Lakha Sidhana ਦਾ ਸਿੱਧਾ Challenge, ਅੰਕੜਿਆਂ ਸਣੇ ਧਮਾਕੇਦਾਰ Interview, ਕਹੀ ਵੱਡੀ ਗੱਲ | D5 Channel Punjabi

Поделиться
HTML-код
  • Опубликовано: 3 дек 2024

Комментарии • 25

  • @Davinder-g9k
    @Davinder-g9k 21 день назад +9

    ਬਾਈ ਇੱਕ ਵਾਰ ਤਾਂ ਲੱਖੇ ਬਾਈ ਨੂੰ ਸੰਸਦ ਚ ਭੇਜੋ।
    ਤੁਸੀਂ ਦੇਖਿਉ ਅੱਧੇ ਅਫਸਰ ਤਾਂ ਡਰਦੇ ਈ ਸਿੱਧੇ ਹੋ ਜਾਣਗੇ।
    ਕਿਉਂ ਨੀਂ ਆਪਾਂ ਕਦਰ ਕਰਦੇ, ਸਿਰਫ ਇੱਕ ਵਾਰ ਤਾਂ ਗੱਲ ਮੰਨ ਲਵੋ ,ਹੀਰਾ ਪੰਜਾਬ ਦਾ ਸਾਂਭ ਲਉ ,ਬਹੁਤ ਪਛਤਾਉਂਗੇ।

    • @satnamsingh-re4hr
      @satnamsingh-re4hr 20 дней назад

      ਸਹੀ ਗੱਲ ਕੀਤੀ ਵੀਰ ਪੰਜਾਬ ਦੇ ਹਲਾਤ ਹੀ ਸੁਧਾਰ ਦੂਗਾ ਲੱਖਾ ਸਿੰਘ ਸਿਧਾਣਾ

  • @Gurpreetsingh-yl5fx
    @Gurpreetsingh-yl5fx 21 день назад +5

    ਲੱਖਾ ਸਹੀ ਗੱਲ ਕਰਦਾ ਬਾਈ।

  • @pindigrewal4349
    @pindigrewal4349 21 день назад +2

    ਲੱਖਾਂ ਵੀਰ ਬਿਲਕੁਲ ਸਹੀ ਹੈ

  • @djdesicrewentertainers6813
    @djdesicrewentertainers6813 21 день назад +5

    ਲੱਖਾ ਸਿਧਾਣਾ ਬਾਈ ਪੰਜਾਬ ਦੀ ਜੁਰਤ ਆ ਪੰਜਾਬ ਦੀ ਅਣਖ ਆ ਹਰ ਇੱਕ ਲੀਡਰ ਦੇ ਵੱਸ ਦੀ ਗੱਲ ਨਹੀਂ ਹੈਗੀ ਲੱਖੇ ਸਿਧਾਣੇ ਨਾਲ਼ ਬੈਠਕੇ ਬਰਾਬਰ ਗੱਲ ਕਰ ਲੈਣ

    • @satnamsingh-re4hr
      @satnamsingh-re4hr 20 дней назад

      ਸਹੀ ਕਿਹਾ ਜੁਰਤ ਰੱਖਣ ਵਾਲਾ ਮਰਦ ਹੈ ਲੱਖਾ ਸਿੰਘ ਸਿਧਾਣਾ। ਕਿਸੇ ਲੀਡਰ ਦੇ ਪੈਰਾ ਵਿਚ ਏਨੀ ਜੁਰਤ ਹੈ ਹੀ ਨਹੀ ਕਿ ਲੱਖੇ ਦੇ ਸਵਾਲਾ ਦਾ ਜਵਾਬ ਦੇਦਣ।

  • @HarjinderSingh-tq5kg
    @HarjinderSingh-tq5kg 22 дня назад +4

    💯 💶 really

  • @jaggisingh5187
    @jaggisingh5187 20 дней назад +1

    ਬਾਈ ਜੀ ਏਥੇ ਪੰਜਾਬ ਦੇ ਵਿਚ ਜ਼ਮੀਨ ਤੇ ਰੋਕ ਲਗਾ ਦਿੱਤੀ ਜਾਵੇ ਆਪਣੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਜ਼ਮੀਨ ਲਈ ਇਕਠੇ ਹੋਣ ਦੀ ਲੋੜ ਹੈ

