c tere views v zyada c hun v ik mere kehn ty ik channel alag open kr ty ohde te alag vlog bnake pai ykeen manni channel grow houga new ala

    • @Grewal5911.
      @Grewal5911. Год назад +1

      Ty veer j tnu eda lagda v old channel monetized aa ty new ala da v watchtime poora hokay ohde nal purana adsense link kar lai baki teri marzi aa veer

  • @47akashpigeonvlogers
    @47akashpigeonvlogers Год назад +185

    ਜਿਨਾ ਚਿਰ ਸਰੀਰ ਚ ਸਾਹ ਨੇ ਤੈਨੂੰ ਹੀ ਸੁਣਦੇ ਰਹਾਗੇ ❤⛳ || ਤੂੰ ਹੀ ਸਾਡੇ ਲਈ ਰੱਬ ਵਰਗਾ ਸੀ 🥺🤍 ਵਾਹਿਗੁਰੂ ਅਗਲੇ ਜਨਮ ਚ ਹੋਰ ਤਕੜਾ ਕਰਕੇ ਭੇਜੇ 🔥 #legendmoosewala

    • @kunalkumar9352
      @kunalkumar9352 Год назад +8

      Ethe Lun fadan nu comment kita e

    • @Gym___records
      @Gym___records Год назад +4

      ​@@kunalkumar9352ohh saleya sidhu barre aive na bol DM vich aa saleya #justiceforsidhumoosewala

    • @4varindersingh3
      @4varindersingh3 10 месяцев назад

      aa gya veera

  • @sandeepsinghsandeepaddiall
    @sandeepsinghsandeepaddiall 11 месяцев назад +74

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਊਗਾ 🙏🙏

  • @hsgill5942
    @hsgill5942 Год назад +19

    ਵਾਹ ਸੰਧੂ ਸਾਬ ਜਿਉਂਦਾ ਵਸਦਾ ਰਹਿ ਪੰਜਾਬ ਲਈ ਜੋ ਗਾਇਆ ਸਿਰਾ ਲਾ ਦਿੱਤਾ 🔥🔥🔥

  • @motivationwithlogic2541
    @motivationwithlogic2541 Год назад +40

    ਸਾਨੂੰ ਰਾਜਾ ਚਾਈਦਾ ਜੋ ਵੇਖੇ ਇੱਕੋ ਅੱਖ ਨਾਲ
    Best lines

    • @singhfateh6823
      @singhfateh6823 Год назад

      Means?? explain this line plz

    • @preetlovepreet-vn3nd
      @preetlovepreet-vn3nd Год назад

      ​@@singhfateh6823matlab maharaja Ranjit Singh ji ohna nu ikk akh to disda c ik akh damage c ohna di

    • @motivationwithlogic2541
      @motivationwithlogic2541 Год назад

      @@singhfateh6823 means jo kise dharm nu leke na rajniti kare jo aj kal ho rahi aa gal koi hundi aa te le Dharma wala ya jaat paat wal jnde 👍!

