Phela kheti ho taan jaan deo. Lokka ney sirf apney khaan vastey bijni aa. Fyiadey layi nahi but centre di sarkaar chor punjab sarkaar chor dhna dey officer leader chor ehna nu jihdi income hndi aa 2no vich croran rupee vich oh paisse ehna dey band ho jaangey. Is layi eh khaan vastey b kheti nahi hon dindey. Bahut kuttey ney eh logg jadki pu jab vich puraney lok jado kum kerkey thakk jandey si taan usdi sabzi bna key khai jandi si .raat nu thkawat hatt jandi subah phir 4 bjey phir bald hall lekey khet vich vahoun lag jandey si.
Very Good brother
ਨਸ਼ਾ ਤਾਂ ਕੋਈ ਵੀ ਹੋਵੇ ਮਾੜਾ ਹੀ ਹੁੰਦਾ ਹੈ ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਂ ਆਪਣੀ ਲਗਭਗ 65 ਦੀ ਉਮਰ ਹੋਣ ਦੇ ਬਾਵਜੂਦ ਅਫੀਮ ਜਾਂ ਡੋਡੇ ਦੀ ਖੁਰਾਕ ਖਾ ਕੇ ਮਰਦਾ ਤਾਂ ਨਹੀਂ ਹੈ ਜਿਵੇਂ ਅੱਜਕਲ੍ਹ ਚਿੱਟੇ ਵਾਲੇ ਮਰ ਰਹੇ ਹਨ। ਧੰਨਵਾਦ
ਸਰਕਾਰ ਡਰੱਗ ਸਮੱਗਲਿੰਗ ਕਰਨ ਲਈ ਹੀ ਰਹਿੰਦ ਖੂਹੰਦ ਖੇਤ ਦੇ ਵਿੱਚ ਬੌਹਣ ਲਈ ਕਹਿੰਦੀ ਹੈ ਜੇ ਖਸ ਖਸ ਦੀ ਖੇਤੀ ਹੋਣ ਲੱਗ ਪਈ ਤਾਂ ਲੀਡਰਾਂ ਦਾ ਮਾਲ ਨਹੀਂ ਵਿਕੇਗਾ
Very intense information 👍great work 👍👍professor Saab 🙏
ਕਰਦੋ ਯਾਰ ਖੇਤੀ ਸ਼ੁਰੂ ਏਥੇ ਮਰਗੇ ਚਿੱਟੇ ਨਾਲ, ਚਿੱਟਾ ਛੱਡਣ ਦਾ ਇਹੀ ਹੱਲ ਏ
@@user.DeepBrar ਨਸ਼ੇ ਨਾਲ ਨਸ਼ਾ ਕਿਵੇਂ ਮਰੂ,,,, ਏਹਦੇ ਚੋਂ ਹੈਰੋਇਨ ਵੀ ਨਿਕਲਦੀ ਏ. ਉਸਨੂੰ ਕੌਣ ਰੋਕੂ ?
