Baba Kashmira Singh : ਕੀ ਕਰਦਾ ਸੀ ਬਾਦਲ ਦਾ ਪਿਤਾ

Поделиться
HTML-код
  • Опубликовано: 16 янв 2025

Комментарии • 980

  • @navisharma3469
    @navisharma3469 2 года назад +16

    ਜਤਿੰਦਰਵੀਰ ਜੀਓ ਅੱਜ ਬੈਨੀਪਾਲ ਸਾਹਿਬ ਦੀ ਕੋਈ ਘਾਟ ਮਹਿਸੂਸ ਹੀ ਨਹੀਂ ਹੋਣ ਦਿੱਤੀ। ਧੰਨਵਾਦ ਜੀ

  • @ramkrishan9386
    @ramkrishan9386 2 года назад +39

    ਬਾਬਾ ਕਸ਼ਮੀਰ ਸਿੰਘ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ।

  • @sukhwindersingh-ib2sf
    @sukhwindersingh-ib2sf Год назад +36

    ਬਾਬਾ ਕਸਮੀਰਾ ਸਿੰਘ ਜੀ|ਗੱਲਾਂ ਸੁਣਣ ਵਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਦਾ ਹੈ ਜੀ|

    • @HarbhajanSingh-x6z
      @HarbhajanSingh-x6z Месяц назад +1

      GurnamsinghsoKarnailsingh&GianKourVPONallh

    • @GurcharanUppal-v6r
      @GurcharanUppal-v6r Месяц назад

      ਧੰਨਵਾਦ ਜੀ ਜਾਣਕਾਰੀ ਦੇਣ ਜੀ

  • @mohindersingh8964
    @mohindersingh8964 Год назад +14

    ਬਹੁਤ ਵਧੀਆ ਜੀ ।

  • @KirpalSinghMehra
    @KirpalSinghMehra 4 месяца назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਨ ਧਨ ਗੁਰੂ ਰਾਮਦਾਸ ਜੀ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੁੱਖੇ ਧੰਨਵਾਦ ਜੀ

  • @gurjas99
    @gurjas99 5 месяцев назад +20

    ਪਰਮਾਤਮਾ ਤੁਹਾਨੂੰ ਤੁਹਾਡੀ ਸੋਚ ਮੁਤਾਬਿਕ ਹਿੰਮਤ ਤੇ ਦਲੇਰੀ ਦੇਵੇ

  • @SunnysideKF
    @SunnysideKF Месяц назад +6

    ਕਿਸੇ ਬਾਰੇ ਬੋਲਣਾ ਬਹੁਤ ਮਾੜੀ ਗੱਲ ਹੈ ਪਰ ਮੈਂ ਸੱਚ ਬੋਲਗਾ ਇਹ ਬਾਬਾ ਜੋਗੀ ਕਸ਼ਮੀਰਾ ਸਿੰਘ ਬਾਬਾ ਹੈ ਇਸ ਨੂੰ ਮੈਂ ਬਹੁਤ ਚੰਗੀ ਤਰਾਂ ਜਾਣਦਾ ਹਾਂ ਇਹ ਕਿਸ ਤਰ੍ਹਾਂ ਬਾਬਾ ਬਣਿਆ ਅਤੇ ਇਸ ਦੇ ਕੀ ਕੰਮ ਹਨ ਮੈਂ ਬਹੁਤ ਜਾਣਕਾਰੀ ਰੱਖਦਾ ਹਾਂ ਇਸ ਬਾਰੇ ਇਸ ਦੇ ਮੈਂ ਕੰਮ ਕਰਦਾ ਰਿਹਾ ਅਤੇ ਇਸ ਦੇ ਕੁਝ ਹੋਸਪੀਟਲ ਵੀ ਹਨ ਅਤੇ ਡੇਰੇ ਵੀ ਬਹੁਤ ਹੈ ਮੇਨ ਡੇਰਾ ਜਲੰਧਰ ਵਿੱਚ ਸਥਿਤ ਹੈ ਅਤੇ ਹੋਰ ਵੀ ਕਈ ਐਸੇ ਡੇਰੇ ਅਤੇ ਜਮੀਨ ਬਹੁਤ ਬਣਾਈ ਹੋਈ ਹੈ ਇਸ ਨੇ ਅਤੇ ਬਹੁਤ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਮਗਰ ਲਗਾ ਕੇ ਜੋ ਕਿ ਇਸ ਨੇ ਅੰਮ੍ਰਿਤ ਛਕਾਉਂਦਾ ਹੈ ਅਤੇ ਉਹਨਾਂ ਨੂੰ ਕਹਿੰਦਾ ਹੈ ਕਿ ਓਨਲੀ ਸਤਿਨਾਮ ਬੋਲਣਾ ਨਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਕਹਿਣਾ ਇਹ ਕਿੱਥੋਂ ਤੱਕ ਚੰਗਾ ਹੈ ਅਤੇ ਹੋਰ ਵੀ ਕਈ ਐਸੇ ਕੰਮ ਹਨ ਜੋ ਮੈਂ ਨਹੀਂ ਦੱਸ ਸਕਦਾ ਡੇਰੇ ਅਤੇ ਹਸਪਤਾਲਾਂ ਦੇ ਨਾਂ ਤੇ ਲੋਕਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਥੇ ਸੇਵਾ ਕਰੋ ਸੇਵਾ ਦੇ ਨਾਂ ਤੇ ਬਹੁਤ ਜਿਆਦਾ ਪਰੋਪਟੀ ਹੈ ਇਸ ਦੇ ਨਾਂ ਤੇ ਇਹ ਪਹਿਲਾਂ ਕੀ ਕਰਦਾ ਸੀ ਇਸ ਬਾਰੇ ਇਸ ਬਾਰੇ ਹੋਰ ਵੀ ਬਹੁਤ ਜਾਣਕਾਰੀ ਹੈ ਸਾਨੂੰ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਫਿਰ ਕਿਸੇ ਬਾਰੇ ਬੋਲਣਾ ਚਾਹੀਦਾ ਹੈ ਆਪਣੇ ਆਪ ਨੂੰ ਇਹ ਬਹੁਤ ਵੱਡਾ ਬਾਬਾ ਦੱਸਦਾ ਹੈ ਅਤੇ ਇਸ ਕੋਲ ਕਈ ਲਗਜ਼ਰੀ ਗੱਡੀਆਂ ਹਨ

    • @meetjatana6619
      @meetjatana6619 Месяц назад +1

      ਸਭ ਆਸਤੀਨ ਦੇ ਸੱਪ ਨੇ ਜੀ, ਇਨ੍ਹਾਂ ਨੂੰ ਦੂਜਿਆਂ ਨੂੰ ਨਿੰਦਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ।ਜ਼ਿਆਦਾ ਨਹੀਂ ਕੁੱਝ ਤਾਂ ਮਗਰ ਲੱਗਣਗੇ ਹੀ ।

