#14 INTERVIEW | KALA GALIB KALAN | CHANPREET CHEEMNA | Kabaddi Player | Kabaddi Stopper | MalwaTV HD

Поделиться
HTML-код
  • Опубликовано: 14 дек 2024

Комментарии • 50

  • @harvindersingh9448
    @harvindersingh9448 2 года назад +1

    ਜਰੂਰ ਮਿਲਣਾ ਚਾਹੀਦਾ ਕਾਲੇ ਬਾਈ ਨੂੰ ਸਤਿਕਾਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਬੱਡੀ ਜਿੰਦਾਬਾਦ ਕਬੱਡੀ ਪ੍ਰੇਮੀ ਜਿੰਦਾਬਾਦ ਕਬੱਡੀ ਪ੍ਰਮੋਟਰ ਜਿੰਦਾਬਾਦ ਕਬੱਡੀ ਖਿਡਾਰੀ ਜਿੰਦਾਬਾਦ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ

  • @jagdeepgalib9579
    @jagdeepgalib9579 4 года назад +8

    Bai es veer kabddi nu bhot dan ha par es banda de kadar ne pai good banda

  • @akashstudiohathur3526
    @akashstudiohathur3526 4 года назад +2

    ਬਹੁਤ ਹੀ ਵਧੀਆ

  • @dharmindersoohi9332
    @dharmindersoohi9332 3 года назад +1

    ਬਿਲਕੁੱਲ ਐਤਰਾਜ jayaj ਆ ਬਾਈ ਦਾ

  • @sharansingh291
    @sharansingh291 2 года назад +2

    ਗੁਰੂ ਜੀ ਕਿਰਪਾ ਕਰਨ ਵੀਰ ਤੇ 🙏🙏🙏🙏🙏

  • @ramantalwandibhai8509
    @ramantalwandibhai8509 4 года назад +5

    Super duper player

  • @dharmindersoohi9332
    @dharmindersoohi9332 3 года назад +2

    ਗੱਗੀ charchak ਵਾਲਿਆ ਨੇ ਹੀ ਗਾਲਿਬ ਨੂੰ ਦਿੱਤਾ ਸੀ ਪਹਿਲਾਂ ਓਸਨੇ ਚੂਹੜਚੱਕ ਦੀ ਅਪ੍ਰੋਚ ਕੀਤੀ ਸੀ।

  • @kalakala1293
    @kalakala1293 4 года назад +3

    ਬਾਈ ਤੇਰੇ ਨਾਲ ਕਾਲੇ ਨੇ ਖੁਲ ਕੇ ਗੱਲ ਨਹੀਂ ਕੀਤੀ

  • @parmtiwana5507
    @parmtiwana5507 4 года назад +1

    ਬਹੁਤ ਵਧੀਆ

  • @dharmindersoohi9332
    @dharmindersoohi9332 3 года назад +2

    ਕਦੇ ਕਾਓਂਕਿਆ ਦੇ ਭੁੱਟੋ ਦੀ interview ਕਰੀ ਛੋਟੇ ਵੀਰ।

  • @gurjantsingh7870
    @gurjantsingh7870 4 года назад +2

    Good interview chanpreet Veer ji

  • @nexion5144
    @nexion5144 4 года назад +1

    ੳੁਸਤਾਦ ਜੀ 🙏

  • @gurpreetgill27
    @gurpreetgill27 4 года назад +2

    ਵੀਰ ਬੱਬੂ ਚੜਿੱਕ ਵਾਲੇ ਦੀ ਇੰਟਰਵਿਊ ਕਰੋ

  • @khushmindersingh9744
    @khushmindersingh9744 4 года назад +3

    ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ ਜਲਦੀ

    • @kamaljohal6938
      @kamaljohal6938 3 года назад +1

      Vr sai gall amru varga koi player ne ban sakda keo ne interview landa vr g karo interview amru janetpura de pls

  • @Gaggu_Dhukot
    @Gaggu_Dhukot 4 года назад +3

    ਤਖਤੂਪੁਰਾ ਸਾਹਿਬ ਕੇਰਾ ਗੁਰਨਾਮ ਗਾਮੇ ਨੇ ਕਾਲੇ ਦੀ ਗੱਭ ਲਵਾ ਦਿੱਤੀ ਸੀ ਕਾਲੇ ਨੂੰ ਪਤਾ ਨਾ ਲੱਗੇ ਵੀ ਮੇਰੀ ਟੀਮ ਕਿੱਧਰ ਖੇਡ ਰਹੀ ਆ

  • @dharmindersoohi9332
    @dharmindersoohi9332 3 года назад +1

    ਗਾਲਿਬ ਤੇ ਸ਼ੇਰਪੁਰ ਦਾਅਸਲੀ ਮਾਣ ਆ ਬਾਈ ਦੇਸੂ

  • @gurubhi9022
    @gurubhi9022 4 года назад +1

    Very nice kala veer

  • @sukhsandhu4445
    @sukhsandhu4445 4 года назад +2

    Nice.palyer.