  • @vulgarlyrics4834
    @vulgarlyrics4834 Год назад +64

    Respect ਆ ਦਿਲੋਂ ਭਰਾ ਤੇਰੇ ਲਈ ❤❤❤
    WAYMAKER

  • @LakshitMittal18
    @LakshitMittal18 13 дней назад +3

    Beast 🗿💥

  • @prabhjotkhalsa5318
    @prabhjotkhalsa5318 Год назад +117

    ਦਿਲ ਨੂੰ ਲੱਗਾ ਵੀਰ ਤੁਹਾਡਾ ਇਹ ਗੀਤ ਜੋਂ ਤੁਸੀ ਖਾਲਸਾ ਰਾਜ ਦੀ ਗੱਲ ਕੀਤੀ ਏ 🙏

  • @Jasmehra073
    @Jasmehra073 Год назад +8

    🙌Forgion ਚ ਬਹਿਕੇ ਗੱਲਾ ਮਾਰਨੀਆ ਸੋਖੀਆ
    ਹਿੱਕਾ ਵੱਲ ਆਉਣ ਜਦੋਂ ਝਲਨੀਆ ਔਖੀਆ
    ਆਪਣੇ ਤਾਂ ਬਾਲ ਬੱਚੇ (SAFE) ਕਰੀਂ ਬੈਠੇ
    ਪੁੱਛੋ ਉਹਨਾਂ ਨੂੰ ਗਵਾਈਆ ਜਿੰਨਾ ਮਾਂਵਾ ਪੁੱਤ ਪੋਤੀਆਂ❤❤❤

    • @harsnoorsingh7615
      @harsnoorsingh7615 9 месяцев назад

      Bilkul galt line ਭਾਊ ਆ

    • @harsnoorsingh7615
      @harsnoorsingh7615 9 месяцев назад

      ਭਾਈ ਅੰਮ੍ਰਿਤਪਾਲ ਸਿੰਘ ਆਏ c ਕਿੰਨੇ ਕ ਤੁਰੇ ਨਾਲ ਫਿਰ ?

  • @boygmusic
    @boygmusic Год назад +32

    Real Story of our Punjab ❤ bht sohna verse veer mera v next song save punjab aun wala❤️🇨🇦🇨🇦🇨🇦

  • @Dildarsingh1313
    @Dildarsingh1313 7 дней назад +1

    Love you navaan bae 🔥🔥 song 🙏🙏🙏

  • @PUNJAB780
    @PUNJAB780 Год назад +44

    ਪਰਦੇ ਚ ਹੋਕੇ ਸੱਬ ਡੱਡੀ ਮੱਛੀ ਚੁੱਕਦੇ ਆ ਉਂਜ ਦੁਨੀਆਂ ਲਈ ਕਿਰਦਾਰ ਬੜੇ ਸਾਉ ਆ🔥🙌

  • @Ravimahi967
    @Ravimahi967 Год назад +20

    ਸਿਰ ਗੀਤ ਬਾਈ ਜੀ ਮਹਾਰਾਜ ਰਣਜੀਤ ਸਿੰਘ ਵਾਲੀ ਲਾਈਨ ਅੱਤ ਲਿਖੀ 10 ਵਾਰ ਸੁਣ ਲਈ ਫਿਰ v Dil ਕਰੀ ਜਾਂਦਾ ਸੁਣਨ ਨੂੰ❤

  • @sxndhujatt
    @sxndhujatt Год назад +442

    Still Strong Kaisi Legacy Aa Moose Di⛳️❤️

  • @Emirates11
    @Emirates11 4 месяца назад +8

    ਜਿਉਂਦਾ ਰਹਿ ਜੱਟਾ ਐਤਵਾਰ ਵਧੀਆ ਲੰਘ ਗਿਆ ਤੇਰੇ ਗੀਤ ਸੁਣ ਕੇ 🫡 carry on best of luck ਰੱਬ ਹੋਰ ਤਰੱਕੀ ਦੇਵੇ👏

  • @vulgarlyrics4834
    @vulgarlyrics4834 Год назад +9

    ਇੱਕ ਸਿੱਧੂ
    ਦੂਜਾ navaan
    ਤੀਜਾ karan
    These guys are enough to understand what is ਪੰਜਾਬੀ industry ❤