    • @jassgill9995
      @jassgill9995 5 часов назад

      ਵੀਰੇ ਇਸ ਬੂਬਣੇ ਸਾਧ ਬਾਰੇ ਮੈਨੂੰ ਕੁਝ ਵਕਤ ਪਹਿਲੋ ਪਤਾ ਲੱਗਾ ਜਦੋਂ ਮੇਰਾ ਇੱਕ ਨਵਾ ਬਣਿਆ ਦੋਸਤ ਏਦੇ ਜਲੰਧਰ ਵਾਲੇ ਡੇਰੇ ਚ ਜਾਂਦਾ ਸੀ ਪਿਛਲੇ 7-8 ਸਾਲ ਤੋਂ ਓਸਦੇ ਘਰ ਏਦੀ ਪੁਰਾਣੀ ਫੋਟੋ ਵੀ ਲੱਗੀ ਹੋਈ ਆ ਜਿਸ ਚ ਇਹ ਥੋੜਾ ਹੁਣ ਨਾਲੋ ਜਵਾਨ ਦਿੱਖਦਾ। ਇਸ ਸਾਧ ਨੇ ਉਸ ਮੁੰਡੇ ਦਾ ਬ੍ਰੇਨ ਬਿਲਕੁਲ ਵਾਸ਼ ਕਰ ਰੱਖਿਆ ਹੋਇਆ ਆ ਓਹ ਏਦੀ ਫੋਟੋ ਨੂੰ ਮੰਨਦਾ ਆ ਤੇ ਏਦੇ ਦਸੇ ਫੁਦੂ ਕੰਮ ਕਰਦਾ ਆ ਮੈਂ ਵੀ ਜਲੰਧਰ ਤੋਂ ਹੀਆ ਮੈਂ ਇੱਕ ਵਾਰ ਉਸ ਮੁੰਡੇ ਨੂੰ ਸਾਡੇ ਏਥੇ ਸ਼ਹੀਦ ਬਾਬਾ ਹਰਨਾਮ ਸਿੰਘ ਜੀ ਤੱਲਣ ਸਾਹਿਬ ਗੁਰੂ ਘਰ ਆ ਮੈਂ ਓਨੂੰ ਕਿਹਾ ਚਲੀਏ ਮੈਂ ਅਕਸਰ ਗੁਰੂ ਘਰ ਜਾਂਦਾ ਸੀ ਉਹਨੇ ਮੂਹਰੋਂ ਕਹਿ ਦਿੱਤਾ ਕੇ ਮੈਂ ਸ਼ਹੀਦ ਸਿੰਘਾਂ ਨੂੰ ਨਹੀਂ ਮੰਨਦਾ ਪਰ ਮੈਂ ਗੁਰੂ ਘਰ ਲੋਕਲ ਜਾਂਦਾ ਆ ਮੈਨੂੰ ਬੜਾ ਅਜੀਬ ਲੱਗਾ ਕਹਿੰਦਾ ਮੇਰਾ ਬਾਬਾ ਸਾਨੂੰ ਸ਼ਹੀਦ ਸਿੰਘਾਂ ਤੋਂ ਮਨਾ ਕਰਦਾ ਆ ਮੈਂ ਫੇਰ ਕਿਹਾ ਕੇ ਜਿਸ ਵੀ ਗੁਰੂ ਘਰ ਤੂੰ ਜਾਊਗਾ ਓਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੀਆ। ਪਰ ਉਸਦਾ ਜਿਵੇਂ ਕੇ ਬ੍ਰੇਨ ਵਾਸ਼ ਕਰਿਆ ਹੋਇਆ ਬੂਬਨੇ ਨੇ ਤੇ ਓਹ ਅਜੀਬ ਜੇਹਿਆਂ ਹਰਕਤਾਂ ਵੀ ਬਹੁਤ ਕਰਦਾ ਸੀ ਮੱਥੇ ਤੇ ਹੱਥ ਜਿਹੇ ਲਾਕੇ ਚੁੰਮਣਾ ਬਾਰ ਬਾਰ ਏਦਾ ਕਰੀ ਜਾਣਾ ਤੇ ਸਤਨਾਮ ਕੱਲਾ ਬੋਲਣਾ। ਫੇਰ ਸਾਧ ਦੇ ਬਾਰੇ ਮੈਂ ਕਿਹਾ ਇਹ ਕਿਵੇਂ ਦਾ ਤੇਰਾ ਬਾਬਾ ਦਿੱਖਦਾ ਤਾਂ ਸਿੱਖ ਆ ਤੇ ਦੱਸਦਾ ਗ਼ਲਤ ਪਿਆ ਲੋਕਾਂ ਨੂੰ?? ਫੇਰ ਓਹ ਮੁੰਡਾ ਇਸ ਸਾਧ ਬਾਰੇ ਮੇਰੇ ਮੂੰਹੋਂ ਸੁਣਕੇ ਸਾਧ ਬਾਰੇ ਬੁਲਾਉਣਾ ਛੱਡ ਗਿਆ😂😂 ਹੁਣ ਵੀ ਓਹ ਏਦਾ ਹੀ ਇਸ ਸਾਧ ਦੇ ਦਸੇ ਤੇ ਗੁਰੂ ਘਰ ਨਾਲੋ ਰਾਧਾ ਕ੍ਰਿਸ਼ਨ ਨੂੰ ਜਿਆਦਾ ਮੰਨਦਾ ਆ ਤੇ ਮੂਰਤੀ ਪੂਜਾ ਵੀ ਕਰਦਾ ਆ ਤੇ ਬਾਣੀ ਚ ਕ੍ਰਿਸ਼ ਦੇ ਜੀ ਪ੍ਰਸੰਗ ਨੇ ਓਹਨਾ ਨੂ ਤੋੜ ਮਰੋੜ ਕੇ ਸਾਧ ਦੇ ਦਸੇ ਤੇ ਕੇ ਕ੍ਰਿਸ਼ਨ ਹੀ ਰੱਬ ਆ ਤੇ ਗੁਰੂ ਓਹਦੇ ਤੋਂ ਥਲੇ ਆ ਇਹ ਸਭ ਮੰਨਦਾ ਤੇ ਗੁਰਬਾਣੀ ਨੂੰ ਇਸ ਸਾਧ ਨੇ ਤੋੜ ਮਰੋੜ ਕੇ ਲੋਕਾਂ ਨੂੰ ਗ਼ਲਤ ਵਿਆਖਿਆ ਕਰਕੇ ਭਰਮਾਇਆ ਹੋਇਆ ਸਮਝ ਨੀ ਆਈ ਕੇ ਇਹ ਕੀ ਕਰਨਾ ਚਾਹੁੰਦਾ ਬਾਕੀ ਇਸ ਸਾਧ ਨੇ ਮੂੰਹੋਂ ਦਸਿਆ ਕਿ 84 ਤੋਂ ਬਾਆਦ ਚ ਸੰਘਰਸ਼ ਦੇ ਵਕਤ ਇਹਨੇ ਸਿੰਘ ਨੂੰ ਕਿਵੇਂ ਸ਼ਹੀਦ ਕੀਤਾ ਤੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਬੋਲਿਆ ਏਥੋਂ ਏਦੀ ਮਾਨਸਿਕਤਾ ਦਿਖਦੀ ਆ। ਇਹ ਨਕਲੀ ਸਾਧ ਆ ਇਹ ਗੱਲ ਤਾਂ ਪੱਕੀ ਆ। ਜੋ ਸਹਾਰਾ ਤਾਂ ਗੁਰਬਾਣੀ ਦਾ ਲੈਂਦਾ ਆ ਪਰ ਆਪਣਾ ਵੱਖਰਾ ਪੰਥ ਚਲਾਉਣਾ ਚਾਹੁੰਦਾ ਸਾਲਾ ਕੁੱਤਾ, ਸਿੱਖੀ ਨੂੰ ਸਿੱਕੇ ਤੇ ਟੰਗ ਕੇ ਭੋਲੇ ਲੋਕਾਂ ਨੂੰ ਪਿੱਛੇ ਲਾ ਕੇ ਆਪਣੀ ਰੋਟੀ ਤੋਰ ਰਹਾ। ਇਹ ਸਿੱਖੀ ਵਾਸਤੇ ਖਤਰਾ ਆ ਤੋੜ ਰਹਾ ਲੋਕ ਸਿੱਖੀ ਨਾਲੋ। ਇਹਨੂੰ ਨੱਥ ਪਾਉਣੀ ਚਾਹੀਦੀ ਆ ਵੀਰ ਮੀਡੀਆ ਚ ਇਹਦੇ ਬਾਰੇ ਲੋਕਾਂ ਨੂੰ ਦੱਸਣਾ ਸ਼ੁਰੂ ਕਰੋ ਜੇ ਏਨਾ ਕੁਝ ਇਸ ਦੱਲੇ ਬਾਰੇ ਪਤਾ ਆ ਤਾਂ।

  • @princepathak98
    @princepathak98 2 года назад +8

    Very good personality Baba Kashmira Singh.

