#0017

Поделиться
HTML-код
  • Опубликовано: 4 окт 2024
  • #Angole #podcast #canadaschools #punjabipodcast
    Host - Jaswinder Yaad
    DOP - Navpreet Jawandha
    Edit - Gursewak Fateh
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

Комментарии • 163

  • @VirasatMediaCanada
    @VirasatMediaCanada  11 месяцев назад +2

    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515

    • @GsPanchi
      @GsPanchi 9 месяцев назад +1

      Mumbai doctor good beta good

  • @taranuppalofficial4980
    @taranuppalofficial4980 Год назад +91

    ਕੌਣ ਚਹੁੰਦਾਂ ਏਸ ਭੈਣ ਦੀ interview ਦਾ ਦੂਜਾ ਪਾਰਟ ਵੀ ਆਵੇ ਲਾਈਕ ਕਰੋ 🙏

  • @ultimatevjsb2607
    @ultimatevjsb2607 Год назад +24

    ਕਿੰਨੀ ਪਿਆਰੀ ਬੱਚੀ ਤੇ ਕਿੰਨੀ ਵਧੀਆ ਬੋਲੀ , ਬਹੁਤ ਜ਼ਹੀਨ ਬੱਚੀ , ਰੱਬ ਸਦਾ ਖੁਸ਼ ਰੱਖੇ ਏ ਇਸਨੂੰ। ਆਪ ਦੀ ਕੋਸ਼ਿਸ਼ ਬਹੁਤ ਵਧੀਆ।

  • @DevendrSandhu
    @DevendrSandhu Год назад +7

    ORIGINAL.... PURE..... ਨਕਲੀ ਲੋਕਾਂ ਨੂ ਬਹੁਤ ਕੁਛ ਸਿਖਾ ਗਈ ਸ਼ਿਵੀ

  • @jazzyGill0666
    @jazzyGill0666 Год назад +38

    ਬਹੁਤ ਵਧੀਆ ਬੋਲਦੀ ਕੁੜੀ ਕੋਈ ਨਕਲੀਪਣ ਨਹੀ ਕਿੰਨਾ ਮਜ਼ਾ ਆ ਰਿਹਾ ਗਲਾ ਸੁਣ ਕੇ ਅਕਾਲਪੁਰਖ ਸਦਾ ਖੁਸ਼ ਰੱਖੇ

  • @jagroopbrar4487
    @jagroopbrar4487 Год назад +16

    ਬਹੁਤ ਹੀ ਪਿਆਰਾ ਬੱਚਾ, ਬਹੁਤ ਸੁੰਦਰ ਬੋਲੀ,ਲਵ ਯੂ ਪੁੱਤਰ ਜੀ ਵਾਹਿਗੁਰੂ ਮੇਹਰ ਕਰੇ ♥️

  • @Deepsaab33
    @Deepsaab33 9 месяцев назад +6

    ਪੰਜਾਬ ਦੀਆ ਕੁੜੀਆ ਨਾਲੋ 100 ਗੁਣਾ ਜ਼ਿਆਦਾ ਅਕਲ ਆ ਇਸ ਧੀ ਨੂੰ , ਸਾਡੀਆ ਤਾਂ ਕੈਨੇਡਾ ਦੇ ਨਾ ਤੇ ਲਾਰਾ ਸੁੱਟਣ ਲਗ ਜਾਂਦੀਆਂ ਆ , ਮੈ ਕੈਨੇਡਾ ਆਇਆ ਹੋਇਆ ਆ ਕੁਛ ਮਹੀਨਿਆਂ ਤੋਂ ਮੈਨੂੰ ਅਸਲ ਪੰਜਾਬ ਦੀ ਕਦਰ ਹੁਣ ਸੱਮਝ ਆਈ ਆ , ਇਥੇ ਇਸ ਟਾਈਮ ਧਕਈਆ ਤੋਂ ਇਲਾਵਾ ਹੋਰ ਕੁਛ ਨਹੀਂ ਆ , ਮੇਰੀ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਨਾ ਆਓ ਨਾ ਬਚੇ ਭੇਜੋ ਸਾਰੀ ਗੱਲ ਮੈ ਦਸ ਨਹੀਂ ਸਕਦਾ , ਬਾਅਦ ਵਿੱਚ ਟਾਈਮ ਹੱਥ ਨਹੀਂ ਆਉਂਦਾ ਸਿਰਫ ਪਛਤਾਵਾ ਰਹਿ ਜਾਂਦਾ ਸਾਰੀ ਉਮਰ ਰੋਣ ਲਈ