  • @preetgill0707
    @preetgill0707 Год назад +21

    ਜਦੋ ਵਕਤ ਦੀ ਮਾਰ ਪੈ ਜਾਵੇ ਹੋਕੇ ਨਾਲ ਜਰੀਦੀ ਆ ਸੋਹਣੀਏ❤❤

  • @harjaspalnijjar
    @harjaspalnijjar Год назад +182

    Mark my words this man will rule music industry in coming 5 years ❤

  • @as_rai_tm2fo
    @as_rai_tm2fo 8 дней назад +3

    Unj duniya lai kirdar bde sau aa🫵🏻😮‍💨

  • @kahlonamrit3298
    @kahlonamrit3298 Год назад +9

    ਇਨ੍ਹਾਂ ਸੱਚ ਬੋਲ ਕਈਆਂ ਕੋਲੋਂ ਜ਼ਰੀਆ ਨਹੀਂ ਜਾਣਾ ਤੇ ਇਥੇ ਸੱਚ ਬੋਲਣ ਵਾਲੇ ਦੀ ਸਜ਼ਾ ਸਭ ਨੂੰ ਪਤਾ ਹੀ ਹੈ 🙏🙏 ਬਾਕੀ ਵਾਹਿਗੁਰੂ ਜੀ ਭਲੀ ਕਰੇ ਖੁਸ਼ ਰਹੋ ਰੱਬ ਕਿਰਪਾ ਬਣਾਏ ਤੁਹਾਡੇ ਤੇ ❤❤

  • @ali.ahmad117
    @ali.ahmad117 Год назад +61

    Super Fan of Sandhu Trio - They never disappoint their fans. ❤
    Navaan Sandhu
    Amar Sandhu
    Mani Sandhu

  • @rominbhalwar6056
    @rominbhalwar6056 Год назад +32

    ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ❤

  • @Hermione_Neha
    @Hermione_Neha 27 дней назад +1

    Skill strong kaisi legacy aa moose di... Haayee...jatttaa.... Eithe dil e kadd lai gya....... Sidhu 🧿...... ❤❤❤❤❤
    Aahi sunn na c... Jehnu m inna sundi aa... Oh sidhu baare ki kahu.. Aah line... Oh god.... ✨💓🔥🔥🔥🔥🔥

  • @ia1826
    @ia1826 Год назад +62

    ਵੀਰੇ ਆਪਣਾ ਖਿਆਲ ਰੱਖਣਾ । ਗੀਤ ਬਹੁਤ ਸੋਨਾ ਲਿਖਿਆ ❤

  • @GagguSingh-c7p
    @GagguSingh-c7p Месяц назад +14

    2:52 real song start 😮

  • @prabhjot6098
    @prabhjot6098 10 месяцев назад +16

    Still strong ਕੈਸੀ ਲਗੁਸੀ ਆ ਮੂਸ ਦੀ 💪🏻💪🏻( #justiceforsidhumoosewala )?

  • @officialkreationpower6302
    @officialkreationpower6302 9 дней назад +1

    Koi yrr ni ❌❤️‍🔥👌

  • @damanpreetsingh7296
    @damanpreetsingh7296 Год назад +37

    ONE MORE LEGEND IN PUNJABI INDUSTRY NAVAAN SANDHU LOVE U MAN

  • @Hdprince34
    @Hdprince34 Год назад +51

    ਸਾਨੂੰ ਰਾਜਾ ਚਾਹਿਦਾ ਜੌ ਵੇਖੇ ਇਕ ਅੱਖ ਨਾਲ
    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤
    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
    ❤❤❤❤❤

    • @Haryana-x8i
      @Haryana-x8i Год назад +1

      Oh ranjeet singh jine muslim nu namaj pdno htata c

  • @Berealhood
    @Berealhood Год назад +102

    After 2:55 Navaan start beast mode What a lyrics What a targeted ❤🏆🔥

  • @harshithada7815
    @harshithada7815 14 дней назад +2

    Bhai cameraman ☠️☠️

  • @HarpreetKaur-ww4bo
    @HarpreetKaur-ww4bo Год назад +25

    Kya baat hai jeenda reh veer mereya maharaja ranjeet singh da jikar bhut shona kita ❤

  • @thesikhwars
    @thesikhwars Год назад +199

    Damn 2:55 got goose bumps! Lyrics go DEEP! Navaan is on another level ! ! ! !