  • @jassasinghahluwalia9263
    @jassasinghahluwalia9263 4 месяца назад +41

    ਸ਼ਾਇਦ ਵੱਡੇ ਬਾਦਲ ਸਾਬ੍ਹ ਦੇ ਪਿਤਾ ਦਾ ਨਾਮ ਛਾਂਗਾ ਸਿੰਘ ਨਹੀਂ ਸੀ, ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦੇ ਪਿਤਾ ਜੀ ਦਾ ਨਾਮ ਬਾਬਾ ਛਾਂਗਾ ਸਿੰਘ ਜੀ ਸੀ

    • @akshbrar1074
      @akshbrar1074 4 месяца назад +5

      ਬਿੱਲ ਕੁੱਲ ਸਹੀ ਛਾਂਗਾ ਸਿੰਘ ਜਗਦੇਵ ਤਲਵੰਡੀ ਦਾ ਪਿਤਾ ਸੀ ਪਰਕਾਸ਼ ਬਾਦਲ ਦੇ ਪਿਉ ਦਾ ਨਾ ਰਘੁਰਾਜ ਸਿੰਘ ਸੀ

    • @onlysidhumoosewala7857
      @onlysidhumoosewala7857 4 месяца назад +2

      ਬਾਦਲ ਦੇ ਪਿਓ ਦਾ ਨਾਂ ਹੈਗਾ ਸੀ ਰਘੂਨਾਥ ਸਿੰਘ ਬਾਦਲ

    • @Nimrat08
      @Nimrat08 Месяц назад +1

      😊😊😊😊😊😊😊😊

    • @Nimrat08
      @Nimrat08 Месяц назад

      😅😊😊😊

  • @honeysinghsooshoneysinghso3214
    @honeysinghsooshoneysinghso3214 Год назад +3

    💐 Satnam ji 💐

  • @randeepkaur4102
    @randeepkaur4102 Год назад +9

    Very good Baba ji 🙏🏻🙏🏻🙏🏻🙏🏻👍

  • @devinderpaldhillon9627
    @devinderpaldhillon9627 4 месяца назад +8

    Baba kashmira Singh ਨੂੰ ਕਿਸਨੇ ਰੋਕਿਆ । ਉਹ ਤੁਹਾਡੇ ਟੀ ਵੀ ਤੇ ਲਿਸਟ ਕਿਉਂ ਨਹੀਂ ਜਾਰੀ ਕਰ ਦੇਂਦੇ ਬਾਦਲ ਦੀ ਜਾਇਦਾਦ ਦੀ ?

  • @SS-ff1tu
    @SS-ff1tu 3 года назад +13

    ਬਾਬਾ ਗੱਲ ਨਾਲੇ ਦੀ ਕਰਦਾ ਤੁਸੀਂ ਬੱਲੇ ਬੱਲੇ ਕਰੀ ਜਾਂਦੇ ਵਾਹ ਤੁਹਾਡੀ ਸੋਚ ਦੇ ਗੁਰੂ ਤੁਹਾਨੂੰ ਸਮਤ ਦੇਵੇ

  • @dehatijadibuti1928
    @dehatijadibuti1928 7 месяцев назад +11

    ਸੇਵਾ ਕਾਹਦੀ ਕੀ ਕਾਲਜਾਂ ਵਿੱਚ ਲੜਕੀਆਂ ਤੋਂ ਫੀਸ ਨਹੀਂ ਲੈਂਦਾ ਹਸਪਤਾਲ ਵਿੱਚ ਮਰੀਜ਼ਾਂ ਤੋਂ ਪੈਸੇ ਨਹੀਂ ਲੈਂਦਾ

  • @jatt.isjatt
    @jatt.isjatt Год назад +4

    00:23 ਸ਼ਾਂਗਾ ਸਿੰਘ..ਬੱਕਰੀਆਂ ਚਾਰਦਾ ਸੀ,,🤣
    ਹੁਣ ਬਾਬਾ ਕਸ਼ਮੀਰਾ ਸਿੰਘ ਇੰਟਰਵਿਊ ਚ ਲੋਕਾਂ ਨੂੰ ਚਾਰੀ ਜਾ ਰਿਹਾ ਐ,,😂😂
    ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦਾ ਹੈ,,
    ਪ੍ਰਕਾਸ਼ ਬਾਦਲ ਦੇ ਪਿਓ ਦਾ ਨਾਂ ਰਘੂਰਾਜ ਸੀ..! ਮੰਨਪ੍ਰੀਤ ਬਾਦਲ ਦੀ ਦਾਦੇ ਦੇ ਨਾਮ ਤੇ ਰਘੂਰਾਜ ਟਰਾਂਸਪੋਰਟ ਵੀ ਐ..! ਓਂ ਗੱਲ ਐ ਇੱਕ,,,
    ਮੈਂ,,,ਮੈਂ,,ਮੈਂ,,ਮੈਂ,,ਮੈਂ..!ਬਾਬੇ ਦੇ ਦਰਦਾਂ ਦੀ ਇੰਟਰਵਿਊ,,🤔

  • @mamrajsingh2799
    @mamrajsingh2799 2 года назад +38

    ਬਾਬਾ ਕਸ਼ਮੀਰ ਸਿੰਘ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ।ਮੈਂ ਆਪ ਜੀ ਦਾ ਕਾਇਲ ਹੋ ਗਿਆ ਹਾਂ। ਬਾਦਲਾਂ ਨੇ ਤਾਂ ਪੰਜਾਬ ਤੇ ਸਿੱਖੀ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।

  • @RanjitSingh-h7d3w
    @RanjitSingh-h7d3w Месяц назад +2

    ਹੇ ਵਾਹਿਗੁਰੂ ਧੰਨ ਧੰਨ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਤੇ ਸੰਸਾਰ ਤੋਂ ਸਾਰਾ ਸਰਬੰਸ ਵਾਰ ਕੇ ਬਾਬੇ ਬਣੇ।ਤੇ ਵਾਹਿਗੁਰੂ ਜੀ ਤਹਾਡੇ ਪਿਛੋਂ ਸਿੱਖੀ ਦੇ ਭੇਸ ਵਿੱਚ ਕਿਸ ਤਰ੍ਹਾਂ ਦੇ ਕਾਤਲ ਬਾਬੇ ਬਣੇ ਤੇ ਜਾਇਦਾਦਾਂ ਬਣਾਈਆਂ ਸਿਖ ਕੌਮ ਨਾਲ ਗ਼ਦਾਰੀ ਕਰਕੇ

  • @g.s.dgomnaam9007
    @g.s.dgomnaam9007 5 лет назад +28

    ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਬਾਬਾ ਜੀ

  • @mann-kg4pg
    @mann-kg4pg 4 года назад +14

    ਸੰਤ ਬਾਬਾ ਕਸ਼ਮੀਰਾ ਸਿੰਘ ਜੀ ਬਿਲਕੁਲ ਠੀਕ ਕਿਹਾ ਰਹੇ ਹਨ। ਕਿਉਂਕਿ ਮੈਂ ਯਕੀਨ ਦੇ ਨਾਲ ਕਹਿ ਸਕਦਾ ਹਾਂ ਕਿ ਸੰਤ ਝੂਠ ਨਹੀਂ ਬੋਲ ਸਕਦੇ। ਰਵੀ ਕਾ ਤੇਜ ਘਟੇ ਨਹੀਂ ਚਾਹੇ ਘਣ ਆਏ ਉਮੰਡ ਸੰਤ ਬਚਨ ਪਲਟੇ ਨਹੀਂ ਚਾਹੇ ਪਲਟ ਜਾਏ ਬਰਿਹਮੰਡ। ਸਤਿਨਾਮ ਜੀ

  • @indian1592
    @indian1592 4 года назад +5

    सच कहैया वाहेगुरु

  • @SurjitSingh-vl3vx
    @SurjitSingh-vl3vx Год назад +4

    ਬਾਬਾ ਕਸ਼ਮੀਰਾ ਸਿੰਘ ਤੇ ਆਪ ਬਾਦਲ ਰਾਹੀਂ ਸੰਤ ਸਮਾਜ਼ ਦਾ ਪ੍ਰਧਾਨ ਬਣਿਆ ਸੀ । ਜਗੀਰੋ ਨੇ ਅਕਾਲ ਤਖਤ ਤੇ ਨਹੀ ਸੀ ਵੜਨ ਦਿੱਤਾ।

  • @malkitsingh5925
    @malkitsingh5925 4 месяца назад +5

    Wahegurugi Wahegurugi ❤️ 🙏🏻 👍

  • @gurbaxsingh4615
    @gurbaxsingh4615 2 года назад +14

    ਬਹੂਤ ਹੀ ਵਧੀਆ ਬਾਪੂ ਜੀ।

  • @lakha3153
    @lakha3153 7 месяцев назад +3

    Thanks babu ji

  • @hardeepsinghcheema429
    @hardeepsinghcheema429 3 года назад +25

    ਵਧੀਆ ਗਲਾਂ ਬਾਬਾ ਕਸ਼ਮੀਰਾ ਸਿੰਘ ਜੀ ਦੀਆਂ

  • @ajitsinghmann1845
    @ajitsinghmann1845 6 лет назад +23

    ਤੇਰੇ ਪਿੰਡ ਵਾਲੇ ਹੀ ਤੇਰੀਆ ਕਰਤੂਤਾਂ ਬਾਰੇ ਦੱਸਦੇ ਨੇ ਤੂੰ ਸਾਧ ਦਾ ਬਾਣਾ ਪਾ ਕੇ ਸ਼ੈਤਾਨਾ ਵਾਲੇ ਕੰਮ ਕੀਤੇ. ਤੂੰ ਪੁਲਿਸ਼ ਦਾ ਟਾਉਟ ਬਣਕੇ ਕਈ ਖਾੜਕੂ ਸਿੰਘ ਸ਼ਹੀਦ ਕਰਾਏ ਵਾ.