  • @GrgVxv
    @GrgVxv 21 день назад +4

    ਮੇਰੇ ਵੀਰ ਜੀ ਲੋਕਾਂ ਦੀ ਅਣਖ ਤੇ ਜਮੀਰ ਮਰ ਚੁੱਕੀ ਹੈ ਹੁਣ ਆਪਣੇ ਕੋਈ ਅਣਖ ਵਾਲਾ ਨਹੀਂ ਹੈਗਾ। ਜੇ ਹੈਗਾ ਕੋਈ ਸਰਕਾਰਾਂ ਮਰਵਾ ਦਿੰਦੀਆਂ ਹਨ ਜਾਂ ਜੇਲ ਭੇਜ ਦਿੰਦੀਆਂ ਹਨ। ਇਸ ਕਰਕੇ ਮੇਰਾ ਵੀਰ ਦੁਨੀਆਂ ਨੂੰ ਕੋਈ ਨਹੀਂ ਸਮਝਾ ਸਕਦਾ ਬਾਬਾ ਨਾਨਕ ਮਿਹਰ ਕਰੇ ਬਾਬਾ ਨਾਨਕ ਸਮਝਾ ਸਕਦਾ ਦੁਨੀਆਂ ਨੂੰ। ਹੋਰ ਕੋਈ ਮਾਂ ਦਾ ਪੁੱਤ ਨਹੀਂ ਹੈ ਦੁਨੀਆਂ ਸਮਝਾਉਣ ਵਾਲਾ ਵਾਹਿਗੁਰੂ ਜੀ

  • @balrajsingh-iz6jr
    @balrajsingh-iz6jr 21 день назад +2

    ਸਹੀ ਗੱਲ ਆ ਲੱਖੇ ਬਾਈ ਜੀ ਦੀ ਵੋਟਾਂ ਵੇਲੇ ਕੇਹਾ ਸੀ ਕੀ ਬਾਦਲ ਕੈਪਟਨ ਲੱਖ ਮਾੜੇ ਨੇ ਪਰ ਤੁਸੀ ਪਛਤੋਣਾ ਕੇਜਰੀਵਾਲ ਨੂੰ ਵੋਟ ਨਾ ਪਾਓ ਪਰ ਅਸੀ ਅੰਨੇ ਹੋਏ ਸੀ ਉਦੋ ਕੇ ਪਤਾ ਨਹੀਂ ਭਗਵੰਤ ਮਾਨ ਨੇ ਕਿੰਨਾ ਕ ਇਨਸਾਫ ਕਿੰਨਾ ਕ ਭਲਾ ਹੋ ਜਾਣਾ ਪੰਜਾਬ ਦੇ ਲੋਕਾਂ ਦਾ ਪਰ ਹੁਣ ਤਾਹਾ ਮਾਰਦੇ ਆ ਕੇ ਕਿਉ ਗਲਤੀ ਕਰਲੀ ਰੱਬਾ ਸੁੱਖ ਰੱਖੀ ਮੇਰੇ ਵਾਹਿਗੁਰੂ ਜੀ 🙏

  • @gurandittasinghsandhu5238
    @gurandittasinghsandhu5238 20 дней назад +1

    ਲੱਖਿਆ ਭਰਾਵਾਂ ਪੰਜਾਬ ਦੇ ਲੋਕ ਗਰੀਬ ਨਹੀਂ ਪੰਜਾਬ ਦੇ ਸਾਰੇ ਧਰਮ ਅਸਥਾਨਾਂ ਤੇ ਖਰਬਾਂ ਰੁਪਈਆ ਹਰ ਸਾਲ ਦਾਨ ਕਰਦੇ ਹਾਂ ਜਿਸਦਾ ਲੋਕਾਂ ਕਿਸੇ ਲੋਕ ਭਲਾਈ ਦੇ ਕੰਮ ਨਹੀਂ ਆਉਦਾ। ਅਸੀਂ ਗਰੀਬ ਕਿਵੇਂ ਹੋਏ।

