Jagjit Singh Dallewal : Shambhu ਮੋਰਚੇ ਤੋਂ ਅਪੀਲ 'ਤੇ Khanauri ਮੋਰਚੇ ਦਾ ਬਿਆਨ | Punjab News

Поделиться
HTML-код
  • Опубликовано: 20 янв 2025

Комментарии • 3

  • @piarasingh7405
    @piarasingh7405 13 часов назад

    ਸਮਝ ਨਹੀਂ ਪੈਂਦੀ ਕਿ ਮਰਨ ਵਰਤ ਦਾ ਮਤਲਬ ਕੀ ਹੁੰਦਾ ਹੈ ਕੀ ਜਿਹੜਾ ਮਰਨ ਵਰਤ ਰੱਖਦਾ ਹੈ ਉਸਦੀ ਸਿਹਤ ਦਾ ਖਿਆਲ ਦਾ ਕੀ ਮਤਲਬ ਰਹਿ ਜਾਂਦਾ ਹੈ ਡੱਲੇਵਾਲ ਸਾਹਿਬ ਨੇ ਮੰਗਾਂ ਮਨਵਾਉਣ ਤੱਕ ਮਰਨ ਵਰਤ ਰੱਖਿਆ ਸੀ ਜੇਕਰ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਮੈਂ ਆਪਣੀ ਜਾਨ ਦੇ ਦੇਵਾਂਗਾ। ਫੇਰ ਸਿਹਤ ਦਾ ਖਿਆਲ ਕਿਥੇ ਰਹਿ ਜਾਂਦਾ ਹੈ। ਮੁਕਦੀ ਗੱਲ ਇਹ ਹੈ ਕਿ ਮੋਰਚਾ ਸਿਖ਼ਰ ਤੇ ਪਹੁੰਚ ਗਿਆ ਸੀ ਸਰਕਾਰ ਝੁਕਣ ਵਾਲ਼ੀ ਸੀ ਪਰ ਕੁੱਝ ਕੂ ਕਿਸਾਨ ਲੀਡਰ ਸਰਕਾਰ ਦੇ ਟ੍ਰੈਪ ਵਿਚ ਫ਼ਸ ਗਏ ਸੀ ਉਨ੍ਹਾਂ ਕਿਸਾਨ ਲੀਡਰਾਂ ਦੀ ਅਣਗਿਹਲੀ ਕਰਕੇ ਮੋਰਚਾ ਖੱਖੜੀ ਕਰੇਲੇ ਹੋ ਗਿਆ ਹੈ ਜਿਹੜੀ ਹਮਦਰਦੀ ਮਿਲ਼ੀ ਸੀ ਉਹ ਵੀ ਹੁਣ ਖ਼ਤਮ ਹੋ ਗਈ ਹੈ

  • @samra4798
    @samra4798 11 часов назад

    Ehnu Pandher nu Marn varat te badho 2 days nahi raho roti tu bana

  • @DarshanSingh-dt4bx
    @DarshanSingh-dt4bx 10 часов назад

    Lando.sala .lando