    • @khalsag9167
      @khalsag9167 5 лет назад +8

      ਹਾਜੀ ੲਿਹ ਬਹੁਤ ਗਲਤ ਬੰਦਾ ਵੀਰੇ

    • @KushwantSingh-er8vl
      @KushwantSingh-er8vl 7 месяцев назад +3

      ਉਹ ਆਪ ਹੀ ਦੱਸੀ ਜਾ ਰਿਹਾ ਕਿ ਉਸਨੂੰ raw ਨੇ ਸੁਰੀਖਿਆ ਦਿੱਤੀ, ਇਸ ਲਈ ਇਹ ਏਜੇਂਸੀਆਂ ਦਾ ਬੰਦਾ ਸੀ

    • @jassgill9995
      @jassgill9995 5 часов назад

      ਕੁੱਤਾ ਬੰਦਾ ਸਾਲਾ ਇਹ

  • @baljitsandhu9449
    @baljitsandhu9449 Год назад +8

    Very honest interview thanks 🙏

  • @khushwindersingh5422
    @khushwindersingh5422 3 года назад +9

    ਬਾਬੇ ਅੱਜ ਕੱਲ ਸਭ ਤੋਂ ਅਮੀਰ ਹਨ

  • @gurnamsingh4716
    @gurnamsingh4716 6 лет назад +5

    Yes

  • @hloji7953
    @hloji7953 7 месяцев назад +4

    ਹੁਣ ਬਾਬਾ ਜੀ ਕੇ ਸਵਾਮੀ ਜੀ ਤੁਹਾਡੀ ਜ਼ਮੀਨ ਤਾਂ ਅੰਗਰੇਜਾ ਨੇ ਤੁਹਾਡੇ ਬਾਪ ਦਾਦੇ ਤੋਂ ਖੋਹ ਲਈ ਸੀ😅ਤੇ ਤੁਹਾਨੂੰ ਤੁਹਾਡੇ ਬਾਪ ਦਾਦੇ ਨੇ ਕੀ ਵੇਚ ਕੇ ਲਹੌਰ ਭੇਜਿਆ ਸੀ😂😂😂😂ਲੌਡਾ ਬਾਬੇ ਦਾ

  • @gurpreetsingh6285
    @gurpreetsingh6285 Год назад +2

    ❤❤❤❤❤

  • @BalwinderSingh-v7t1k
    @BalwinderSingh-v7t1k 4 месяца назад +3

    Satnam satnam satnam satnam satnam ji

  • @GurmeetKaur-k7c
    @GurmeetKaur-k7c 4 месяца назад +5

    Satnam wahiguru ji

  • @ਨਿਰੋਲਬਾਣੀਵਿਆਖਿਆ

    ਬਾਪੂ ਜੀ ਨੂੰ ਅਤੇ ਪਤਰਕਾਰ ਵੀਰ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ 🙏 ਬਾਪੂ ਜੀ ਦਾ ਸਾਰੀ ਅੰਦਰਲੀਆਂ ਜਾਣਕਾਰੀਅਾਂ ਦੇਣ ਲੲੀ ਬਹੁਤ ਹੀ ਧੰਨਵਾਦ 💖🙏 . ਪਰ ਅਫਸੋਸ ੲਿਸ ਗੱਲ ਦਾ ਹੈ ਕੇ ਸਾਡੇ ਬਹੁਤ ਸਾਰੇ ਪੰਜਾਬੀ ਅਤੇ ਅਾਪਣੇ ਅਾਪ ਨੂੰ ਸਿੱਖ ਕਹੋਣ ਵਾਲੇ ਘੲੀ ਲੋਕ ਹਲੇ ਵੀ ਗਦਾਰ ਬਾਦਲ ਪਰਿਵਾਰ ਦੇ ਪਿੱਛੇ ਲੱਗੇ ਹੋਏ ਨੇ 😔😔 ਵਾਹਿਗੁਰੂ ਸਾਨੂੰ ਸਭ ਨੂੰ ਚੰਗੇਮਾੜੇ ਦੀ ਸੋਝੀ ਦੇਣ ਤਾਂ ਜੋ ਸਿੱਖ ਕੌਮ ਹੋਰ ਖਵਾਰ ਹੋਣ ਤੋਂ ਵਚ ਸਕੇ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @reetusingh2734
    @reetusingh2734 7 месяцев назад +5

    Satnaam baba ji 🙏

  • @kashmirsinghbathbath4362
    @kashmirsinghbathbath4362 6 лет назад +14

    ਬਾਬਾ ਜੀ,ਪੰਜਾਬ ਚ ਗੁਰੂ ਸਾਹਿਬਾ ਦੀ ਮੇਹਰ ਨਾਲ ਬਹੁਤ ਮਹਾਂਪੁਰਖ ਪੈਦਾ ਹੋਏ ਪਰ ਫਿਰ ਵੀ ਸਾਡਾ ਨੌਜਵਾਨ ਸਭ ਤੋਂ ਜ਼ਿਆਦਾ ਭਟਕੇ ਹੋਏ ਹਨ ।

    • @sawinderghuman3039
      @sawinderghuman3039 2 года назад

      Right

    • @gurukekregemojguruke4857
      @gurukekregemojguruke4857 2 года назад +3

      Guru sib ਦੀ ਮੇਹਰ ਨਾਲ ਨਹੀ rss ਦੀ ਮੇਹਰ ਨਾਲ ਬਾਬੇ ਡੇਰੇ ਬਹੂਤ ਨੇ ਸੱਮਝਦਾਰ ਲੌਕ ੲਿਹਨਾ ਦੀਅਾ ਚਾਲਾ ਞਿਚ ਨਹੀ ਫੱਸ ਰਹੇ

    • @balramsingh8856
      @balramsingh8856 2 года назад +1

      RSS ne SGPC de lokan nu kharideaa taksaal te RSS de bande baithe

    • @HarbhajanSingh-x6z
      @HarbhajanSingh-x6z Месяц назад +1

      KarnailsinghNallhLohianKhass SarbjeetSabi SakandersoBhjnsingh JogindersinghsoSantasinghVoNallh mohansinghsoSoobasonghvoNallh MohansinghsoSarainsingh and AjitsinghsoSarainsinghVpoNallh BachitersinhhsosarainsinghsoBhaginghVpoNallh and mohansingh

  • @Harjeet-Aujla
    @Harjeet-Aujla 6 месяцев назад +1

    Satnaam ji

  • @JashandeepSingh-lz8xw
    @JashandeepSingh-lz8xw 3 года назад +5

    Satnam ji hazur kirpa krn

  • @gurukekregemojguruke4857
    @gurukekregemojguruke4857 4 года назад +9

    ਤੁਸੀ ਕਿਹੜੇ ਘਟ ੳ ੲਿਕੌ ਥਾਲੀ ਦੇ ਚਟੇ ਞਟੇ ਹਹੌ ਕਦੀ ਬਾਦਲ ਦੀ ਪੂਙ ਕਦੀ ਕੈਪਟਨ ਦੀ ਫੜ ਲੲੀ ਜਿਸ ਦੀ ਫੜਣੀ ਸੀ ਓੁਸ ਤੌ ੳੁਸ ਦੇ ਅਸੂਲਾ ਤੌ ਦੂਰ (ਹਾਥੀ ਦੇ ਖਾਣ ਞਾਸਤੇ ਹੌਰ ਦਿਖਾਣ ਞਾਸਤੈ ਹੌਰ