ਵੀਰ ਜਿਹੜੇ ਆਂਕੜੇ ਤੁਸੀਂ ਦੱਸ ਰਹੇ ਹੋ ਉਹ ਬਹੁਤ ਪੁਰਾਣੇਂ ਹਨ। ਮੋਦੀ ਸਰਕਾਰ ਨੇ 75 ਹਜ਼ਾਰ ਲਾਇਸੈਂਸ ਐਮ ਪੀ, ਝਾਰਖੰਡ ਚ ਇਸ ਵਾਰ ਜ਼ਾਰੀ ਕੀਤੇ ਹਨ,ਬਜਾਜ ਕੰਪਨੀ ਇਸਨੂੰ ਬਗੈਰ ਚੀਰੇ ਤੋਂ ਖ੍ਰੀਦੇਗੀ ਖੁਦ ਪ੍ਰਸੈਂਸਿੰਗ ਕਰੇਗੀ। ਬਾਕੀ ਜਿਹੜਾ ਪੈਦਾਵਾਰ ਤੇ ਸਰਕਾਰ ਦੀ ਖ੍ਰੀਦ ਦੱਸ ਰਹੇ ਹੋ ਉਹ ਬਿਲਕੁਲ ਗਲਤ ਦੱਸ ਰਹੇ ਹੋ 45 ਤੋਂ 52 ਕਿੱਲੋ ਅਫ਼ੀਮ ਅਤੇ ਤਿੰਨ ਤੋਂ ਸਾਢੇ ਤਿੰਨ ਕਵਿੰਟਲ ਖ਼ਸਖ਼ਸ ਨਿਕਲਦੀ ਹੈ,ਰੇਟ ਵੀ ਪਿਛਲੇ ਸਾਲ 45 ਤੋਂ 55 ਸੌ ਰੁਪਏ ਅਫ਼ੀਮ ਦਾ ਸੀ। ਐਮ ਪੀ ਚ ਸਾਡੇ ਰਿਸ਼ਤੇਦਾਰ ਇਹ ਖੇਤੀ ਕਰਦੇ ਰਹੇ ਹਨ, ਜਿਸ ਦੀ ਸਰਕਾਰ ਚ ਪਹੁੰਚ ਹੁੰਦੀ ਉਸਨੂੰ ਹੀ ਪਰਮਿਟ ਮਿਲਦਾ ਇਸਦਾ। ਤੂੰ ਪਤਾ ਨਹੀਂ ਗ਼ਲਤ ਜਾਣਕਾਰੀ ਦੇਕੇ ਕੀ ਸਾਬਤ ਕਰਨਾ ਹੈ ਸਾਨੂੰ ਇਸ ਨਾਲ ਨਹੀਂ, ਸਾਨੂੰ ਤਾਂ ਕੈਮੀਕਲ ਨਸ਼ਿਆਂ ਨਾਲ ਮਰ ਰਹੇ ਪੰਜਾਬੀਆਂ ਅਤੇ ਖ਼ਤਮ ਤੇ ਜ਼ਹਿਰੀਲੇ ਹੋ ਰਹੇ ਪਾਣੀ ਨਾਲ ਹੈ। ਸਰਕਾਰ ਭਿਆਨਕ ਮਾਰੂ ਨਸ਼ਿਆਂ ਦੇ ਆਦੀ ਲੋਕਾਂ ਦੇ ਅਫ਼ੀਮ,ਪੋਸਤ ਕਾਡ ਬਣਾਏ ਅਤੇ ਠੇਕੇ ਖੋਲੇ ਸਸਤੇ ਰੇਟਾਂ ਤੇ ਉਪਲੱਬਧ ਕਰਵਾਏ ਜਿਵੇਂ ਕਿ ਰਾਜਸਥਾਨ ਚ ਵੀ ਹੈ।
@@Professorsaabvlogsਪਹਿਲੀ ਤਾਂ ਗੱਲ ਅਫ਼ੀਮ ਨਸ਼ਾ ਹੈ ਹੀ ਨਹੀਂ ਜੇ ਨਸ਼ਾ ਹੈ ਤਾਂ ਦਵਾਈਆਂ ਚ ਕਿਉਂ ਪੈਂਦੀ ਹੈ, ਝਾੜਖੰਡ,ਐਮ ਪੀ, ਰਾਜਸਥਾਨ ਚ ਇਸਦੀ ਪੈਦਾਵਾਰ ਹੁੰਦੀ ਹੈ ਤਾਂ ਓਥੇ ਹੈਰੋਇਨ ਨਹੀਂ ਬਣਦੀ ਤੇ ਕੱਲੇ ਪੰਜਾਬ ਚ ਹੀ ਬਣਦੀ ਹੈ। ਬਾਕੀ ਅਫ਼ੀਮ ਦੇ ਨਿਧਾਰਤ ਮਾਤਰਾ ਚ ਸੇਵਨ ਦੇ ਮਨੁੱਖੀ ਸਰੀਰ ਨੂੰ ਨੁਕਸਾਨ ਦੱਸਣ ਵਾਲੇ ਵਾਸਤੇ ਇਨਸਾਫ਼ ਟੀਮ ਦੇ ਮੁਖੀ ਸ੍: ਜਗਮੀਤ ਸਿੰਘ ਜੱਗਾ ਜੀ ਨੇ ਇੱਕ ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਹੈ,ਮੌਕਾ ਹੈ ਤੇਰੇ ਕੋਲ।
@@ManjinderSingh-x1cਪਹਿਲ਼ਾ ਤਾਂ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ।
1. ਮੈੰ ਵਿੱਘੇ ਚੋਂ 7-8 ਕਿੱਲੋ ਕਿਹਾ ਤਾਂ 1 ਕਿੱਲੇ ਚੋਂ 40kg Plus ਆਪੇ ਹੋ ਗਈ।
2. ਰਹੀ ਗੱਲ ਰੇਟ ਦੀ ਤਾਂ ਮੈਂ AVg rate ਦੱਸਿਆਂ ਜੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ।
ਚੰਗਾ ਹੋਇਆ ਜੇ ਵੱਧ ਗਿਆ ਤਾਂ ....
