Комментарии •

  • @user-wr1iz8dk3l
    @user-wr1iz8dk3l Месяц назад +4

    ਗੁਨਾਹ ਕੱਲਾ ਸੁਖਬੀਰ ਬਾਦਲ ਦਾ ਕਹਿੰਦੇ ਆ ਸਾਰੇ ਅਕਾਲੀ ਲੀਡਰਸ਼ਿਪ ਗੁਨਾਹ ਦਾਰ

  • @user-wr1iz8dk3l
    @user-wr1iz8dk3l Месяц назад +2

    ਡੱਲਾ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗ ਰਹੇ ਪਰ ਝੂਦਾ ਕਮੇਟੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਸਾਰੇ ਲੀਡਰਾਂ ਦਾ ਅਸਤੀਫ਼ਾ ਵੀ ਝੂਦਾ ਕਮੇਟੀ ਨੇ ਮੰਗਿਆ ਪਹਿਲਾਂ ਇਹ ਬਾਗ਼ੀ ਲੀਡਰ ਸ਼ਿਪ ਅਕਾਲੀ ਦਲ ਦੇ ਆਉਂਦਿਆਂ ਤੋਂ ਅਸਤੀਫਾ ਕਿਉਂ ਨੀਂ ਦਿੰਦੇ ਪਹਿਲਾਂ ਇਹ ਅਸਤੀਫ਼ਾ ਦੇਣ ਸਾਰੇ ਅਕਾਲੀ ਲੀਡਰਸ਼ਿਪ ਆਪਣੇ ਅਹੁਦਿਆਂ ਤੋਂ ਫਿਰ ਸੁਖਬੀਰ ਬਾਦਲ ਨੂੰ ਕਹਿੰਦੇ ਅਸਤੀਫ਼ਾ ਦੇ ਜੇ ਫਿਰ ਸੁਖਬੀਰ ਬਾਦਲ ਅਸਤੀਫ਼ਾ ਨਾ ਦਿੰਦਾ ਫਿਰ ਕਹਿਣ ਦੇ ਹੱਕਦਾਰ ਸੀ

  • @davinderkalsi6276
    @davinderkalsi6276 Месяц назад +1

    ਬਾਗੀ ਦਸਣ ਸਵਾਂਗ ਵਾਲੀ ਪਸ਼ਾਕ ਕਿਥੋਂ ਆਈ

  • @user-zs2tw6cp3w
    @user-zs2tw6cp3w Месяц назад

  • @GulbaharSingh-sn6rz
    @GulbaharSingh-sn6rz Месяц назад

    ❤❤🎉🎉

  • @SukhdevSingh-b1b
    @SukhdevSingh-b1b Месяц назад +1

    We Sikhs don't need happy as pardhan of Akali dal

  • @SukhdevSingh-b1b
    @SukhdevSingh-b1b Месяц назад +1

    We don't need Gadarai e kaum tabber as leader of Sikhs