Heer - Arjan Dhillon (Full Audio)

Поделиться
HTML-код
  • Опубликовано: 24 ноя 2022
  • Brown Studios Presents :
    Song - Heer
    Singer/Lyrics/Composer - Arjan Dhillon
    Music - Mxrci
    Producer - Harwinder Sidhu
    Online Promotions - Gold Media Entertainment
    Label - Brown Studios
  • ВидеоклипыВидеоклипы

Комментарии • 1,6 тыс.

  • @preetdhillon6543
    @preetdhillon6543 Год назад +170

    "Khuli hawa vich kudiya nu kio len ni dinde saah" Wow 🥺what a line 💫❤

  • @harpreetgill1822
    @harpreetgill1822 Год назад +356

    ਪਹਿਲੀ ਵਾਰ ਸੁਣਕੇ ਦਿਲ ਨੂੰ ਛੂਹ ਗਿਆ ਬਹੁਤ ਸੋਹਣਾ ਗਾਇਆ ਗੀਤ ਅਰਜਨ ਤੁਹਾਡੀ ਅਵਾਜ ਨੂੰ ਸਲਾਮ ਆ ਵਾਹਿਗੂਰ ਜੀ ਤੁਹਾਨੂੰ ਹੋਰ ਤਰੱਕੀ ਬਕਸ਼ਨ ❤🙏🏻👌

  • @deepsidhu9657
    @deepsidhu9657 Год назад +160

    ਦਰਜ਼ੀ ਤੋਂ ਲੇ ਨੀ ਹੁੰਦਾ ਜੋ ਮੈਚ ਲਿਖਾਰੀ ਲੈ janda 💯 good bro its very necessary for opening the mind of parents towards their offspring so upcoming genereation enjoy full liberty as like boys waheguru ji mehr kryo 🙏🏼

  • @RajwinderKaur-hm5go
    @RajwinderKaur-hm5go Год назад +75

    ਵੀਰ ਜਿਉਂਦਾ ਰਹਿ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ♥️🙏

  • @dharamvirxsingh
    @dharamvirxsingh Год назад +61

    ਕਿੱਥੇ ਬਹਿ ਕੇ ਲਿਖਦਾ ਬਾਈ ਅਰਜਨ,🪐
    ਮੈ imagine ਕਰਦਾ ਜਿਵੇਂ ਕਾਲੀ ਰਾਤ ਚ ਚੰਨ ਦੀ ਛਾਵੇਂ ਬਹਿ ਕੇ ਲਿਖਿਆ ਹੋਵੇ ਇਹ ਗੀਤ, ਬਾਹਕਮਾਲ।

  • @gopitaur5230
    @gopitaur5230 Год назад +619

    ਕਦੇ ਸੋਚਿਆ ਵੀ ਨਹੀਂ ਸੀ ਕੋਈ ਐਦਾ ਵੀ ਹੀਰ ਲਿਖੂ
    ਅਰਜਨ ਢਿੱਲੋ...❤️

    • @Veersingh.598
      @Veersingh.598 Год назад +3

      Vire gaane da matlb ki aa ji

    • @coder831
      @coder831 Год назад +2

      Eh heer nai likhi bai ….. j kese song da naam Heer a mean oh Heer nai a veer 🙏

    • @gurvindersidhu1843
      @gurvindersidhu1843 Год назад +4

      @@Veersingh.598 kmaal aa yr Punjabi boli jnda smj aayi ni tenu

    • @AjayKumar-nc9wy
      @AjayKumar-nc9wy Год назад

      Sahi keha veer👌👌👌👌👌👌

    • @sukhveerkaur4234
      @sukhveerkaur4234 Год назад +1

      Shi aaa

  • @Jotkalyanofficial
    @Jotkalyanofficial Год назад +84

    ਤਾਹੀਂ ਲੋਕੀਂ ਹੀਰ ਨਾਮ ਰੱਖਦੇ ਨੀ ਧੀਆਂ ਦਾ 🙏👍✍️❤️🎤

  • @armanbarber2478
    @armanbarber2478 Год назад +25

    ਕੋਈ ਜਵਾਂਵ ਨੀ ਬਾਈ ਜੀ ਤੇਰੇ ਗਾਣੇ ਦਾ ਚੱਕ ਕੇ ਰੱਖੋ ਕੰਮ ਨੂੰ ਬਾਬਾ ਚੜ ਦੀ ਕਲਾ ਚ ਰੱਖੇ 🙏🏼❤️❣️

