Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )

Поделиться
HTML-код

Комментарии • 660

  • @dalwindersingh1028
    @dalwindersingh1028 4 года назад +16

    ਬਾਵਾ ਏ ਬਹੁਤ ਸੋਹਣਾ ਗਾੲਿਅਾ ਇਹ ਹੁੰਦਾ ਗਾਉਣ ਤੇ ਦਿਮਾਗ ਚੋ ਚੰਗੀ ਸੋਚ ਕੇ ਗੱਲਾਂ ਕਢ੍ਹਣੀਆਂ ਜਿਉਂਦਾ ਰਹਿ ਮਾਂ ਦਾ ਬੱਚੜਾ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਮੇਰਾ ਕੀ ਕਸੂਰ song ਉਹ ਸਾਰੀਆਂ ਨੂੰ ਸੋਹਣਾ ਲਗਿਆ ਪਰ ਬਾਵੇ ਨੂੰ ਆਪਣੀ ਮਾਂ ਦਾ ਕਹਿਣਾ ਮੰਨਣਾਂ ਪੈਣਾ ਸੀ ਮਾਂ ਦਾ ਚਰਾਗ ਤਾ ਇਸੇ ਨਾਲ ਹੀ ਜਾਗਦਾ ਹੈ

  • @baljitsinghthindsingh2215
    @baljitsinghthindsingh2215 2 месяца назад +12

    ਬਾਵਾ ਬਾਵਾ ਹੋਈ ਪਈ ਆ ਛੋਟੇ ਵੀਰ ❤❤❤❤❤❤❤❤❤❤

  • @msrayat6409
    @msrayat6409 4 года назад +8

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਦ ਤੋਂ ਬਦਤਰ ਹੁੰਦੀਆਂ ਗਈਆਂ

  • @kulvirsinghnatt998
    @kulvirsinghnatt998 2 года назад +6

    ਰਣਜੀਤ ਬਾਵੇ ਦਾ ਬਹੁਤ ਵੱਡਾ ਫੈਨ ਆ ❤️

  • @fojaisingh6188
    @fojaisingh6188 3 года назад +39

    ਰਣਜੀਤ ਬਾਵਾ ਜਿੰਦਾ ਵਾਦ ਸੱਚ ਬੋਲਣ ਵਾਲੇ ਬੋਲਣੇ ਦੇ ਹਿੰਮਤ ਰੱਖਦਾ ਹੈ

  • @ArshdeepSingh-we4lf
    @ArshdeepSingh-we4lf Год назад +3

    ਵਾਹ ਵਾਹ ਵਾਹ ਵਾਹ ਸ਼ਬਦ ਹੀ ਨਹੀਂ ਤਾਰੀਫ ਵਾਸਤੇ ਵਾਹਿਗੁਰੂ ਸਬ ਘਰਾਂ ਵਿੱਚ ਇਹੋ ਜਿਹਾ ਬੱਚਾ ਜਰੂਰ ਦੇਮੀ ਮੇਰੇ ਪਾਤਿਸਾਹ ਪੰਜਾਬ ਨੂੰ ਬਹੁਤ ਲੋੜ ਹੈ ਅੱਜ ਦੀਪ ਦੀ ਬਹੁਤ ਯਾਦ ਆਉਦੀਆ ਰੱਬ ਇਸ ਬੱਚੇ ਨੂੰ ਵੱਡੀਆਂ ਉਮਰਾਂ ਵਕਸ਼ੀ ਤੇ ਇਸ ਦੇ ਮਾਂ ਬਾਪ ਨੂੰ ਵੀ ਤੰਦਰੁਸਤ ੀ ਵਕਸ਼ੀ

  • @MalkeetSingh-nj8vq
    @MalkeetSingh-nj8vq 3 месяца назад +7

    ਬੱਲੇ ਉਏ ਬਾਵਿਆ ਕਾਬਿਲੇ ਤਾਰੀਫ਼ ਤੇਰੇ ਬੋਲ

  • @neetukhosla8093
    @neetukhosla8093 Год назад +5

    ਰਣਜੀਤ ਬਾਵਾ ਜੀ ਤੁਸੀਂ ਇੱਕ ਇੱਕ ਸ਼ਬਦ ਸਹੀ ਕਿਹਾ ਤੇ ਸੱਚ ਕਿਹਾ ਵੀਰੇ ਤੇਰੀ ਕਲਾਕਾਰੀ ਨੂੰ ਦਿਲੋਂ ਸਲਾਮ ਕਰਦਾ ਹਾਂ।।ਨੀਟਾ ਨਵਾਂ ਸ਼ਹਿਰ ਦੋਆਬ