  • @sukhwantsidhu4273
    @sukhwantsidhu4273 Год назад +11

    ਬਹੁਤ ਹੀ ਪਿਆਰਾ ਬੱਚਾ ,ਬਹੁਤ ਪਿਆਰੀਆਂ ਗੱਲਾਂ ।

  • @kakabasra6595
    @kakabasra6595 Год назад +9

    ਬੋਲੀ ਸਿਦੀ ਦਿਲ ਵਿੱਚ ਉਤਰ ਦੀ ਜਾਂਦੀ ਸਾਡੀ ਮਾਂ ਬੋਲੀ ਨੂੰ ਦਿਲੋਂ ਪਿਆਰ ❤❤❤❤❤❤

  • @sikindersingh1646
    @sikindersingh1646 Год назад +16

    ਬਹੁਤ ਵਧੀਆ ਕਨੇਡੀਅਨ ਹੋ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖਿਆ ਹੈ ਧੰਨਵਾਦ ਇਹਨਾ ਦੇ ਮਾਤਾ ਪਿਤਾ ਦਾ ਜੋ ਬੱਚੇ ਨੂੰ ਪੰਜਾਬੀ ਬਾਰੇ ਚੰਗੀ ਸਿੱਖਿਆ ਦੇ ਰਹੇ ਹਨ
    ਧੰਨਵਾਦ ਜੀ
    ਡਾ ਹਰਮਨ ਸਿਕੰਦਰ
    ਸਮਾਜ ਸੇਵਕ

  • @ssbdiary5258
    @ssbdiary5258 Год назад +5

    ਪੰਜਾਬੀ ਚ ਬੁਹਤ ਵਧੀਆ ਜਵਾਬ ਦਿੱਤੇ ਬੱਚੀ ਨੇ

  • @DaljitSingh.5911
    @DaljitSingh.5911 11 месяцев назад +7

    ਬਹੁਤ ਪਿਆਰੀ ਕੁੜੀ ਹੈ ਅਤੇ ਬਹੁਤ ਵਧੀਆ ਬੋਲਦੀ ਹੈ ॥ ਵਾਹਿਗੁਰੂ ਮੇਹਰ ਰੱਖਣ 🙏🏻🙏🏻

  • @SatnamSingh-pn7ob
    @SatnamSingh-pn7ob Год назад +9

    What a nice soul she is. I learned a lot from her which will help me deal with my kids

  • @moveitlike9
    @moveitlike9 Год назад +7

    ਆਵਜ ਵੀ ਮੁੰਡਿਆਂ ਵਰਗੀ ਜਾ ਗਿਆਂ ਕਹੇ ਜਾ ਗਈ ਕੋਈ ਵੀ ਫਰਕ ਨਹੀਂ ਪੈਂਦਾ ਬਹੁਤ ਵਧੀਆ ਗੱਲਾਂ ਕੀਤੀਆਂ ਪੰਜਾਬੀ ਬੋਲਣ ਲਈ ਧੰਨਵਾਦ ਝਾਟਾ ਸਹੀ ਕਿਹਾ ਬੀਬੀ ਪਾਪਾ ਤਹਾਨੂੰ ਸਿਖਣ ਦੀ ਲੋੜ ਨਹੀਂ ਬਹੁਤ ਵਧੀਆ ਗੱਲਾਂ ਕਰਕੇ ਮੰਨ ਖੁਸ਼ ਕਰ ਦਿੱਤਾ ਜਿਉਂਦਾ ਰਹਿ ਪੁਤਰਾਂ ਗਁਲਾ ਪੁਛਣ ਤੇ ਬਹੁਤ ਵਧੀਆ ਜਵਾਬ ਦਿਤੇ ਤੇ ਰਾ ਹਁਸਣਾ ਬਹੁਤ ਵਧੀਆ ਸੀ ਹੋਰ ਮੈ ਕੀ ਤੇਰੀ ਸਿਫਤ ਕਰਾ😂😮🤔🥱👌🤓👈🙏🙏❤