  • @sammerkumar131
    @sammerkumar131 Год назад +5

    ਆਪ ਹੀ ਸਵਾਲ ਪੁੱਛ ਕੇ ਨਾਲ ਹੀ 'ਆਪ ਹੀ ਉੱਤਰ ਦੇ ਦਿੱਤਾ '''ਹੋਰ ਕੀ ਕਹਾਂ ਬਾਈ ਉਹ ਦਰਦ ਆ ਜੋ ਤੁੰ ਸਮਝ ਕੇ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ

  • @sartaajgopygill5275
    @sartaajgopygill5275 Год назад +119

    ਮੈਂ ਸੋਚਿਆ ਨਹੀਂ ਸੀ ਕਿ ਤੁਸੀਂ ਏਨਾਂ ਪਿਆਰਾ ਤੇ ਸਮਝਦਾਰ ਗੀਤ ਲਿਖ ਕੇ ਗਾਓਂ ਗੇ
    👏👍👏👏ਬਹੁਤ ਬਹੁਤ ਖੂਬ ਲਿਖਿਆ ਤੁਸੀਂ
    ਪਰਮਾਤਮਾ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ

  • @Mandeepkaur-2565
    @Mandeepkaur-2565 Год назад +35

    ਬਹੁਤ ਵਧੀਆ ਲਿਖਿਆ ਤੇ ਗਾਇਆ 🙏 ਵਾਹਿਗੁਰੂ ਲੰਮੀ ਉਮਰ ਬਖ਼ਸ਼ਣ 😊

  • @gaganrupana
    @gaganrupana Год назад +68

    ਵਾਹਿਗੁਰੂ ਲੰਮੀ ਉਮਰ ਦੀ ਦਾਤ bhakhsan ਇਸ ਗਾਣੇ ਨੂੰ ਸੁਣ ਕੇ ਕੋਈ ਲਫਜ ਨਹੀਂ ਬਚੇ ਤਾਰੀਫ Joge 🌷❤️

  • @ravneet8199
    @ravneet8199 Год назад +50

    True feeling of a girl that she can't show to parents ..... thanks to AD

  • @maansaab7043
    @maansaab7043 Год назад +745

    ਕੋਈ ਲਫਜ਼ ਨਹੀਂ ਵੀਰ ਤੇਰੇ ਗਾਣੇ ਨੂੰ ਬੋਲਣ ਨੂੰ ਵਾਹਿਗੁਰੂ ਜੀ ਤਰੱਕੀ ਬਕਸੇ ਵੀਰ ਤੈਨੂੰ ❤️🙏

  • @i.weeiirrddoo
    @i.weeiirrddoo Год назад +14

    Yadda vicho vichde sajann tondiya rehndiye ne ..... What a line 💯

  • @newhindipartymix2552
    @newhindipartymix2552 Год назад +14

    Music touches my heart, thank you so much for this product, music is sweet love

  • @rajdeepdhaliwal6595
    @rajdeepdhaliwal6595 Год назад +63

    ਰਾਜੇ ਆਪਣੇ ਪਿਆਰਾਂ ਦੇ ਲਈ ਤਾਜ ਬਣਾ ਗਏ ਨੇ...ਕਹਿੰਦਾ ਸਾਹਿਰ ਸਾਡੇ ਇਸ਼ਕੇ ਦਾ ਮਜ਼ਾਕ ਬਣਾ ਗਏ ਨੇ...💐💐💝

