Jigar Da Tota | Garry Sandhu ( Audio Song ) | Fresh Media Records

Поделиться
HTML-код
  • Опубликовано: 25 ноя 2024

Комментарии • 8 тыс.

  • @DrillDancer
    @DrillDancer 2 года назад +590

    Apne Bebe Baapu lyi ek ek Like ❤

  • @itzzsahil8729
    @itzzsahil8729 Год назад +78

    ਦੁਸ਼ਮਣ ਮਰਿਆ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ✍🏻✍🏻👌🏻👌🏻

  • @Gur_89
    @Gur_89 5 месяцев назад +53

    ਘਰ ਨੂੰ ਕਦ ਆਵੇਗਾ ਬਾਪੂ ,
    ਹੈਨੀ ਉਹ ਹੁਣ ਕਿਹੜਾ ਆਖੂ ,,
    ਕਿਦਾ ਮੋੜ ਲਿਆਈਏ ਤੈਨੂੰ ,
    ਦੂਰ ਤੇਰਾ ਸਾਡੇ ਤੋ ਟਾਪੂ ,,
    ਪੁੱਤ ਤੇਰੇ ਨੂੰ ਕਿੰਝ ਸਮਝਾਵਾਂ ,,,
    ਇਹ ਉਮਰੋ ਹਜੇ ਨਿਆਣਾ ।।
    ਆਲਵੇਸ ਮਿਸ ਯੂ ਬਾਪੂ ਜੀ ਆਖਰੀ ਵਾਰੀ ਤੈਨੂੰ ਗਲ ਨਾਲ ਲਗਾਉਣ ਦੀ ਖਵਾਹਿਸ਼ ਅਧੂਰੀ ਹੀ ਰਹਿ ਗਈ 😢

  • @DheRisAaB
    @DheRisAaB 2 года назад +14

    ਵੀਰੇ ਪਿਆਰ ਵੰਡਿਆ ਕਰੋ, ਕੁਝ ਤਾਂ ਰੁਤਬਾ ਸੀ ਸਿੱਧੂ ਦਾ ਤੁਹਾਡਾ ਦਰਦ ਦੱਸ ਰਿਹਾ , ਨਹੀਂ ਤਾਂ ਬਹੁਤ ਕਲਾਕਾਰ ਮਰੇ ਤੇ ਬਹੁਤਿਆਂ ਨੇ ਅਜੇ ਮਰਨਾ ,ਪਰ ਇੰਨੀ ਵਾਹ ਵਾਹ ਕਿਸੇ ਨੇ ਨਹੀਂ ਖੱਟੀ , ਹੁਣ ਇੰਨਾ ਦੁੱਖ ਜਤਾਉਣ ਤੋਂ ਪਹਿਲਾਂ ਜੇਕਰ ਜਿਉਂਦੇ ਜੀ ਪਿਆਰ ਕੀਤਾ ਹੁੰਦਾ ਤਾਂ ਅੱਜ ਸਿੱਧੂ ਸਾਡੇ ਵਿਚਕਾਰ ਹੁੰਦਾ 🙏 ਵਾਹਿਗੁਰੂ ਸਮਰੱਥ ਬਖਸ਼ੇ

  • @bikramjitsingh9502
    @bikramjitsingh9502 2 года назад +118

    ਬਹੁਤ ਬਹੁਤ ਪਿਆਰ ਤੇ ਸਤਿਕਾਰ ਬਾਈ ਜਿਉਂਦਾ ਰਿਹ, ਇਹੋ ਜਿਹੇ ਗੀਤਾਂ ਨਾਲ ਕਿਸੇ ਦਾ ਘਰ ਦਾ ਕੋਈ ਜੀਅ ਤਾਂ ਨਈ ਮੁੜਦਾ ਹੁੰਦਾ ਪਰ ਉਹਨਾ ਦੇ ਦਿਲ ਨੂੰ ਸਕੂਨ ਜਰੂਰ ਮਿਲੂ ਵੀ ਸਾਡਾ ਦਰਦ ਸਮਝਣ ਵਾਲਾ ਵੀ ਹੈ ਕੋਈ …ਦੀਪ ਸਿੱਧੂ, ਸੰਦੀਪ ਨੰਗਲਅੰਬੀਆਂ ਤੇ ਬਾਈ ਸਿੱਧੂ ਮੂਸੇਵਾਲਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਾਡੇ ਪੰਜਾਬ ਲਈ…

  • @roohrai4105
    @roohrai4105 2 года назад +155

    ਇਕਲੌਤਾ tribute ਜਿਹੜਾ ਰੂਹ ਨਾਲ ਲਿਖਿਆ ਬਾਕੀਆਂ ਵਾਂਗੂ FAME ਲਈ ਨਹੀਂ.... ਸੱਚਾ tribute ❤️❤️

  • @lovebrar1670
    @lovebrar1670 2 года назад +223

    ਸੁਣਕੇ ਅੱਖਾਂ ਚ ਪਾਣੀ ਆਗਿਆ 😔🙏 ਰੱਬ ਜੀ ਸੁੱਖ ਰੱਖਣ 🙏 ❤️legend never die ❤️

  • @homelandpanjabyt
    @homelandpanjabyt 2 года назад +449

    ਰਹਿੰਦੀ ਦੁਨੀਆਂ ਤੱਕ ਨਾਮ ਰਹੋ ਤੇਰਾ ਸਿੱਧੂ ਵੀਰਾਂ 🙏🙏
    ਜਿੰਨ੍ਹਾਂ ਮਾਪਿਆਂ ਦੀ ਕੁੱਖ ਤੇ ਕਹਿਰ ਕੀਤਾ
    ਬਹੁਤ ਵੱਡਾ ਜੁਲਮ ਕੀਤਾ।
    ਗੈਰੀ ਵੀਰ ਬਹੁਤ ਧੰਨਵਾਦ ਤੁਹਾਡੇ ਲਫ਼ਜ਼ਾਂ ਨੇ ਦਿਲ ਨੂੰ ਸਕੂਨ ਦਿੱਤਾ।

  • @harshamusic5464
    @harshamusic5464 2 года назад +274

    Legend Never die, Waheguru Charana Che Niwas Bakshan 🙏

  • @SukhwinderSingh-ty7sn
    @SukhwinderSingh-ty7sn 2 года назад +21

    "" ਜੇ ਪਤਾ ਏ ਸਭਨਾਂ ਤੁਰ ਜਾਣਾ , ਫ਼ਿਰ ਕਾਹਤੋਂ ਰੋਣ ਮਕਾਣਾਂ " ਵਾਹ ਗੈਰੀ ਬਾਈ 👌👌👌👌

  • @bhavya5809
    @bhavya5809 2 года назад +36

    Legend gives the best songs.. 😍❣️
    Garry Sandhu is the best punjabi singers ever known...

  • @nirbhaygaming1742
    @nirbhaygaming1742 2 года назад +48

    RIP ਝੋਟੇਆ।💔💔
    ਵਾਹਿਗੁਰੂ ਤੈਨੂੰ ਅਗਲੇ ਜਨਮ ਵਿੱਚ ਇਸ ਤੋਂ ਵੀ ਤਕੜੀ ਹਸਤੀ ਬਣਾ ਕੇ ਭੇਜਣ।🙏
    ਸਦਾ ਦਿਲਾਂ ਵਿਚ ਰਹੂਗਾ ਝੋਟੇਆ।❤️
    💔💔💔💔💔💔💔💔💔💔💔💔💔
    ਸਾਲਾ ਏਦਾਂ ਲੱਗ ਰਿਹਾ ਕਿ ਮੇਰਾ ਕੋਈ ਬਹੁਤ ਕਰੀਬੀ ਮੇਰੇ ਤੋਂ ਬਹੁਤ ਦੂਰ ਚਲੇ ਗਿਆ।😥💔
    ਸਾਲਾ ਕੁਜ ਵੀ ਕਰਨ ਨੂੰ ਜੀ ਨਹੀਂ ਕਰ ਰਿਹਾ।💔
    ਵਾਹਿਗੁਰੂ 1 ਛੋਟੀ ਜੀ ਅਰਦਾਸ🙏 ਏ ਤੇਰੇ ਚਰਨਾਂ ਵਿੱਚ,
    ਬਾਈ ਦੇ ਪਰਿਵਾਰ ਨੂੰ, ਉਹਨਾਂ ਦੇ ਮਾਂ ਪੀਓ ਨੂੰ ਹੋਂਸਲਾ ਬਖਸ਼ੋ।
    ਬਾਈ ਦੇ ਜੋ ਵੀ ਸੁਪਨੇ ਅਧੂਰੇ ਰਹਿ ਗਏ 💔 ਉਹਨਾਂ ਨੂੰ ਪੂਰਾ ਕਰਵਾਉਣ ਵਿਚ ਪਰਿਵਾਰ ਦੀ ਮੱਦਦ ਕਰਨੀ ਜੀ 🙏 ।
    At the end
    ਸਾਰਿਆਂ ਨੇ ਤੂਰ ਜਾਣਾ। ਪਰ ਏਨਾ ਮਾੜਾ ਨਾ ਕਰੀਂ ਕਿਸੇ ਮਾਂ ਪੀਓ ਦੇ ਪੁੱਤ ਨਾਲ😥।
    RIP Legend💔🦅
    ਜਦੋਂ ਤੱਕ ਮੇਰੇ ਸ਼ਰੀਰ ਵਿੱਚ ਜਾਨ ਹੈ ਉਦੋਂ ਤੱਕ ਬਾਈ ਤੂੰ ਹੀ ਮੇਰੇ ਦਿੱਲ ਵਿਚ ਸਬ ਤੋਂ ਉਤੇ ਰਹੂਗਾ💔😥।
    ਵਾਹਿਗੁਰੂ ਅਗਲੇ ਜਨਮ ਵਿੱਚ ਬਾਈ ਨੂੰ ਸਾਰੀ ਖੁਸ਼ੀਆਂ ਦੀ ਬਖਸ਼ਿਸ਼ ਦੀਓ।💐💐
    Rest in power💪
    #justiceforsidhumoosewala
    💔💔💔💔💔💔💔💔

