#Man

Поделиться
HTML-код
  • Опубликовано: 9 янв 2025
  • ਇਸ ਵੀਡੀਓ ਰਾਹੀਂ ਆਪਣੇ ਮਨ ਉੱਪਰ ਕਾਬੂ ਪਾਉਣ ਬਾਰੇ ਵਿਚਾਰ ਕੀਤੀ ਗੲੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਮਨ ਉੱਪਰ ਕਾਬੂ ਪਾ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ । ਸਾਨੂੰ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲੲੀ ਚੰਗਾ ਪੜ੍ਹਨਾ, ਚੰਗਾ ਸੁਣਨਾ, ਚੰਗੀ ਸੰਗਤ ਕਰਨੀ ਚਾਹੀਦੀ ਹੈ । ਆਪ ਜੀ ਨੂੰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ । ਧੰਨਵਾਦ

Комментарии •