  • @jokersukh86
    @jokersukh86 Год назад +13

    ਬਹੁਤ ਵਧੀਆ ਬਾਈ, ਏਦਾਂ ਹੀ ਨਵੇਂ ਨਵੇਂ ਚਿਹਰਿਆਂ ਨੂੰ ਲਿਆਉਂਦੇ ਰਹੋ। ਬਹੁਤ ਵਧੀਆ ਲੱਗਾ ਕੁੜੀ ਦੀਆਂ ਗੱਲਾਂ ਸੁਣ ਕੇ ❤❤

  • @varinder6369
    @varinder6369 9 месяцев назад +4

    “Taahi fail aa History ch “ 😅😅she’s an honest soul . Reminds me of my young cousin , oh v same mundyaa’n waang boldi .
    - That was a great episode -
    Nicely done ✅

  • @pragmaticielts6066
    @pragmaticielts6066 Год назад +6

    Dil krda suni jayiye… so sweet child n pure thoughts.. god bless u

  • @dkmetcalf14598
    @dkmetcalf14598 10 месяцев назад +2

    Ba kamaal beti.Bolan da slika,natural,smiling,punjabi vocabulary. God bless you beti.

  • @sukhwantsidhu4273
    @sukhwantsidhu4273 Год назад +11

    ਪੰਜਾਬ ਦੇ ਜੰਮਿਆ ਨੂੰ ਪੰਜਾਬ ਦੀ ਮਿੱਟੀ ਦਾ ਰੰਗ ਚੜਨਾ ਹੀ ਆ ,ਜੇ ਕੋਈ ਚੜਾਉਣ ਵਾਲਾ ਹੋਵੇ।

  • @tangocharly4217
    @tangocharly4217 11 месяцев назад +2

    ਬਾਈ ਇੱਕ ਕੁੜੀ ਨੇ ਨਸ਼ੇ ਬਾਰੇ ਸਪਸ਼ਟ ਕੀਤਾ,,,
    Good
    ਤੇ ਦੂਜਾ golden temple ਤੇ ਕੁੜੀ ਹਰਿਮੰਦਰ ਸਾਹਿਬ grate,,
    ਤੇ ਹਰ ਸਵਾਲ ਦਾ ਜਵਾਬ ਲਾ ਜਵਾਬ

  • @kawalhanjra7327
    @kawalhanjra7327 11 месяцев назад +4

    Putt mera Kinna sohna bolda. Dil krda suni jayiye

  • @amriksandhu8212
    @amriksandhu8212 Год назад +5

    Shukar aa punjab te paksitan punjab ajj ve sade bachiya de dilla ch vasda ❤️ punjab vasda gura de na te 🙏🙏

  • @tractorandfarmingvlogs8931
    @tractorandfarmingvlogs8931 11 месяцев назад +4

    Jeondi reh meri dhee 👍🏻👍🏻. Very intelligent and smart girl. Rabb tenu kaamyabiya bakhshey.

  • @Aussieoye_
    @Aussieoye_ 11 месяцев назад +5

    Bhut vdia lagia sun k tenu punjab di kudiye (dhee) request to punjabi community please try to teach Punjabi and punjabi culture to our new generation 🙏🏻 apni hond bach jau nhi baad ch pachtaun da koi fyada ni aa, Request punjab and punjabiat 🙏🏻 waheguru sukh rakhe … God bless you putt

  • @nirmalghumaan3341
    @nirmalghumaan3341 Год назад +4

    ਬਹੁਤ ਵਧੀਆ ਲੱਗਿਆ ਬਹੁਤ ਸਿਆਣਾ ਬੱਚਾ ਹੈ ❤❤❤

  • @sukhjitsingh1035
    @sukhjitsingh1035 Год назад +4

    ਬਹੁਤ ਵਧੀਆ ਗੱਲਾਂ ਕਰਦਾ ਪੁੱਤ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @BashiBains-xs7sh
    @BashiBains-xs7sh Год назад +32

