The submission of Bibi Kiranjot Kaur regarding not calling of patit Sikh on Akal Takhat should be noticed by Akal Takhat . Atleast Patit Sikh when appear on Akal Takhat should be instructed as per Sikh Protocol to return to Sikhism. Also comments of Bibi Kiranjot Kaur regarding type of punishment is totally justified.
Sukhbir nu Akal Thakhat to sja da elan krn vich eni der krn krke Sukhbir Nu Akal Thakhat ji to uccha sidh kar dita hai. Je koe kamjor bnda hunda kdo de sja suna diti hundi
We salute Bibi kiranjot kaur ji ,,, bahut he nimrata ate haleemi naal gal kardae ne ,,, 100% agree with Bibi ji ,, and other person also from Mohali ,, ehna ne v bakamaal gal kitti,,
Hameer singh ji jini Der akali. Dal badal apne aaap nu panthk. Patrty di bizaye nrol rajnitak party hi akhvaouna pave ga is ton ihna da khaida, nahi shuttna, ji koi na koi. Ilzam lagde hi rehan ge ji
ਬੀਬਾ ਕਿਰਨਦੀਪ ਕੌਰ ਜੀ ਨੇ ਬੜੀ ਜੁਰਅਤ ਨਾਲ ਬਾਦਲੀਆਂ ਦੀਆਂ ਖੁਨਾਮੀਆਂ ਦੀ ਗੱਲ ਕੀਤੀ! 🙏
ਸੁਖਬੀਰ ਸਿੰਘ ਜੀ ਵਲਟੋਹੇ ਵੇਲੇ ਤੇ ਦਿੱਲੀ ਵਾਲੇ ਸਰਨੇ ਵੱਲੋਂ ਜਥੇਦਾਰਾਂ ਵਰੁੱਧ ਬਿਆਨ ਬਾਜੀ ਬਹੁਤ ਜੋ ਭੱਦੀ ਸੀ ਉਸ ਬਾਰੇ ਕਿਉਂ ਚੁੱਪ ਰਹੇ ।
ਵਲਟੋਹੇ ਨੂੰ ਕਰੋੜਾਂ ਬਨਾਉਣ ਵਾਲਾ ਬਾਦਲ ਪਰਿਵਾਰ ਹੀ ਹੈ
ਧਾਮੀ ