Bhai Nirmal Singh Ji Khalsa II Har Kou Naam Sadaa Sukhdayee II 9868019033 II

Поделиться
HTML-код
  • Опубликовано: 21 дек 2024

Комментарии • 1,2 тыс.

  • @jass4375
    @jass4375 2 года назад +149

    ਸਾਡੇ ਬਾਪੂ ਜੀ ਸਾਡੇ ਮਨਾਂ ਵਿਚ ਹਮੇਸ਼ਾਂ ਹੀ ਸਤਿਕਾਰਿਤ ਰਾਗੀ ਸਿੰਘ ਰਹਿਣਗੇ ਜੀ ਵਾਹਿਗੁਰੂ ਜੀ ਉਨ੍ਹਾਂ ਦੀ ਨਾਮ ਨੇਕੀ ਨੂੰ ਅਮਰ ਰੱਖੇ ਅਰਦਾਸ ਕਰਦੀ ਹਾਂ ਬਚਪਨ ਤੋਂ ਇੰਨਾ ਨੂੰ ਸੁਣਦੇ ਆ ਰਹੇ ਹਾਂ ਜੀ❤️❤️🙏🙏😭😭

    • @Kpk-n7x
      @Kpk-n7x 2 года назад +5

      hlo di

    • @ramanpreet5204
      @ramanpreet5204 Год назад +7

      Inna de deth krona ch hoyi but kisi ny help nahi ke😢

    • @BaljinderSingh-vp8js
      @BaljinderSingh-vp8js Год назад +2

      ਸਤਿ ਬਚਨ ਜੀ

    • @sodhips761
      @sodhips761 10 месяцев назад +2

      chinta ch mariyea end te bus gurbani pad da he reha parctical lago ne hoyea maran tu darda c end te ronda c

    • @dalersingh1950
      @dalersingh1950 9 месяцев назад +1

      🎉❤❤❤❤❤🎉🎉🎉🎉🎉

  • @Sidhumoosewala98764
    @Sidhumoosewala98764 5 дней назад +2

    ਬਾਪੂ ਜੀ ਮੇਰੇ ਵਰਗੇ ਘਟੀਆ ਪੁੱਤ ਦੇ ਵੱਲੋਂ ਆਪਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨਮਸਕਾਰ, ਇੱਕ ਵਾਰੀ ਨਹੀਂ ਜਿਓਦੇ ਜੀ ਹਰ ਦਿੰਨ ਚ ਲੱਖਾਂ ਵਾਰੀ 🙏🙏🙏🙏🙏

  • @creativeworld1120
    @creativeworld1120 3 года назад +40

    ਐਨਾ ਸਕੂਨ ਮਿਲਿਆ ਏ ਸਬਦ ਸੁਣਕੇ ਵਾਹਿਗੁਰੂ ਵਾਹਿਗੁਰੂ ਜੀ 🙏🏽🙏🏽🙏🏽

  • @ManjitSingh-ix8uw
    @ManjitSingh-ix8uw 2 года назад +14

    ਕੋਈ ਵੀ ਵਿਅਕਤੀ ਪੰਚਾਇਤ ਜਾ ਥਾਣੇ ਅਦਾਲਤ ਤਦ ਜਾਂਦਾ ਹੈ ਜਦ ਆਪਣੇ ਘਰਦਿਆਂ ਤੋਂ ਬੇਗਾਨਗੀ ਦਾ ਅਹਿਸਾਸ ਹੋਵੇ।ਭਾਈ ਸਾਹਿਬ ਪ੍ਰਤੀ ਸਿੱਖ ਕੌਮ ਤੇ ਉਲਾਭਾ ਰਹੇਗਾ ਕਿ ਇਤਨੀ ਉੱਚੀ ਅਵਸਥਾ ਵਿੱਚ ਵੀ ਜਾਤੀ ਪ੍ਰਥਾ ਦੇ ਸ਼ਿਕਾਰ ਹੋਏ,ਲਾਸ਼ ਦਾ ਵੀ ਨਿਰਾਦਰ ਤੌਬਾ ਤੌਬਾ ਕੀ ਖਾਲਿਸਤਾਨ ਬਣਨ ਤੇ ਵੀ ਰੰਘਰੇਟਾ ਕੌਮ ਨੂੰ ਇਹ ਅਹਿਸਾਸ ਮਿਲਦਾ ਰਹੇਗਾ। ਵਾਹਿਗੁਰੂ ਭਾਈ ਸਾਹਿਬ ਜੀ ਨੂੰ ਸਦੀਵ ਕਾਲ ਚਰਨਾਂ ਵਿੱਚ ਨਿਵਾਸ ਦੇਣ।

    • @SikanderSingh-sw5py
      @SikanderSingh-sw5py 12 дней назад

      Very nice it is truth when all people will think this than real personality will come.

  • @jaswindersingh6410
    @jaswindersingh6410 2 года назад +58

    ਕੀਰਤਨ ਗਾਇਨ ਚ ਰਾਗਾਂ ਸਭ ਤੋਂ ਵੱਧ ਦੀ ਸਮਝ ਰੱਖਣ ਵਾਲੇ ਅਤੇ ਸੁਰੀਲੇ ਹੀਰੇ:-ਸਵ:ਭਾਈ ਨਿਰਮਲ ਸਿੰਘ ਜੀ ਖਾਲਸਾ!

  • @akwinderkaur2191
    @akwinderkaur2191 Год назад +24

    ਆਨੰਦ ਆ ਗਿਆ ਭਾਈ ਸਾਹਿਬ ਜੀ ਦੇ ਮੁੱਖੋ ਮਿੱਠੀ ਬਾਣੀ ਸੁਣ ਕੇ

  • @swolesinghgagansidhu1602
    @swolesinghgagansidhu1602 3 года назад +14

    ਧੰਨ ਨੇ ਉਹ ਰੂਹਾਂ ਜਿੰਨਾ ਤੁਹਾਡਾ ਕੀਰਤਨ ਲਾਇਵ ਸਰਵਣ ਕੀਤਾ 🙏🏽🙏🏽

  • @harpreetsingh3715
    @harpreetsingh3715 Год назад +25

    ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਸਿਰਫ ਤੇ ਸਿਰਫ ਨਾਮ ਦੀ ਦਾਤ ਬਖਸ਼ੋ ਜੀ 😢🙏

  • @pathak5200
    @pathak5200 3 года назад +44

    नाम सदा सुखदायी हरि को, नाम सदा सुखदाई।
    जाको सिमर अजामिल उतरो।
    राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम 🌷🌷🙏

    • @surinderbajaj7548
      @surinderbajaj7548 9 месяцев назад

      नाम सदा सुखदाई हर को🎉❤🎉❤🎉❤🎉❤🎉
      शीतल और सुरीली बानी भाई निर्मल सिंह जी गा रहे हैं
      रोम रोम आनंदित हो रहा है

    • @garavmakan9538
      @garavmakan9538 4 месяца назад +1

      Waheguru ji ❤❤❤❤❤❤❤❤❤

  • @ਸਿੰਘਸਾਹਬ-ਡ6ਬ
    @ਸਿੰਘਸਾਹਬ-ਡ6ਬ 3 года назад +37

    ਆਲ ਦੁਨੀਆਂ ਦੀ ਸ਼ਾਨ ਭਾਈ ਨਿਰਮਲ ਸਿੰਘ ਜੀ ਖਾਲਸਾ 🙏🙏🙏🙏🙏🙏❤️❤️❤️❤️❤️

  • @matphy2892
    @matphy2892 Год назад +15

    ਮਨ ਨੂੰ ਸਕੂਨ ਆ ਜਾਂਦਾ ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਮਧੁਰ ਆਵਾਜ਼ ਚ ਗੁਰਬਾਣੀ ਦਾ ਉਚਾਰਨ ਕਰਦੇ ਹੋਏ

  • @manindersingh5417
    @manindersingh5417 3 года назад +28

    ਪੰਥ ਦੇ ਮਹਾਨ ਕਿਰਤਨੀਏ 🙏🙏ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ

  • @prabhratangrewal1707
    @prabhratangrewal1707 4 года назад +67

    ਪਤਾ ਨਹੀਂ ਕਿਉਂ ਗੁਣੀ ਰੂਹਾਂ ਨੂੰ ਪ੍ਰਮਾਤਮਾ ਜਲਦੀ ਲੈਣ ਜਾਂਦਾ। ਮੇਰਾ ਮਨਪਸੰਦ ਸ਼ਬਦ ਹੈ ਅਰਦਾਸ ਹੈ ਰੱਬ ਅਪਣੇ ਚਰਨਾਂ ਵਿਚ ਰੱਖੇ।

  • @avtargill438
    @avtargill438 2 года назад +20

    ਰੂਹਾਨੀ, ਇਲਾਹੀ ਆਵਾਜ਼ ,ਮਿੱਠੀ ਆਵਾਜ਼,ਪੂਰਨ ਰਸਦਾਇਕ, ਵਾਹੁ ਵਾਹੁ ਜੀ।

  • @Amarjitcanada
    @Amarjitcanada 3 года назад +19

    ਸਦਾ ਅਮਰ ਰਹਿਣ ਵਾਲੀ ਆਵਾਜ ਭਾਈ ਸਾਹਿਬ ਮਿਸ ਯੂ 🇨🇦🇨🇦🇨🇦🇨🇦🇨🇦

  • @ਦੀਪਮਨਦੀਪਸਿੰਘ
    @ਦੀਪਮਨਦੀਪਸਿੰਘ 4 года назад +70

    ਨਾ ਕੋ ਹੋਆ ਨਾ ਕੋ ਹੋਨਾ, ਗੁਰੂ ਰਾਮਦਾਸ ਜੀ ਆਪਣੇ ਹਿਰਦੇ ਨਾਲ ਲਾ ਕੇ ਰੱਖਣ ਭਾਈ ਸਾਬ ਜੀ ਨੂੰ👏👏

  • @LakhvirSingh-bw3bt
    @LakhvirSingh-bw3bt 3 года назад +17

    ਰੂਹ ਪਵਿੱਤਰ ਹੋ ਗਈ ਗੁਰੂ ਜੱਸ ਸੁਣ ਕੇ 🙏🏽🙏🏽🙏🏽

  • @ujagarmehra1913
    @ujagarmehra1913 4 года назад +5

    ਭਾਈ ਸਾਹਿਬ ਜੀ ਦੀ ਅਵਾਜ਼ ਬ ਕਮਾਲ ਸੀ ਰੋਮ ਰੋਮ ਵਿਚ ਰਸ ਕੋਲਦਿ ਹੈ ਭਾਈ ਸਾਹਿਬ ਜੀ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਵਾਸਦੇ ਰੈਣਗੇ

  • @surindersinghkhalsa7047
    @surindersinghkhalsa7047 3 года назад +15

    ਭਾਈ ਸਾਹਿਬ ਜੀ ਨੇ ਬਹੁਤ ਸੋਹਣਾ ਗਾਇਨ ਕੀਤਾ ਜੀ👏👏❤️ ਵਾਹਿਗੁਰੂ ਜੀ

  • @tirathsingh8736
    @tirathsingh8736 5 лет назад +206

    ਮੇਰਾ ਪਸੰਦੀਦਾ ਰਾਗੀ ਭਾਈ ਨਿਰਮਲ ਸਿੰਘ ਜੀ

    • @devinderkhalsa5378
      @devinderkhalsa5378 4 года назад +6

      ਗੁਰੂ ਸਾਹਿਬ ਤੇ ਹੁਕਮ ਕਰ ਰਹੇ ਹਨ
      "ਪੜੀਐ ਨਾਹੀ ਭੇਦ ਬੁਝੀਏ ਭਾਵਨਾ"
      ਪੜਨ ਦੇ ਨਾਲ ਗੁਰੂ ਸ਼ਬਦ ਦਾ ਭੇਦ ਜਾਣਨਾ ਜਰੂਰੀ ਹੈ ਫਿਰ ਗੁਰੂ ਫੁਰਮਾ ਰਹੇ ਹਨ
      "ਪੜ੍ਹੇਆ ਬੁੱਝੇ ਸੋ ਪ੍ਰਵਾਨ"
      ਉਹ ਪੜ੍ਹੇਆ ਸੁਣਿਆ ਗੁਰੂ ਨੂੰ ਪ੍ਰਵਾਨ ਹੁੰਦਾ ਹੈ
      ਫਿਰ ਗੁਰੂ ਹੁਕਮ ਕਰ ਰਹੇ ਹਨ
      "ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏਸੀ"
      ਸਭ ਜਾਂਨ ਕੇ ਹੁਕਮ ਜੀਵਨ ਵਿੱਚ ਹੰਢਾਉਣਾ ਹੀ ਸੁੰਨਨਾ ਪੜਨਾ ਅਤੇ ਮੰਨਣਾ ਗੁਰੂ ਦੀ ਗੋਦ ਪ੍ਰਦਾਨ ਕਰਦਾ ਹੈ

    • @JaswinderSingh-fd1ye
      @JaswinderSingh-fd1ye 4 года назад +1

      Whaguru ji

    • @Kisan-tz3pj
      @Kisan-tz3pj 4 года назад +1

      Chngi gal h crona yo baadh hi like keeta hona pehla ta pta v nhihona

    • @tirathsingh8736
      @tirathsingh8736 4 года назад +4

      @@Kisan-tz3pj ਨਹੀਂ ਭਾਈ ਸਾਬ ਨੂੰ 2009 ਤੋਂ ਸੁਣ ਰਿਹਾਂ ਜੀ ਇਹ ਕਮੈਂਟ ਵੀ 8 ਮਹੀਨੇ ਪਹਿਲਾਂ ਕੀਤਾ ਸੀ ਓਹਨਾਂ ਦੇ ਗੁਜਰਨ ਤੋਂ ਬਾਅਦ ਨਹੀਂ ।

    • @Panjabsinghsidhu7326
      @Panjabsinghsidhu7326 4 года назад +1

      @@Kisan-tz3pjosne 9 mahine pehla comment kiTa,,,

  • @KamalSingh-bh5oo
    @KamalSingh-bh5oo 4 года назад +3

    ਭਾਈ ਸਾਹਿਬ ਜੀ ਦੇ ਅੰਤਿਮ ਸੰਸਕਾਰ ਵੇਲੇ ,,,ਇਕ ਵੀ ਸ਼ੇਰ ਅੱਗੇ ਨਹੀਂ ਆਇਆ ਹੁਣ ਕੁਮੈਂਟਾਂ ਵਿਚ ਪਾਖੰਡ ਕਰ ਰਹੇ,,I mees you,,rip...Bhai sahib,,,,,ਸਭ ਡੁਪਲੀਕੇਟ ਖਾਲਸੇ ਹਨ,,,,,,,ਆਈ ਮਿਸ ਯੂ,,,ਰਿਪ,,,,ਖਾਲਸੇ ਦੇ ਨਹੀਂ,ਬੋਲ ਨਹੀਂ,,ਇਕ ਮਰੀ ਹੋਈ ਜ਼ਮੀਰ ਵਾਲਿਆਂ ਦੇ ਬੋਲ ਹੁੰਦੇ,,,,ਖਾਲਸੇ ਧਰਤੀ ਤੇ ਹੁੰਦਾ ਤਾਂ ਖੰਡਾ ਖੜਕਾਉਂਦਾ ਖਾਲਸਾ,,,,ਐਸ਼ ਜੀ ਪੀ ਸੀ ,,ਸਭ ਤਨਖਾਹਾਂ ਦੇ ਭੁਖੇ ਕਛਹਿਰੇ ਪਾਈ ਫਿਰਦੇ,,,, ਰੂਹ ਤੋਂ ਕੋਈ ਖਾਲਸਾ ਨਹੀਂ,,,ਅੈਵੇ ਸਰਦਾਰ ਜੀ ਕਹਾਉਣ ਵਾਸਤੇ ਪੱਗਾਂ ਬੰਨ੍ਹੀ ਬੈਠੇ,,,, ਕੁਰਬਾਨੀਆਂ ਮੋਕੈ ਮੂੰਹ ਬੰਦ,,,,,ਜ਼ੋ ਖਾਲਸਾ ਹੈ ਜਗ ਉਪਰ ਆਪੈ ਪ੍ਰਗਟ ਹੁੰਦਾ,,,,,

  • @JaimalSingh-p4d
    @JaimalSingh-p4d 23 дня назад +1

    ਐਸੀ ਪਵਿੱਤਰਤ ਪਾਕ ਰੂਹ

    • @JaimalSingh-p4d
      @JaimalSingh-p4d 23 дня назад +1

      ਐਸੀ ਪਾਕ ਪਵਿੱਤਰ ਰੂਹ ਨੂੰ ਪਰਮਾਤਮਾ ਕਿਰਪਾ ਕਰੋ ਫਿਰ ਇਸ ਧਰਤੀ ਤੇ ਭੇਜ ਦਿਉ ਵਾਹਿਗੁਰੂ ਜੀ

  • @garryenterprisesphillaur4206
    @garryenterprisesphillaur4206 4 года назад +22

    ਵਾਲਮੀਕਿ ਕੋਮ ਦੇ ਮਹਾਨ ਹੀਰੇ ਪੰਥ ਰਤਨ ਭਾਈ ਨਿਰਮਲ ਸਿੰਘ ਜੀ ਖਾਲਸਾ ਸਾਡੇ ਵਿੱਚ ਨਹੀ ਰਹੇ😔🙏
    *ਭਾਈ ਨਿਰਮਲ ਸਿੰਘ ਜੀ ਖਾਲਸਾ*
    ਅੱਜ ਅਸਾਂਨੂੰ ਪਿਆ ਘਾਟਾ,
    ਜੋ ਪੂਰਾ ਨਈ ਹੋਣਾ
    ਕੱਲੀ-ਕੱਲੀ ਅੱਖ ਨੂੰ,
    ਵਖ਼ਤ ਪਾ ਗਿਆ ਰੋਣਾ
    ਸਮੁੱਚੇ ਜਗਤ ਦੀ ਰੂਹ ਕੰਬੀ,
    ਇੱਕ ਚੁੱਪ ਜਈ ਛਾ ਗਈ ਏ
    ਕਰੋਨਾ ਭੈੜੀ ਮਹਾਮਾਰੀ,
    ਇੱਕ ਥਾਟ ਹੀ ਖਾ ਗਈ ਏ
    ਸੰਗੀਤ ਖਮੋਸ਼ੀ ਪਾ ਗਿਆ,
    ਇਹ ਖ਼ਬਰ ਜਈ ਸੁਣ ਕੇ
    ਮਧੁਰ ਤਰਜਾਂ ਦਿੱਤੀਆਂ ਨੇ,
    ਉਹਨਾਂ ਸੰਗਤ ਨੂੰ ਬੁਣ ਕੇ
    ਨਾਮ ਵਾਂਗ ਹੀ ਨਿਰਮਲ ਸੀ,
    ਭਾਈ ਨਿਰਮਲ ਸਿੰਘ ਜੀ ਖਾਲਸਾ
    ਚਰਨਾਂ ਵਿੱਚ ਹੀ ਲਾਈ ਰੱਖੀਂ,
    ਉਹ ਰੱਬੀ ਰੂਹ ਤੂੰ ਮਾਲਕਾ

    • @Bhupinderkaur-zm7vj
      @Bhupinderkaur-zm7vj 4 года назад +7

      Guru de sikh

    • @JagjitSingh-xv4br
      @JagjitSingh-xv4br 4 года назад +1

      Bilkul sahi kiha ji

    • @VEERSINGH-nc6uz
      @VEERSINGH-nc6uz 4 года назад +8

      ਵੀਰ ਜੀ ਸਿੱਖ ਕਹੋ ਸਿੱਖ ਕੌਮ ਦੇ ਕਿਸੇ ਜਾਤਪਾਤ ਨਾਲ ਨਾ ਜੋੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @antiidiot3471
      @antiidiot3471 4 года назад +2

      22 ਜੀ ਭਾਈ ਨਿਰਮਲ ਸਿੰਘ ਸਿੱਖ ਕੌਮ ਦਾ ਹੀਰਾ ਹੈ। ਬਾਲਮੀਕ ਕੌਮ ਹਿੰਦੂ ਕੌਮ ਦਾ ਹਿੱਸਾ ਹੈ ਜੋ ਰਾਜਾ ਰਾਮ ਚੰਦਰ ਜਾਂ ਓਹਨਾ ਦੇ ਮੁੰਡਿਆਂ ਨੂੰ ਮੰਨਦੇ ਹਨ।
      ਅਗਰ ਉਹ ਬਾਲਮੀਕ ਕੌਮ ਦਾ ਹੁੰਦਾ ਤਾਂ ਤੈਨੂੰ ਪਤਾ ਹੀ ਹੈ ਕੀ ਹਾਲ ਹੈ ਬਾਹਮਣ ਨੇ ਕੀਤਾ। ਗਾਉਣਾ ਕੀ ਸੀ, ਮੰਦਰ ਦੇ ਨੇੜੇ ਤੋਂ ਵੀ ਨਹੀਂ ਲੰਘਣ ਦੇਣਾ ਸੀ।