    So proud of my daughter and thanks everyone ena piar den lai te blessing lai 🙏

  • @ashuramgharia3279
    @ashuramgharia3279 Год назад +5

    Interview dekh k Dil khush hoo geya ❤

  • @manibrar9490
    @manibrar9490 Год назад +5

    ਲਵ ਯੂ ਬੇਟਾ ❤🎉❤🎉

  • @mkbrar8819
    @mkbrar8819 Год назад +3

    Bhut vadia interview aa .. jida sanu india de bacheya, school system bare pta hai .. ah vadia way atho de bacheya , school bare jann lai .. Edda hor bacheya di interview le ke ayo atho de teachers Jo Indian hon ohna di interview le ke avo ta Jo Assi jan skiye ke problems aundiay ne

  • @jagjitchouchan3197
    @jagjitchouchan3197 Год назад +9

    I have 2 kids born canda Ontario but speak Punjabi perfect

  • @HarmanHoney-fy3mh
    @HarmanHoney-fy3mh Год назад +4

    Bhut sohna podcast c y ji apne loki advance hoyi jnde aw j dekheya jawe ta foreign de born bcheya nu apne nlo jyada punjab nl punjabi nl pyar aw

  • @virksaab4098
    @virksaab4098 Год назад +4

    Hor v es bachhi diya video upload kro ❤😊😊

  • @baghajatt4675
    @baghajatt4675 Год назад +5

    Shivi kya baat hae

  • @RajinderSingh-py5bc
    @RajinderSingh-py5bc 7 месяцев назад +1

    Relatiinship wali gal putt keh k kiti...respect paji ....

  • @harjeetkaur1511
    @harjeetkaur1511 Год назад +3

    Bhuhat hi piaari bachhi ha parmatma es beti nu chardi lala.vich rakhan bet es tra hi punjabi boli nu piaar krde riho

  • @amansandhu_1984
    @amansandhu_1984 Год назад +13

    Kinni sohni Punjabi boldi aa kurhi❤ India toh gayiyan kudiyan eda angreji boldiyan jive othe e jammiya hon😂

    • @kamaldeepsingh3988
      @kamaldeepsingh3988 11 месяцев назад

      ਆਪ ਬਾਈ ਜੀ ਥੋਨੂੰ ਪੰਜਾਬੀ ਆਉਂਦੀ ਨੀ.. ਆਪ ਅੰਗਰੇਜ਼ੀ ਲਿਖ ਰਹੇ ਓ 🤔

  • @PuneetBrar-z8j
    @PuneetBrar-z8j 11 месяцев назад +3

    God bless you bhene. Bhot wadia laga thonu punjabi ch gal krde dekh k 🙏🏻

  • @happieegill
    @happieegill Год назад +4

    This girl have her own Auto-Tune... Pr cute aa ♥️👍

  • @kamalsandhu5815
    @kamalsandhu5815 Год назад +3

    boht hi pyara bacha sohna lgda bol da putt

  • @baljitmundi1393
    @baljitmundi1393 Год назад +5

    so cute bhacha ..take care beta

  • @gurvirkhangura5607
    @gurvirkhangura5607 Год назад +4

    Good I totally enjoy

  • @chamkaursingh9873
    @chamkaursingh9873 Год назад +4

    Bhut pyari aa bhen god bless you ❤

  • @Akaal13-13
    @Akaal13-13 Год назад +4

    ਏਹ ਕਿੰਨੀ innocent ਆ 😊

  • @Ak47_Records
    @Ak47_Records Год назад +4

    Bai merian akhan ch pani hi reha jina tym dekhi suni gya❤❤❤

  • @kakabasra6595
    @kakabasra6595 Год назад +3

    ਸਾਡਾ ਪੰਜਾਬ ਤੇ ਸਾਡੀ ਪੰਜਾਬੀ ਸਾਡੇ ਲੋਕ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Sidhupawan001
    @Sidhupawan001 Год назад +4

    ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ

  • @amangill7786
    @amangill7786 Год назад +5

    Pure. No showoff

  • @buntychauhan4782
    @buntychauhan4782 Год назад +7

    She is so cute her Punjabi is so very very good ❤❤❤❤

  • @SurjitKaur-n6t
    @SurjitKaur-n6t Год назад +4

    Savneet kaur proud of you ❤🥰❤️❤️👍🏻👍🏻👍🏻🙏🙏🙏

  • @balwindertoor2835
    @balwindertoor2835 Год назад +4

    God bless beta

  • @virksaab4098
    @virksaab4098 Год назад +6

    Kina Sona bol di a kudi 😂❤❤😂

  • @navpreetdhillon8149
    @navpreetdhillon8149 Год назад +4

    Bhot pyara bacha ❤❤ bhot sohni interview 🌺🌺

  • @sukhveerchahal9864
    @sukhveerchahal9864 Год назад +4

    Wahh bhut sohna podcast aw 😍🎉keep it up

  • @surinderpooni9681
    @surinderpooni9681 11 месяцев назад +3

    Excellent vocabulary in punjabi speaking

  • @sakinderboparai3046
    @sakinderboparai3046 10 месяцев назад +2

    ਬੱਚਿਆ ਨੂੰ ਦਾਦਾ ਦਾਦੀ।ਨਾਨਾ ਨਾਨੀ ਹੀ। ਵਿਰਸੇ ਨਾਲ ਜੋੜ। ਸਕਦੇ ਨੇ।ਗੁਰਦੁਆਰਾ ਸਾਹਿਬ ਵਿੱਚ ਵੀ ਪੰਜਾਬੀ ਅਤੇ ਗੁਰਬਾਣੀ ਪੜਾਉਣੀ। ਚਾਹੀਦੀ ਹੈ।

  • @meetramgarhia139
    @meetramgarhia139 Год назад +5

    ਦੋਵੀਂ 😅kina sohna boldi

  • @VickySingh-jf9fq
    @VickySingh-jf9fq Год назад +4

  • @HardeepTamber
    @HardeepTamber Год назад +4

    Beautiful interview. God bless you my dear. 👍👍❤️

  • @vaidsgsayurveda
    @vaidsgsayurveda Год назад +4

    Punjab Punjabi punjabiat zindabad ❤

  • @livelifelovelife7787
    @livelifelovelife7787 10 месяцев назад +2

    ਵਾਹਿਗੁਰੂ ਜੀ ਬਚਾ ਲਓ ਪੰਜਾਬ ਦੀਆਂ ਪੀੜੀਆਂ 🙏🏻

  • @ratnambal7575
    @ratnambal7575 4 месяца назад +1

    Love u shivi puttt we proud of u

  • @rahuljoshi919
    @rahuljoshi919 11 месяцев назад +3

    najara aa gya bhaina
    seriously sb sach te dilo bolya
    kujj v fake n c
    good

  • @harmanjit8112
    @harmanjit8112 Год назад +3

    Very Cute Baby. Love You Beta. Waheguru Mehar Kare.

  • @brightfuturelights2141
    @brightfuturelights2141 Год назад +4

    Good sister G.B.U

  • @kamaljit9911
    @kamaljit9911 Год назад +2

    Buhat Pari bachi aa god bless u putt

  • @BeimaanPCS7
    @BeimaanPCS7 Год назад +3

    God bless putt❤

  • @GurjantSingh-np1tm
    @GurjantSingh-np1tm Год назад +3

    Dhanwaad ji par aj de din bhai harjinder singh jinda sukhdev singh sukha ji ni fansi hoi c. Time kadd ke ohna di soch te life bare ve sochia o te sikh leo kuj.

  • @jagjeetsinghsraa6848
    @jagjeetsinghsraa6848 11 месяцев назад +2

    Etho de born straight forward hunde aa koi drama nhi bda vadia lga

  • @gagangrewal5059
    @gagangrewal5059 Год назад +5

    Dekh lao eh Canada ch jammi pali a fr v sahi punjabi boldi a,,jinne v shabad boldi a,,apne Punjab diyan jammian palian IELTS clear baad ch krdian edha odha,like ,jidda te hor pakhand Phelan krn lagg jandian