  • @johndhillon99
    @johndhillon99 21 день назад +1

    sahi gal keh reha lakha bai 😢

  • @AmandeepSingh-bu4wn
    @AmandeepSingh-bu4wn 20 дней назад

    ਫੇਲ ਸਰਕਾਰ ਏ

  • @DarshanSingh-qx4ti
    @DarshanSingh-qx4ti 22 дня назад +2

    Lakha Bi salute to you

  • @vuvucjcu308
    @vuvucjcu308 21 день назад

    True brother

  • @surindersyal6575
    @surindersyal6575 12 дней назад

    ਪੰਜਾਬ ਵਿੱਚ ਰਹਿੰਦੇ ਸਾਰੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗੇ ਕਿ ਉਹਨਾਂ ਵਿੱਚੋਂ ਕਿੰਨੇ ਅਪਰਾਧਿਕ ਪ੍ਰਵਿਰਤੀ ਦੇ ਲੋਕ ਪੰਜਾਬ ਵਿੱਚ ਦਾਖਿਲ ਹੋਏ ਹਨ। ਮਾਨਯੋਗ ਮੁੱਖ ਮੰਤਰੀ ਜੀ ਨੂੰ ਇਸ ਸੰਬੰਧ ਵਿੱਚ ਤੁਰੰਤ ਲੋੜੀਂਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।

  • @satwinderpanju9049
    @satwinderpanju9049 20 дней назад

    ਕਮੀ ਇੱਕ ਹੀ ਹੈ ਆਪਣੇ ਨਾਲ ਵੋਟਾਂ ਵੇਲੇ ਸਟੇਜਾਂ ਤੇ ਆਪਣੇ ਨਾਲ ਬੋਲਣ ਵਾਲੇ ਵਧੀਆ ਸਿਆਸਤ ਦੇ ਤਜਰਬੇ ਕਾਰ ਪੰਜ ਸੱਤ ਬੰਦੇ ਨਾਲ ਨਹੀਂ ਰੱਖਦਾ ਜਿਹੜੇ ਲੱਖੇ ਦੇ ਪੰਜਾਬ ਲਈ ਕੀਤੇ ਕੰਮਾਂ ਨੂੰ ਚੰਗੀ ਤਰ੍ਹਾਂ ਲੋਕਾਂ ਸਮਝਾ ਸਕਦੇ ਹੋਣ ਆਪਣੇ ਮੂੰਹੋਂ ਆਪਣੇ ਬਾਰੇ ਬੋਲਣ ਨਾਲ ਲੋਕਾਂ ਨੂੰ ਸਮਝ ਨਹੀਂ ਆਉਂਦੀ ਜਿਵੇਂ ਦੂਜੇ ਆਪਣੇ ਲੀਡਰ ਦੀਆਂ ਤਰੀਫਾਂ ਕਰਦੇ ਹਨ ਜਿਵੇਂ ਸਿਮਰਨਜੀਤ ਮਾਨ ਦੀਆਂ ਤਰੀਫਾਂ ਹੋਰ ਕਰਦੇ ਹਨ ਜਿਵੇਂ ਲੱਖਾ ਆਪ ਹੀ ਉਸ ਦੇ ਕੀਤੇ ਕੰਮਾਂ ਵਾਰੇ ਸਮਝਾਊਦਾ ਹੈ ਇਹ ਗੱਲ ਲੱਖੇ ਨੂੰ ਕਰਨੀ ਚਾਹੀਦੀ ਹੈ ਆਪਣੇ ਨਾਲ ਬੋਲਣ ਵਾਲੇ ਹਰੇਕ ਗੱਲ ਦਾ ਜਵਾਬ ਦੇਣ ਵਾਲੇ ਵਧੀਆ ਬੰਦੇ ਰੱਖਣੇ ਚਾਹੀਦੇ ਹਨ

  • @jatindersingh9109
    @jatindersingh9109 22 дня назад +2

    Kha ge Punjab nu

  • @HARWINDERSingh-nl1ke
    @HARWINDERSingh-nl1ke 19 дней назад

    Bhagwant mann jindabad

  • @manindermalhi6272
    @manindermalhi6272 20 дней назад

    ਬਾਦਲ ਸਰਕਾਰ ਨੇ ਪੰਜਾਬ ਦਾ ਕਿਸਾਨ ਹਮੇਸ਼ਾ ਫਾਇਦਾ ਕੀਤਾ

  • @BikramjitSingh-q3i
    @BikramjitSingh-q3i 21 день назад

    ਬਾਦਲ ਚੰਗੇ ਸੀ ਏਸ ਭੰਡ ਨਾਲੋਂ