  • @ranjitbrar2449
    @ranjitbrar2449 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਤਦਰੁਸਤੁ ਰੱਖੋ ਮੇਹਰ ਕਰੇ ਧੰਨਵਾਦ ਪੁੱਤਰਾ ਸਚਾਈ ਹੈ ਲਿਖਣ ਵਾਲੇ ਦਾ ਧੰਨਵਾਦ ਬਾਵੇ ਨੂੰ ਅਸੀਸ ਸਦਾ ਖੁਸ਼ ਰਹੇਂ

  • @reshamjassal2651
    @reshamjassal2651 Год назад +6

    ਰਣਜੀਤ ਬਾਵਾ ਇਕ ਵਧੀਆ ਗਾਇਕ ਹੈ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਏਸ ਨੂੰ 🌹🙏🌹

  • @sukhgill3506
    @sukhgill3506 2 месяца назад +2

    Bhut majaa aunda sun k bawe nu jonda rh Bai waheguru mehar kare

  • @JasbirSingh-fy8vy
    @JasbirSingh-fy8vy 4 года назад +70

    ਵਾਹਿਗੁਰੂ ਜੀ ਚੜਦੀ ਕਲਾ ਕਰੇ ਬਾਵੇ ਵੀਰ ਦੀ ਸੱਚੀਆਂ ਗੱਲਾਂ ਵੀਰ ਬਾਵੇ ਦੀਆ ਵਾਹ ਜੀ ਵਾਹ ਜੀ ਵਾਹ ਜੀ ਸੱਚ ਸੁਣਿਆ ਕਰੋ ਵੀਰੋ

    • @ManjitKaur-lf1lf
      @ManjitKaur-lf1lf 4 года назад +2

      Very nice song god bless you

    • @freefirelover6399
      @freefirelover6399 4 года назад

      Is go of hhhgfhrhcfgjfjdhrw the tasveer you have any questions or need any further information please contact me at the tasveer you have the tasveer you have any questions

    • @harwindersingh3849
      @harwindersingh3849 4 года назад

      So much ji

  • @HarshSingh-cb7vr
    @HarshSingh-cb7vr 3 года назад +5

    Majdura wali gll y bot soni kity
    Thank you

  • @amandeepsinghdhiman9157
    @amandeepsinghdhiman9157 Год назад +15

    ਜਦ ਤੱਕ ਪੰਜਾਬੀ ਇੰਡਸਟਰੀ ਵਿੱਚ ਰਣਜੀਤ ਬਾਵਾ ਵਰਗੇ ਗਾਇਕ ਹਨ, ਆਪਣਾ ਪੰਜਾਬ ਸੱਭਿਆਚਾਰ ਜ਼ਿੰਦਾ ਹੈ॥

  • @rakeshkumar-qx5jo
    @rakeshkumar-qx5jo 2 года назад +69

    ਗੱਲਾ 100% ਸੱਚਿਆ ਹੈ ਮੁਫ਼ਤ ਵਿਚ ਹੈ ਸੁਣ ਲੈਣੀਆ ਚਾਹੀਦੀਆ ਹੈ ਨਹੀਂ ਤਾਂ ਸਕੂਲ ਤਾਂ ਹੁਣ ਬਿਜ਼ਨਸ ਪਲੇਸ ਹੀ ਬਣ ਗਏ ਹੈ।ਤੇ ਬਾਵਾ ਬਈ ਦਾ ਵੀ ਬੋਹਤ ਬੋਹਟ ਧੰਨਵਾਦ ਜਿਹੜੇ ਟਾਈਮ ਟਾਈਮ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿਦੇ ਪੇਸ਼ ਕਰਦੇ ਰਹਿਦੇ ਨੇ।

    • @MangalSingh-uw6bp
      @MangalSingh-uw6bp Год назад +3

      My

    • @Manjit_Sanghera
      @Manjit_Sanghera Год назад +1

      ਉਹ ਭਰਾਵਾ ਤੈਨੂੰ ਕਿਹਨੇ ਕਿਹਤਾ ਫਰੀ ਵਿੱਚ ਇਹਨੇ ਸੱਚੀਆਂ ਗੱਲਾਂ ਸੁਣੀਆਂ ਜਿਹਨਾਂ ਨੇ ਲਿਆਂਦਾ ਉਹਨਾਂ ਨੂੰ ਪੁੱਛ ਅੰਦਰ ਹਲਾਤਾ ਹੋਣਾ ਏਨੇ ਪੈਸੇ ਲਏ ਹੋਣੇ ਆ😂

    • @Jaideepjaideep-bk5fd
      @Jaideepjaideep-bk5fd 6 месяцев назад

      ​❤❤❤

    • @kirandhaliwal-j8s
      @kirandhaliwal-j8s 6 месяцев назад

      @@Jaideepjaideep-bk5fdbhbjbkhn

    • @sahotasaab6104
      @sahotasaab6104 5 месяцев назад

      Nsva​@@Manjit_Sanghera

  • @GurdeepSingh-bv8zi
    @GurdeepSingh-bv8zi 2 года назад +2

    Nahi jamna pott ranjeet bawea tere varga sher ma ne jionda vasda raho veer parmatma lammian umran bakhshan waheguru g mehar karn very nice song veere I love u

  • @jagrajsandhu8421
    @jagrajsandhu8421 2 года назад +3

    ਬਹੁਤ ਵਧੀਆ ਹੈ, ਐਕਟਿੰਗ ਦੇ ਨਾਲ

  • @gursewaksingh5821
    @gursewaksingh5821 3 года назад +24

    ਬਾਵੇ ਵੀਰ ਤੇਰੀ ਗਾਇਕੀ ਚ ਤਾਂ ਜਾਦੂ ਏ ਤੇਰੇ ਗੀਤ ਬਹੁਤ ਦਮ ਦਾਰ ਨੇ ਬੜਾ ਨਜਾਰਾ ਆਉਂਦਾ ਏ ਸੁਨਣ ਦਾ ਜਿਉਂਦਾ ਵੱਸਦਾ ਰਹਿ

  • @KuldeepSingh-l9h6g
    @KuldeepSingh-l9h6g 2 месяца назад +2

    Babu Rajab Alli Saho Ke da Loke Tath h yaar ❤🎉❤

  • @sandeepsingh7796
    @sandeepsingh7796 2 года назад +18

    ਐਵੇਂ ਤਾਂ ਪਿਆਰ ਕਰਦੇ ਲੋਕ ਬਾਵੇ ਵੀਰ ਨੂੰ ਨਹੀਂ ਰੀਸਾਂ ਤੇਰੀਆਂ ਵੀਰ 🙏🙏🙏🙏🙏

  • @joraathwal680
    @joraathwal680 4 года назад +49

    🙏 ਨਹੀਂ ਰੀਸਾਂ 🌹 ਬਾਵਾਂ ਜੀ 🙏

  • @chhindersingh7555
    @chhindersingh7555 2 месяца назад +2

    Jiohda reh veer ji❤❤❤❤❤❤❤❤god bless u wish you all happy 😊😊😊😊😊 time Life time

  • @ਗੁਰਮਤਿਦਾਦੀਵਾ
    @ਗੁਰਮਤਿਦਾਦੀਵਾ 4 года назад +8

    ਜਿਊਂਦਾ ਰਹਿ ਵੀਰਾ

  • @gurbindersingh2816
    @gurbindersingh2816 4 года назад +45

    ਬਾਵੇ ਵੀਰ ਜਿਉਦਾ ਵਸਦਾ ਰਹੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ

    • @ChBashir-t3d
      @ChBashir-t3d 2 месяца назад +2

      ok;

    • @HarbhajanSingh-x6z
      @HarbhajanSingh-x6z Месяц назад +1

      GurmeetkourWosawrnsinghVpoNallh and SakindersoHarjeetLohianKhass and HatjeetkourLohiankhass SukhwindersinghMarwahaKPT

    • @sukhdeevsingh9518
      @sukhdeevsingh9518 27 дней назад

      ​@@ChBashir-t3d😮😢😢😮😮😮u😢😮ii😢😮

  • @AngrejSingh-wb1ye
    @AngrejSingh-wb1ye 4 года назад +5

    ਵੀਰ ਗੱਲ ਸੱਚ ਹੈ

  • @kuldipbajwa8385
    @kuldipbajwa8385 4 года назад +86

    ਬਾਵਾ ਸਾਬ ਵਧੀਅਾ ਜੀ

  • @ranbiraulakh4217
    @ranbiraulakh4217 4 года назад +27

    ਨਈ ਰੀਸਾਂ ਜੱਟਾ 👌🏻👍🏻

  • @meenasingh2841
    @meenasingh2841 Год назад

    Kal Bawa paji da live prog dekh k paji de Big Big ......
    ..Fan ho gaye ❤❤❤❤❤❤❤❤❤

  • @KulwinderKaur-jk4ig
    @KulwinderKaur-jk4ig Год назад +1

    Bhut vadeya vere bava bai ji Thanks

  • @sonumkumkusonu7348
    @sonumkumkusonu7348 Год назад

    Bhot schiya gala keti ranjit bawa ji ne good luck

  • @SatnamSingh-eu5qu
    @SatnamSingh-eu5qu 6 месяцев назад

    Bawa ji Great Souch 🙏❤️🙏👌👍

  • @sngtradevi644
    @sngtradevi644 3 года назад

    Bhot hi sachiya glan kitiya👏🏻👏🏻👏🏻👏🏻👏🏻👏🏻👏🏻👏🏻

  • @ripansingh2153
    @ripansingh2153 4 года назад +22

    ਜਿਉਂਦੇ ਰਹਿ ਬਾਈ 🙏🏻🙏🏻🙏🏻😥👍👍👍👍💓💓👍👍👍👍

    • @balvirchand1188
      @balvirchand1188 2 года назад

      @Manak Singh ⁰⁰pppppppppppppp0006⁶

  • @GurpreetSingh-ti1gj
    @GurpreetSingh-ti1gj 7 дней назад

    ਅੱਤ ਕਰਾਤੀ ਜੇ ਬਾਵਾ ਜੀ

  • @karateclubbaranla1948
    @karateclubbaranla1948 4 года назад +38

    ਬਾਈ ਸਿਰਾਂ ਤੂੰ ਤੇਰਾ ਕੋਈ ਮੁਕਾਬਲਾ ਨਹੀਂ

  • @manindermahi3819
    @manindermahi3819 5 месяцев назад

    Hasda wasda rah bhraa Rab tenu din raat chogni tarki bakshe

  • @khaliqjatt4542
    @khaliqjatt4542 4 года назад +25

    Bhagat Singh paji zindabad 🇵🇰🙏

  • @warraichdowntown7445
    @warraichdowntown7445 4 года назад +4

    Boht sohna ..veer tere warga koi ni .....love u veer

  • @manderbhullar9126
    @manderbhullar9126 2 года назад +15

    ਬਾਈ ਜੀ ਸਿਰੇ ਦਾ ਗਾਇਕ ਹੈ 👌👌👌👌👌👌

  • @greenway857
    @greenway857 4 года назад +5

    Love You a lot from shaheed bghat Singh Ji nager uk🙏🙏🌸🌸🌸🌸👌👌👌👍👍🌼🌼🌼🌼🌼🌼🌼🌼🌹🌹🌹🌹🌹

  • @drjakoll6292
    @drjakoll6292 4 года назад +2

    Veer da koi jwaab nahi.. God bless 👍

  • @HardeepSingh-xw3qx
    @HardeepSingh-xw3qx 2 года назад

    Bhoat hi wadiya gaya bawa Saab salute h ji thonu

  • @harjinderkaur3978
    @harjinderkaur3978 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🏻🙏🏻

  • @sandhusaab1880
    @sandhusaab1880 4 года назад +12

    Kiya baat a ranjit veer.kamal o tusi

  • @tanzeemahamad6489
    @tanzeemahamad6489 3 года назад +1

    Mera. Ki. Kasoor. Song. Best. Hai
    Zindabaad. Great. Sir. Salaam.

  • @RajuButtar-u1h
    @RajuButtar-u1h Год назад +1

    ਲੰਬੀ ਉਮਰ ਹੋਵੇ ਵੀਰ ਦੀ । ਬਹੁਤ ਵਧੀਆ

  • @punjabi1988.
    @punjabi1988. 2 года назад

    Babbu maan to baad je kise da stage show dil nu sakoon dinda oh ranjit bawa da hi aa. Jeeyo babbeyo