  • @00hardev
    @00hardev 3 года назад +9

    ਇਹ ਬਾਬਾ ਪੰਜਾਬ ਪੁਲਿਸ ਵਿਚ ਸੀ। 1986 ਵਿਚ ਸਾਡੇ ਘਰ ਆਇਆ ਸੀ। ਬਹੁਤ ਪਾਖੰਡ ਕਰਦਾ ਸੀ

    • @jagirsingh3510
      @jagirsingh3510 7 месяцев назад +1

      ਸਹੀ ਕਿਹਾ ਜੀ.ਲੋਕ ਬਾਬਾ ਜੀ ਕਹਿਣ ਗੇ. ਘਰ ਮੁਹਰੇ ਨੇਮ ਪਲੇਟ ਤੇ ਲਿਖਿਆ ਸਰਦਾਰ ਕਸਮੀਰ ਸਿੰਘ ਦੇਖ ਸਕਦੇ ਜੀ

    • @akshbrar1074
      @akshbrar1074 4 месяца назад

      ਇਹ ਕਹਿੰਦਾ ਮੈਂ ਗਿਆਨੀ ਜੈਲ ਸਿੰਘ ਜਦੋਂ ਗਰਿ ਮੰਤਰੀ ਸੀ ਉਦੋਂ ਮੈਂ ਪੁਲਿਸ ਮਹਿਕਮੇਂ ਤੋਂ ਰਿਟਾਇਰਮੈਂਟ ਲੈਅ ਲਈ ਸੀ ਤੇ ਗਿਆਨੀ ਜੈਲ ਸਿੰਘ ਤਾਂ ਚਾਰਾਸੀ ਤੋਂ ਪਹਿਲ਼ਾਂ ਹੀ ਰਾਸ਼ਟਰਪਤੀ ਬਣ ਗਿਆ ਸੀ

    • @nirmalchoudhary9190
      @nirmalchoudhary9190 Месяц назад

      ਸੰਤ ਬਾਬਾ ਕਸ਼ਮੀਰਾ ਸਿੰਘ ਸਹਿਬ ਜੀ ਸਤਿਸੰਗ ਬਹੁਤ ਵਧੀਆ ਕਰਦੇ ਹਨ ਜੀ ਸ਼ੁਕਰਵਾਰ ਨੂੰ ਸਵੇਰੇ ਸੱਤ ਵਜੇ ਡੀ ਡੀ ਪੰਜਾਬੀ ਤੇ ਆਉਂਦਾ ਇਹਨਾਂ ਦਾ ਸਤਿਸੰਗ । ਨਾਮ ਐ ਸਤਿਸੰਗਤ ਮਿਲੈ ਸੋ ਤਰਿਆ ਇਹ ਨਾਮ ਐ ਸਤਿਸੰਗ ਦਾ ਜਿੰਨੀ ਸੰਗਤ ਬੈਠੀ ਹੁੰਦੀ ਹੈ ਭਾਈਆਂ ਨੇ ਹਲਕੇ ਨੀਲੇ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੁੰਦੀਆਂ ਹਨ ਬੀਬੀਆਂ ਨੇ ਵੀ ਹਲਕੇ ਨੀਲੇ ਰੰਗ ਦੀਆਂ ਚੁੰਨੀਆਂ ਲਈਆਂ ਹੁੰਦੀਆਂ ਹਨ ਜੀ ਇਹ ਸਮਝ ਨਹੀਂ ਆਇਆ ਜੀ

    • @jassgill9995
      @jassgill9995 5 часов назад

      ​@@nirmalchoudhary9190ਕਿਉੰਕੀ ਵੀਰ ਇਹ ਸਾਧ ਨਕਲੀ ਆ ਇਹਨੇ ਸਾਡੀ ਜਵਾਨੀ ਸੰਘਰਸ਼ ਦੇ ਵਕਤ ਕੋਹ ਕੋਹ ਕੇ ਹੱਥੀ ਮਾਰੀ ਆ ਬਹੁਤ ਗ਼ਲਤ ਬੰਦਾ ਇਹੇ ਆਪਣਾ ਹੀ ਵੱਖਰਾ ਪੰਥ ਚਲਾ ਰਿਹਾ ਕੁੱਤਾ ਇਹੇ। ਇਹ ਸਿੰਘ ਨੂੰ ਅੱਤਵਾਦੀ ਕਹਿੰਦਾ ਤੇ ਲੋਕਾਂ ਨੂੰ ਕਲਾ ਸਤਨਾਮ ਕਹੋ ਬੋਲਦਾ ਆ। ਇਹ ਗੁਰੂ ਘਰਾਂ ਤੋਂ ਰੋਕਦਾ ਆ ਤੇ ਖੁਦ ਦੀ ਫ਼ੋਟੋ ਦੀ ਪੂਜਾ ਕਰਾਉਂਦਾ ਆ। ਬਾਕੀ ਆਪ ਸਿਆਣੇ ਕੀ ਆ ਇਹ ਬੰਦਾ।

  • @PreetKaur-xd3mx
    @PreetKaur-xd3mx 13 дней назад

    Satnam mere suvmi ji 🙏

  • @sanjitsingh8652
    @sanjitsingh8652 6 лет назад +20

    ਸਤਿਨਾਮ ਬਾਬਾ ਜੀ

  • @baljeetgurna5061
    @baljeetgurna5061 6 лет назад +9

    ਮੈਂ ਬਹੁਤ ਹੈ ਬਾਬਾ ਜੀ ਤੁਹਾਡੇ ਵਿੱਚ। ਪੁੱਛ ਲਓ ਬਾਦਲ ਦੀ ਲਿਸਟ। ਹੋਰ ਦੀ ਹੋਰ ਗੱਲ। ਮੈਂ ਮੈਂ

  • @KulwantSingh-kr5gi
    @KulwantSingh-kr5gi 4 года назад +2

    Yes i Like

  • @wahegurumatt1088
    @wahegurumatt1088 4 года назад +9

    ਮਰਨ ਦਾ ਭੇ ਨੀ ਕਹਿੰਦਾ ਸਵਾਮੀ ਗੱਡੀ ਬੁੱਲੇਟ ਪਰੂਫ ਏਕ pilot gypsy ਅੱਗੇ ਏਕ ਪਿੱਛੇ ਸੈਂਟਰ ਗੌਰਮੈਂਟ ਤੋਂ security ਲਈ ਫਿਰ ਕਿਸ ਚੀਜ ਦਾ ਭੇ

  • @sukhjinderpunjabigirlpunja6232
    @sukhjinderpunjabigirlpunja6232 5 лет назад +19

    ਬਾਬਾ ਜੀ ਆਪਾਂ ਵੀ ਪੁਲਿਸ ਵਿੱਚ ਸਿਪਾਹੀ ਸਾ ਗੱਲ ਹੈ ਕਿ ਸਿੱਖ ਕੌਮ ਨੂੰ ਇਕੱਠੇ ਨਹੀਂ ਹੋਣ ਦੇਣਾਂ ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ ਰੱਬ ਰਾਖਾ ਚੱੜਦੀ ਕਲਾਂ ਵਿੱਚ ਰਹੋ ਰੱਬ

    • @ssonews7278
      @ssonews7278 Год назад +3

      ਲਿਸਟ ਊਹਨਾ ਨੁ ਦੇਵੋਂ ਜਿਨਾ ਕਾਰਵਾਈ ਕਰਨੀ ਹੋਵੇ।ਜੇ ਹੋਂਣ ਸਾਰੇ ਚੋਰ ਉਚੱਕੇ ਤੇ ਕਾਰਵਾਈ ਕੋਊਣ ਕਰੇਂ। ਬਾਦਲਾਂ ਉਪਰ ਕਾਰਵਾਈ ਨਹੀ ਹੋਣੀ ਖਾਲੀ ਖੁਸਰਿਆ ਵਾਂਗੂ ਹਥਿ ਝਾੜੀ ਜਾਂਣ ਗੇ।।

    • @gurbachansingh3877
      @gurbachansingh3877 4 месяца назад

      Is dhug di gula vich koi such Nani auj to 150 sal pahila pushu palak bahut Amir hunda si auj Afrika vich laiv satok rukhde hun lok😊

  • @BalbirSingh-tr1tu
    @BalbirSingh-tr1tu 19 дней назад

    Satnam Swami ji dhan mera hazoor ji

  • @harbanssingh996
    @harbanssingh996 6 лет назад +27

    ਬਾਬਾ ਜੀ ਇਹ ਵੀ ਦੱਸਣਗੇ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਵਿਚ ਗਿਅਾਨੀ ਜੈਲ ਸਿੰਘ ਅਤੇ ਦਰਬਾਰਾ ਸਿੰਘ ਕਾਂਗਰਸੀ ਲੀਡਰਾਂ ਦੀ ਅਾਪਸੀ ਖਹਿਬਾਜੀ ਦਾ ਕਿਨਾਂ ਵੱਡਾ ਰੋਲ ਹੈ.