  • @ਗਿੱਲਸਾਬ-ਢ6ਲ
    @ਗਿੱਲਸਾਬ-ਢ6ਲ 4 года назад +9

    ਕਾਲੇ ਨੂੰ ਦੇਖ ਕੇ ਰੇਡਰ ਰੇਡ ਨੀ ਪੳਦੇ ਸੀ ਕੁਟਦਾ ਬਹੁਤ ਸੀ ਗੂੰ ਕੱਢ ਦਿੰਦਾ ਸ਼ੀ

  • @sharanjitsinghgill7181
    @sharanjitsinghgill7181 4 года назад

    Very nice player c y God bliss you veer g

  • @KiranjotSingh-z1p
    @KiranjotSingh-z1p Год назад

    Kala bai jindabad

  • @jatinderkhangura790
    @jatinderkhangura790 4 года назад +2

    Neeta khangura good brother

  • @anmol2262
    @anmol2262 4 года назад +2

    Buhat buhat ji

  • @sajitkhan7107
    @sajitkhan7107 Год назад

    Banda sirra

  • @gurjantsingh7870
    @gurjantsingh7870 4 года назад +2

    Kala Kanjla Wala de interview karo ji

  • @gurtejsingh4055
    @gurtejsingh4055 4 года назад +1

    Very good player

  • @sukhsandhu4445
    @sukhsandhu4445 2 года назад

    Jawan. Sidha. Banda. Good. Plyer

  • @karamjitsaini2318
    @karamjitsaini2318 3 года назад

    Love u 22kale

  • @sukhwindersukhi2094
    @sukhwindersukhi2094 4 года назад +1

    Yaar naal kehde player bai kale da socho yaar bande ne job chad te team lai hun faraj banda help da

  • @iamkisanbrar3338
    @iamkisanbrar3338 Год назад

    ਖੰਡ ਮਿੱਲ ਜੀਰਾ ਚ ਅੰਤਰਾਸ਼ਟਰੀ ਕੱਬਡੀ ਖਿਡਾਰੀ ਰਾਜੂ ਸੰਤੂ ਞਾਲਾ ਕੁਲਜੀਤ ਘੱਲ ਕਲਾ ਹੋਰਾ ਦੀ ਤੂਤੀ ਬੋਲਦੀ ਸੀ

  • @karamjitsaini2318
    @karamjitsaini2318 3 года назад +1

    Top da pleyer c 22 Kala khushi duga ta nere v hani

  • @rajdeepraj7078
    @rajdeepraj7078 2 года назад

    Punjab da Mike Tyson

  • @kakajohal6935
    @kakajohal6935 4 года назад

    Good y

  • @dharmindersoohi9332
    @dharmindersoohi9332 3 года назад +1

    ਕਮਾਲਪੁਰਾ ਬਾਜ਼ ਨਾਲ ਸਾਂਝਾ ਸੀ ਪਰ ਮੰਦਿਰ ਕੁੱਟਣ ਲੱਗ ਗਿਆ ਦੂਜਿਆਂ ਨੂੰ ਬਾਜ ਕਹਿੰਦਾ ਮੈਂ ਆਵਾ ਮੰਦਿਰ ਕਹਿੰਦਾ ਆਜਾ ਤਾਂ ਚੂਹੜਚੱਕ ਜਿੱਤਿਆ ਸੀ ਪਰ ਦੂਜੇ ਦਿਨ chuharchack ਸਿੱਧਵਾਂ ਦੇ ਟੂਰਨਾਮੈਂਟ ਤੇ ਗਾਲਿਬ ਜਿੱਤ ਗਈ ਸੀ।

  • @gindabrar3501
    @gindabrar3501 4 года назад

    🙏🙏

  • @itsjaskarnrai5490
    @itsjaskarnrai5490 4 года назад +2

    Super star bi kala

  • @sewaksingh5163
    @sewaksingh5163 4 года назад +1

    and y plear

  • @toorpreettoor9088
    @toorpreettoor9088 4 года назад

    Star player

  • @Kabaddi.3600
    @Kabaddi.3600 4 года назад

    Yar tu app bhut bolda player nu gal karn Diya kar

  • @happugill5313
    @happugill5313 4 года назад

    Player nu tan boln ni dinda belli app hi chaki jnda km bai

  • @chamkaursingh6562
    @chamkaursingh6562 2 года назад

    Mandr ne kale di help ni kiti takake j

  • @sewaksingh5163
    @sewaksingh5163 4 года назад

    Y jar sbalsahi karia karo

  • @amritspk2087
    @amritspk2087 4 года назад

    Nice

  • @vinylRECORDS0522
    @vinylRECORDS0522 2 года назад

    ਐਕਰ ਦੀ ਸਮਝ ਨਹੀਂ ਲੱਗੀ,ਇੰਟਰਵਿਊ ਦਿੰਦਾ ਹੈ ਕਿ ਲੈਂਦਾ?ਉਸ ਸਮੇਂ ਕੁਰੜਛਾਪਾ,ਚੂਹੜਚੱਕ,ਕੁੱਸਾ,ਗਾਲਿਬ ਟੀਮਾਂ ਦੇ ਭੇੜ ਹੁੰਦੇ ਸੀ।ਕਾਲਾ ਗਾਲਿਬ ਧਾਕੜ ਜਾਫੀ ਸੀ।ਮੰਦਰ ਦਾ ਭੱਜਣ ਦਾ ਸਟਾਇਲ ਵੱਖਰਾ ਹੀ ਸੀ।

  • @preetbrar1572
    @preetbrar1572 4 года назад

    Repoter aap hi swal karda aap hi jwab de riha

    • @arashgill5035
      @arashgill5035 4 года назад +1

      Y reportr nu y kala da ptaa kk bhola bndaa ehh Jada tej trarr ne taa

  • @JaspalSingh-ix5jj
    @JaspalSingh-ix5jj 2 года назад

    Nice