  • @harjinderkaur6554
    @harjinderkaur6554 Год назад +44

    ਬਹੁਤ ਹੀ ਖੂਬਸੂਰਤ ਲਿਖਿਆ ਵੀਰ ਜੀ👍🤍✨ ਵਾਹਿਗੁਰੂ ਚੜਦੀ ਕਲਾ ਚ ਰੱਖਣ।

  • @sukhwinderjanagal4487
    @sukhwinderjanagal4487 Год назад +8

    ਇਸ਼ਕ ਬੁੱਲੇ ਦਾ ਸੁੱਚਾ ਏ, ਸਾਡਾ ਕਿਉਂ ਏ ਗੁਨਾਹ?🙄🤔❤️❤️❤️❤️❤️❤️❤️❤️

  • @daadybolbete9049
    @daadybolbete9049 Год назад +178

    This man is on next level in this industry

  • @gaggigarcha6145
    @gaggigarcha6145 Год назад +56

    ਕਦਰ ਜਾਣ ਪਿੱਛੋ ਹੀ ਹੁੰਦੀ ਆ 💔
    ਯਾਦ ਵਿੱਚ ਤਾਜਮਹਲ ਐਵੇਂ ਨੀ ਬਣਾਇਆ ❣️🌺💫🔒
    ਬਹੁਤ ਸੋਹਣਾ ਗੀਤ ਲਿਖਿਆ ਅਰਜਨ ਭਰਾ ❣️😇

  • @viraltrendingshorts
    @viraltrendingshorts Год назад +7

    Arjan Arjan ਹੋਈ ਪਈ ਆ .....👌👌👌👌💞

  • @Jasneetkaur2001
    @Jasneetkaur2001 Год назад +16

    ਵਾਹਿਗੁਰੂ ਤਰੱਕੀ ਬਕਸ਼ੇ ਵੀਰ ਨੂੰ🙏🏻🙏🏻❤️

  • @nishansahotaofficial
    @nishansahotaofficial Год назад +34

    Wahaa Arjana True Words And Defrent Lyrics ✍️ 🙌🔥👌✅

  • @deepinder9828
    @deepinder9828 Год назад +17

    Bhot hi sonaa song aw ❤👌 ਨੀਰੀ ਸੱਚੀ ਗੱਲ ਕਹੀ ਆ ਬਾਈ ਨੇ 🙂

  • @kulwindermannkulwindermann785
    @kulwindermannkulwindermann785 Год назад +48

    ਬਹੁਤ ਵਧੀਆ ਗੀਤ ਤੁਹਾਡੇ ਤੋਂ ਵਗੈਰ ਹੋਰ ਕੋਈ ਲਿਖ ਨਹੀਂ ਸਕਦਾ ਸੀ 👍🏼👍🏼👍🏼🙏🙏 ਜਿਉਂਦੇ ਵਸਦੇ ਰਹੋ ਵੀਰ ਜੀ

  • @AKKIPB10
    @AKKIPB10 Год назад +20

    Mai arjan bai de gaane nhi sunda e v trending 1 te c ta random sun leya. But now i feel ki mai masterpiece sunan to reh jana c

  • @sidhu_solutions6070
    @sidhu_solutions6070 Год назад +42

    ਬਹੁਤ ਵਧੀਆ ਗੀਤ ਅਰਜਨ ਵੀਰ, ਧੀਆਂ ਵਾਲੀਆਂ ਸਤਰਾਂ ਤਾਂ ਸੀਰਾ ਹੀ ਨੇ।

  • @priyagarg8326
    @priyagarg8326 Год назад +31

    No words salute of dhillon saab😊🤗

  • @Harman_wajravat
    @Harman_wajravat Год назад +64

    Arjan + lyrics = ਤਬਾਈ 🔥

  • @akmittal65265
    @akmittal65265 Год назад +11

    "ਸ਼ਾਇਦ" ਕਈ ਰੱਖਣਾ ਵੀ ਚਾਹੁੰਦੇ ਹੋਣ, ਪਰ ਦੁਨੀਆਂ ਜੀਣਾ ਔਖਾ ਕਰ ਸਕਦੀ ਬਾਕੀ ਘਰ ਦੇ ਜੀਆਂ ਦਾ...🫡🫥

