ਬੰਬੀਹੇ ਬੁਲਾਉਂਦਾ ਫਿਰਦਾ 5911 | ਇਹਨੂੰ ਕੋਈ 3 speed ਕਰਨ ਦੀ ਲੋੜ ਨੀ ।

Поделиться
HTML-код
  • Опубликовано: 27 янв 2025

Комментарии • 31

  • @walejatt-uh2tq
    @walejatt-uh2tq 2 года назад +18

    ਟਰੈਕਟਰ ਵੀ ਸਿਰਾ ਤੇ ਟਰੈਕਟਰ ਵਾਲਾ ਬਾਈ ਵੀ ਸਿਰਾ ਹੀ ਆ।

    • @harmanjit99
      @harmanjit99 2 года назад +1

      5911 wale sare e sira hunde a

  • @charanjeetgill1708
    @charanjeetgill1708 2 года назад +5

    ਝੋਟਾ ਟਰੈਕਟਰ

  • @nirmalbrar6934
    @nirmalbrar6934 2 года назад +3

    ਠੀਕ ਯਾਰ ਵिਧਆ ਲਾਈਨਾ ਨੂੰ ਅਗ ਲਾ ਕੇ ਕੰਮ ਚਲ ਜਾਂਦਾ ਨਾਲੇ ਬਾਹਲਾ ਧੂਅਾਂ ਨਹੀ ਬਣਦਾ

  • @Simransingh-bg8zo
    @Simransingh-bg8zo 2 года назад +1

    Ede sand leke fer agg loni ki faida????

  • @SukhwinderSingh-tn2lf
    @SukhwinderSingh-tn2lf 2 года назад +9

    ਸਫਾਈ ਤਾਂ ਹੈਣੀਂ

  • @LAYERFARMING
    @LAYERFARMING Год назад

    22 lift awazh bahut karr rhi ehdi problem laghdi lift cho

  • @ranjeetgill3847
    @ranjeetgill3847 3 месяца назад

    ਬਾਈ ਦੀ ਜਿਹੜੇ ਜੈਕ ਲਾਏ ਮਗਰ ਲੈਫਟ ਨੂੰ ਇਹਦੇ ਬਾਰੇ ਪੂਰੀ ਮੈਨੂੰ ਸਮਝ ਨਹੀਂ ਲੱਗੀ ਵੀਡੀਓ ਜੇ ਕਿਸੇ ਕੋਲ ਹੈ ਤਾਂ ਚੰਗੀ ਤਰਾਂ ਪਾਈ ਜਾਵੇ

  • @kanwarsidhu3286
    @kanwarsidhu3286 2 года назад +4

    ਫੂਸ ਸਾੜ ਕੇ ਤਾ ਸਾਰੇ ਹੀ ਚੱਲ ਪੈਦੇ ਆ ਪਤਾ ਤਾ ਸਾਰੀ ਪਰਾਲੀ ਚ ਲਗਦਾ ਕਿਨੇ ਕੁ ਪਾਣੀ ਚ ਆ

    • @bantgill9449
      @bantgill9449 2 года назад +2

      1984 ਦਾ ਮਾਰਕਿਟ ਵਿੱਚ ਆਇਆ ਝੋਟਾ ਹੁਣ ਦੇ ਆਏ ਨਵੇਂ ਤਕਨੀਕਾਂ ਦੇ ਟਰੇਕਟਰਾ ਦਾ ਹੱਲੇ ਵੀ ਬਾਪੁ ਅਖਵਾਉਂਦਾ ਆ ਮਿਤਰਾ

    • @LAYERFARMING
      @LAYERFARMING 2 года назад +1

      @@bantgill9449 1983 model ta mere kol haa veer te asi v superseeder chlai uste

  • @walejatt-uh2tq
    @walejatt-uh2tq 2 года назад +3

    ਬਾਈ ਰੰਗ ਨੀ ਪੁਛਿਆ। ਵੀਰ ਨੇ ਕਿਥੋਂ ਕਰਾਇਆ ਸੀ।

  • @brarjatt9348
    @brarjatt9348 Год назад

    Show walia light shonia ni lagdia

  • @ButaSingh-m3p
    @ButaSingh-m3p Год назад

    Sb to best aa 5911

  • @sippylandlord1321
    @sippylandlord1321 2 года назад

    Y sade 98madol da hii orignal paint aa..17ta hun hii kita

  • @x_cross_cinema197
    @x_cross_cinema197 2 года назад +1

    Safai vi hani super sedder vi 7ft aa bhai

  • @deepakkandola5989
    @deepakkandola5989 2 года назад +1

    Koi swaad aali baat ni bijai me tractor naal chaker ni milde super seeder ke

  • @charda-panjab-lehnda-panjab
    @charda-panjab-lehnda-panjab 2 года назад +3

    Sfai nahi bilkul vi kaka ji

  • @RRRR-qx7pb
    @RRRR-qx7pb 2 года назад +1

    Aag te fir v laayi a. Maksad te agg naa laaun daa a.

  • @manojchouhan6662
    @manojchouhan6662 2 года назад +1

    Bhai je wah kya bat h

  • @jagpreetsingh3306
    @jagpreetsingh3306 2 года назад

    Mat rakh de bhai fer color ni ghas da pair naal

  • @dilbagsinghsarwara205
    @dilbagsinghsarwara205 2 года назад +3

    3 speed bina sfai ni

  • @sanmukhsinghkhehra9797
    @sanmukhsinghkhehra9797 2 года назад +1

    ਸਫ਼ਾਈ ਨਹੀਂ ਹੇਗੀ

  • @gouravsaini6580
    @gouravsaini6580 2 года назад +3

    सफ़ाई नी आई

  • @manjotdhillon3364
    @manjotdhillon3364 2 года назад +1

    Saalya thumbnail eda laya te video te ae te agg laa k v safai ni dinda

  • @samrapreet2638
    @samrapreet2638 2 года назад

    ♠️♠️♠️♠️

  • @sandeepdhillon4093
    @sandeepdhillon4093 2 года назад

    Sonalika, To, Speed, phel, low

  • @balveersingh8687
    @balveersingh8687 2 года назад +1

    9 ਲੀਟਰ ਘੱਟ ਨੀ ਖ਼ਾਦਾ ਗ਼ਰੰਟੀ ਸ਼ਹੀ ਦੱਸੋ

  • @GurpreetSingh-z3z4m
    @GurpreetSingh-z3z4m Год назад

    Y no. Send kr deo