  • @rhea944
    @rhea944 2 года назад +548

    Proud to be forever Garry fan ♥️ What a tribute 🙏🏻 RIP Sidhu shera 🙌

  • @GursewakSingh-py4wi
    @GursewakSingh-py4wi 2 года назад +36

    ਮੂਸੇ ਆਲਾ ਜਿਉਂਦਾ ਨੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਅਵਾਜਾਂ ਮਿੱਠੀਏ।
    Legend you will always beat in our hearts.
    #SM

  • @rajbirdhillon7541
    @rajbirdhillon7541 2 года назад +147

    ਸੁਣਕੇ ਅੱਖਾਂ ਚ ਪਾਣੀ ਆਗਿਆ ਯਾਰਾਂ 🥺 Love you garry veere

  • @jotkaur5484
    @jotkaur5484 2 года назад +174

    Thanks Garry Sandhu... For this heart melting tribute to these legends..

    • @Brar97799
      @Brar97799 2 года назад

      @gioyu comi legends bro ❤

  • @diljitboss156
    @diljitboss156 2 года назад +138

    Rest in power sidhu moosewala zindabaad 😭😭😭😭

  • @Kamaljatt1234
    @Kamaljatt1234 7 месяцев назад +78

    2:08 ਦਿਲ ਹੀ ਟੁੱਟ💔 ਜਦਾ ਜਦੋ ਆ ਸੁਣ 😢
    2024 ਵਿੱਚ ਕੌਣ ਸੁਣ ਰਿਹਾ ਓ 🙌💔🥺
    ਜਿਗਰ ਦਾ ਟੋਟਾ🥺💔

  • @MrSingh1430
    @MrSingh1430 2 года назад +83

    Standing ovation Garry paji!! 👏👏👏 You are a legendary lyricist and singer

  • @dsingh_13
    @dsingh_13 2 года назад +1730

    Sidhu Moosewala 🥲Ever in our Heart ❤️

    • @tardtryinhard
      @tardtryinhard 2 года назад +1

      rip legend but some verified accs who have dead channels are spamming this, so that they can milk some f views - *harsh* *reality*

    • @SatvirSingh-oj7qo
      @SatvirSingh-oj7qo 2 года назад +4

      @@tardtryinhard your interest

    • @love_punjab.1
      @love_punjab.1 2 года назад +2

      @@SatvirSingh-oj7qo qq

    • @love_punjab.1
      @love_punjab.1 2 года назад +2

      @@tardtryinhard pap

    • @love_punjab.1
      @love_punjab.1 2 года назад +1

      😂

  • @baaz-shrn1455
    @baaz-shrn1455 2 года назад +148

    Sidhu moose wala will always remain in top of our heart’s ❤️

  • @Prince-sz8kl
    @Prince-sz8kl 8 месяцев назад +13

    Dil toh likhia line bai ne 🙏

  • @hardeepdoraha1105
    @hardeepdoraha1105 2 года назад +682

    ਜਿਹਨਾਂ ਮੈਂਨੂੰ ਹੱਥੀਂ ਪਾਲਿਆ ਉਹਨਾਂ ਨੂੰ ਮੈ ਹੱਥੀਂ ਜਾਲਿਆਂ ਵੇਖ ਜਾਂਦੇ ਜੇ ਪੁੱਤਰ ਮੇਰਾ ਇਹ ਫਿਕਰਾਂ ਨੇ ਸੰਧੂ ਖਾਂ ਲਿਆ 👌👌👌BEST TRIBUTE ND BEST SONG SANDHU SAAB ✍️

    • @jotjandu8532
      @jotjandu8532 Год назад +9

      Sandhu saab sari Umar sidhu nu gala kad de rahe hun Tribute karta Balle oye tere pesa kiwe kmona ede to sikho

    • @kamalmann3597
      @kamalmann3597 Год назад +12

      @@jotjandu8532 y ldayia dunia te hi hundiya ne insaaniat v koi chaaj hundi a kalli pese di gall v ni hundi

    • @kamalmann3597
      @kamalmann3597 Год назад +5

      @@jotjandu8532 pese kehda ehde kole ghat hone v ahh gane naal wadh aa jaan ge eni nero soch v na rkheya kro

    • @balpreetsingh7294
      @balpreetsingh7294 Год назад +1

      😢😢😢😢

    • @5x_speed_garers
      @5x_speed_garers Год назад +1

      😢😢😢

  • @adhirajsinghhundal9380
    @adhirajsinghhundal9380 2 года назад +114

    AMAZING PERSON Garry Sandhu!!!
    You are the only one who gave Sidhu a tribute with this song and did not use his name Or thumbnail photo oh Sidhu for promotion... Like everyone is doing since his death.... REALLY RESPECT FOR YOU!