    • @ਤੂਫਾਨਸਿੰਘ-ਲ9ਸ
      @ਤੂਫਾਨਸਿੰਘ-ਲ9ਸ 4 года назад +1

      ਸਰਮ ਕਰੋ ਸੱਚ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਉ ਭਾਈ ਸਾਹਿਬ ਸਿੱਖ ਕੌਮ ਦੇ ਮਹਾਨ ਰਾਗੀ ਸਨ ਗੁਰੂ ਸਾਹਿਬ ਦੇ ਪੱਕੇ ਧਰਮੀ ਸਿੱਖ ਸੀ ਤੂੰ ਫਿਰ ਹਿੰਦੂ (ਚੋਰ) ਦੱਸ ਰਿਹਾ ਸਰਮ ਕਰ ਕੁਝ

  • @ShamSingh-c9t
    @ShamSingh-c9t Месяц назад

    ਰੂਹ ਨੂੰ ਸਕੂਨ ਦੇਣ ਵਾਲੀ ਮਿੱਠੀ ਆਵਾਜ਼ ਤੇ ਸ਼ਬਦ ਕੀਰਤਨ ਬਾਣੀ ਵਾਹਿਗੁਰੂ ਵਾਹਿਗੁਰੂ ਜੀਓ 🙏

  • @MS-sn3gg
    @MS-sn3gg 3 года назад +52

    Hare Krishna Hare Ram
    No words for this Shabad
    Waheguru g di fateh
    Hari hari bol !!!!
    🌹🌹🌹🙏🙏🌹🌹🌹

  • @Sidhumoosewala98764
    @Sidhumoosewala98764 27 дней назад

    ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਇੱਸ ਤਰ੍ਹਾਂ ਲਗਦਾ ਸਰਸਵਤੀ ਦਾ ਵਾਸ ਆ , ਭਾਈ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਨਹੀਂ ਟੇਕਣ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ, ਜ਼ਿੰਦਗੀ ਭਰ ਅਫਸੋਸ ਰਹੇਗਾ, ਕੌਮ ਦੇ ਹੀਰੇ 😮‍💨😮‍💨😮‍💨😮‍💨😮‍💨

  • @ravindersinghmullanpur1932
    @ravindersinghmullanpur1932 Год назад +5

    ❤❤🙏🙏ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਪਾਤਸ਼ਾਹ ਜੀਓ❤❤🙏🙏

  • @rsk8264
    @rsk8264 4 года назад +2

    😭😭😭😭😭😭😭ਵਾਹਿਗੁਰੂ ਜੀ ਸਾਡੀ ਵਾਰੀ ਵੀ ਆਵੇਗੀ ਪਤਾ ਵਾ ਮਗਰ ਏਹੋ ਜਿਹੇ ਮਹਾ ਪੁਰਸ਼ ਕੋਮ ਨੁ ਨੀ ਲਬਨੇ ਰਾਗਾਂ ਵਿਚ ਗੁਰਬਾਣੀ ਗਾਂਦੇ ਸੀ ਸੁਨਣ ਦਾ ਸੁਭਾ ਹੇ ਦਾਸ ਦਾ 🙏🙏

  • @ajaysingh187
    @ajaysingh187 4 года назад +24

    ਇਸ ਸਬਦ ਨੂੰ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ

    • @satwinderrealyouristrueisa9647
      @satwinderrealyouristrueisa9647 4 года назад

      Bhai Sahib Nirmal Singh ji wonderful kirtan kirtan really Anand aa gaya ji
      Bahut khoob melodious voice. We have lost precious gem of India.
      May his soul rest in peace. But his kirtan will always give pleasures and peace to souls. Thanks

    • @HariSingh-sy9yo
      @HariSingh-sy9yo 4 года назад

      Bhai nirmal singh khalsa cried to see death.no impact of gurbani on him.our gurus never taught this.9417454129

  • @Sidhumoosewala98764
    @Sidhumoosewala98764 21 день назад

    ਭਾਈ ਸਾਹਿਬ ਜੀ ਆਪ ਵਰਗੇ ਕੋਹਿਨੂਰ ਹੀਰੇ ਦੀ ਜਗ੍ਹਾ ਮੇਰੇ ਵਰਗੇ ਕੰਜ਼ਰ ਨੂੰ ਲੈ ਜਾਂਦਾ

  • @jagjeetnishat6540
    @jagjeetnishat6540 4 года назад +93

    ਭਾਈ ਸਾਹਿਬ ਜੀ ... ਆਪ ਜੀ ਦਿਲਾਂ ਵਿੱਚ ਰਹੋਗੇ

  • @amritsarpunjabbaggusohi3989
    @amritsarpunjabbaggusohi3989 4 года назад +1

    ਗੰਦੀਆਂ ਸਰਕਾਰਾਂ ਕਰਕੇ ਜ਼ਿੰਦਗੀ ਖਤਮ ਹੋ ਗਈ ਭਾੲੀ ਸਾਬ ਦੀ

  • @preetam3415
    @preetam3415 4 года назад +167

    ਮਾਲਕ ਚਰਨਾਂ ਚੱ ਜਗਾ ਬਖ਼ਸ਼ੇ.....ਇਹੋ ਜਿਹਾ ਕੀਰਤਨੀਆਂ ਫਿਰ ਨੀ ਲੱਬਣਾ... ਆਵਾਜ਼ ਸਦਾ ਲਈ ਮਾਲਕ ਚੱ ਜਾ ਮਿਲੀ। 🙏

  • @ksgrewal27
    @ksgrewal27 6 лет назад +56

    ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ। ਰੱਬ ਕੁਲ ਦੁਨੀਆਂ ਦਾ ਭਲਾ ਕਰੇ ।

  • @GURCHARANSINGH-qc3us
    @GURCHARANSINGH-qc3us 4 года назад +13

    ਸਿੱਖ ਪੰਥ ਦੇ ਮਹਾਨ ਕਿਰਤਨੀਏ

  • @SatnamSingh-dh7yz
    @SatnamSingh-dh7yz 4 года назад +30

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ I miss you Baba ji

    • @mohamadfazli5575
      @mohamadfazli5575 3 года назад

      OH SIKHS IN WORLD !
      lets again analysis this military training school which is called Sikhism training army..
      after of thousands of thousands of years the one creator people of following the worshiping one God, Allah or KHODA believed and believing there will be a life after dead and we will resurrected then there will be paradise and life for ever..
      And that is exactly how this One God or Allah promised...
      500 hundreds years ago this One creator God ,Allah changed all of these promises and had sent a new religion by name of Sikhism.
      In this new religion ,the Sikhism Allah corrected the mistake Allah had already made before !!
      How ?
      Here Allah changed the resurrection to reincarnation..
      what ?
      Allah 500 years ago agreed with God of Hindus ,and changed the resurrection to reincarnation ,and told the last Guru to make a new book from combination of Qur'an and Hindus Scriptures ..
      OH SIKHS IN WORLD,,
      Sikhism is an insult to Allah the God and worshippers of Abrahamic religion...
      Allah never made or make mistake,,,
      Allah never changed the promise of resurrection to reincarnation at all...