  • @SaeedahmedBaloch-cz4lt
    @SaeedahmedBaloch-cz4lt Месяц назад +37

    One Word For Cameraman

  • @gurmailsingh6007
    @gurmailsingh6007 16 дней назад +1

    ਪਿਉ ਦੇ ਮੋਡਿਆ ਤੇ ਉੱਡਣਾ ਇਹਨੂੰ ਹੀ ਕਹਿੰਦੇ ਜੱਟ ਅੱਜ ਵੀ ਜਿਉਦਾ

  • @jamesjohn3503
    @jamesjohn3503 Год назад +28

    If such songs keep releasing. Our culture and history will be forever young and alive. Love from New York.

  • @sidhu_moose_wala6572
    @sidhu_moose_wala6572 Год назад +110

    Still strong kaisi legacy aa moose Di ⚡⚠️

  • @guru_bali
    @guru_bali Месяц назад +5

    4:00 respect for turban ❤❤

  • @SANDIPSINGH-lp8no
    @SANDIPSINGH-lp8no 17 дней назад +1

    All time blockbuster singer sidhu moosewala ❤❤❤❤

  • @aulakhfuncafe6534
    @aulakhfuncafe6534 Год назад +4

    Navaan ਬਈ ਬਹੁਤ ਵਧੀਆ ਗੀਤ ਲਿਖਿਆ ਵਾ ❤ ਅੱਜ ਕੱਲ ਦੇ ਕਲਾਕਾਰ ਨੂੰ ਐਹੁ ਜੀ ਗੀਤਕਾਰੀ ਦੀ ਲੋੜ ਆ❤

  • @JaskaranSingh-jl3om
    @JaskaranSingh-jl3om Год назад +63

    ਸ਼ੇਰੇ ਪੰਜਾਬ,,, ਮਹਾਰਾਜਾ ਰਣਜੀਤ ਸਿੰਘ ਜੀ🙏🙏

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ Месяц назад +30

    2025 ਚ ਕੌਣ ਕੌਣ ਸੁਣ ਰਿਹਾ

  • @simranjeetkaur8020
    @simranjeetkaur8020 17 дней назад +1

    Hun taak tah gitta di haneri lia deni c bhai ne ❤

  • @himmatjotsahi
    @himmatjotsahi Год назад +4

    Siraa Laata Jatta ❤⚔️ Saanu Raaja Chahida Jo Vekhe Ik Akh Naal 💯

  • @Kingsikander001
    @Kingsikander001 3 месяца назад +30

    Still strong kesi legacy h moose di🦅

  • @Havenpunjab
    @Havenpunjab Год назад +8

    ਫੋਰਨ ਚ ਬੈਹ ਕੇ ਗੱਲਾ ਮਾਰਨੀਆ ਏ ਸੌਖੀਆ ਹਿੱਕਾ ਵੱਲੋ ਜਦ ਆਉਦੀਆ ਝਲਨੀਆ ਏ ਔਖੀਆ🔥💯

  • @jagveeraulakh2599
    @jagveeraulakh2599 9 дней назад +3

    Best song, I listened this song like a thousand times ❤

  • @manishsolankhi8452
    @manishsolankhi8452 Год назад +96

    Most underrated singer in the industry ❤❤

    • @kingkhanna70
      @kingkhanna70 Год назад +7

      He's not underrated He's having a different type of audience

    • @gagandeepsingh9637
      @gagandeepsingh9637 Год назад +5

      He is a great singer we all love him 💖💖

  • @ravneetsv5087
    @ravneetsv5087 Год назад +93

    Just when we thought nothing could come close to 295 by Sidhu Moosewala, Navaan wrote these legendary lyrics.
    Depth - 💯
    Lyrics - 💯
    Message - 💯
    Flow - 💯
    Amazing work