    • @rb8772
      @rb8772 2 года назад

      He’s a scam using Sidhu’s death to make money.

    • @mrskaur
      @mrskaur 2 года назад +6

      @@rb8772 ohne ikle sidhu di gll ni kri ohne Sandeep nangal ambiya di gll kri te apne mapeya di ... Controversy chldi rehndi ... Asi dills ch vair paal k ni jee skde ... Aiven tan karan te sidhu veer ch v c ... Bhai gll aithe k jina nu mada v lggda c sidhu oh v roye ... Kyuki vichara ch Matt bhed ho skde ... Pr kise di Jaan ton vadh Matt bhed ni hunde .. office ch sade senior officer ja junior naal Mt bhed ho skde ehda eh mtlb thode k ohde Jaan te khushiyan .. thoda dimag te jor pa k socheya kro .. tusi hje v nafrat di zindgi ch baithe ...

    • @rb8772
      @rb8772 2 года назад

      @@mrskaur That’s my point. Sidhu’s words - duniya dohgli aa. Kaka, Singga and many others showed respect.

    • @ImranKhan-fi1mf
      @ImranKhan-fi1mf 2 года назад +1

      @@mrskaur nice thinking

    • @Cricket4you-2024
      @Cricket4you-2024 2 года назад +1

      marvata gandiya sarkara ne, khalistan jruri aa

  • @Karan_1986
    @Karan_1986 2 года назад +89

    No words Baba ji ....... True and Heart Touching...Baaki awaaz da ta koi torh nahi tuhaadi da .... Stay Blessed Always!!

  • @yasirreyaz1338
    @yasirreyaz1338 2 года назад +26

    Garry sandhu u always shock your fans with these kind of masterpieces long live 🤟

  • @salmanjan5759
    @salmanjan5759 2 года назад +45

    Forever A Legend! Salute To Sidhu Paji From Pakistan🇵🇰 😭😭😭🕊🕊

  • @GHUM4N
    @GHUM4N 2 года назад +152

    Legend and Goat Sidhu Moosewala…down to earth banda…never sung about immoral things ❤️ #justiceforsidhumoosewala

  • @azhanbhat7980
    @azhanbhat7980 2 года назад +71

    Lived like a legend and gone like a real legend.... Dil da ni madaaa

  • @seemaaro9705
    @seemaaro9705 2 года назад +24

    I recently lost my Father 😭🥺🥺 miss you dad life without you we are nothing 🥺🥺 miss you dad

  • @chahat0905
    @chahat0905 2 года назад +44

    Such an amazing song.... Dushman mariye khushi na kariye te ek din sajna bhi mar jana.... 🥺👍🏻

    • @OhiSandhu
      @OhiSandhu 2 года назад +3

      Yes this is best line

    • @meenamattu1625
      @meenamattu1625 2 года назад +1

      🙏🙏🙏🙏Wmk 😭😭😭😭

  • @imsinghjaspreet
    @imsinghjaspreet 2 года назад +296

    ❤️🕊️
    ਕਈਆਂ ਦੇ ਪੁੱਤ ਛੇਤੀ ਤੁਰ ਗਏ,
    ਚਾਅ ਓਹਨਾਂ ਦੇ ਸਾਰੇ ਖ਼ੁਰ ਗਏ।
    ਸੀ ਸਜ਼ਾਈ ਫ਼ਿਰਦੀ ਸਿਹਰਾ,
    ਸੁਪਨੇ ਮਾਂ ਦੇ ਸਾਰੇ ਭੁਰ ਗਏ।
    ਤਰਸ ਰਤਾ ਨਾ ਜੀਅ ਨੂੰ ਆਇਆ,
    ਰੱਬ ਮੇਰੇ ਲਈ ਕਾਣਾ।
    ਕੋਈ ਜਿਗਰ ਦਾ ਟੋਟਾ ਤੁਰ ਚੱਲਿਆ,
    ਏ ਤਾਂਹੀਓਂ ਰੋਣ ਮਕਾਣਾਂ ।

  • @rumzys3576
    @rumzys3576 2 года назад +54

    Such a deep and emotional song, my soul felt this. Bought tears to my eyes 🙏🏼

  • @_jot_vibes_00
    @_jot_vibes_00 2 года назад +4

    Ek ek line feel hundi a...akha ch paani A jnda 😭🥺🥺..bahut vdia song a ..