  • @ParamjitSingh-po5eo
    @ParamjitSingh-po5eo 2 года назад +3

    ਸੁਖਬੀਰ ਦਾ ਹਾਲ ਬਹੁਤ ਹੀ ਬੁਰਾ ਹੋਣਾ, ਇਕ

  • @satnamsingh-cx2zd
    @satnamsingh-cx2zd 3 года назад +2

    Satnam ji baba ji

  • @karanjatt9986
    @karanjatt9986 6 лет назад +14

    ਤੁਹਾਡੇ ਭਗਤਾਂ ਦਾ ਬੋਲਾ ' ਸਤਿਨਾਮ ਜੀ ' ਹੁੰਦਾ ਹੈ
    ਪੂਰੀ ਖਾਲਸੇ ਵਾਲੀ ਫਤਿਹ ਕਿਉਂ ਨਹੀਂ ਹੁੰਦੀ??

    • @sarbjeetsinghbrarr1263
      @sarbjeetsinghbrarr1263 6 лет назад +2

      Kihrra khalsa,, dhumma da, basal da,, nirankari da,, radha swami da,, nanksari da,,, 2020da,, ssmann da,, akal tzkht da,,,, kihrra,,,,, pehley tusi decide karo,, Nihanga da. Iss veley 15 group ne,, ik da kiha duja naraj,, daso aam skin kithey javey,,,,lakh lahnent tuhadey,,,,,,

    • @jaspindersingh216
      @jaspindersingh216 6 лет назад

      @@sarbjeetsinghbrarr1263 tu bai khalsa bn tu sect bre gl krda

    • @jaspindersingh216
      @jaspindersingh216 6 лет назад +1

      Bai eh ap lautu aa

    • @yugrajchandi191
      @yugrajchandi191 5 лет назад +1

      ਫਰੀਦਾ ਬੁਰੇ ਦਾ ਭਲਾ ਕਰ

    • @jassgill9995
      @jassgill9995 4 часа назад

      ​@@sarbjeetsinghbrarr1263ਘੂਸਿਆ ਭੋਰ ਦਿੱਤੀ? ਇਹ ਨਕਲੀ ਸਾਧ ਆ ਆਰਐਸਐਸ ਦਾ ਪਾਲਤੂ ਦੱਲੇ ਨੇ ਸੰਘਰਸ਼ ਦੇ ਵਕਤ ਸਿੰਘ ਸ਼ਹੀਦ ਕੀਤੇ ਸਾਡੇ। ਇਹ ਸਿੰਘ ਨੂੰ ਅੱਤਵਾਦੀ ਕਹਿੰਦਾ ਤੇ ਗੁਰੂ ਘਰੇ ਜਾਣ ਤੋਂ ਰੋਕਦਾ ਫੇਰ ਸ਼ਹੀਦ ਸਿੰਘਾ ਨੂੰ ਨਹੀਂ ਮੰਨਣਾ ਕਹਿੰਦਾ ਸਾਫ ਆ ਏਨੂੰ ਸਿੰਘਾਂ ਤੋਂ ਕਿੰਨੀ ਨਫ਼ਰਤ ਆ ਜੋ ਖੁਦ ਦੀ ਨਿੱਜੀ ਲੜਾਈ ਚ ਲੋਕਾਂ ਨੂੰ ਵੀ ਪਿੱਛੇ ਲਾਇਆ ਤੇ ਓਹਨਾ ਨੂ ਵੀ ਰੋਕਦਾ। ਬਾਕੀ ਫਤਹਿ ਦੀ ਗੱਲ ਕਰ ਰਿਹਾ ਤੂੰ ਇਹ ਖੁਦ ਪੂਰੀ ਫਤਹਿ ਬੁਲਾਈ ਜਾਂਦਾ ਤੇ ਏਦੇ ਕੋਲ ਗਿਆਂ ਨੂੰ ਰੋਕਦਾ ਕੱਲਾ ਸਤਨਾਮ ਬੋਲੋ ਕਹਿੰਦਾ। ਅਕਲ ਨੂੰ ਹੱਥ ਮਾਰ ਬੂਜੜਾ ਜੇਹਿਆਂ। ਕਦੇ ਰਾਧਾ ਸੁਆਮੀਆਂ ਵੀ ਫਤਹਿ ਬੁਲਾਈ ਆ? ਕਦੇ ਨਕਲੀ ਨਰਕਧਾਰੀਆਂ ਨੇ ਬੁਲਾਈ? ਜਾਂ ਜਿਹੜੇ ਤੂੰ ਭੌਂਕ ਕੇ ਕਹਿ ਰਿਹਾ ਓਹਨਾ। ਫਤਹਿ ਤਾਂ ਸਿੰਘ ਹੀ ਬੁਲਾਉਂਦੇ ਆ ਸਿੱਖ ਆ ਜੋ। ਬਾਕੀ defend ਕਰਨ ਲਈ ਤਰਕ ਵਧੀਆ ਰੱਖ ਘੂਸਾ ਜੀ ਚਲੋ

  • @satnamsohi7930
    @satnamsohi7930 2 года назад +1

    Great man !

  • @AZAD_DIMAG_AZAD_KHYAAL
    @AZAD_DIMAG_AZAD_KHYAAL 6 лет назад +10

    ਸੰਤ ਜਰਨੈਲ ਸਿੰਘ ਜੀ ਦੀ ਮੁਖਬਰੀ ਕਿੰਨੇ ਕੀਤੀ ਸੀ
    ਤੇ ਕੌਨ ਬਲੂ ਸਟਾਰ ਤੋਂ ਪਹਲੇ ਇੰਦਰਾ ਨੂੰ ਮਿਲਣ ਵਾਸਤੇ ਗਯਾ ਸੀ
    ਉਹ ਕੌਣ ਸੀ
    ਉਸਦੇ ਨਾਲ 2 ਬੰਦੇ ਹੋਰ ਗਏ ਸੀ
    ਇਕ ਸੰਤ ਲੌਂਗੋਵਾਲ ਤੇ ਇਕ ਹੋਰ ਸੀ
    ਕਿਸਨੂੰ ਡਰ ਸੀ ਆਪਣੀ ਸਿਆਸਤ ਖੋ ਜਾਣ ਦਾ
    ਉਹ ਕੌਣ ਸੀ ਜੋ ਉਸ ਟਾਈਮ ਦੇ ਹੋਮ ਮਿਨਿਸਟਰ ਗਿਆਨੀ ਜੈਲ ਸਿੰਘ ਜੀ ਨੂੰ ਜਾਕੇ ਕਹਿੰਦਾ ਹੈ ਜੇ ਬਚਾ ਲੋ ਪੰਜਾਬ ਨਹੀਂ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸਬ ਖ਼ਤਮ ਕਰ ਦੇਣਾ ਹੈ

    • @akshbrar1074
      @akshbrar1074 4 месяца назад

      ਜਦੋਂ ਬਲੂ ਸਟਾਰ ਹੋਇਆ ਤਾਂ ਉਸ ਸਮੇਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ ਇਹ ਕਾਰਵਾਹੀ ਸਿਰਫ ਤੇ ਸਿਰਫ ਇੰਦਰਾਂ ਨੇ ਕੀਤੀ ਸੀ ਕਿਉਂ ਕੇ ਉਹਨੂੰ ਆਵਦੀ ਪਾਵਰ ਦਾ ਹੰਕਾਰ ਸੀ ਇਹੋ ਜਿਹੀਆਂ ਗੱਲਾਂ ਕਰਕੇ ਇੰਦਰਾਂ ਨੂੰ ਬਰੀ ਨਾ ਕਰੋ ਕਿਉਂ ਕੇ ਉਹਨੂੰ ਸਿੱਖ ਧਰਮ ਨਾਲ਼ ਰੰਜਸ਼ ਸੀ ਕਿਉਂ ਕੇ ਅਕਾਲੀ ਦਲ ਨੇ ਐਮਰਜੰਸੀ ਦਾ ਵਿਰੋਧ ਕੀਤਾ ਸੀ