    • @jitendranathjohari8582
      @jitendranathjohari8582 2 года назад

      See the comments

  • @DiscoverwithKulmohan
    @DiscoverwithKulmohan 2 года назад

    ਜਿਸ ਗੁਰੂ ਨੇ ਇਹ ਆਵਾਜ਼ ਦਿਤੀ ਉਸ ਵਿੱਚ ਜਾ ਰਲੀ ਹੈ

  • @ਦੀਪਮਨਦੀਪਸਿੰਘ
    @ਦੀਪਮਨਦੀਪਸਿੰਘ 4 года назад +99

    ਗੁਰੂ ਰਾਮਦਾਸ ਜੀ ਭਾਈ ਖਾਲਸਾ ਜੀ ਨੂੰ ਆਪਣੇ ਹਿਰਦੇ ਨਾਲ ਲਾ ਕੇ ਰੱਖਣ , ਬਹੁਤ ਵੱਡਾ ਘਾਟਾ ਪਿਆ ਕੌਮ ਨੂੰ ਇਹਨਾ ਦੇ ਤੁਰ ਜਾਣ ਨਾਲ😔😔

    • @kamalsinghsingh6953
      @kamalsinghsingh6953 4 года назад +1

      Gurdeesh Kaur koi nahi sis g phir kr dena guru ram dass g kirpa kese ragi Singh ta

    • @kuldiprehpa
      @kuldiprehpa 4 года назад +1

      Gurdeesh Kaur 😭😭😭😭

    • @kamalsinghsingh6953
      @kamalsinghsingh6953 4 года назад +2

      Gurdeesh Kaur ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ, ਮਰਣਾ ਭਾਈ ॥੫॥

    • @tigerwoods5653
      @tigerwoods5653 4 года назад +1

      Waheguru ji " eho jehe Raagi Singh kade kade Aunde Han duniya te WMK 💐💐

    • @simranmanan9941
      @simranmanan9941 4 года назад

      Har ka naam sada sukhdai paar as I nahi lehnde

  • @singarnathjandjandwala9837
    @singarnathjandjandwala9837 5 лет назад +2

    ਬਹੁਤ ਵਧੀਆ ਰਾਗੀ ਖਾਲਸਾ ਜੀ ਵਾਹਿਗੁਰੂ ਜੀ ਭਲੀ ਕਰੇ

    • @devinderkhalsa5378
      @devinderkhalsa5378 4 года назад

      ਕੇਵਲ ਕੰਨ ਰਸ ਨਾਲ ਜੀਂਵਨ ਮੁਕਤੀ ਨਹੀਂ ਪੜ੍ਹੇ ਗਏ ਸਬਦ ਦੀ ਵਿਚਾਰ ਨਹੀਂ ਵਿਅਰਥ ਹੈ ਕਿਉਂ ਕਿ ਗੁਰੂ ਹੁਕਮ ਕਿ ਕਰ ਰਹੇ ਹਨ ਏਹ੍ਹ ਜਾਣਨਾ ਜਰੂਰੀ ਹੈ
      ਏਹ੍ਹ ਗਵਾਈਐ ਹਨ ਮਾਆਂ ਲੈ ਕੇ ਗਾਉਂਦੇ ਹਨ ਕਿਰਤੀ ਨਹੀਂ ਹਨ ਤੁਸੀਂ ਕੰਨ ਰਸ ਦੇ ਪੈਮਾਨੇ ਨੂੰ ਰੱਖ ਕੇ ਜੇਬਾਂ ਖਾਲੀ ਕਰਦੇ ਹੋ

  • @PremSingh-yr1bj
    @PremSingh-yr1bj 3 года назад +7

    ਭਾਈ ਸਾਹਿਬ ਜੀ ਇੱਕ ਹੀਰਾ ਸਨ

  • @sukhbirkittna6879
    @sukhbirkittna6879 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @simerjit99
    @simerjit99 2 года назад +7

    🙏🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @JaspalSingh-ou7rf
    @JaspalSingh-ou7rf 2 года назад +1

    ਭਾਈ ਸਾਹਿਬ ਨਾਲ ਰਾਜਨੀਤੀ ਹੋਈ।

  • @Singhamanus5
    @Singhamanus5 4 года назад +51

    I almost cried while listening to this shabad 🙏🏻 ! Waheguru da naam japan naal beaant mza aaunda hai 😌 !!!

    • @amarjotsingh9676
      @amarjotsingh9676 2 года назад +3

      ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥

    • @Singhamanus5
      @Singhamanus5 2 года назад +4

      @@amarjotsingh9676 👏🏻👏🏻👏🏻 Pta ni kyu pr mainu oh insaan kyu ni milda jo SIRF te sirf bhagti & waheguru ji bare hi gal kre ! changa lagda hi haini kuch Hor hun te 😓🙏🏼

    • @amarjotsingh9676
      @amarjotsingh9676 2 года назад +6

      @@Singhamanus5 ਸੁੱਖ ਹੈ। par Aisa insaan bahar labhya nhi milna. Oh Waheguru andar nivas karda hai ate sada ang sang hai.
      ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ॥
      ਤਿਸਹਿ ਜਾਨੁ ਮਨ ਸਦਾ ਹਜੂਰੇ॥

    • @Vandematram-e6x
      @Vandematram-e6x Год назад +2

      Hey Hari Kripa Kari Mere Krishan Mere Gopal

    • @Vandematram-e6x
      @Vandematram-e6x Год назад +2

      @@amarjotsingh9676 Hey Hari Kripa Kari Mere Krishan Mere Gopal

  • @jagtarsinghmoffar6990
    @jagtarsinghmoffar6990 4 года назад +1

    ਰੰਘਰੇਟਾ ਗੁਰੂ ਕਾ ਬੇਟਾ ਵਾਹਿਗੁਰੂ ਜੀ

  • @Rasleen
    @Rasleen 4 года назад +13

    Sariya sangata nu mere walo .
    *WAHEGURU JI KA KHALSA WAHEGURU JI KI FATEH*

  • @ItsLoyalstarligh17
    @ItsLoyalstarligh17 5 лет назад +1

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਨੇ ਓਸ ਅਕਾਲ ਪੁਰਖ ਵਾਹਿਗਰੂ ਜੀ ਦੀ ਉਸਤਤ ਵਿੱਚ ਇਹ ਸ਼ਬਦ ਉਚਾਰਿਆ
    ਅਤੇ ਓਹ ਅਕਾਲ ਪੁਰਖੁ ਵਾਹਿਗੁਰੂ ਜੀ ਭਾਈ ਸਾਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ ਸੌ ਵਰਿਆ ਦੀ ਉਮਰ ਕਰੇ ਜਿਨ੍ਹਾਂ ਨੇ ਆਪਣੀ ਰਸ ਭਿੰਨੀ ਆਵਾਜ਼ ਰਾਹੀਂ ਓਸ ਅਕਾਲ ਪੁਰਖ ਵਾਹਿਗਰੂ ਜੀ ਨਾਲ ਜੋੜਿਆ