  • @mandeepaulakh3296
    @mandeepaulakh3296 2 года назад +44

    Garry is on his own level. Great lyrics with deep meanings … “Rab mere laiyee kana” RIP Sidhu Bhai 💔

  • @jazgill6597
    @jazgill6597 2 года назад +2571

    Thanks for song Garry Sandhu…..RIP our legend Sidhu Moosewala😭 still can’t believe his gone!!!

  • @dimplesarao6207
    @dimplesarao6207 2 года назад +57

    Thank you Garry! Rest in power legend Sidhu 💔🙏

  • @gavikhangura3121
    @gavikhangura3121 11 месяцев назад +4

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
    ਵਾਹਿਗੁਰੂ ਜੀ ਬਾਈ ਦੇ ਕਾਤਲਾ ਨੂੰ ਸ਼ਜਾ ਦੇਈ । ਵਾਹਿਗੁਰੂ ਜੀ ਸਭ ਜਾਨਣ ਜਾਣ ਆ ਮਾਲਕਾ ਤੂੰ 🙏🙏🙏🙏 ਸਿੱਧੂ ਮੂਸੇਵਾਲਾਂ ❤️❤️

  • @maurocarobello
    @maurocarobello 2 года назад +433

    easy, deep, delicate and filled with a touching atmosphere, comfortable and comfortable, let the mood relax, good songs to be praised

    • @Rajmeghwansi_
      @Rajmeghwansi_ 2 года назад

      me ak RUclips par hu
      Mera ak RUclips channel he
      muje ak help ki jarurt he

    • @kuldeepdehdan574
      @kuldeepdehdan574 2 года назад +1

      NYC song Garry veer ji 😍😍

  • @vishalbasotra7861
    @vishalbasotra7861 2 года назад +103

    Deep lyrics 💔❤️✍️
    Sidhu mosse wala always in our heart ❤️

  • @arvindsidhu7629
    @arvindsidhu7629 2 года назад +63

    Sidhu Moosewala : journey from "UNKNOWN" to "UNFORGETTABLE" ..

  • @RajKumar-y8t8s
    @RajKumar-y8t8s 12 дней назад

    ਵੀਰ ਬੋਹਤ ਸੋਹਣਾ ਲਿਖਿਆ ਤੇ ਗਾਇਆ ❤ ਵਾਹਿਗੁਰੂ ਜੀਉ ❤

  • @arwindergill13
    @arwindergill13 2 года назад +62

    Social Sites ਤੇ ਬਹੁਤ ਲੋਕ ਕਹਿ ਰਹੇ ਆ ਕਿ ਗੈਰੀ ਹੋਣੀ ਪਹਿਲਾ ਲਗਦੇ ਸੀ ਸਿੱਧੂ ਤੇ। ਹੁਣ ਫੇਮ ਭਾਲਦਾ ਵੀਰ ਜੀ ਗੈਰੀ ਨੂੰ ਲੋੜ ਨੀ ਫੇਮ ਦੀ । ਵੀਰ ਜੀ ਚਲੋ ਮੰਨ ਲੈਣੇ ਆ ਕਿ ਲਗਦੇ ਸੀ । ਪਰ ਕੋਈ ਨੀ ਚਾਹੁੰਦਾ ਕੋਈ ਧੀ ਪੁੱਤ ਪਿੱਛੇ ਮਾਂ ਪਿਓ ਨੂੰ ਕੱਲੇ ਛੱਡ ਜਾਵੇ । ਬਾਕੀ ਜੇ ਗੈਰੀ ਨੇ ਮਤਲਬ ਲਈ ਗਾਣਾ ਗਾਇਆ ਤਾ ਸੰਦੀਪ ਨੰਗਲ ਅੰਬੀਆਂ ਵਾਲੇ ਦਾ ਨਾਮ ਕਿਉਂ ਲਿਆ । ਇਹ ਛੱਡੋ ਗੈਰੀ ਵੀਰੇ ਨੇ ਆਪਣੇ ਮਾਂ ਬਾਪ ਨੂੰ ਵੀ ਯਾਦ ਕੀਤਾ ਕਹਿ ਦਿਓ ਇਹ ਵੀ ਮਤਲਬ ਲਈ ਗਾਇਆ । ਮੈਂ ਕੁਝ ਗਲਤ ਕਿਹਾ ਗਾਲਾਂ ਕੱਢ ਲਵੋ । ਪਰ ਜੇ ਕਿਸੇ ਨੂੰ apperciate ਨਹੀਂ ਕਰ ਸਕਦੇ ਤਾਂ ਐਵੇ Hate ਨਾ ਫਲਾਓ । ਧੰਨਵਾਦ ।।

