🙏❤️ Dhan Dhan Dhan Satgoru Ram Das Mharaj ji 🙏❤️🙏❤️ sach hai weheguro ji 🙏❤️🙏❤️ es tara huna hai weheguro ji 🙏❤️ Baba Takar Singh ji Maharaj day bachan sach han weheguro ji baba ji bola kar day san jo santa nu shaid khau ga ous day mhu vich vesta 🙏❤️🙏❤️
Hun de mukhi ne shaheedan de yadger bna te aa shaheedan de gellery bna te aa sant jarnail sjngh ji hurran de pind shaander guru ghar bna ditta mehte education free aa england kitna shaander ghlukara diwas mnay aa ji hun tussi das deo hoor kise ne ki kita
Bass karro yaar ... Banda bahadar to ley ke Tipu sultan fer baba Ram Singh namdhari hor we bahut naam hai jina de maran toon bad sarkaran eh khabran udandia rahian taan jo lok apna Nava leader na chunan te usdi udeekch time kati jaan ... Baba thakur Singh kehnda reha mere sarir chadon toon pehlan Santa wapas ange nahi taan sangat ne kehnda thakur Singh jhoota see ... Hun taan ohna nu sharir chade we dhake ho gaye ... Dhan dhan shaheed baba jarnail Singh bhindrawale
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@@JaswinderSingh-Aajeej 🙏🏼💐
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨ ਮੌਜੂਦਾ ਮੁਖੀ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਜੱਥੇ ਸਮੇਤ ਚੜ੍ਹਦੀ ਕਲਾ ਕਰਨ 🫂👏🏻🌺🌺❤️🙇🏻♂️🙇🏻♂️🌺👏🏻🫂🌺👏🏻👏🏻💕💕💐💐
ਬਿਲਕੁਲ ਜੀ।
🌻🙏🌻🙏🌻
ਸੰਤ ਜਰਨੈਲ ਸਿੰਘ ਨੇ ਆਪਦੇ ਇਕ ਨਿਕਟ ਵਰਤੀ ਨੂੰ ਇਕ ਵਾਰ ਕਿਹਾ ਸੀ ਕੇ ਜਦੋ ਅਸੀ ਕੁਛ ਸਮੇ ਲਈ ਜਾਵਾਗੇ ਤਾ ਫਿਰ ਦੇਖਿਓ ਮਹਿਤੇ ਦਸਤਾਰਾ ਕਿਵੇ ਸਜਣਗੀਆ
@@jaskaransandhu-m8e ਗਿਆਨ ਸਿੰਘ ਮਲਸੀਆਂ ਨੂੰ ਵੀ ਇਹ ਬਚਨ ਕਹਿਆ ਸੀ
Waheguru ji waheguru ji
Waheguru
ਗਿਆਨੀ ਜੀ ਬਾਬਾ ਜੀ ਨੇ ਆਪ ਜੀ ਨੂੰ ਜਲਾਲਾਬਾਦ ਵੀ ਚੜ੍ਹਦੀ ਕਲਾ ਵਾਲੇ ਬਚਨਾਂ ਨੂੰ ਦਾਸ ਨੇ ਵੀ ਸੁਨੇਆ