  • @hanspalsingh386
    @hanspalsingh386 4 года назад +55

    Rip ustad ji 😭😭😭 eh awaz hamesha buland rave gi 🙏🙏🙏

  • @mehalsinghdhadrian9753
    @mehalsinghdhadrian9753 Год назад

    ਭਾਈ ਸਾਹਿਬ ਜੀ ਕੌਮ ਦਾ ਅਨਮੋਲ ਹੀਰਾ ਸਨ, ਦੁਸਟਾਂ ਨੇ ਸਾਥੋਂ ਖੋਹ ਲਿਆ।

  • @chandanswami2472
    @chandanswami2472 2 года назад +7

    वाहे गुरुजी जी हमेसा अपने सब्दो से हमे परमात्मा से जोड़े रखियेगा इस कलयुग मे एक मात्र आप ही हो नईया हमारी पार करने को 😭

  • @gurupreetshanu8376
    @gurupreetshanu8376 Год назад

    ਤੁਹਾਡੀ ਕਮੀ ਕਦੇ ਨੀ ਪੂਰੀ ਹੋ ਸਕਦੀ ਭਾਈ ਸਾਹਿਬ ਜੀ🙏❤️😭

  • @kirtanjass8032
    @kirtanjass8032 3 года назад +15

    Miss u so much bhai sahib I got chance three times to meet and received ur blessings please give me more kirtan waheguru ji

  • @TalvindersinghPP
    @TalvindersinghPP 10 месяцев назад

    ਵਾਹਿਗੁਰੂ ਜੀ, ਸਬਦ ਸੁਣਕੇ ਬਹੁਤ ਸਕੂਨ ਮਿਲਿਆ ਜੀ.

  • @harbanskaur5338
    @harbanskaur5338 5 лет назад +6

    mainu kisi ne eh shabad sunayaya mai ohna da bohat dhanwaad kardia rab hamesha ohna nu charhdikala ch rakhe

  • @amritpalsingh3316
    @amritpalsingh3316 3 года назад

    ਸਤਿਨਾਮ ਵਾਹਿਗੁਰੂ ਜੀ
    ਆਪ ਜੀ ਨੂੰ ਸੱਚ-ਖੰਡ ਵਿਖੇ ਆਪਣੇ ਚਰਣਾਂ ਵਿੱਚ ਨਿਵਾਸ ਬਖ਼ਸ਼ਣ ਜੀ

  • @neerajkumar-pl3ci
    @neerajkumar-pl3ci Год назад +3

    जै नर ( जो मनुषय) , जस ( किर्ति) ,किरपानिध ( परमातमा) गायो (गाता है) , तां को भयो सहाई ( उसकी परमातमा खुद सहायता करते हैं)।🙏🏻

  • @Sidhumoosewala98764
    @Sidhumoosewala98764 24 дня назад +1

    ਭਾਈ ਸਾਹਿਬ ਜੀ ਸਿੱਖ ਕੌਮ ਆਪਜੀ ਦਾ ਘਾਟਾ ਕਿਹੜੀ ਸਦੀ ਚ ਪੂਰਾ ਕਰੂ🙏🙏🙏🙏🙏😮‍💨😮‍💨😮‍💨😮‍💨😮‍💨

  • @inderjitkundlas5571
    @inderjitkundlas5571 3 года назад +26

    He will be remembered forever

  • @inderjitsingh3862
    @inderjitsingh3862 Год назад

    ਰੱਬ ਦੀ ਰੂਹ ਨੇ ਭਾਈ ਸਾਹਿਬ

  • @gaganpreet310
    @gaganpreet310 4 года назад +11

    thode vrgy sngeet de shehnsh hun ni milangy es pap nal bhri duniya ch tusi te tusi hi c bhai sahib ji 😢😢😢😢🙏🙏🙏🙏🙏🙏

  • @charanjitsingh3861
    @charanjitsingh3861 4 года назад +1

    ਬਹੁਤ ਖੂਬ ਜੀ
    ਕੌਮ ਦੇ ਸਿਰਮੌਰ ਰਾਗੀ ਸਾਹਿਬਾਨ

  • @manvisingh4058
    @manvisingh4058 5 лет назад +75

    🌷ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥🌷
    🌷ਹਉ ਬਲਿਹਾਰੀ ਸਤਿਗੁਰ ਚਰਣਾ ॥🌷
    🌹ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥🌹
    🌹ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥🌹
    Do like n share as much as u can....
    🌺ਵਾਹਿਗੁਰੂ ਜੀ ਕਾ ਖ਼ਾਲਸਾ 🌺
    🌹 ਵਾਹਿਗੁਰੂ ਜੀ ਕੀ ਫ਼ਤਹਿ 🌹

    • @mohamadfazli5575
      @mohamadfazli5575 3 года назад

      OH SIKHS...
      Im explaining to yours ,,how the sikhisim began ,,and from baba nanik sahib received the ispiration of worshipping one God, or Khoda,,because he was born as hindu ..
      Sikhisim is a Sifiiscim ,,just a diffreent spelling .
      What is the purpose of Sufism?
      The purpose of Sufism is to purify the inner or spirit to highest maximum level and prepare yourself to be very close to God (Allah).
      From where the Guru came from ?
      Read and learn...
      According to sufi system, one has to select a spiritual teacher called Shaikh or Peer who will lead and guide him throughout all the way.
      Now yours Sikhs understood ?
      the Sufi's ultimate goal is to get rid of their ego and the world of multiplicity to subsist in communion with God in the abode of unity..
      Is the above is not Sikhisim defination ?
      came from where ?
      Islam...
      How introduced to India ?
      By this Philosopher, and mathematician ,and Islamic Scholar
      Khwaja Muinuddin Chishti introduced the Chishti Order in Ajmer (Rajasthan, India) sometime in the middle of the 12th century. He was eighth in the line of succession from the founder of the Chishti Order..
      So Baba Nanik was a follwer of Khwaja Muiniuin sahib,,and was following his school..
      OH SIKHS ,,NOW YOURS UNDERSTAND SIKHIHISIM ?

    • @jassajatt9115
      @jassajatt9115 2 года назад

      What kind of your information how who said this

  • @ManjitKaur-mb6yl
    @ManjitKaur-mb6yl 3 года назад

    Sari umar inhane guru g di sewa kitti but antim smya kis tra loka ne kitta inha naal. Eh sab vekh ke rab to prosa uth gya. Ki sari jindgi guru di sewa karke vi antim smaye rulna pya. ,😭😭😭😭😭😭

    • @preetinderkaur9092
      @preetinderkaur9092 Месяц назад

      Akal purakh aap jaande ne... Guru naalo nai tuttna kade vi ... Oh lekh waheguru nu pata

  • @superdoge292
    @superdoge292 4 года назад +29

    Bhai Nirmal Singh g
    Maskeen g to baad thuada jaana sadi
    Kom laye bahut vada ghata hai.
    Mere rabba kuch ta tarsh karo
    Bhai sare mill ke kom di Mahan sakhshita nu sidjda karyaa karo
    Jo sanu sade guru naal Jod dinde han.
    Eh jihe mahan log na hon
    Ta apani kom da ki hoye.
    Bhai Nirmal singh ji app nu kot kot sijda
    Jihna ne mere guru da sabad sade hirde vich vasa ditta.