  • @newhindipartymix2552
    @newhindipartymix2552 2 года назад +21

    I pray that those reading my comments, they and their families are safe from the aura

  • @usmankhan73588
    @usmankhan73588 2 года назад +109

    THIS TRIBUTE IS NEXT LEVEL💯😢 garry sandhu salute you brother 🙏💯

  • @_g.r.e.w.a.l_
    @_g.r.e.w.a.l_ 2 года назад +5

    0:37 ਕਈਆਂ ਦੇ ਪੁੱਤ ਛੇਤੀ ਤੁਰ ਗਏ 🌿

  • @DarshanSingh-xl9vo
    @DarshanSingh-xl9vo 2 года назад +87

    Legends never die
    They will be forever in our hearts

  • @dushyantkundlas2845
    @dushyantkundlas2845 2 года назад +150

    Soo Much Thanksss Sir For this song. Still can't believe our 3 legends left us. 🥺😭

  • @manjinder245talks
    @manjinder245talks 2 года назад +146

    RIP Sandeep nangal ambian 🙏
    Sidhu moose ala v yad raho jive jive time beete ga sidhu de get jwaan Hoi jan gy

    • @kinnuarmy
      @kinnuarmy 2 года назад +3

      Deep Sidhu baagi sher

  • @mundeukton1897
    @mundeukton1897 2 года назад +6

    Yarr fir tera naal judd ge
    Dhanyavaad tera🙏
    REST in Power
    Sidhu bai,Sandeep bai, Deep bai🙏

  • @eveleenkaur9041
    @eveleenkaur9041 2 года назад +73

    Moose forever in our hearts and soul 🥺🕊

  • @milkyboy_production
    @milkyboy_production 2 года назад +101

    Heart Touching Song ❤️ Respect 🙏🏼

  • @gurneetdosanjh
    @gurneetdosanjh 2 года назад +114

    ♥️♥️ paji no word’s

  • @sukhdeepsingh-s3e
    @sukhdeepsingh-s3e 2 месяца назад +2

    ਤੁਰ ਗਿਆ ਬਾਪੂ ਤੂੰ ਵਾਂਢੇ ਕਹਿ ਕੇ,ਕਿੰਝ ਕੱਟੀਏ ਜਿੰਦਗੀ ਤੇਰਾ ਵਿਛੋੜਾ ਸਹਿ ਕੇ।

  • @inderjitsambhy6227
    @inderjitsambhy6227 2 года назад +5

    bohut sohna likhya te gaya veer
    rab tenu lambi umar deve
    last wali line sun k hanju nikal aye
    ਜਿਨਾਂ ਮੈਂਨੂੰ ਹੱਥੀਂ ਪਾਲਿਆ
    ਮੈਂ ਉਹਨਾਂ ਨੂੰ ਹੱਥੀਂ ਸਾੜਿਆ
    love ❤️ you mom miss u

  • @TheProgress977
    @TheProgress977 2 года назад +82

    29.5 😓 legend always in our heart🙏

  • @sandysingh6810
    @sandysingh6810 2 года назад +46

    Thanks brother to tribute our lost legends !

  • @soninagal6457
    @soninagal6457 2 года назад +3

    No any words for this song🥲🥲👌🏻👌🏻👌🏻👌🏻💔💔💓❣❣❣Aankho se Aanshu nhi ruk rahe sir.....🥲🥲🥲

  • @everything4you84
    @everything4you84 2 года назад +40

    God bless to everyone ...Great KALAM SANDHU SAAB♠️💕❤️... LEGEND NEVER DIE

  • @charanjit3383
    @charanjit3383 2 года назад +53

    Legend sidhu always stay in our heart❤️❤️❤️

  • @sheikhxahim8952
    @sheikhxahim8952 2 года назад +32

    Garry you are lit 🔥🔥🔥 lyrics are from another universe 💞💞💞

  • @samarkhehra18
    @samarkhehra18 Год назад +2

    ਵੇਖ ਜਾਂਦੇ ਜੇ ਪੁੱਤਰ ਮੇਰਾ ਏਹ ਸੋਚਾਂ ਨੇ ਸੰਧੂ ਖਾ ਲਿਆ 💔🌸

  • @tajinderbattoo286
    @tajinderbattoo286 2 года назад +35

    Waheguru give his soul rest in peace. Over three weeks still from inside we all broken. Really hard really really hard. Thanks Garry

  • @shaelsharma8468
    @shaelsharma8468 2 года назад +4

    This is the guy who need to be utmost respected across all thr punjabi singers , not because he is singing a song for sidhu or anything....but only for his hard work that he did his all life and still so humble and true....the man who really feels what he sings..... namsakaar garry bhai.... 🌻🌻🌻

  • @TheSankiAyush
    @TheSankiAyush 2 года назад +92

    Legend 👏👏

  • @devsharma-zl5xh
    @devsharma-zl5xh 2 года назад +4

    Eh geet Ohna Army Wale jawana layin , jihna desh de layi bht katt umar ch jaan v de diti !!! Koi v dena nhi de sakda ohna mapeyan da jihde apne jigar de tukde nu desh de layin de dinde han !!! Jai Jawan !!! Jai Kisan !!!