  • @ramanrandhawa8269
    @ramanrandhawa8269 Год назад +30

    Beautiful song.. its very close to my heart 👏👏👏

  • @AmanChauhan-to5ex
    @AmanChauhan-to5ex Год назад +23

    Vaddi cheez Bai Arjan dhillon apna♥️
    Big hand 👏 for this song bro♥️💥

  • @panjabi_song_editor
    @panjabi_song_editor Год назад +426

    ਉਹਨਾਂ ਮਾਵਾਂ ਤੇ ਭੈਣਾਂ ਨੂੰ ਮੇਰਾ ਸੱਚੇ ਦਿਲੋਂ ਸਲਾਮ ਹੈ, ਜੋ ਆਪਣੇ ਪਰਿਵਾਰ ਲਈ 40+ Temperature ਵਿੱਚ ਵੀ ਖਾਣਾ ਬਣਾਉਂਦੀਆਂ ਨੇਂ ਅਤੇ Face ਤੇ ਫੇਰ ਵੀ Smile ਹੁੰਦੀ ਆ❤️

  • @sandhu6198
    @sandhu6198 Год назад +25

    True feelings of girl🙂no words for this song🔥🙌

  • @sukhmanpreet9631
    @sukhmanpreet9631 Год назад +33

    Thanku veer kudiya nu support krn lyi 💖👀

    • @khushislays2305
      @khushislays2305 Год назад

      Mujhe laga ladkiyo ko galat bola kya thaa iss song mai?

    • @zonegaming5561
      @zonegaming5561 Год назад

      @@khushislays2305 nhi Didi vo girls ko support kar rhe hain

  • @gavviheer192
    @gavviheer192 Год назад +28

    salute aa arjan 22 tenu 👌👌👌👌

  • @sapna6145
    @sapna6145 Год назад +64

    ਸੱਚੇ ਬੋਲ ❤️💯

  • @sidhusidhu493
    @sidhusidhu493 Год назад +31

    I want this song to never end...

  • @JaswinderKaur-mv4py
    @JaswinderKaur-mv4py Год назад +733

    ਸਹੀ ਗੱਲ ਆ ਉਝ ਤਾ ਹਰ ਮਾ ਬਾਪ ਇਹੀ ਚਾਹੁੰਦਾਗਾ ਕਿ ਉਸ ਧੀ ਹਮੇਸ਼ਾ ਖੁਸ਼ ਰਹੇ ਪਰ ਫਿਰ ਵੀ ਇਕ ਵਾਰ ਵੀ ਉਸ ਤੋ ਇਹ ਨਹੀਂ ਪੁਛਦੇ ਕਿ ਜਿਹੜਾ ਮੁੰਡੇ ਨਾਲ ਉਸ ਦਾ ਵਿਆਹ ਹੋਣਾ ਉਸਨੂੰ ਪਸੰਦ ਆ ਕਿਉਕਿ ਜਿੰਦਗੀ ਤਾ ਉਸ ਨੇ ਹੀ ਕੱਟਣੀ ਆ ।

    • @laddisingh7822
      @laddisingh7822 Год назад +7

      Your right ji👍👍

    • @harmandhillon7341
      @harmandhillon7341 Год назад +13

      Cause they think bche anjan ne galti kr bethn ge

    • @JaswinderKaur-mv4py
      @JaswinderKaur-mv4py Год назад +13

      @@harmandhillon7341 hnji o gal ta sahi a but ik varr pushna ta chinda a na nahi vih ta faimly jithy kaho hii othy hi hove ga