    • @kirandeepkaur3880
      @kirandeepkaur3880 4 года назад +2

      Waheguru....waheguru waheguru waheguru waheguru

  • @vickycollection5148
    @vickycollection5148 3 года назад

    DHAN DHAN Guru tegbahudar Sahib Jee Mehar Karo apne sewaka the laaj rakhna Simran De Shakti pardan Karo vinti hai

  • @Sikhikhanyotikhi
    @Sikhikhanyotikhi 4 года назад +12

    🙏🏼ਵਾਹਿਗੁਰੂ ਜੀ ਆਪੁ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ 😔

  • @preetamsinghsandhu1783
    @preetamsinghsandhu1783 4 года назад

    ਸਿੱਖ ਕੌਮ ਵਿੱਚ ਸਬ ਤੋਂ ਘਾਟੇ ਵਾਲੀ ਤੇ ਬਦ ਕਿਸਮਤੀ ਵਾਲੀ ਗੱਲ ਇਹ ਹੈ ਕਿਹ ਐਸੀਆਂ ਸ਼ਖਸ਼ੀਅਤਾਂ ਦਾ ਜਿਉੰਦੇ ਜੀ ਅਸੀਂ ਮੁੱਲ ਨਹੀਂ ਪਾੰਦੇ ਉਹਨਾਂ ਦੇ ਟੁਰ ਜਾਣ ਪਿਛੋਂ ਬੜੀਆਂ ਗਲਾਂ ਕਰਕੇ ਲੋਕ ਵਿਖਾਵਾ ਕਰਦੇ ਹਾਂ
    ਮਾੜੀ ਸੋਚ ਵਾਲਿਆਂ ਦਾ ਜਿਊਂਦੇ ਜੀ ਵਿਰੋਧ ਕਰੋ
    ਤੇ ਚੰਗੀ ਸੋਚ ਵਾਲਿਆਂ ਦਾ ਸਾਥ ਦਿਉ
    ਇੰਨਸਾਨ ਹੋਣ ਦਾ ਸਥ ਤੋ ਊਤੱਮ ਕਰਮ ਹੈ
    ਨਹੀਂ ਤਾਂ ਸੱਚ ਕਰਕੇ ਜਾਣੋ ਸਾਡੀ ਗਿਣਤੀ ਭੇਡਾਂ ਬਕਰੀਆਂ ਵਿੱਚ ਹੈ ।ਕਿਸੇ ਨੂੰ ਮਾੜੀ ਲਗਦੀ ਹੈ ਤਾਂ ਸੋ ਵਾਰੀ ਲੱਗੇ।ਪ੍ਰੀਤਮ ਸਿੰਘ ਸੰਧੂ ੯੮੩੭੩੫੦੬੬੪
    ਹੋਣ ਦਾ ਸਭ ਤੋ

  • @inderjitkundlas5571
    @inderjitkundlas5571 3 года назад +13

    He spent balanced and meaningful life in Sikh Kirtania

  • @harvindersingh1288
    @harvindersingh1288 Год назад

    ਸਤਿਨਾਮੁ ਵਾਹਿਗੁਰੂ🙏💐
    ਸਤਿਨਾਮੁ ਵਾਹਿਗੁਰੂ 🙏🌺
    ਸਤਿਨਾਮੁ ਵਾਹਿਗੁਰੂ 🙏🌹
    ਸਤਿਨਾਮੁ ਵਾਹਿਗੁਰੂ 🙏💕
    ਸਤਿਨਾਮੁ ਵਾਹਿਗੁਰੂ ਜੀ 🙏💐

  • @dhananjayjha6315
    @dhananjayjha6315 3 года назад +7

    बहुत सुख dene वाला भजन hai

  • @amrindersingh7664
    @amrindersingh7664 11 месяцев назад

    ਵਾਹਿਗੁਰੂ ਜੀ

  • @sukhchainsingh1502
    @sukhchainsingh1502 4 года назад +8

    Naam sadaa sukhdayee❤❤ Satnam waheguru ji 🌼❤ waheguru ji 🙏🙏

  • @sukhjeetkaur664
    @sukhjeetkaur664 8 месяцев назад +2

    ਵਾਹਿਗੁਰੂ ਜੀ ਬਹੁਤ ਵਧੀਆ ਅਨੰਦ ਮਈ ਕੀਰਤਨ ਐਨੀਂ ਮਿੱਠੀ ਅਵਾਜ਼ ਬੜਾ ਆਨੰਦ ਆਉਂਦਾ ਕੀਰਤਨ ਸੁਣ ਕੇ ਵਾਹਿਗੁਰੂ ਜੀ ਆਪਣੇ ਭਗਤਾਂ ਨੂੰ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ 😢😢

  • @Bkaur13
    @Bkaur13 7 лет назад +47

    Bhai Nirmal Singh ji Waheguru di mehar aap ji ty hamesha bani rahy.

  • @prabhjotsingh1831
    @prabhjotsingh1831 4 года назад

    ਭਾਈ ਸਾਹਿਬ ਜੀ ਦੀ ਬਾਣੀ ਸੁਣ ਕੇ ਮਨ ਨੂੰ ਬਹੁਤ ਆਨੰਦ ਮਿਲਦਾ ਹੈ , ਭਾਈ ਸਾਹਿਬ ਜੀ ਦਾ ਸਦੀਵੀ ਵਿਛੋੜਾ ਪੈਣ ਨਾਲ ਇੱਕ ਅਜਿਹਾ ਘਾਟਾ ਪਿਆ ਹੈ ਸਿੱਖ ਕੌਮ ਨੂੰ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ , ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ , ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

  • @dhananjayjha6315
    @dhananjayjha6315 3 года назад +13

    बहुत सुख देता है ये bhajan

    • @Vandematram-e6x
      @Vandematram-e6x Год назад

      Hey Hari Kripa Kari Mere Krishan Mere Gopal

    • @Vandematram-e6x
      @Vandematram-e6x Год назад

      Hari Hari Japantia Ta Kash Na Kahe Jamkaal(Yamdoot)
      If You Remember Name of The Hari/Govind You will be not Pursued by Yamkal

  • @HarjitSingh-yl3mg
    @HarjitSingh-yl3mg 12 дней назад

    ❤❤❤❤❤❤❤ਬੋਲਕੇ ਨਹੀ ਦੱਸ ਸਕਦੇ ਕਿੰਨਾਂ ਕੁ ਆਨੰਦ ਆਇਆ ਜੀ।

  • @mehndru
    @mehndru 4 года назад +7

    Bhai sahib you will be missed always listen your shabads. WAHEGURU TUHANU APNE CHARNA VICH NIVAS BAKSHAN 😪😪

  • @harafangle9473
    @harafangle9473 4 года назад

    ਵਾਹਿਗੁਰੂ ਜੀ ਕਿਰਪਾ ਕਰਨੀ ਜੀ ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ

  • @bharatjitega2384
    @bharatjitega2384 3 года назад +7

    Naam sda Sukh daai Haari ko 🙏
    Aap ki awaaz me Prabhu ka Bhajan alg hi anand dena wala hota hai.
    Hey Govind aap inko apne charano me rkho 🙏

  • @jaswindersingh6410
    @jaswindersingh6410 Год назад

    ਗੁਰਬਾਣੀ ਆਨੰਦ ਦਾ ਸਿਖਰ ਹੈ ਭਾਈ ਸਾਹਿਬ ਦੀ ਰਸਭਿੰਨੀ ਆਵਾਜ਼ ਇਸ ਤੋਂ ਉੱਪਰ ਆਨੰਦ ਦੀ ਕੋਈ ਅਵਸਥਾ ਨਹੀਂ!