  • @SukhdevSingh-kl9gj
    @SukhdevSingh-kl9gj 4 года назад +16

    ਰਜ਼ਬਅਲੀ ਜੀ ਵੀ ਕਮਾਲ ਗਾ ਗੲੇ।
    ਬਾਵਾ ਜੀ ਵੀ ਆਵਾਜ਼ ਵਿੱਚ ਵੀ ਬਹੁਤ ਹੀ ਵਧੀਆ ਲੱਗੇ ਬੋਲ।

  • @SainiBadwalUSA
    @SainiBadwalUSA 2 года назад

    bohet he badiya
    dil touching song

  • @shakeelahmad-zy2ld
    @shakeelahmad-zy2ld 4 года назад +7

    Nice veer g great singer of Punjab guru g mhraj azet bnai rakhy shakeel Ahmed kamboh from Pakistan Lahore Punjab

    • @AmarjitSingh-lu1is
      @AmarjitSingh-lu1is 4 года назад

      Veer main Hindustani Han but fer v bahut Dil krda Pakistan aun lai sare Pakistani boore nhi hunde love u bro.....

  • @KulwinderSingh-v5h9w
    @KulwinderSingh-v5h9w Месяц назад

    Ajj de time de punjbi sabhya chaar de top de klakar o veere❤

  • @brownnboyzz
    @brownnboyzz 4 года назад +2

    Sachiya Gallan Kahiya Veer Ne ❤️❤️❤️🙏🙏🙏👍👍👍🤗🤗😍

  • @G4Entertainment078
    @G4Entertainment078 4 года назад +29

    Ranjit bawa 22g de live da kon-2 fan h g

  • @rameshlakhotra3787
    @rameshlakhotra3787 2 года назад

    Tera fan हो गया bai मे ता

  • @BaldevSingh-b4v
    @BaldevSingh-b4v 3 месяца назад +1

    Laddi Balnaggan ❤👌👍❤️🙏🏻🙏

  • @itsbunty4033
    @itsbunty4033 3 года назад +1

    Sira krvai pyi bawa ne siraa end gallbaat

  • @HarwinderSingh-lk1hx
    @HarwinderSingh-lk1hx 4 года назад +2

    Ranjeetbawa te Mera veer aa

  • @ManishKumar-yf6ij
    @ManishKumar-yf6ij 2 года назад

    Sade gurdaspur di shan hai Bawa

  • @yadwinderyadwindersingh1387
    @yadwinderyadwindersingh1387 3 года назад +1

    👍👌very nice singer Ranjit Bawa Bro ji

  • @HUNTREZ123
    @HUNTREZ123 Год назад

    Waheguru ji lami uamar kre vr de

  • @parwindersingh4227
    @parwindersingh4227 4 года назад +9

    Right Ranjit bawa ji👌👌👌👌

  • @balwantsingh7246
    @balwantsingh7246 2 года назад

    ਬਾਵਾ ਤਾ ਸਿਰਾ ਹੀ ਕਰਵਾਉਦਾ ਹੈ

  • @garibdas4020
    @garibdas4020 4 года назад +30

    Bohat hi beautiful

  • @deepsahi6815
    @deepsahi6815 4 года назад +1

    Bawa ji tuhanu salute v kat ae sade vlo🥰🥰🥰🥰🥰❤❤❤❤❤❤❤❤❤❤❤

  • @deepvarmavarma6760
    @deepvarmavarma6760 2 года назад

    Love you 22 Ranjit Bawa is Best🤗

  • @DaljitSingh-gf4gq
    @DaljitSingh-gf4gq 2 года назад +4

    Very nice song veere waheguru ji mehar karan

  • @DeepakVerma-ju9jk
    @DeepakVerma-ju9jk 3 года назад

    Pa g bahut sohna gande o tussi sachiya gallan 👍👍

  • @nirmalsingh5231
    @nirmalsingh5231 2 года назад

    ❤️❤️❤️❤️❤️❤️dilo respectfully bawa bro

  • @manindermahi3819
    @manindermahi3819 5 месяцев назад

    Enu kahde Aa Kalkaar Wa bhi wa maza aa gya

  • @BalwinderSingh-cp1ux
    @BalwinderSingh-cp1ux 2 года назад +4

    Supr singing... Gud msg ...for all.bawa...u r my favorite.singer

  • @bharpoorsingh2245
    @bharpoorsingh2245 3 года назад +9

    Love you Ranjit bawa God bless you

    • @SarbjitSingh-sd1gz
      @SarbjitSingh-sd1gz 2 года назад

      ਇਹ ਤਾਂ ਮਾਝਾ ਦਾ ਜਟ ਹੋਇਆ ਜੀ

  • @RajuSingh-dw6px
    @RajuSingh-dw6px Год назад +1

    ਬਹੁਤ ਵਧੀਆ ਬਾਈ ਜੀ

  • @itskaur4849
    @itskaur4849 4 года назад +21

    God bless you🙏🏻🙏🏻all ......