  • @Ram-cj5dh
    @Ram-cj5dh Месяц назад

    Thank you for every thing

  • @avtarsinghtatla2015
    @avtarsinghtatla2015 3 года назад +7

    बहुत दालैरी वाला इंटरव्यू दिया है सर ने..thanks 👏 👏

  • @JaswinderSingh-m2x6q
    @JaswinderSingh-m2x6q Месяц назад

    Satnam waheguru ji

  • @arshjosan6930
    @arshjosan6930 6 лет назад +12

    Badal Topic Starts at 32:00

  • @GurnamSingh-iq4qd
    @GurnamSingh-iq4qd 4 месяца назад +2

    ਬਾਬਾ ਜੀ ਤੁਹਾਡੇ ਨਰਸਿੰਗ ਕਾਲਜ ਦੀਆਂ ਫੀਸਾਂ ਬਹੁਤ ਹਨ,

  • @jagrajsandhu8421
    @jagrajsandhu8421 5 лет назад +9

    ਕਸ਼ਮੀਰਾ ਸਿੰਘ ਵੀ ਬਹੁਤ ਚਲਾਕ ਲੱਗਦਾ ਹੈ ਤੇ ਹੁਣ,,ਗੰਗਾ,ਵਿਸ਼ਨੂੰ,
    ਉਹਨਾਂ ਨਾਹਰਿਆਂ ਤੋਂ ਸਿਖਿਆ,।ਸਤਿ ਸ਼੍ਰੀ ਅਕਾਲ,ਰਾਮ ਰਾਮ,ਨਮਸਕਾਰ,ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ,

    • @RvmHdPhotography
      @RvmHdPhotography 2 года назад

      ik gall dssa bai bahut lok ne jo eh sabh krde ne par eh lok bhalai krde ne sabh dhrm brabr ne ehna layi koi gall nahi bolta koi maadi gall nahi

  • @lakhwinder2610
    @lakhwinder2610 2 года назад +2

    ਬਾਬਾ ਜੀ ਤੁਸੀਂ ਪਹਿਲਾਂ ਕਿਉ ਨਹੀ ਦੱਸਿਆ ਬਾਦਲਾ ਦੀ ਜ਼ਇਦਾਦ ਕਿੰਨੀ ਹੈ ਤੇ ਕਿਥੇ ਕਿਥੇ ਹੈ ਅੱਜ ਕਿਉ ਦੱਸ ਰਿਹਾ

    • @akshbrar1074
      @akshbrar1074 4 месяца назад

      ਅੱਜ ਕਿਹੜਾ ਦਸ ਰਿਹਾ

  • @jasbirsingh1107
    @jasbirsingh1107 6 лет назад +6

    Baba ji di hein ji hein ji bahut pasand aayi .

  • @NarinderSingh-rw7cp
    @NarinderSingh-rw7cp 2 года назад +1

    Good Baba ji wahe guru ji

  • @shavindermaan6982
    @shavindermaan6982 6 лет назад +5

    ਗਲਤ ਤਾਂ ਨਹੀਂ ਬੋਲਦੇ ਕਿਉਂਕਿ ਸੱਚ ਪਤਾ ਨਹੀਂ ਪਰ ਜੇ ਬੱਕਰੀਆਂ ਪਾਲਣ ਨਾਲ ਅਰਬਾਂ ਪਤੀ ਬਣ ਜਾਂਦਾ ਬੰਦਾ ਫੇਰ ਤਾਂ ਮੈਂ ਵੀ ਬੱਕਰੀਆਂ ਪਾਲੂ ਗਾਂ ਅਰਬਾਂ ਨਾ ਕਰਜਾ ਤਾਂ ਲੈ ਹੀ ਜਾਵੇਗਾ

  • @parveenkaur4558
    @parveenkaur4558 3 года назад +2

    satnam baba ji

  • @jaswinderkaur5628
    @jaswinderkaur5628 2 года назад +8

    . Mere Satguru Jesa koi nhi, dina de din ne & dhukhiya de mashiha ne👍🙏🙏🙏Satnam ji 🌹 Satnam ji Satnam ji HAJOOR Ji SWAMi ji 🙏 🙏🙏🙏🙏🙏🌻🌻🙏🙏🙏

  • @malkitsimghbraich9979
    @malkitsimghbraich9979 2 года назад +1

    Baba ji TV jalandher te ni khatha dinday
    Ashan bahut suni aa
    App ji god bless

  • @singhvirkvirk1597
    @singhvirkvirk1597 5 лет назад +8

    ਇਸ ਬਾਬੇ ਨੂੰ ਇਹ ਪੁਛੋ ਕੇ ਪਹਿਲਾ ਪੰਜਾਬ ਵਿਚ ਡੇਰਿਆ ਦੀ ਕੋਈ ਕਮੀ ਸੀ ਜੋ ਇਕ ਹੋਰ ਡੇਰਾ ਬਣਾ ਕੇ ਬਹਿ ਗਿਆ ।ਬਾਕੀ ਬਾਬੇ ਨਾਨਕ ਵੱਲੋ ਦਿਤੇ ਨਾਮ ਸਿਮਰਨ ਵਿਚ ਕੋਈ ਕਮੀ ਸੀ ਜੋ ਇਹ ਪੰਜ ਅਁਖਰਾ ਦਾ ਨਾਮਦਾਨ ਦਿੰਦਾ ਹੈ ਤੇਉਹ ਨਾਮਦਾਨ ਹੈ ਕੀ ਬਲਾ ਜੋ ਗੁਰਬਾਣੀ ਤੋ ਵੀ ਵੱਡਾ ।

    • @baldevbhullar2394
      @baldevbhullar2394 Год назад +1

      ਵਾਹਿਗੁਰੂ ਬਾਬਾ ਜੀ ਬਾਦਲ ਦੇ ਪਿਤਾ ਦਾ ਨਾਮ ਰਘੁਰਾਜ ਸਿੰਘ ਸੀ 5+ਭਰਾ ਸੀ+4000+ਦੇ ਕਰੀਬ ਜ਼ਮੀਨ, ਪਿੰਡ ਬਾਦਲ 90+ਕਿਲੇ ਨਾਨਕਿਆਂ ਚੱਕ ਬਾਦਲ ਰਾਜਸਥਾਨ ਭੂਨੇ ਹਰਿਆਣਾ ਚ ਲਾਹੋਰ ਪੜਿਆ

    • @DarbaraSingh-v1g
      @DarbaraSingh-v1g Год назад

      Darrbarasingh

    • @luckysidhu1952
      @luckysidhu1952 Год назад

      NANKE BADAL DE ABual khurana hai na RAJISTHAN CHAK BADAL EHNA DA PIND NAHI EH LOK AMRITSAR ZILLE DE NE JHABAL DE

    • @chamkaursingh6614
      @chamkaursingh6614 Месяц назад

      Eh chhanga Singh boli janda.

  • @JASPAL3000
    @JASPAL3000 Год назад +2

    Very good👍

  • @KulwinderKaur-ik1em
    @KulwinderKaur-ik1em 6 лет назад +104

    ਬਾਦਲ ਨੇ ਪੰਜਾਬ ਲੁਟ ਕੇ ਖਾਹ ਲਿਅਾ

  • @gursabpannu7275
    @gursabpannu7275 Год назад

    Satnaam ji Swami ji 🙏

  • @AmritPalSingh-my1wz
    @AmritPalSingh-my1wz 2 года назад +8

    Eh ney Asli majhe dey jarnail salute ai Baba ji.. 🙏🙏

    • @mittiputtmajhail2960
      @mittiputtmajhail2960 7 месяцев назад

      Majha te Riarki alag alag ne.

    • @jassgill9995
      @jassgill9995 5 часов назад

      ਇਹ ਬੰਦਾ ਮਾਝੇ ਦਾ ਦੱਲ ਜਰੂਰ ਹੋਊਗਾ ਪਰ ਜਰਨੈਲ ਕਹਾਉਣ ਲਾਇਕ ਨਹੀਂ ਆ

  • @koleksirasil1096
    @koleksirasil1096 3 года назад +1

    👍👍👍

  • @GurdeepSingh-fy8qe
    @GurdeepSingh-fy8qe 6 лет назад +16

    Fully appreciate.... very good effort by TV Punjab

  • @Ram-cj5dh
    @Ram-cj5dh Месяц назад

    You are great ji, India need more Swami like you.