  • @deepikasyal5461
    @deepikasyal5461 3 года назад +8

    Peace providing shabd. Satnam shri waheguru ji

  • @KamalSingh-bh5oo
    @KamalSingh-bh5oo 3 года назад +2

    पंचाली को राज सभा में राम नाम सुध आई ।। हरि को नाम सदा सुखदाई ।। ,,,,,,,,,,,राम राम

  • @therealgirlgunjangirlll7541
    @therealgirlgunjangirlll7541 4 года назад +20

    Babaji tusi gaunde aa lagda Guru naal direct connection aaa mere dil da, after ur body no more babaji ur face running in mind,lagda tusi mere apne aa,jo bahut bahut door challe aaa, really really miss you,

  • @JaspreetSingh-ho6db
    @JaspreetSingh-ho6db Год назад

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻

  • @Rajinderkumar-ks6yk
    @Rajinderkumar-ks6yk 2 года назад +28

    So touching tears rolled down from my eyes whenever I hear this shabad kirtan

  • @charanjeetkaur843
    @charanjeetkaur843 4 года назад

    ਉਸਤਾਦ ਜੀ ਮੈਨੂੰ ਮਾਫ ਕਰ ਦੇਣਾ ਮੈਥੋਂ ਅਣਜਾਣਪੁਣੇ ਵਿਚ ਤੁਹਾਨੂੰ ਬੋਹਤ ਕੁੱਝ ਬੋਲਿਆ ਗਿਆ, ਕਈ ਵਾਰ ਕਿਸੇ ਦੇ ਜਾਨ ਦੇ ਮਗਰੋਂ ਕੀਮਤ ਦਾ ਪਤਾ ਚੱਲਦਾ ਹੈ ਤੇ ਫੇਰ ਬੰਦਾ ਲੰਗੇ ਵੇਲੇ ਨੂੰ ਯਾਦ ਕਰ ਕੇ ਪਛਤੋਂਦਾ ਹੈ, ਮੈਂ ਵੀ ਪਛਤਾਅ ਰਿਹਾ ਹਾਂ, ਮੈਂ ਗੁਰੂ ਸਾਹਿਬ ਜੀ ਤੋਂ ਮੰਗ ਕੇ ਸਜ਼ਾ ਮੰਗਦਾ ਹਾਂ ਜੋ ਵੀ ਸਜ਼ਾ ਹੋਵੇ ਸੱਖਤ ਹੋਵੇ ਮੰਜ਼ੂਰ ਹੈ ਜੀ
    😥😥😥😥

  • @amritrawal3312
    @amritrawal3312 4 года назад +14

    Dear respected Shri sir Ji very nice 👍 beautiful classical music Bahut sunder sweet lovely 😊 voice like and love 💕 very much with respect ✊ and regards this Gurbani thanks 🙏

  • @loin650
    @loin650 4 года назад +1

    ਗੁਲਾਮ ਅਲੀ ਸਾਹਿਬ ਦੇ ਸਗਿਰਦ ਪਦਮਸ੍ਰੀ ਭਾਈ ਸਾਹਿਬ ਨਿਰਮਲ ਸਿੰਘ 🙏

  • @soldbyruby
    @soldbyruby 4 года назад +4

    ਪਵਿੱਤਰ ਰੂਹ 🙏🏽🙏🏽🙏🏽🙏🏽🙏🏽🙏🏽

  • @jatinkumar9653
    @jatinkumar9653 Год назад +1

    ॐ वासुदेवाय नमः 🙏❤️🙏❤️

  • @balwinderjohal9050
    @balwinderjohal9050 2 года назад +3

    Waheguru ji, Guru ke premi Bhai Sahib Bhai Nirmal Singh Ji Khalsa! Miss you so much! Waheguru Waheguru Waheguru

  • @chanansingh793
    @chanansingh793 Год назад

    Satnam Shri Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g

  • @jaspreetsingh-yw6ck
    @jaspreetsingh-yw6ck 6 лет назад +134

    Mai daily ehe shabad sunke din Di shuruaat karda haa

  • @gurjotsingh7059
    @gurjotsingh7059 5 лет назад

    ਕਾਮਰੇਡ ਤੇ ਮਿਸ਼ਨਰੀ ਕਾਲਜ ਵਾਲੇ ਅੱਜ ਤਾ ਕੀਰਤਨ ਕਰਨ ਤੇ ਗੁਰਬਾਣੀ ਉਪਰ ਕਿੰਤੂ ਪ੍ਰੰਤੂ ਕਰਨ ਲੱਗ ਪਏ ਨੇ
    ਸਤਿਨਾਮੁ ਵਾਹਿਗੁਰੂ ਕਿਰਪਾ ਕਰੋ ਵਾਹਿਗੁਰੂ ਜੀ

  • @nishansoogoodsingh7797
    @nishansoogoodsingh7797 6 лет назад +17

    Sikh jagat de shiromani raghi singh.Padam shri janab bhai sahib bhai nirmal singh ji khalsa Senior hazoori Raghi shri darbar sahib (sri amritsar sahib).bhai sahib ji bahut hi anandmai kirtan sarwan karwaya hai..guru ramdas ji maharaj aap ji nu hamesha chardikala vich rakhan..aap aisey hi tarha sangtan nu kirtan sarwan kavande raho ji..ate hamesha sehat mand raho ji..

  • @MrHarryrawkz
    @MrHarryrawkz 4 года назад +2

    🙏 ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੇ ਨੀਤ , ਜਗ ਰਚਨਾ ਤੈਸੇ ਰਚੀ ਕਹਿ ਨਾਨਕ ਸੁਨ ਮੀਤ 🙏

  • @narinderphilloura2051
    @narinderphilloura2051 4 года назад +5

    Bhai sahib ji eh sabad mai Roz sundi haan. Bahut hi sunder gayan hai. Rab naal Jodan wala. Tuhadi kami hun hamesha rahegi. Waheguru ji.

  • @bhairangilsingh1709
    @bhairangilsingh1709 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @TofanBasmati
    @TofanBasmati 5 лет назад +49

    Thank you God for giving Padam shri Bhai Nirmal singh ji khalsa the voice, The love of God that he puts into his music, I feel like it was meant just for me. But I know this touch thousands and thousands people. And for that we all thank you..
    God always seems to turn us in the direction that we need to be in for help.

    • @DidarSingh-si9hk
      @DidarSingh-si9hk 3 года назад +1

      Wahe guru ji,jis dhan ko char kund ko udh dhawe so dhan har sewa te pawe,🙏🙏🙏🙏🙏