Комментарии •

  • @charanjitbasra4543
    @charanjitbasra4543 Месяц назад +14

    ਭਗਞੰਤ ਮੀਨ ਪੰਜਾਬ ਦੀ ਸ਼ਾਨ ਲੋਕੋ ਸਾਂਭ ਕੇ ਰੱਖਿਓ

  • @MalkeetSingh-pk6sf
    @MalkeetSingh-pk6sf Месяц назад +8

    ਚਰਨਜੀਤ ਸਿੰਘ ਬਰਾੜ ਝੂਠ ਬੋਲ ਰਹੇ ਹਨ ਉਨੀਂ ਸੌ ਪੰਚਾਸੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਕਾ ਕਲਾਂ ਤੋਂ ਬੀਬੀ ਬਿਮਲ ਕੌਰ ਖਾਲਸਾ ਦੇ ਵਿਰੁੱਧ ਉਮੀਦਵਾਰ ਅਕਾਲੀ ਦਲ ਨੇ ਉਮੀਦਵਾਰ ਲੜਾਇਆ ਉਸ ਤੋਂ ਬਾਅਦ ਉਨੀਂ ਸੌ ਉਨਨਵੇਂ ਵਿੱਚ ਬਠਿੰਡਾ ਤੇ ਰੋਪੜ ਪਾਰਲੀਮੈਂਟ ਚੋਣਾਂ ਵਿੱਚ ਅਕਾਲੀ ਦਲ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ

  • @Ranjeetdaliwal-kz2nc
    @Ranjeetdaliwal-kz2nc Месяц назад +1

    ਲੋਕ ਸਭਾ ਚੋਣਾਂ ਦੇ ਦੁਜੇ ਦਿੱਨ ਸੀਤਲ ਅੰਗੂਰਾਲ ਆਪਣਾ ਅਸਤੀਫਾ ਵਾਪਿਸ ਲੈਣ ਪੰਜਾਬ ਸਪੀਕਰ ਕੋਲ ਪਹੁੰਚ ਗਿਆ ਸੀ। ਪਰ ਸਪੀਕਰ ਨੇ ਅਸਤੀਫਾ ਕੇਂਦਰੀ ਚੋਣ ਕਮਿਸ਼ਨ ਨੂੰ ਭੇਜ ਦਿੱਤਾ। ਸਪੀਕਰ ਨੂੰ ਬੇਨਤੀ ਕਿਤੀ ਸੀ ਮੈ ਨਾ ਆਪ ਨਾਲ੍ ਨਾ ਭਾਜਪਾ ਨਾਲ਼ ਹਾ।
    ਭਾਜਪਾ ਨੇਂ ਕਿਉ ਟਿੱਕਟ ਦਿੱਤੀ ਹੈਰਾਨੀ ਵਾਲ਼ੀ ਗਲ੍ਹ ਹੈ।

  • @sukhdevsdhillon7815
    @sukhdevsdhillon7815 Месяц назад +1

    ਅਕਾਲੀ ਦੱਲ ਪੰਥਕ ਸੰਸਥਾਵਾਂ ਲਈ ਅਮਰ ਵੇਲ ਸਾਬਿਤ ਹੋਇਆ ਅਕਾਲ ਤੱਖਤ ਤੇ ਸ਼੍ਰੋਮਣੀ ਕਮੇਟੀ ਅਜ਼ਾਦ ਸੰਸਥਾਵਾਂ ਨੂੰ ਗੁਲਾਮ- ਰਖੇਲ ਬਣਾ ਛੱਡਿਆ ਬਹੁਤ ਬੁਰੀ ਹਾਰ ਹੋਣ ਤੇ ਵੀ ਚਿੱਤਨ ਕਰਨ ਲਈ ਆਮ ਇਜਲਾਸ ਨਹੀਂ ਬੁਲਾਇਆ ਗਇਆ ਸ਼ੁਭ ਸੰਕੇਤ ਨਹੀਂ ਪੰਥ ਦੋਸ਼ੀ ਮੂੰਹ ਲੁਕਾਉਂਦੇ ਫਿਰਦੇ

  • @jitsingh8827
    @jitsingh8827 Месяц назад +1

    ਡੱਲਾ ਜੀ ਗੱਲਾਂ ਗੱਲਾਂ ਵਿੱਚ ਮਾਂਜਾ ਪਾਰਟੀ ਦਾ ਪੱਖ ਕਰ ਜਾਂਦੇ ਨੇ

  • @charanjitbasra4543
    @charanjitbasra4543 Месяц назад +5

    ਮਾਨ

  • @jitsingh8827
    @jitsingh8827 Месяц назад +1

    ਬਰਾੜ ਵੀ ਹੁਣ ਤਿੱਤਲੀ ਬਨਣ ਲਈ ਤਿਆਰ ਨੇ

  • @GulbaharSingh-sn6rz
    @GulbaharSingh-sn6rz Месяц назад +1

    ❤🎉

  • @beantsingh8325
    @beantsingh8325 Месяц назад

    ਡੱਲਾ ਜੀਸਿਧੂ ਤੇ ਬਿਨਾ ਕਾਗਰਸ07ਸੀਟਾ ਕਿਵੇ ਲੈ ਗਾਈ ਹੈਰਾਨ ਤਾ ਹਦੇਹੌਵੌਗੇ ਹਣ ਸਿਧੂ ਨੂੰ ਕਿਸੇ ਨੇ ਨਹੀਂ ਪੈਣਾ ਸਿਧੂ ਕੀ ਬੀਜੇਪੀ ਵਿਚ ਭੇਜੇਗਾ ਆਜ ਕਲ ਸਿਧੂ ਦੇ ਹਕ ਵਿਚ ਘੱਟ ਹੀ ਬੋਲਦੇ ਹਨ ਹਣ ਤੇਰਾ ਚੈਨਲ ਪੱਖਪਾਤੀ ਹੀ ਗਿਆ ਹਣ ਲੰਕਾ ਨੂੰ ਨਹੀਂ ਵੇਖਣਾ ਚਾਹੀਦਾ ਝੂਠ ਝੂਠ। ਹੀ ਝੂਠ ?????

  • @beantsingh8325
    @beantsingh8325 Месяц назад

    ਸਭ ਝੂਠ ਇਹ ਨੂੰ ਕਝ ਨਹੀ ਪਤਾ ਇਸ ਦਿਸਿਆ ਗਲਾ ਨਾ ਸਣੇ ਪਹਿਲਾ ਸਿਧੂ ਦੇਹੀ ਵਿਚ ਬੋਲਦਾ ਸੀ ਹਣ ਝਾੜੂ ਦੇ ਹਕ ਵਿੱਚ ਨਿਰਾ ਹੀਝੂਠ ਝੂਠ ਇਹ ਚੈਨਲ ਨਾ ਵੇਖੇ????

  • @sukhpreetkaurjatti5304
    @sukhpreetkaurjatti5304 Месяц назад

    Tđttrttþrtrtttrtttrtttrrþþŕþþr