    • @lakhvindersing513
      @lakhvindersing513 Год назад +1

      Pppppppp

    • @harmandhillon7341
      @harmandhillon7341 Год назад +4

      @@JaswinderKaur-mv4py pochde sare maybe ajj kl tn ikk bar

  • @komalpreetsinghranu
    @komalpreetsinghranu Год назад +15

    ਕਲਮ ਅਰਜਨ ਦੀ 🏹 ♥️
    #no competition

  • @rajdeepdhaliwal6595
    @rajdeepdhaliwal6595 Год назад +13

    ਅਰਜਣ ਸਰ ਤੁਸੀਂ ਬਕਮਾਲ ਲਿਖਦੇ ਓ & I believe that ਤੁਹਾਡੀਆਂ ਏਦਾਂ ਦੀਆਂ ਲਿਖਤਾਂ ਆਉਣ ਵਾਲੇ ਵਖਤ ਵਿੱਚ ਪੰਜਾਬੀ ਸਾਹਿਤ ਵਿੱਚ ਪੜ੍ਹਨਗੇ ਲੋਕ🙂🧿💐💐& I also want ਤੁਸੀ ਜ਼ਰੂਰ ਵਾਰਿਸ ਸ਼ਾਹ ਜੀ ਦੀ ਲਿਖਤ ਹੀਰ ਦੀਆਂ ਕੁਝ ਕ ਸਤਰਾਂ ਗਾ ਕੇ video upload ਕਰੋ🙏🙂

  • @gurjindersingh3243
    @gurjindersingh3243 Год назад +15

    Eshk bule da sucha❤eh ta sada kio gunah 🖤💔

  • @Muskangarg-nj3el
    @Muskangarg-nj3el Год назад +17

    Veera jma tusi mera dil di gll keti aa...waheguru mehar kra..💯🙏🏻

  • @ambibhadaur03
    @ambibhadaur03 Год назад +23

    ਬਹੁਤ ਸੋਹਣਾ ਬਾਈ … ਲਿਖਤ ♥️👌🏻🔥

  • @isa_harman6042
    @isa_harman6042 Год назад +29

    ਇਕਲਾ ਇਕਲਾ ਅੱਖਰ ਜਹੇਨ ਕਰਨ ਵਾਲਾ 🙏🏼ਜੀਓਏ ਅਰਜਨ ❣️💌

  • @sukhpreet9815
    @sukhpreet9815 Год назад +25

    Very very sweet 😍 song ❤️❤️🙏🙏 waheguru tuhanu hor bot tarukki den❤️🙏❤️🙏

  • @navneetkaur8026
    @navneetkaur8026 Год назад +7

    ਪੂਰਾ ਵਧੀਆ ਜੀ ਕੋਈ ਸ਼ਬਦ ਨੀ ਇੰਨਾ ਵਧੀਆ ਗੀਤ👌😇

  • @sandhusaab2713
    @sandhusaab2713 Год назад +66

    ਲਿਖਤ ਖੂਬਸੂਰਤ
    ਆਵਾਜ ਬਾਕਮਾਲ
    ਅਰਜਨ ਸਿਰਾ ਬੰਦਾ ਵਾਹਿਗੁਰੂ ਚੜਦੀਕਲਾ ਬਖਸ਼ੇ❤🙏🏻
    💫👍🏻👌🏻

  • @ShamsherSingh-ef5ck
    @ShamsherSingh-ef5ck Год назад +24

    ਬਹੁਤ ਖੂਬ ❤️

  • @kaurdogtrainer
    @kaurdogtrainer Год назад +3

    ਸਹੀ ਕਿਹਾ ਇਹੋ ਬੰਦਿਆ ਦੀ ਦੁਨੀਆ ਏ ਸਭ ਕੁਝ ਉਨ੍ਹਾਂ ਦੇ ਹਿਸਾਬ ਨਾਲ਼ ਚਲਣਾ ,ਹੀਰ ਮਰਜੀ ਨਾ ਕਰ ਲਵੇ ਕੀਤੇ ,ਫੇਰ ਬੰਦੇ ਦੀ ਗੁਲਾਮੀ ਕੌਣ ਕਰੂ