  • @sardarji3217
    @sardarji3217 3 года назад

    Ranjit bai sanu mann hai tere te 🙏🙏🙏

  • @paramveersinghrandhawa4306
    @paramveersinghrandhawa4306 4 года назад +1

    Waheguru ji Bawa nu chardikla vich rakha

  • @robinmattu4470
    @robinmattu4470 Год назад

    End gal bat aaa Ranjit Bawa

  • @tanzeemahamad6489
    @tanzeemahamad6489 3 года назад +1

    Ranjit. Baba. Zindabaad

  • @roboticsiiser6749
    @roboticsiiser6749 Год назад

    Thnx 🙏 beta

  • @KrishanKumar-jw3qg
    @KrishanKumar-jw3qg 4 года назад +2

    Mera ke kasoor song bestt best

  • @HappySingh-xj3jg
    @HappySingh-xj3jg 3 года назад +1

    ਸ਼ਹੀਦ ਜੁਗਰਾਜ ਸਿੰਘ ਤੂਫਾਨ ਫਿਲਮ ਵਿਚ ਬੱਲੇ ਬੱਲੇ ਜੀ ਬਹੁਤ ਸੈਨੀ ਸੁਟਗ ਹੈ ਜੀ

  • @mruncle5347
    @mruncle5347 4 года назад +6

    Bawa my first favourite
    Balle veer de

  • @ManishKumar-iv7md
    @ManishKumar-iv7md 4 года назад +11

    Bde kalkar aa prr live Ranjeet bawa

  • @vedgujjar7277
    @vedgujjar7277 2 года назад

    Wah Ranjit bai. Kya baat hai

  • @mohansingh1612
    @mohansingh1612 3 года назад

    Very very good singer Ranjit waba bhai ji

  • @bobbysammy3146
    @bobbysammy3146 4 года назад +4

    Kyaa baat hai,kmaal hai , 👍🙏🇦🇹🇦🇹🇦🇹

  • @Ramkumar-ro2xw
    @Ramkumar-ro2xw 4 года назад

    Vah Ranjit Baba Teri Mata Nu Salam Ji Ne hajar kalakar

  • @sahibpannupannu1283
    @sahibpannupannu1283 2 года назад

    ਬੱਲੇ ਬਈ ਮਝੈਲਾ

  • @AnmolSingh-qi8uo
    @AnmolSingh-qi8uo 4 года назад +11

    Sira bava veer you are great singer of punjabi industry

  • @vipandeepkaur7768
    @vipandeepkaur7768 4 года назад +3

    bahut vadia bai ji👌👌👌👌👌

  • @BhupinderSingh-mk6ih
    @BhupinderSingh-mk6ih 4 года назад

    Vah bava bahi ji jaonda rhe prmatma ch de kla rke

  • @gurpatapbajwa7290
    @gurpatapbajwa7290 2 года назад

    Universal....trouth..veer..ji

  • @sukhjinderpapu6252
    @sukhjinderpapu6252 7 месяцев назад

    ਦੁਣੀਆ ਦਾ ਸੱਚਾ ਸੁੱਚਾ ਗਾਇਕ ਹੈ ਬਾਈ

  • @rajasandhu4269
    @rajasandhu4269 3 года назад +2

    Bhut vadiaa

  • @ramanpreetsinghkalyan3337
    @ramanpreetsinghkalyan3337 4 года назад +1

    bawa is best ,,,vasda raha bai,,,,lok de suul cub di sach sun ke

  • @sukhveerdhillon2100
    @sukhveerdhillon2100 Год назад +1

    Waheguru ji mehar kro ji sab t maher kro ji burra d palla kro jio

  • @KuldeepSingh-cl2dz
    @KuldeepSingh-cl2dz 4 года назад +11

    Bawa Att ho those

  • @sukhdevsingh8700
    @sukhdevsingh8700 4 года назад +1

    सिरा बोहत बढीया है भाइ जी

  • @preetathwal8791
    @preetathwal8791 4 года назад +10

    Bawa bawa he a bahut heera banda bawa

  • @honeysinghjatt5464
    @honeysinghjatt5464 3 года назад +1

    Wah janab wah 1000 % love

  • @taniyadeep3894
    @taniyadeep3894 2 месяца назад

    Bilkul Right hai bhai