  • @deepa12917
    @deepa12917 6 лет назад +76

    ਬਾਦਲ ਸਾਰਾ ਪੰਜਾਬ ਖਾ ਗਏ

    • @jaspalsandhu1502
      @jaspalsandhu1502 6 лет назад +1

      amardeepsingh taggar ਬਿਲਕੁਲ ਠੀਕ ਕਿਹਾ ਤੁਸੀਂ ਇੰਦਰਾ ਬੰਤਾ ਕੇ ਪੀ ਇਹ ਤਾਂ ਸਣੇ ਕੈਪਟਨ ਸਭ ਦੇਵਤੇ ਸੀ ਤੁਸੀਂ ਪੂਜੋ ਇਹਨਾ ਨੂੰ

    • @sardulsidana7100
      @sardulsidana7100 6 лет назад +1

      Bilkul Galat, Badal Punjab nu ikale nahi kha gye sago Sikh Pant5h nu Bhi Sabh tu wad Dha Laa gye. SGPC DI Hindi published ik Book anusar, 1) Guru Nanak dev ji ne Hindu dharam apnaya see,2) G.Arjun Deve ji da damag khrab ho gya C- sdantulan kho chuke sate ehna ne ATAMHATAY KER LAYEE C , 3) s.g.hARGOBIND SIHIB AAPNE PITA DI MOTE TO BAD AAPNA DAMAGI SANTULAN KHO BETHE TE EHNA NE BHI ATAMHATAYA KER LAYEE SEE & S.G.TEGH BAHADUR SAHIB DA DAMAG KHARAB HO GYA SEE TE ATAMAHATAYA KER LAYEE SEE- EHNA NE KISE LAYE KOI KURBANI NAHI DITI c & S.G.GOBIND SINGH SAHIB Da

    • @sardulsidana7100
      @sardulsidana7100 6 лет назад +1

      Jaspal Sandhu correct

    • @sardulsidana7100
      @sardulsidana7100 6 лет назад

      Jatinder

    • @mantejsingh1113
      @mantejsingh1113 6 лет назад

      Moo
      ;in

  • @salindersingh9525
    @salindersingh9525 2 года назад +1

    good bapu ji app achhe vichar ana jindgi bare jaankari di. sat sri Akal ji.

  • @gurwindersingh8522
    @gurwindersingh8522 6 лет назад +4

    God.

  • @polaram2987
    @polaram2987 Месяц назад

    बाबा जी आप महान हो ❤❤

  • @gurwinderguri9353
    @gurwinderguri9353 2 года назад +8

    great and God man Baba ji 🙏 waheguru ji waheguru ji waheguru ji waheguru ji waheguru ji

  • @gurbhejsandhu7991
    @gurbhejsandhu7991 6 лет назад +1

    Thank

    • @ManjitSingh-vx3jx
      @ManjitSingh-vx3jx 6 лет назад

      Bts and the other people who are doing the same thing for the people who have a problem with their own business

  • @msrayat6409
    @msrayat6409 4 года назад +6

    ਜਿਸ ਦਿਨ ਲੀਡਰਾਂ ਦੀ ਭੁੱਖ ਮਿੱਟ ਜਾਊ ਭਾਂਵੇ ਪਾਰਟੀ ਕੋਈ ਵੀ ਹੋਵੇ, ਉਸ ਦਿਨ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣ ਜਾਊ

  • @pintugill4330
    @pintugill4330 6 лет назад +15

    Gaddaari krkey sikh kaum naal e enni property bnayee badal ney awien ni bnee

  • @gurdeepsinghmatharu8854
    @gurdeepsinghmatharu8854 4 месяца назад +1

    ਤੇਰੈ ਪਿਓ ਦੀ ਜ਼ਮੀਨ ਚ ਬੱਕਰੀਆਂ ਚਾਰਦਾ ਸੀ ਤੇ ਉਥੇ ਦੱਸਦੇ ਹਨ ਕੇ ਥੋਡੇ ਘਰੇ ਆਉਂਣਾ ਜਾਣਾ ਹੋ ਗਿਆ ਸੀ ਤੇ ਤੂੰ ਉਸੇ ਦੀ ਔਲਾਦ ਦੱਸਦੇ ਹੈਂ ।।

  • @Dhillon5657
    @Dhillon5657 6 лет назад +27

    ਬਾਦਲ ਜੱਟ ਨਹੀ ਬਾਦਲ ਤਾ ਜੱਟ ਬਣਿਅਾ ਅਾ

  • @shivanisharma5562
    @shivanisharma5562 Месяц назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਦੇ ਪਰਿਵਾਰ ਵਾਲੇ ਪਹਿਲਾਂ ਬੱਕਰੀਆਂ ਚਾਰਦੇ ਸਨ, ਹੂਣ ਲੋਕਾਂ ਨੂੰ ਕੁਟ ਕੇ ਇਕ ਲੱਖ ਰੁਪਏ ਲੇਂਦੇ ਹਨ ਕੈਸ,

  • @m.lprashar7353
    @m.lprashar7353 4 года назад +3

    Thanks for good ideas

  • @santoshgoodwahegurujikaur2647
    @santoshgoodwahegurujikaur2647 Год назад

    Wow

  • @nachhattarsidhu8042
    @nachhattarsidhu8042 2 года назад +6

    ਧੰਨ ਸਵਾਮੀ ਜੀ ਨਿੰਰਕਾਰ ਮਿਹਰ ਕਰੇ

    • @HarbhajanSingh-x6z
      @HarbhajanSingh-x6z Месяц назад +1

      GurmejsinghsoDaleepsingh& Kuljeetkourvponallh and HatjeetkourLohiankhass SukhwindersinghMarwahaKPT y zgulzarmohmd and HatjeetkourLohiankhass and Sukhwindersingh and MnjeetKour

  • @paramjitsinghvij866
    @paramjitsinghvij866 2 года назад +9

    A great and deserve respect from everybody Waheguru Ji lambi Umra dena Puri interview Suni maja a Gaya

  • @chamandeepkaurathwal4030
    @chamandeepkaurathwal4030 4 года назад +1

    Very nice. Superb

  • @beinghuman4622
    @beinghuman4622 6 лет назад +13

    ਮੈਨੂੰ ਲੱਗਿਆ ਕੋੲੀ ਅਾਜਾਦੀ ਘੁਲਾਟੀਲੇ ਦੀ ੲਿੰਟਰਵਿੳੁ ਹੋ ਰਹੀ ਹੈ ਪਰ ੲਿਹ ਤਾਂ ਪੁਲਿਸਿਅਾ ਰਿਹਾ ਅੰਗਰੇਜ਼ਾਂ ਦਾ

    • @1tuhitu
      @1tuhitu 6 лет назад +1

      Eh hai tattay chung.

  • @hdhxccf1851
    @hdhxccf1851 2 года назад +2

    Wahe guru je bapu te u salute he

  • @gsgs5609
    @gsgs5609 6 лет назад +8

    10:08 wrong gurbani it is not like this it is ਕਬੀਰ ਨਾ ਹਮ ਕੀਅਾ ਨ ਕਰਹਿਗੇ ਨਾ ਕਰ ਸਕੈ ਸਰੀਰ॥

  • @jaswinderkaur5628
    @jaswinderkaur5628 2 года назад

    Lots of thanks SWAMi ji HAJOOR ji 🙏 ✨️ ✨️✨️✨️✨️🙏🙏🙏🙏🙏

  • @ManpreetKaur-cm6qy
    @ManpreetKaur-cm6qy 4 года назад +6

    ਬਾਦਲ ਪੰਜਾਬ ਨੁੱ ਚੱਟ ਕੇ ਖਾ ਗਏ ਨੇ ਜੀ

  • @rabindersingh3445
    @rabindersingh3445 4 месяца назад

  • @surindermanjania4390
    @surindermanjania4390 6 лет назад +4

    badal and caipton friendly playing

  • @gurmailsingh7185
    @gurmailsingh7185 4 месяца назад

    Very very nice baba ji

  • @gurdipsingh3012
    @gurdipsingh3012 3 года назад +2

    Really we need this type of Baba more

  • @JaswinderSingh-xy6ik
    @JaswinderSingh-xy6ik 3 года назад +2

    38000 crores ਦੇ ਮਾਲਕ ਹਨ ਸੰਘ ਤੇ ਭਾਜਪਾ ਦੇ ਝੋਲੀ ਚੱਕ ਬਾਦਲਕਿਆਂ ਮਸੰਦ.....