  • @GURPREETSINGH-np7xg
    @GURPREETSINGH-np7xg 2 года назад +67

    We miss Sidhu Moose wala choti da singer
    We miss Deep sidhu yodha
    We miss Sandeep Nangal khed da raja
    🥺🥺💔💔💔💔

    • @OhiSandhu
      @OhiSandhu 2 года назад +3

      Sandeep sandhu, sandeep sidhu, shubhdeep sidhu
      All SS

    • @OhiSandhu
      @OhiSandhu 2 года назад +3

      Punjab's batista sandeep nangal ambia

    • @TheEnglishTeacher538
      @TheEnglishTeacher538 2 года назад +1

      Wmk

  • @preetkamboj3068
    @preetkamboj3068 2 года назад +30

    I feel so restless ever since Sidhu passed. It’s all I can think about. 💔 I listen this song but every time I do, I just wanna cry. #miss_u_Siddhu22😭💔

  • @baljinderkhanna7900
    @baljinderkhanna7900 2 года назад +68

    Legend never die 😢 G. O. A. T moosewala 💯😔🙏🙏

  • @goluustad2079
    @goluustad2079 2 года назад +3

    Every time I try to sing this line my tongue wiggles.
    "Jinna mannu hathi paleya m unhanu hathi jaleya" 😢😢
    Love U garry ❤️

  • @Ajay_Graphics
    @Ajay_Graphics 2 года назад +33

    Garry bro Your lyrics always touched to hearts ❤

  • @prabhatsingla4625
    @prabhatsingla4625 2 года назад +14

    Last paragraph is so emotional 😔😔😔… garry always impresses you with his lyrics

  • @Sid16571
    @Sid16571 2 года назад +19

    Hukam ode nu manna penda
    Manna penda bhana🙏
    #MISSYOUSIDHU💔

  • @JgpreetSingh
    @JgpreetSingh Год назад +9

    Wapiss AAJA papa please 😢😢😢😢😢😢😢😢😢😢😢 miss you papaji

  • @MayankKohli
    @MayankKohli 2 года назад +45

    This song is for the ones who lost their loved ones. Rest in Power 🕊️☹️

  • @Sandhuharry853
    @Sandhuharry853 2 года назад +40

    Every word is full of meaning 🥺#Facts🙌#justicforsidhumoosewala🤞🏻

  • @kavitajoshi780
    @kavitajoshi780 2 года назад +220

    You deserve a big salute 🫡 Garry. You prove it just some of the artist has that magic in their hands who can write and sing a real and meaningful song from a heart … keep it up 👍

  • @gurpreetdhaliwal3996
    @gurpreetdhaliwal3996 Год назад +2

    ਏਧਾ ਦੇ ਗੀਤ ਹੀ ਪੰਜਾਬੀ ਚ ਸੁਣਨ ਨੂੰ ਵਧੀਆ ਲੱਗਦੇ ਨੇ ਸਕੂਨ ਮਿਲਦਾ, ਬਾਕੀ ਤਾਂ ਸਭ ਗਾਣੇ ਚਲਦੇ ਹੀ ਰਹਿੰਦੇ ਨੇ

  • @sumersinghbhullar3700
    @sumersinghbhullar3700 2 года назад +99

    Thnks Garry beautiful song great lyrics and good tribute lost our Punjabi brothers 🙏🏻rest in peace them 🙏🏻

  • @jatindersingh-fu2pg
    @jatindersingh-fu2pg 2 года назад +99

    Deep sidhu,sandeep nangal ambian and sidhu moosewala will remain in our hearts forever ! Rest in power and peace ! Waheguru apne charna de vich niwas bakshe aap sab nu ! Guru ramdas bhali karn te parivar nu bhaana mannn da ball bakshan !

    • @Kk-gz7zi
      @Kk-gz7zi 2 года назад

      Sada faraz hon ohna di soch te khedd nu sambalan da

    • @atifsalman9059
      @atifsalman9059 2 года назад

      Who is 3rd man in this song??

