ਪ੍ਰਸੰਗ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਜਾ ਹਰੀਸੈਨ | Sant Baba Jiwan Singh Ji Bagichi Wale | Full Diwan

Поделиться
HTML-код
  • Опубликовано: 30 ноя 2024

Комментарии • 56

  • @darshansingh667
    @darshansingh667 Год назад +4

    ਕਿਵੇਂ ਤੇ ਕੀ ਸਿਫ਼ਤ ਕਰਾਂ ਬਾਬਾ ਜੀ ਤੁਹਾਡੀ ਮੈਂ ਫੈਨ ਹਾਂ ਤੁਹਾਡਾ ਜੀਉਂਦੇ ਰਹੋ ਹਜਾ਼ਰੋਂ ਸਾਲ ਰੱਬ ਤੰਦਰੁਸਤੀ ਦੇਵੇ ਤੁਹਾਨੂੰ

  • @gurdeepsinghbuggar1986
    @gurdeepsinghbuggar1986 4 месяца назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sabreetsinghsingh
    @sabreetsinghsingh Год назад +1

    ਧੰਨ ਧੰਨ ਭਾਈ ਜੀਵਨ ਸਿੰਘ ਜੀ ਖ਼ਾਲਸਾ । ਸਾਧ ਸੰਗਤ ਜੀ ਖ਼ਾਲਸ ਸਤਿਗੁਰੂ ਜੀ ਨੇ ਆਪਣੇ ਜੀਵਨ ਨਾਲ ਜੁੜੇ ਰੱਖਏਉ

  • @harvindersingh7848
    @harvindersingh7848 4 года назад +4

    ਸਾਰੇ ਬਗੀਚੇ ਤੁਹਾਡੇ ਹੀ ਹਨ ਬਗੀਚਿਆਂ ਵਾਲਿਉ ਜਿਉਂਦੇ ਵਸਦੇ ਰਵੋ

  • @harvindersingh7848
    @harvindersingh7848 4 года назад +7

    ਬਹੁਤ ਬਹੁਤ ਹੀ ਵਧੀਆਂ ਕੀਰਤਨ ਹੋਇਆ ਮਨ ਨੂੰ ਆਤਮਾ ਨੂੰ ਸਕੂਨ ਦਿੰਦਾ ਹੈ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਤੁਹਾਨੂੰ ਸੰਤ ਬਾਬਾ ਜੀਵਨ ਸਿੰਘ ਜੀ ਬਗੀਚਿਆਂ ਵਾਲਿਉ

  • @manjitsingh1278
    @manjitsingh1278 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸ੍ਰੀਅਕਾਲ ਜੀ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਇਬਾਦਤ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸੂਰਜ ਛਿਪੇ ਤੋਂ ਬਾਦ ਸ਼ਾਮ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਰਾਤ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਸਾਧੂ ਸੰਤਾਂ ਮਹਾਤਮਾ ਬ੍ਰਹਮਗਿਆਨੀਆਂ ਮਹਾਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਸੁਣਨੇ ਦੇਖਣੇ ਨਿੰਦਾ ਚੁਗਲੀ ਈਰਖਾ ਬੇਈਮਾਨੀ ਧੋਖਾ ਹੰਕਾਰ ਨਾ ਕਰੋ ਕਿਸੇ ਦਾ ਦਿਲ ਮਨ ਨਾ ਦੁਖਾੳ ਬੁਰਾ ਨਾ ਸੋਚੋ ਨਾ ਕਰੋ ਨਿੰਦਿਆ ਚੋਰੀ ਯਾਰੀ ਨਸ਼ੇ ਨਫਰਤ ਨਾ ਕਰੋ ਇਹ ਕੰਮ ਸਦਾ ਲਈ ਬੰਦ ਕਰ ਦਿਉ ਛਡ ਦਿਉ ਇਹ ਕੰਮ ਧਾਰਮਿਕ ਲੋਕਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਪੜ੍ਹ ਲਿਖਕੇ ਚੰਗੇ ਕੰਮ ਕਰਕੇ ਮਾਂ ਪਿਉ ਦਾ ਨਾਮ ਰੌਸ਼ਨ ਕਰੋ ਜੀ ਧੰਨਵਾਦ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ

  • @happysingh3496
    @happysingh3496 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-lh8rl
    @SatnamSingh-lh8rl Год назад +1