  • @Preetkaur-db7gt
    @Preetkaur-db7gt 10 месяцев назад +1

    Very. Brave. Bati

  • @michaelmichael1317
    @michaelmichael1317 Год назад +3

    Bai g es nu dubara jroor Lai k aio

  • @bhikharirabda
    @bhikharirabda Год назад +3

    Good voice

  • @balkaransingh9125
    @balkaransingh9125 Год назад +4

    Very good

  • @user-ox4tf6wt7d
    @user-ox4tf6wt7d 11 месяцев назад +4

    Kudi kaihndi taahi history ch fail aa 😄 saaf aa dil di vichaari

  • @Inderdeol79
    @Inderdeol79 Год назад +3

    ਬਹੁਤ ਵਧੀਆ ਵੀਡੀਓ ਇੱਕ ਭਾਗ ਹੋਰ ਆਉਂਣਾ ਚਾਹੀਦਾ ਵੀਰ ਇੰਟਰਵਿਊ ਛੋਟੀ ਆ

  • @GurchetSingh-v5l
    @GurchetSingh-v5l Год назад +3

    Waa yar bhut vadiea kam aw msg den da

  • @YosoySandhu
    @YosoySandhu 11 месяцев назад +1

    Wahe guru ji. Chardikala. Rakhe. 🙏🏻🙏🏻🙏🏻

  • @ramandeepsingh9763
    @ramandeepsingh9763 11 месяцев назад +1

    M es tym surrey vich aa, te dekhda k jedia kudia punjab to ondia ta saria ni but botiyan yakkia bnn nu firdia eve i hava kri jana , but jo eddr diya jamiyan ne o down to earth ne ha eh aa k onna vich goriyan vangu kapda pon da dng hega, but je punjabi culture nll jodia jave ta behtr ho skda

  • @manitakhi4365
    @manitakhi4365 Год назад +3

    ਬਹੁਤ ਖੂਬ 👍

  • @jassasidhu7799
    @jassasidhu7799 Год назад +4

    ਬਹੁਤ ਵਧੀਆ

  • @sukhchainsandhu92
    @sukhchainsandhu92 Год назад +3

    Good job veer ji and nice podcast

  • @GAGGi92
    @GAGGi92 Год назад +6

    Me b itly da burn a , par punjabi ch i bolda arek bar 😅, gore a nu b punjabi sikati hete ta

  • @nsnirmaan4766
    @nsnirmaan4766 11 месяцев назад +2

    Bahut sohnni galbaat aa! Par guddi jyada der Punjab ch ni rehndi

  • @xfactor5326
    @xfactor5326 11 месяцев назад +1

    we want long interview with her 🙏🙏🙏🙏🙏🙏🙏

  • @jasswarring6794
    @jasswarring6794 Год назад +3

    Sirrraaaaa interview

  • @jagjeetsinghsraa6848
    @jagjeetsinghsraa6848 11 месяцев назад +2

    Paji pls ak vari Hor sis nu leh ky ayo

  • @kalerzz4782
    @kalerzz4782 Год назад +3

    Bht sohni video ❤

  • @sandhu_Farming-
    @sandhu_Farming- Год назад +3

    Bhhot vadeaa veer

  • @bpositive8079
    @bpositive8079 Год назад +3

    bless her

  • @happyfamilyvlogs446
    @happyfamilyvlogs446 11 месяцев назад +1

    Actually parents from village can learn this vocabulary

  • @vaidsgsayurveda
    @vaidsgsayurveda Год назад +3

    Waheguru ji ❤

  • @Majhialvlog
    @Majhialvlog Год назад +2

    Cute jya iiii😊

  • @PrabhjotKaur-wv6jz
    @PrabhjotKaur-wv6jz 9 месяцев назад +1

    Cute putter

  • @mannajohal7409
    @mannajohal7409 Год назад +3

    Vary vary nice

  • @KulwantSingh-wh8nj
    @KulwantSingh-wh8nj 11 месяцев назад +1

    26:40 ਫੁੱਫੜ ਨੂੰ ਤਾਂ ਭੁੱਲ ਗਈ ਫੁੱਫੜ ਰੁੱਸ ਗਿਆ ਤਾਂ ਮਨਾਉਣਾ ਔਖਾ ਹੋਜੁ😂

  • @janggojanggo9100
    @janggojanggo9100 Год назад +4

    👌👌

  • @GurleenGill-f7o
    @GurleenGill-f7o 8 месяцев назад

    ਮੇਰਾ ਲੱਡੂ ਪੁੱਤ ਸੌਹਣਾ ਪੁੱਤ ਲਵ ਯੂ ❤❤❤❤❤

  • @navpreetkaurr
    @navpreetkaurr Год назад +4

    Siana pyara bacha♥️

  • @CharanjeetBrar-g5v
    @CharanjeetBrar-g5v Год назад +3

    Mere kol aa ja putt Brampton pbi sikhau dande nl