    • @TanvirKhan06
      @TanvirKhan06 2 года назад

      @@atifsalman9059 garry sandhu’s parents

  • @ChillerRecords
    @ChillerRecords 2 года назад +20

    Garry Sandhu♥️
    🙏King of Emotions 👌🙏

  • @SANDEEPKUMAR-ys7tl
    @SANDEEPKUMAR-ys7tl 2 года назад +18

    Great Garry Pha ji 👍👍👍legends never die RIP Sidhu Mosewala,

  • @ramanjotsingh30
    @ramanjotsingh30 2 года назад +16

    Thanks for song Garry Sandhu ___ rip our legend never die 🕊️ sidhu moose Wala rest in power

  • @satwantsingh4548
    @satwantsingh4548 2 года назад +112

    May Waheguru bless every child on earth. Departing a young talented child Only parents and loved ones could tell how excruciating living without a child is. In such circumstances, a hapless family can’t bear such torture.
    It’s an inhuman and agitated act!
    Those involved in this conspiracy have nothing to lose, and if they have, they will not sustain further; that's a karma rule no one amend it. I don’t have much motivation left to write more in this situation. Many thanks to Garry Bhai for the songs.
    #Restinpower#sidhumoosewalla #sandeepnangal

    • @Aman_12
      @Aman_12 2 года назад +1

      Waheguru g mehar kare uss maa peyo te jehde aene vdde dukh vcho nikl rhe ne 🙏🏻🙏🏻 . It’s unbearable loss #justiceforSidhuMooseWala and his parents too 🙏🏻🙏🏻

    • @dfoextn9613
      @dfoextn9613 2 года назад

      ❤️❤️❤️❤️❤️❤️❤️

  • @jaideepsingh2846
    @jaideepsingh2846 2 года назад +15

    Can't hold my tears!
    Beautiful tribute to the heroes!

  • @ravikakkar7693
    @ravikakkar7693 4 месяца назад +3

    Salute aa 22 tainu te teri kalm nu😢😢👍👍🙏

  • @Foot_era
    @Foot_era 2 года назад +21

    He always come with positive vibes🥀🥀❤

  • @dhillon7607
    @dhillon7607 2 года назад +192

    This is a great tribute to all the families that lost loved ones as per video. 😢😢

  • @engineerslife9167
    @engineerslife9167 2 года назад +131

    REST IN POWER ND PEACE ...SIDHU MOOSE WALA (LEGEND) 😭😭 ♥️♥️💯💯

  • @HarpreetDhillon-ec9pc
    @HarpreetDhillon-ec9pc 6 месяцев назад +3

    Vadda Bhai Miss you Hardeep Singh 😢😢😢😢😢😢😢😢😢 ਆਪਣੇ ਦੂਰ ਹੋ ਜਾਣ

  • @jatinderghera1108
    @jatinderghera1108 2 года назад +22

    ਜਿਨ੍ਹਾਂ ਮੀਨੁ ਹੱਥੀਂ ਪਾਲਿਆ ਓਹਨਾ ਨੂੰ ਹੱਥੀਂ ਜਾਲਯਾ
    ਦੇਖ ਜਾਂਦੇ ਜੇ ਪੁੱਤ ਉਹ ਮੇਰਾ ਇਹ ਸੋਚਾਂ ਨੇ ਸੰਧੂ ਖਾ ਲਿਆ
    ਹੁਕਮ ਉਂਦੇ ਨੂੰ ਮੰਨਣਾ ਪੈਣਾ ਮਨ ਕੇ ਓਹਦਾ ਭਾਣਾ
    ਇਹ ਤਾਹੀਓਂ ਰੋਣ ਮਕਾਣਾ🙏🙏🙏🙏🙏

  • @vicky420s
    @vicky420s 2 года назад +45

    RIP GOAT ❤️❤️❤️
    Garry paji thank u for this song ❤️❤️❤️

  • @Aman-ub6mu
    @Aman-ub6mu 2 года назад +27

    Your lyrics is next level ❤

  • @komal_1984
    @komal_1984 2 года назад +3

    Virre bhot vdea likhia... waheguru ji sb te apna mehar paria hath rakhio ❤️

  • @aajadchauhan9076
    @aajadchauhan9076 2 года назад +25

    Legend never die ❤️🥺
    #Justice for Sidhu mossewala bai

  • @PrinceSingh-di4rt
    @PrinceSingh-di4rt 2 года назад +18

    Much respect to you Gary veer. Every word hits deep. 🙏🏼🙏🏼🙏🏼

  • @danishjohn5479
    @danishjohn5479 2 года назад +89

    Sidhu Moose wala legend 😭😭😭

  • @jahirulsarker1900
    @jahirulsarker1900 2 месяца назад +1

    I do not understand the words... but I love the music. So pure and soothing.

  • @akmusiclover2046
    @akmusiclover2046 2 года назад +10

    Gary 22 Bilkul sahi tribute ditta Sidhu veer nu 😥🙏

  • @sidrah8214
    @sidrah8214 2 года назад +9

    Sidhus memories and legacy will always live on. We won't let sidhus legacy die. Respect to you sandhu. Sidhu moosewala 🙏💙