  • @Harpreetkaur-zq3ps
    @Harpreetkaur-zq3ps Год назад +11

    Bht vdya veer g ਰੱਬ ਹਮੇਸ਼ ਚੜਦੀ ਕਲਾ ਚ ਰੱਖਣ ਥੋਨੂੰ ,🙏🙏❤️❤️

  • @teonewala
    @teonewala Год назад +16

    ਬਹੁਤ ਸੋਹਣਾ ਗੀਤ ❤️🥀

  • @wahegurji2288
    @wahegurji2288 Год назад +23

    No words to appreciate this song 😍

  • @paramjeetparamjeet6492
    @paramjeetparamjeet6492 Год назад +9

    ਵੀਰ ਜੀ ਬਾਬਾ ਬੁੱਲ੍ਹੇ ਸ਼ਾਹ ਦਾ ਇਸ਼ਕ ਰੱਬ ਨਾਲ ਸੀ

  • @Politics-Situation
    @Politics-Situation Год назад

    ਗੱਲ ਕਿੱਥੋ ਲਿਆ ਕੇ ਲਿਖਦਾ ਅਰਜੁਨ ਬਾਈ👍🏻ਹੀਰ ਵੱਖਰੀ ਸੋਚ ਰੱਖ ਲਿਖੀ ਵੀਰੇ ਨੇ।

  • @bhupinderkumar1286
    @bhupinderkumar1286 Год назад +19

    He mentioned Sahir ludhianvi ji in is lyrics , he has blessings of him to write such inevitable lyrics

  • @arjandhillonfanpagepindpad4419
    @arjandhillonfanpagepindpad4419 Год назад +18

    ਅਰਜਨ ਨਿਰੀ ਤਬਾਹੀ ਲਿਆਉਣ ਦੀਆਂ 🥰

  • @bmsnakodaria01
    @bmsnakodaria01 Год назад +4

    ❤❤❤❤ dilo pyar mere veer nu bohat sona lekhiya geet

  • @PreetSingh-ge6ku
    @PreetSingh-ge6ku Год назад +25

    No words to say sir ❤️❤️stay blessed sir ..keep it up 🤲

  • @Thealtafmalik_
    @Thealtafmalik_ Год назад +123

    Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @myworldmywish4047
    @myworldmywish4047 Год назад +25

    can't express my happiness after listening thins song keep it bro.

  • @nishamehra2089
    @nishamehra2089 Год назад +6

    Ajj di heer bass yaada ch hi mar jandi a ....sachi ch ... 💯 miss u Mr..ish ..

  • @karandeepsingh7573
    @karandeepsingh7573 Год назад +26

    ਸ਼਼ੱਚੀ ਗ਼ੱਲ਼ ਅਾ ਬਰੋ❤❤

  • @turkhindientertainment8516
    @turkhindientertainment8516 Год назад +15

    Heer is my favorite song from album 💕💜💕😘...

  • @ruparani7794
    @ruparani7794 Год назад +23

    True lines 🔥💯

  • @strangepsy
    @strangepsy Год назад +2

    Es singer de gaane bahut sune koi bhi mere palle ni peya, par eh gaane ne ruh nu bhi rula dita...

  • @Simrn-jg7mz
    @Simrn-jg7mz Год назад +10

    Bhot sohna likya veerey bhot khaint aa song..
    I'm glad tu hear this kind song ..bhot sakoon jya milya ..
    And jo v tusi likhya oh saach a even yes kudiya kathiya hoke apni zindagi baare ik dujje naal gll krdiya ne bt afsos kudiya di koi sunda hi nai saanu hmesha apna mnn samjana penda ae ..