    Satñam waheguru ji

  • @JK72843_
    @JK72843_ 3 года назад +5

    Anando anand aagaya 💞 Waheguru ji ka Khalsa Waheguru ji ki Fateh 💛

  • @JaswinderSingh-m1c1w
    @JaswinderSingh-m1c1w 10 месяцев назад +2

    Waheguru ji 😊

  • @JeevanSingh-eb8up
    @JeevanSingh-eb8up 4 года назад +3

    Good persnelti Sant ji

  • @desirecords9518
    @desirecords9518 2 года назад +1

    Waheguru jii🙏🙏👌👌❤️❤️

  • @HardeepSingh-pr8wi
    @HardeepSingh-pr8wi 2 года назад +1

    Waheguru Ji ka khalsa waheguru Ji ki fateh

  • @balkaransingh2710
    @balkaransingh2710 4 года назад +3

    ਵਾਹਿਗੁਰੂ

  • @surjitsinghmudki1507
    @surjitsinghmudki1507 3 года назад +2

    ਬਹੁਤ ਖੂਬ

  • @KuldeepSingh-ei2ic
    @KuldeepSingh-ei2ic 3 года назад +1

    Waheguru ji Waheguru ji 🙏

  • @NirvailSingh2424
    @NirvailSingh2424 5 месяцев назад +1

    Wahaguru

  • @kulwinderkaur8627
    @kulwinderkaur8627 4 года назад +2

    Waheguru waheguru waheguru ji ji

  • @BalwinderSingh-oc1yk
    @BalwinderSingh-oc1yk 4 года назад +3

    wahe guru ji

  • @shindauppal458
    @shindauppal458 4 года назад +3

    Very beautiful vedio

  • @nirbhaukhalsatv9439
    @nirbhaukhalsatv9439 4 года назад +3

    Good kirtan

  • @arjansingh4211
    @arjansingh4211 4 месяца назад +1

    ਕਿਵੇਂ ਤੇ ਕੀ ਸਿਫ਼ਤ ਕਰਾਂ ਬਾਬਾ ਜੀ ਤੁਹਾਡੀ, ਮੈਂ ਫੈਨ ਹਾਂ ਤੁਹਾਡਾ ho gya ji
    har sawal da jajab app ji app hai ji

  • @salkhandhillon3878
    @salkhandhillon3878 Год назад +2

    ❤ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ❤ ਖਾਲਿਸਤਾਨ ਜਿੰਦਾਬਾਦ ❤

  • @sukhvindersingh6454
    @sukhvindersingh6454 4 года назад +2

    🙏🙏 waheguru ji

  • @GurjantSingh-ug2vf
    @GurjantSingh-ug2vf 8 месяцев назад +1

    ਵਾਹਿਗੁਰੂ ਜੀ ਕੀ ਫਤਿਹ

  • @harvindersingh7848
    @harvindersingh7848 4 года назад +2

    ਇਸਤੋਂ ਸੌਦਾ ਉਪਰ ਮਾਤ ਲੋਕ ਵਿੱਚ ਹੋਰ ਕੋਈ ਵੀ ਨਹੀਂ ਆ ਕਲਯੁੱਗ ਮੇ ਕੀਰਤਨ ਪਰਧਾਨਾ ਜਿੱਥੇ ਪਰਧਾਨ ਸਾਬ ਜੀ ਦੀ ਹਾਜਰੀ ਹੋਵੇ ਉੱਥੇ ਜੈ ਜੈ ਕਾਰ ਹੁੰਦੀ ਆ ਸੰਤ ਬਾਬਾ ਹਰਵਿੰਦਰ ਸਿੰਘ ਜੀ ਲੰਗਰਾਂ ਵਾਲੇ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @paramveerparmi7918
    @paramveerparmi7918 Год назад +1

    🙏

  • @MakhanSingh-yp8vd
    @MakhanSingh-yp8vd 4 года назад +4

    Waheguru 🌹

  • @gurpreetsinghjhamat5735
    @gurpreetsinghjhamat5735 4 года назад +4

    Waheguru ji

  • @mandeepsingh6178
    @mandeepsingh6178 4 года назад +3

    Nice

  • @gurpalvirk5456
    @gurpalvirk5456 4 года назад

    Waheguru ji 🙏

  • @manjitsingh1278
    @manjitsingh1278 Год назад +1

    ਲੱਖ ਲੱਖ ਕੀਮਤ ਦੇ ਬਚਨ ਹਨ

  • @gurmailsingh5272
    @gurmailsingh5272 4 года назад +4

    Waheguru ji,Baba ji De hor deewan bhejo ji

  • @manjitsingh1278
    @manjitsingh1278 Год назад

    ਕੈਸੀਉ ਦੀ ਆਵਾਜ਼ ਆਨੰਦ ਭੰਗ ਕਰਦੀ ਹੈ ਹਥ ਜੋੜ ਕੇ ਬੇਨਤੀ ਹੈ ਕਿ ਇਸਦੀ ਵਰਤੋਂ ਨਾ ਕੀਤੀ ਜਾਵੇ ਜੀ- ਧੰਨਵਾਦ ਜੀ

  • @dpreet8647
    @dpreet8647 4 года назад +1

    EU' & 36%5

  • @balkaransingh2710
    @balkaransingh2710 4 года назад +4

    ਵਾਹਿਗੁਰੂ

  • @MohanSingh-gs3be
    @MohanSingh-gs3be 2 года назад +1

    Waheguru ji🙏

  • @sunitarani202
    @sunitarani202 4 года назад +5

    waheguru ji

  • @dhammi9544
    @dhammi9544 3 года назад +2

    ਵਾਹਿਗੁਰੂ ਜੀ

  • @MohanSingh-gs3be
    @MohanSingh-gs3be 2 года назад +1

    Waheguru ji🙏🙏

  • @karamjeetsinghkhalsamaurma1587
    @karamjeetsinghkhalsamaurma1587 4 года назад +3

    Waheguru ji

  • @kakasandhu553
    @kakasandhu553 День назад +1

    ਵਾਹਿਗੁਰੂ ਜੀ

  • @charnjeet845
    @charnjeet845 4 года назад +3

    Waheguru ji

  • @ranjeetsingh6318
    @ranjeetsingh6318 4 года назад +4

    Waheguru ji

  • @nirbhaukhalsatv9439
    @nirbhaukhalsatv9439 4 года назад +2

    Waheguru ji

  • @jassgill1713
    @jassgill1713 4 года назад +1

    waheguru ji

  • @harjapsingh8942
    @harjapsingh8942 3 года назад +1

    Waheguru ji

  • @amarjitbraich5908
    @amarjitbraich5908 2 года назад +2

    Waheguru ji

  • @jassisingh6597
    @jassisingh6597 Год назад +1

    Waheguru ji