3. ਅਫੀਮ ਦੇ ਬੂਟੇ ਤੋਂ ਪੈਦਾ ਹੁੰਦੀ ਹੈਰੋਇਨ ਬਾਰੇ ਨੀ ਕਿਹਾ ਤੁਸੀ ਕੁਝ.... ਕਿ ਸਾਰੀ ਜਾਣਕਾਰੀ ਹੀ ਗ਼ਲਤ ਹੈ ਮੇਰੀ । ਸਹੀ ਕੁਝ ਵੀ ਨਹੀਂ ਕਿਹਾ ?
4. ਬਾਕੀ ਵੀਰ ਮੈੰ ਤਾਂ ਕੀ ਸਾਬਿਤ ਕਰਨਾ !!!! ਜਾਣਕਾਰੀ ਜੇ ਸਾਰੀ ਵੀ ਗਲਤ ਹੋਵੇ ਪਰ ਕਿਸੇ ਨਸ਼ੇ ਜਿੰਨੀ ਮਾੜੀ ਜਾਣਕਾਰੀ ਨਹੀਂ ਦਿੱਤੀ ਮੈੰ ।
@@ManjinderSingh-x1c
ਬਾਕੀ ਜੇ ਆਹ 75 ਹਜਾਰ ਲਸੰਸ ਵਾਲੀ ਜਾਣਕਾਰੀ ਦਾ ਕੋਈ ਲਿੰਕ ਵਗੈਰਾ ਸਾਂਝਾ ਕਰਦੋ ਤਾਂ ਚੰਗਾ 🙏
ਹੋਰ ਰਿਸਰਚ ਕਰਲਾਂਗੇ
ਪੰਜਾਬ ਵਿੱਚ ਜਿੰਨੇ ਲੋਕ ਖਾਦੇਂ ਨੇ ਉਨਾ ਜੋਗੀ ਤਾਂ ਫਿਰ ਪੈਦਾ ਕੀਤੀ ਜਾਵੇ ,,ਖਾਦੇਂ ਲੋਕ ਹੈਗੇ ਹੀ ਨੇ ਲੇਕਿਨ ਵਿੱਚ ਹੋਰ ਕੁਝ ਮਿਲਾਕੇ ਦਿੰਦੇ ਨੇ ਬਲੈਕੀਏ ,,ਖਾਣ ਜੋਗੀ ਪੈਦਾ ਕੀਤੀ ਜਾਵੇ
Good information professor saab
ਵਾਹਿਗੁਰੂ ਜੀ ਸ਼ੁਕਰ ਵਾਲੇ ਬੰਦੇ ਨੂੰ ਰੋਟੀ ਬੰਦ ਕਰਾਉਣੀ ਹੈ ਤਾਂ ਉਸ ਬੰਦੇ ਨੂੰ ਕੁਛ ਖਾਣ ਲਈ ਦੇਣਾ ਪਵੇਗਾ ਜਿੰਨਾ ਚੱਕਰ ਉਹ ਸ਼ੂਗਰ ਠੀਕ ਨਹੀਂ ਹੁੰਦੀ ਜਦੋਂ ਸ਼ੁਕਰ ਠੀਕ ਹੋ ਗਈ ਰੋਟੀ ਖਾਣ ਲੱਗ ਪਏ ਕੋਈ ਡਰ ਨਹੀਂ ਇਸੇ ਤਰ੍ਹਾਂ ਜੇਕਰ ਚਿੱਟੇ ਦਾ ਖਾਤਮਾ ਕਰਨਾ ਹੈ ਤਾਂ ਲਾ ਅਫੀਮ ਦੇਣੀ ਪਵੇਗੀ ਅਫੀਮ ਅਖਾ ਕੇ ਬੰਦਾ ਮਰਦਾ ਨਹੀਂ ਕੰਮ ਜਿਆਦਾ ਕਰਦਾ ਹੈ ਤਲਾਕ ਨਹੀਂ ਹੁੰਦੇ ਘਰ ਵੱਸਦੇ ਰਹਿੰਦੇ ਹਨ ਮੇਰੀ ਘਰਵਾਲੀ ਦੇ ਸੀਨੇ ਵਿੱਚ ਦਰਦ ਸੀ ਬਹੁਤ ਡਾਕਟਰਾਂ ਨੂੰ ਦਿਖਾਇਆ ਦਰਦ ਠੀਕ ਨਹੀਂ ਹੋਇਆ ਵੱਡੇ ਹਸਪਤਾਲ ਜਾ ਨਹੀਂ ਸਕਿਆ ਕਿਉਂਕਿ ਮੈਂ ਇੱਕ ਗਰੀਬ ਆਦਮੀ ਹਾਂ ਦਿਹਾੜੀਦਾਰ ਕਿਸੇ ਕਿਸੇ ਆਦਮੀ ਨੇ ਥੋੜੀ ਜਿਹੀ ਮਾਤਰਾ ਵਿੱਚ ਅਫੀਮ ਦੇਣ ਵਾਸਤੇ ਕਿਹਾ ਬੜੀ ਮੁਸ਼ਕਿਲ ਨਾਲ ਥੋੜੀ ਜਿਹੀ ਲੱਭ ਲਈ ਉਹ ਦੇ ਦਿੱਤੀ ਹੈ ਤਿੰਨ ਮਹੀਨੇ ਤੋਂ ਦਰਦ ਨਹੀਂ ਹੋਇਆ ਮੈਂ ਕਹਿੰਦਾ ਹਾਂ ਅਫੀਮ ਦੀ ਖੇਤੀ ਸ਼ੁਰੂ ਕਰਾ ਦਿਓ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ
Good 👍🏻👍🏻👍🏻
❤❤ you are half mad person🎉🎉🎉🎉❤❤❤❤❤
Very good
Khaskhas de gal a master ji
2:44 2:46
Bhai ji posatt chura hi 3000 rupee kilo h
Phela kheti ho taan jaan deo. Lokka ney sirf apney khaan vastey bijni aa. Fyiadey layi nahi but centre di sarkaar chor punjab sarkaar chor dhna dey officer leader chor ehna nu jihdi income hndi aa 2no vich croran rupee vich oh paisse ehna dey band ho jaangey. Is layi eh khaan vastey b kheti nahi hon dindey. Bahut kuttey ney eh logg jadki pu jab vich puraney lok jado kum kerkey thakk jandey si taan usdi sabzi bna key khai jandi si .raat nu thkawat hatt jandi subah phir 4 bjey phir bald hall lekey khet vich vahoun lag jandey si.
Nasha ta nasha h
Afeem naal chitta kive khatm hoju bkwaaaaass nshe krn da nva bhana h bs
China valentine to pucho
China valentine mtlb ki cheej bai
Afeem nhi khaskhas di kheti kiha kro patarkar sab
@@KulwinderSingh-fz3zt Hanji