  • @mehakmaan8380
    @mehakmaan8380 Год назад +63

    Being a girl this brought tears to my eyes! Made me cry literally. Thankyou for this overwhelming song Arjan! This was much needed❤

  • @nazuknaazsabhrwal4865
    @nazuknaazsabhrwal4865 Год назад +8

    Bht sohna song Gaya brother waheguru bht agge takk lai k jave thanu god bless u 🥰❤️

  • @darkjker545
    @darkjker545 Год назад +3

    ਇਸ਼ਕ ਬੁੱਲੇ ਦਾ ਸੱਚਾ ਏ ਤਾਂ ਸਾਡਾ ਕਿਉ ਗੁਨਾਹ.....
    Slaam a veer likht nu🙌

  • @komalpreet1869
    @komalpreet1869 Год назад +10

    Waheguru jiii tohnu but tarukki dea.... 🙏💯💯

  • @jot2676
    @jot2676 Год назад +9

    Chobra ik dil a sade kol kine war jitna ❤

  • @bal6164
    @bal6164 Год назад +10

    Arjan's lyrics>>whole industry

  • @dilpreetsingh3128
    @dilpreetsingh3128 Год назад +8

    ਬਹੁਤ ਵਧੀਆ ਗੀਤ ਵੀਰ ਜੀ ❤️ ਵਾਹਿਗੁਰੂ ਤੁਹਾਨੂੰ ਤਰ‍‌ੱਕੀ ਬਖਸ਼ੇ ❤️🙏🏻👍🏻❤️

  • @daljeetkaur2544
    @daljeetkaur2544 Год назад +4

    Arjan ji siraf tusi hi girls da dard loka nu song de nal dsn di try kita ha god bless you 😇😇

  • @ishanjindal5232
    @ishanjindal5232 Год назад +5

    A for Arjan hai kehnde poori album sab to ravaan aala gaane ehi hai Arjan Dhillon respect 🙏🙏saccha singer te boht vadiya hai dil da

  • @GurdeepSingh-jw4kn
    @GurdeepSingh-jw4kn Год назад +3

    i am commenting so that i never forget this song 😶😶😶 rub sukh rakhey chardikala bakshey veer tenu 🙏🙏🙏🙏

  • @Sahib_Ramgharia
    @Sahib_Ramgharia Год назад +12

    #2 on trending for Music 🔥

  • @swayinggirl
    @swayinggirl Год назад +2

    It touches the core of my 💖💓 heart.... Bahut sohna song likhya veere.... Sach aa gal bilkul!!!

  • @vickyghai7925
    @vickyghai7925 Год назад +6

    Arjan veer tu akhan ban ke v nishana lga dena but Tera teer tikana aape labh lenda rab meri umer v tenu lga dewe bro God bless you

  • @gurjitsingh411
    @gurjitsingh411 Год назад +3

    Super duper idda c v eh gana mukke he na 👌👌❤️

  • @arshdayavlogs
    @arshdayavlogs Год назад +16

    ਸੱਚ ਕਿਹਾ ਗੀਤ ਵਿੱਚ ਬਾਈ ਤੂੰ 🙏 ਵਾਹਿਗੁਰੂ ਜੀ ਤੁਹਾਡਾ ਭਲਾ ਕਰੇ

  • @paramjotkaur5464
    @paramjotkaur5464 Год назад +3

    Thank you arjan Dhillon. Kudi di feeling dsn lyi..

  • @JatinKumar-fn2xo
    @JatinKumar-fn2xo Год назад +9

    ਅਰਜਨ = Darjan ✍🏻💯

  • @AmritKaur-td4yr
    @AmritKaur-td4yr Год назад +6

    Best song ,, fnly kise ne kudia de halat te v likheya❤️

  • @harjinderkamboj8652
    @harjinderkamboj8652 Год назад +4

    ਹਾਏ ਸੱਚੀ ਦਿਲ ਨੂੰ ਛੂਹ ਗਏ ਇਸ ਗੀਤ ਦੇ ਬੋਲ.....