🙏❤️ Dhan Dhan Dhan Satgoru Ram Das Mharaj ji 🙏❤️🙏❤️ sach hai weheguro ji 🙏❤️🙏❤️ es tara huna hai weheguro ji 🙏❤️ Baba Takar Singh ji Maharaj day bachan sach han weheguro ji baba ji bola kar day san jo santa nu shaid khau ga ous day mhu vich vesta 🙏❤️🙏❤️
Waheguru ji
Bellkul sach hai weheguro ji 🙏 Weheguro ji 🙏 Weheguro ji 🙏 Weheguro ji 🙏 Weheguro ji 🙏❤️🙏❤️🙏❤️🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@bhajansinghkhalsa1324 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੂਰੂ ਜੀ,,ਸੰਤ ਜੀ ਕਿਤੇ ਨਹੀ ਗਏ,,ਬਿਲਕੁਲ ਹਾਜਰ ਹਨ,,ਇਕ ਬੰਦਗੀ ਵਾਲੀ ਰੂਹ ਨੇ ਦਸਿਆ ਕਿ ਇਸ ਵਾਰ ਚਮਕੌਰ ਸਾਹਿਬ, 24,,ਤੇ ਫਤਿਹਗੜ੍ਹ ਸਾਹਿਬ 25 ਦਸੰਬਰ ਨੂੰ, ਦਸਵੇ ਪਾਤਸ਼ਾਹ ਸਾਹਿਬਾਨ ਜੀ ਵੱਲੋ ਜੋ ਸ਼ਹੀਦੀ ਜਥਿਆ ਦੀ ਹਾਜਰੀ ਲਗਦੀ ਹੈ,,ਇਸ ਵਾਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਵਾਲੇ ਆਪਣੇ ਸਾਰੇ ਜਥੇ ਸਮੇਤ ਹਾਜ਼ਰੀ ਭਰ ਗਏ ਹਨ,,,,
ਏਹ ਬਚਨ ਕਿਸ ਰੂਹ ਦੇ ਸਨ
ਸੰਤਾਂ ਨੇ ਆਪਣੀ ਸ਼ਹੀਦੀ ਦੀ ਅਰਦਾਸ ਕੀਤੀ ਸੀ।ਬਾਬਾ ਠਾਕੁਰ ਸਿੰਘ ਜੀ ਨੇ ਰਾਜਨੀਤਿਕ ਪੱਖੋਂ ਸੰਤਾਂ ਦੇ ਜਿਉਂਦੇ ਹੋਣ ਦੀ ਖਬਰ ਫੈਲਾਈ ਤਾਂ ਕਿ ਸਿੱਖ ਨੌਜਵਾਨ ਐਵੇਂ ਭਾਰਤੀ ਫੌਜਾਂ ਹੱਥੋਂ ਨਾ ਮਾਰੇ ਜਾਣ,ਬਾਕੀ ਬਾਬਾ ਜੀ ਨੂੰ ਖੁਦ ਨਹੀ ਸੀ ਪਤਾ ਕਿ ਸੰਤ ਜਿਉਂਦੇ ਹਨ ਕਿ ਨਹੀ।ਐਵੇਂ ਅੰਨੀ ਸ਼ਰਧਾ ਨਾਲ ਪੰਥ ਵਿੱਚ ਭੰਭਲਭੂਸੇ ਨਾ ਪਾਏ ਜਾਣ
Ki majak aa brother baba takur singh g nu nai pata c
ਆਪ ਜੀ ਨੇ ਜੋ ਵੀ ਸੰਤਾ ਵਾਰੇ ਦੱਸਿਆ ਹੈ ਉਹ ਬਿਲਕੁਲ ਸਹੀ ਹੈ ਸਕੂਲਾਂ ਦੀ ਪੜਾਈ ਵਾਲੇ ਸਿੱਖੀ ਵਾਰੇ ਕੱਖ ਨੀ ਜਾਣਦੇ ਇਹਨਾ ਨੂੰ ਕੀ ਪਤਾ ਹੈ ਕੇ ਇਕ ਬਰਿਹਮ ਗਿਆਨੀ ਵਿੱਚ ਕਿੰਨੀ ਤਾਕਤ ਹੁੰਦੀ ਹੈ ਬਾਬਾ ਠਾਕੁਰ ਸਿੰਘ ਕਦੇ ਵੀ ਝੂਠ ਨਹੀ ਬੋਲ ਸਕਦੇ
ਮੰਜੀ ਸਾਹਿਬ ਤੋਂ ਕਥਾ ਕਰਿਦਿਆਂ ਭਾਈ ਜਸਵੰਤ ਸਿੰਘ ਨੇ ਦੱਸਿਆ ਸੀ ਕੇਇਕ ਵਾਰੀ ਬਾਬਾ ਠਾਕੁਰ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਕੋਲ ਲੰਗਰ ਹਾਲ ਤੇ ਆਏ ਜਦ ਸੰਤਾ ਦੀ ਨਿਗਾ ਬਾਬਾ ਜੀ ਤੇ ਪਈ ਤਾ ਸੰਤ ਜਰਨੈਲ ਸਿੰਘ ਉਠਕੇ ਖੜੇ ਹੋ ਗਏ ਅਤੇ ਫਤਿਹ ਬੁਲਾਈ ਫਿਰ ਬਾਬਾ ਠਾਕੁਰ ਸਿੰਘ ਨੂੰ ਸਰਹਾਣੇ ਵਾਲੇ ਪਾਸੇ ਬਹਾਇਆ ਗੱਲਬਾਤ ਕੀਤੀ ਅਤੇ ਸਤਿਕਾਰ ਨਾਲ ਜਲ ਪਾਣੀ ਛਕਾਕੇ ਸਤਿਕਾਰ ਨਾਲ ਤੋਰੇ ਜਦੋ ਬਾਬਾ ਠਾਕੁਰ ਸਿੰਘ ਜੀ ਵਾਪਿਸ ਮੁੜ ਗਏ ਤਾ ਫਿਰ ਜੋ ਓਥੇ ਸੰਗਤ ਸੰਤਾ ਕੋਲ ਬੈਠੀ ਸੀ ਸੰਤ ਕਹਿਣ ਲੱਗੇ ਤੁਸੀ ਕਿਸੇ ਨੇ ਧਰਤੀ ਤੇ ਤੁਰਿਆ ਫਿਰਦਾ ਰੱਬ ਦੇਖਿਆ ਸੰਗਤ ਕਹਿੰਦੀ ਬਾਬਾ ਜੀ ਨਹੀ ਸੰਤ ਕਹਿਣ ਲੱਗੇ ਬਾਬਾ ਠਾਕੁਰ ਸਿੰਘ
ਜੀ ਧਰਤੀ ਤੇ ਤੁਰਿਆ ਫਿਰਦਾ ਰੱਬ ਹੈ

ਜੀ ਧਰਤੀ ਤੇ ਤੁਰਿਆ ਫਿਰਦਾ ਰੱਬ ਹੈ😢
ਜਿਨਾ ਨੇ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀਉਹ ਕੀ ਜਾਣ ਸਕਦੇ ਆ ਸਾਧੂਆ ਦੀ ਤਾਕਤ ਨੂੰ ਉਹਨਾ ਲਈ ਤਾ ਉਹ ਇਕ ਬੰਦਾ ਹੀਹੁੰਦਾਹੈ
Satnam waheguru ji
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਤ ਜਰਨੈਲ ਸਿੰਘ ਨੂੰ ਦੁਬਾਰਾ ਵੀ ਭੇਜ ਸਕਣਾ ਹੈ ਸੰਤ ਜਰਨੈਲ ਸਿੰਘ ਜੀ ਦੇ ਦੁਆਰਾ ਕਿਤੇ ਵੀ ਆ ਸਕਦੇ ਹਨ ਸੰਤ ਬਾਬਾ ਠਾਕਰ ਸਿੰਘ ਜੀ ਕਦੇ ਵੀ ਝੂਠ ਬੋਲਣ ਵਾਲੇ ਮਹਾਂਪੁਰਖ ਨਹੀਂ ਸੀ ਉਹਨਾਂ ਦੇ ਬਚਨ ਸਤ ਹੋਣਗੇ ਕਿਸੇ ਤਰੀਕੇ ਨਾਲ ਹੋਣ
Pls tell when Jarnail Singhji is coming.
🙏🙏🙏🙏🙏❤️❤️❤️❤️❤️🌹🌹🌹🌹🌹
Baba g ik tusi ho jo santa de hukam te chal rahe oo
@@jagdeepsingh2675 ਮੇਰੇ ਨਾਲੋ ਵੀ ਬਹੁਤ ਚੜਦੀਕਲਾ ਵਾਲੇ ਗੁਰਮੁਖ ਹਨ ਮੈਂ ਤਾਂ ਉਹਨਾਂ ਦੀ ਚਰਨ ਧੂੜ ਵਰਗਾ ਵੀ ਨਹੀਂ ਹਾਂ
ਵੀ
Dhan dhan shree guru Ramdas ji maharaj 🙏
@@gururamdas81 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Good janjodh Singh U k
🙏ਇਸ ਵਾਰ ਜਦ ਹਰਮੰਦਰ ਸਾਹਿਬ ਦਰਸ਼ਨ ਕਰਨ ਗਏ, ਅਕਾਲ ਤਖ਼ਤ ਮਥਾ ਟੇਕ ਕੇ ਗੁਰੂ ਤੇਗ ਬਹਾਦੁਰ ਸਾਹਿਬ ਦੇ ਸਥਾਨ ਤੋ ਹੁੰਦਿਆਂ ਬਾਬਾ ਜਰਨੈਲ ਸਿੰਘ ਦੇ ਸਥਾਨ ਤੇ ਚਲਦੇ ਅਖੰਡ ਪਾਠ ਪਰ ਪਹੁੰਚਿਆ।ਮੱਥਾ ਟੇਕਦਿਆਂ ਫੁਰਨਾ ਬਣਇਆ ਕਿ ਮਹਾਰਾਜ ਆਪ ਹੀ ਦਸੋ ਸੰਤ ਜੀ ਸ਼ਹੀਦ ਹੋਏ ਕਿ ਨਹੀਂ। ਅਗਲਾ ਹੀ ਸ਼ਬਦ ਜੋ ਪਾਠੀ ਜੀ ਨੇ ਪੜਿਆ ਤਾ ਮੈਂ ਹੈਰਾਨ ਹੋ ਗਿਆ। ਸ਼ਬਦ ਦੀ ਇੱਕ ਤੁਕ ਸੀ ...ਸੇ ਜਨੁ ਕਬਹੁ ਨ ਮਰਤੇ ਝੂਰਿ
@@47ksr ਬਾਬਾ ਜੀ ਦਾ ਬਚਨ ਖਾਲਸਾ ਰਾਜ ਕਾਇਮ ਕਰਕੇ ਸ਼ਹੀਦ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਸੇਵਾ ਲੱਗੀ ਉਹਨਾ ਦੀ
Where was Babaji when terrorist gvt killed thousands of innocent sikhs more in Nov, 1984.
