ਕਾਰ ਵਾਸ਼ਰ ਲੰਬੇ ਸਮੇਂ ਤੱਕ ਚਲਾਉਣ ਲਈ ਇਸ ਦੀ ਸਰਵਿਸ ਕਰ ਲੈਣੀ ਜਰੂਰੀ ਹੈ || car washer service at home

Поделиться
HTML-код
  • Опубликовано: 19 окт 2024
  • ਸਤਿ ਸ੍ਰੀ ਅਕਾਲ ਜੀ ਕਾਰ ਵਾਸ਼ਰ ਲੰਬੇ ਸਮੇਂ ਤੱਕ ਚਲਾਉਣ ਲਈ ਇਸ ਦੀ ਸਰਵਿਸ ਕਰ ਲੈਣੀ ਜਰੂਰੀ ਹੈ || car washer service at home
    my website link:-
    sunvoam.com/
    #sewakmechanical
    Your queries:-
    car washer

Комментарии • 23

  • @balwinderbrar3739
    @balwinderbrar3739 11 месяцев назад +1

    ਧੰਨਵਾਦ ਜੀ ❤❤

  • @satwantsingh2632
    @satwantsingh2632 11 месяцев назад +3

    ਬਾਈ ਜੀ ਅਸੀ 3 ਸਾਲ ਪਹਿਲਾ ਈਸਟ ਮੈਨ ਕੰਪਨੀ ਦਾ washar ਲਿਆ ਸੀ ਘਰ 3 ਟਰੱਕ ਆ 5moter ਸਾਈਕਲ 1 bullet ਆ ਵਧਿਆ ਚਲੀ ਜਾਂਦਾ ਆ

  • @jinderpoohla
    @jinderpoohla 11 месяцев назад +1

    ਬਾਈ ਪੂਰੀ ਡੀਟੇਲ ਨਾਲ ਬਣਾਉ ਇਹ ਦੇ ਤੇ ਵੀਡੀਓ ਹੈਡ ਖੋਲਕੇ ਵੀ ਕਿਵੇ ਚੇਜ ਕਰ ਸਕਦੇ ਆ ਵੀ 20 ਮਿੰਟਾਂ ਦੀ ਸਪੈਸ਼ਲ ਵੀਡੀਓ ਬਣਾਉ ਵੀਰ ਜੀ

  • @ramandeepsinghraman5039
    @ramandeepsinghraman5039 11 месяцев назад +2

    ਬਾਈ ਜੀ ਇੰਜਣ ਵਾਲੇ ਸਪਰੇ ਪੰਪ ਤੋਂ ਵਾਸ਼ਰ ਦਾ ਕੰਮ ਲੈਣ ਦੀ ਵੀਡੀਓ ਬਣਾਉ ਬਾਈ ਸੇਵਕ...Y NAME JROOR LE DEO VIDEO CH MERA...RAMANDEEP DHINDSA DHINDSA

  • @MrItsajay25
    @MrItsajay25 Месяц назад

    ਭਾਜੀ ਮਾਰਕਿਟ ਵਿੱਚ ਸਾਰੇ ਕਾਰ ਵਾਸ਼ਰ ਚਾਈਨਾ ਦੇ ਹੀ ਆ । ਮੈਂ ਈਸਟਮੈਨ ਕੰਪਨੀ ਦਾ ਕਾਰ ਵਾਸ਼ਰ , ਇੱਕ ਹੋਰ ਕੰਪਨੀ ਆ ਬਲਵਾਨ ਉਹ ਵੀ ਆਪਣੀ ਹੀ ਕੰਪਨੀ ਆ ਇਹਨਾ ਦੋਵਾ ਵਿੱਚੋ ਕੋਈ ਇੱਕ ਲੈਣ ਦੀ ਸੋਚ ਰਿਹਾ ਹਾ । ਕਿ੍ਰਪਾ ਕਰਕੇ ਤੁਸੀ ਸਲਾਹ ਦਿਉ ਕਿ ਕਿਹੜੀ ਮਸ਼ੀਨ ਲਵਾ ਤਾ ਜੋ ਘਰੇਲੂ ਕੰਮ ਵਾਸਤੇ ਲੰਮੇ ਸਮੇਂ ਤੱਕ ਵਰਤੀ ਜਾ ਸਕੇ ।

  • @ramandeepsinghraman5039
    @ramandeepsinghraman5039 11 месяцев назад +1

    ਬਾਈ ਜੀ ਇੰਜਣ ਵਾਲੇ ਸਪਰੇ ਪੰਪ ਤੋਂ ਵਾਸ਼ਰ ਦਾ ਕੰਮ ਲੈਣ ਦੀ ਵੀਡੀਓ ਬਣਾਉ ਬਾਈ ਸੇਵਕ...Y NAME JROOR LE DEO VIDEO CH MERA...RAMANDEEP

  • @khehrakhehra4999
    @khehrakhehra4999 11 месяцев назад +2

    ਕਾਰਚਰ ਕੰਪਨੀ ਦਾ ਵਾਸ਼ਰ ਬਹੁਤ ਵਧੀਆਂ ਚੱਲਦਾ

  • @zirams
    @zirams 11 месяцев назад

    Ji Ghar vich 2 solar panel 700w offline de lage hon te oho inverter and lagge hon. Atte inverter vichho ik phase de tar te dusri grid to earth de tar use kar ke fan te light use kareye ta meter te eletricty unit banan ge k nahi ji? Thanks

  • @balrajsinghbatth6221
    @balrajsinghbatth6221 11 месяцев назад

    Mery kol black bull company da 5000 da aya c car tractor wash v krda koi problem nae aa 2 saal hogy

  • @dineshchoudharydcpodvr9
    @dineshchoudharydcpodvr9 9 месяцев назад

    Nice information veer g

  • @harpreetsandhu9956
    @harpreetsandhu9956 11 месяцев назад

    Mig welder mechine without gas ਬਾਰੇ ਜਾਣਕਾਰੀ ਦਿੳ

  • @Gopy_Pannu_Turh
    @Gopy_Pannu_Turh 11 месяцев назад

    Nice video

  • @preetkherha
    @preetkherha 6 месяцев назад

    Mera washer pressure ni bna reha.. pressure nl paani ni khich reha

  • @kuljeetsumal7492
    @kuljeetsumal7492 11 месяцев назад

    Power Spery Washer Ghar da Baniya he theek aa motor wala +pump ......

  • @punjabfarmers7298
    @punjabfarmers7298 11 месяцев назад

    STAR Q ਕੰਪਨੀ ਦਾ 2800 ਵਾਟ ਦਾ ਬੁਹਤ ਵਧੀਆ Amazon ਤੋਂ ਲਿਆ ਸੀ। 2 ਸਾਲ ਗਏ। ਕੋਈ ਪ੍ਰੌਬਲਮ ਨਹੀਂ ਆਈ।

    • @LakhbeerSingh-j7j
      @LakhbeerSingh-j7j 3 месяца назад

      Veer mere kol v eho mshine wa mainu 6 mhine hoye bilkul new aa par mere kol glati naal pani to bina chal gyi, hun oh chaldi ta hai par moter pr pani age nhi jada, tere kol hai koi hal?? Star q di 2.8 wala model wa

  • @gagandhadaywala5072
    @gagandhadaywala5072 11 месяцев назад

    ma 3500 lya c luadhany tu 2 saal ho gye tip top chalda

  • @baggabanipal575
    @baggabanipal575 11 месяцев назад +1

    ਭਾਈ ਗਰਮ ਬਹੁਤ ਜ਼ਿਆਦੇ ਹੁੰਦੇ ਆ ਆਹ ਕਾਰ ਵਾਛਰ।ਕੀ ਕੀਤਾ ਜਾਵੇ ਜੋ‌ ਏਹ ਗਰਮ ਨਾ ਹੋਵੇ

    • @Satveersingh-qg5np
      @Satveersingh-qg5np 11 месяцев назад

      ਤਾਂਬੇ ਦੇ ਗਰਮ ਨਹੀ ਹੁੰਦੇ ਹੋ ਸਕਦਾ ਐਲਮੀਨੀਅਮ ਦਾ ਹੋਵੇ

  • @jagdevmaan7751
    @jagdevmaan7751 11 месяцев назад

    Bhai number kya hai aap ka jrure kaam hai