  • @Backward_pb61
    @Backward_pb61 Год назад +2

    ਤੇਰੇ ਤੋਂ ਸੋਹਣਾ ਨਹੀਂ ਲਿਖ ਸਕਦੇ ਕੋਈ ਵੀਰ ❤️❤️💪

  • @751simranjeetkaur2
    @751simranjeetkaur2 Год назад +37

    ((Kuli hawa vich kudia nu kio len ni dinde saah))wow that's great line what a wonderful thinking 👌👌

    • @Cinematic_shotzz
      @Cinematic_shotzz Год назад +4

      kehn ali jnta bai ethe uton tn sabh kehnde ne andron sabh ijjatan naal khedn wale hi hunnde a je sahi lgga tn dasi

    • @Ankita-wk2ku
      @Ankita-wk2ku 11 месяцев назад +1

      @HOMMIE_cooks hnji uton tn sb kehnde ne andron same hi aa sb bolde taan saare hi aa par karda koi ni uparo mithe bol bolke jazbaatan naal khelya jnda ethe😕

    • @751simranjeetkaur2
      @751simranjeetkaur2 11 месяцев назад

      @@Ankita-wk2ku hanji sai gal a

    • @751simranjeetkaur2
      @751simranjeetkaur2 11 месяцев назад

      @@Cinematic_shotzz absolutely right

  • @preet__4953
    @preet__4953 Год назад +5

    Well done veere .... waheguru mehar kere tera te hamesha ....🥺🥺🥺🥺🥺

  • @sukhakinnu618
    @sukhakinnu618 Год назад +2

    Bahut khoob veere kudiya khuli hawa ch sahh vv nhi len dinde par mai shukar krdi aa sadee mappee bahut vadiye ne sukr ae tera parmatama🙏🙏

  • @shehreen__thind02
    @shehreen__thind02 Год назад +6

    I'm respect to your thinking ❤️🦋
    Because every person not think your level ❣️

  • @LovePreet-vu6lk
    @LovePreet-vu6lk Год назад +8

    ਸਹੀ ਕੇਹਾ ਵੀਰ ਜੀ 😥😥ਕੋਈ ਵੀ ਨਹੀ ਸਮਝਦਾ ਧੀਆਂ ਨੂੰ ਛੇਤੀ 😓😓😓😓😓😓😓😓😓ਬਹੁਤ ਸੋਹਣਾ ਗਾਣਾ ਵੀਰ ਜੀ ਤੁਹਾਡਾ 😍😍😍😍😍ਰੱਬ ਤੁਹਾਨੂੰ ਖੁਸ਼ ਵੀਰ ਜੀ

  • @ziyakhan3670
    @ziyakhan3670 Год назад +3

    Is geet di tareef krn lai koi lafaj nahi hai……..pehli vaar vadhiya geet sunn nu mileya 💯💯❤

  • @kalyanwale6729
    @kalyanwale6729 Год назад +2

    ਆਉਣ ਵਾਲ਼ੇ ਟਾਇਮ ਦਾ ਸਟਾਰ❤💝

  • @youtube_handle663
    @youtube_handle663 Год назад +3

    Tere ton utte koi ni bhra.. Arjan Dhillon 🚀❤

  • @komalkomal3386
    @komalkomal3386 Год назад +4

    Menu dubara sunan nu majboor kr dita iss song ne ............

  • @MS__TALKS
    @MS__TALKS Год назад +8

    What an mind blowing song 🪐🪐
    Arjan dhillon never disappoint us ❤️❤️

  • @lyrics_vibezz
    @lyrics_vibezz Год назад +9

    Waheguru ji waheguru ji 🙏🙏🙏🙏

  • @SharnjitSingh-gd1xc
    @SharnjitSingh-gd1xc Год назад +1

    Buht barik soch chahidi estra di likhat likhan lai har kise de vass di gal nahi salute sir🙏🙏