Ohna nu bhulea kaun aa oh aaj vi sade dillan te raaj kerde aa waheguru j babber sher ajj vi sikhan de ag wai ker rhe aa
Where is Jarnail Singhji
ਪ੍ਹੰਥ ਨੂੰ ਘੇਰਾ ਪਿਆ ਹੋਇਆ ਚਾਰੇ ਪਾਸਿਉ ਹੁਣ ਲੋੜ ਹੈ ਸੰਤਾ ਦੀ
ਰ ਫੇਰ ਸੰਤ ਪੰਜਾਬ ਵਿਚ ਕਿਉ ਨਹੀ ਆਉਦੇ
ਪੰਜਾਬ ਆਉਂਦੇ ਨੇ
J Sant Baba Jarnail Singh ji Shhid na hoi hunde ta beadbia Sme Jrur sahmne aa Jande kiu jhuth bolde ho
Eda nai sadhu sant guru de hukam
Ch chalde aaa
@jagdishsingh-uc7ud ਗੁਰੂ ਅਰਜਨ ਦੇਵ ਜੀ ਅੱਖਾਂ ਸਾਮਣੇ ਸ਼ਹੀਦ ਕੀਤੇ ਗਏ ਬੇਅਦਬੀ ਕਰਕੇ ਉਸ ਸਮੇਂ ਬਾਬਾ ਬਿਧੀਚੰਦ ਤੇ ਨਾਲ ਦੇ ਸਿੱਖ ਕਿਉ ਸ਼ਾਂਤ ਰਹੇ ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਸੀ ਅੱਜ ਵੀ ਸੰਤ ਜੀ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਸ਼ਾਂਤ ਹਨ ਇਹ ਬਾਬਾ ਠਾਕੁਰ ਸਿੰਘ ਜੀ ਨੇ ਕਹਿਆ ਸੀ
Sant ji fir ao Kom no griba no kisanano saria no bacao nashia to punjab no bacao
🙏🏼
@@g01s61 🙏🏼
Hun de mukhi ne shaheedan de yadger bna te aa shaheedan de gellery bna te aa sant jarnail sjngh ji hurran de pind shaander guru ghar bna ditta mehte education free aa england kitna shaander ghlukara diwas mnay aa ji hun tussi das deo hoor kise ne ki kita
ਅਖਾ ਉਡੀਕਦੀਆ ਨੇ ਅਜ ਵੀ ਮਹਾਪੁਰਖਾ ਨੂੰ
Bass karro yaar ... Banda bahadar to ley ke Tipu sultan fer baba Ram Singh namdhari hor we bahut naam hai jina de maran toon bad sarkaran eh khabran udandia rahian taan jo lok apna Nava leader na chunan te usdi udeekch time kati jaan ... Baba thakur Singh kehnda reha mere sarir chadon toon pehlan Santa wapas ange nahi taan sangat ne kehnda thakur Singh jhoota see ... Hun taan ohna nu sharir chade we dhake ho gaye ... Dhan dhan shaheed baba jarnail Singh bhindrawale
ਬਿਲਕੁਲ ਬਾਬਾ ਜੀ ਨੇ ਇਹ ਅਰਦਾਸ ਕਰਵਾਈ ਸੀ ਕਿ ਮਹਾਰਾਜ ਮੇਰਾ ਸਰੀਰ ਰਹਿਣ ਦਿਓ ਪਰ ਜੋ ਦਿਨ ਰਾਤ ਬਾਣੀ ਪੜ ਕੇ ਅਰਦਾਸਾਂ ਕਰਦੇ ਸੀ ਬਾਬਾ ਜੀ ਸਰੀਰ ਛੱਡ ਜਾਣ ਤੇ ਓਹਨਾ ਬਾਰੇ ਕੀ ਖਿਆਲ। ਬਾਬਾ ਜੀ ਉਹਨਾਂ ਦੇ ਹੰਕਾਰ ਨੂੰ ਤੋੜ ਵਾਸਤੇ ਅਤੇ ਉਹਨਾਂ ਦੀਆ ਅਰਦਾਸ ਪੂਰੀ ਕਰਨ ਵਾਸਤੇ ਸਰੀਰ ਛੱਡ ਗਏ। ਹੁਣ ਕੀ ਬਣਾ ਲਿਆ ਉਹਨਾ ਖਾਲਸਾ ਰਾਜ
If he is alive why he is not coming to set free innocent people.
He will come
then , Where are Sant jee then. why would he remain in hiding after leaving. it doesn’t sound plausible. peace.
@@FairFair-e3w ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਰਹਿੰਦੇ ਨੇ ਗੁਰਸਿੱਖ