    • @deepankarsethy6717
      @deepankarsethy6717 Год назад +3

      Bro 1st you are right no one can come close to 295 ❤ always be Sidhu Moosewala

    • @vivekattri7284
      @vivekattri7284 Год назад

      Moosewala ❤Zindabaad

  • @prabhjotkhalsa5318
    @prabhjotkhalsa5318 Год назад +7

    ਸੱਚੀਆਂ ਗੱਲਾਂ ਭਰਾ ਨਵਾਨ ਸੰਧੂ ਭਰਾ ਤੇਰੀਆਂ 🙏

  • @Irohitlikhari
    @Irohitlikhari 22 дня назад +1

    Okaaa Ustaad G Siraaa Ghainttt AAA meri JAAN❤❤❤

  • @AadiAadil-f6q
    @AadiAadil-f6q Месяц назад +26

    anyone 💔In 2025..... love from Kashmir valley 🥀

  • @TannuOptics
    @TannuOptics 10 месяцев назад +34

    Tony kakar says itne lyrics me to me 50 gane bana deta😂

    • @shubhamthakur8343
      @shubhamthakur8343 8 месяцев назад

      fark zyada nahi hai dono me..Autotune ki dukaan hain

    • @kamalpreet7762
      @kamalpreet7762 6 месяцев назад

      ​@@shubhamthakur8343 bro live show v vekh liya kro

    • @anmolbhatia9707
      @anmolbhatia9707 5 месяцев назад

      ​​@@shubhamthakur8343 navaan ke gaane sune bhi hai,meaningful lyrics aur different bars hote hai,tony kakkar se comparison hi bezatti wali baat hai navaan ke liye

    • @shubhamthakur8343
      @shubhamthakur8343 5 месяцев назад

      @@anmolbhatia9707 bhai 3-4 gane sun ke hi hatth jodte c.... autotune naal bhare hoye...fir main ohda koi live show check kitta fer hath naal pair v jodte c...😂

    • @anmolbhatia9707
      @anmolbhatia9707 5 месяцев назад

      @@shubhamthakur8343 bro I listen to him only for his lyrics basically,baaki rahi auto tune di gaal,so I had attended ap dhillon live show,it was simply average
      Most of the singers r using autotune

  • @bittushrivastav388
    @bittushrivastav388 Месяц назад +3

    Legacy h moose di 💛💛
    Kalam - e - barood lyrics 😍😍

  • @anshpunjab_Gaming
    @anshpunjab_Gaming 20 дней назад +2

    Legacy A mOOOse DI 👑

  • @SimranTejan-tg4eg
    @SimranTejan-tg4eg Год назад +88

    Dhan Dhan Shri Guru Granth Sahib Ji 🙏🏻🪯

  • @jassbrar8692
    @jassbrar8692 Год назад +14

    ਪੰਜਾਬ ਸਾਰੀ ਦੁਨੀਆਂ ਚ ਆਪਣੀ ਸ਼ਾਪ ਸ਼ੱਡ ਰਿਹਾ

  • @sabisingh8925
    @sabisingh8925 Год назад +23

    Waheguru ji ka Khalsa..... WAHEGURU ji ki fatih ji

  • @Manveer_singh23
    @Manveer_singh23 23 дня назад +1

    Parra jo tu gaay guya tenu app nu nahi pata well done keep it up majithia saab❤

  • @newhindipartymix2552
    @newhindipartymix2552 Год назад +44

    I can't really describe it but this genre of music always feels like it's the last period of a great day full of energy

  • @varinderog
    @varinderog Год назад +10

    Sidhu te aujle to baad lagda hun bai aage jau sab nu piche shad ke agg ta hai bai ch 💪💪💪

  • @Musafir_5.0
    @Musafir_5.0 Год назад +20

    ਭਿਉਂ ਭਿਉਂ ਕੇ ਮਾਰੀਆਂ ਨੇ ਨਵਾਨ ਨੇ ਆਖਰੀ ਟੱਪੇ ਚ ਸਵਾਦ ਆ ਗਿਆ ਜੱਟਾ, ਜਿਊਂਦਾ ਰਹਿ

  • @PrinceSohanXO
    @PrinceSohanXO Месяц назад +2

    Next level bhau. ❤

  • @SUNNY-rt2ju
    @SUNNY-rt2ju Год назад +12

    03:00 To Baad Sara Geet Change Ho Gya 💯🙏🎯👑 Navaan Sandhu

  • @VienPlayzZz
    @VienPlayzZz Год назад +15

    ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾਲ ਏ 🙏🎯

  • @itz_jassi4845
    @itz_jassi4845 Год назад +5

    Navaan 22. Lyrics outstanding a agg a, tu kya likhyaaa 🔥🔥🔥🔥 sb to gaint track a eh mera one of the fvrt track 🔥🔥🔥🔥🔥🔥🦅🦅🦅🦅

  • @mostlydead9433
    @mostlydead9433 23 дня назад +2

    ਸ੍ਟਿਲ ਸ੍ਟਰੌੰਗ ਕੈਸੀ ਲੈਗਸੀ ਆ ਮੂਸ ਦੀ 💫

  • @i_nirmalsp
    @i_nirmalsp Год назад +14

    goosebump moment start 3:23 and carried on till the end . sanu raja chahida jo vekhe ik akh naal ❤‍🔥❤‍🔥💥💥💥

  • @its_gurmeetsidhu2212
    @its_gurmeetsidhu2212 Месяц назад +4

    Bhra kalam ,sirrah waheguru ji hor tarakiya bakhshan ji veere

  • @anonymous_70
    @anonymous_70 Год назад +39

    2:11 Sidhu Moosewala ❤

  • @VishalVishal-u8e9p
    @VishalVishal-u8e9p 21 день назад +1

    A song ta 2030 tk sun n ge sare❤🤟

  • @DeepHappy-k1q
    @DeepHappy-k1q Месяц назад +5

    ਵੀਰੇ ਪੈਸਾ ਕੋਈ ਨਹੀ ਚਾਹੀਦਾ ਰਿਪਲਾਈ ਇਹੋ ਜਿਹੇ ਲਿਖ ਲੈਨਾ ੧ ਘੰਟੇ ਵਿੱਚ ਕਿਸੇ ਕੋਲ ਤੋੜ ਨਹੀ pr ਮੈਂ ਗਰੀਬ ਪਰਿਵਾਰ ਤੋਂ ਆ ਮੌਕਾ ਦੇ ਸਕਦੇ ਇਕ ਮੈਂ ਚਾਹੁੰਨਾ ਮੇਰਾ ਪਰਿਵਾਰ ਮੇਰੀ ਜਹੀ ਜ਼ਿੰਦਗੀ ਨਾਂ ਜੀਵੇ ❤

  • @MandeepSingh-kz9fb
    @MandeepSingh-kz9fb Месяц назад +3

    Bohat Sona veere❤

  • @rajvirneelon8079
    @rajvirneelon8079 11 месяцев назад +11

    ਆਖਰੀ ਲਾਇਨਾ ਵਿਚ 😢 ਬਹੁਤ ਸੋਹਣੀ ਗਲ ਕਿਹੀ ਆ ਭਰਾ

  • @VkrmRandhawa
    @VkrmRandhawa Год назад +6

    ਗੀਤ ਨਹੀ ਤਬਾਹੀ ਹੀ ਆ ਮਿੱਤਰਾ 🔥

  • @KaranDeep-hy8ei
    @KaranDeep-hy8ei Год назад +17

    All lyrics ਤਬਾਈ ਉਠਾਈ ਪਈ ਨਵਾਨ ਵੀਰਾ ❤❤ ਸਿਰਾ ਸੋਂਗ 🎉🎉🎉🎉

  • @yoginain001
    @yoginain001 Месяц назад +1

    2025 ❤❤❤❤❤ time 9: 55 bhai navaan ❤❤❤❤❤❤❤

  • @Single_7007
    @Single_7007 Месяц назад +3

    Lyrics 📈🚀🔥💯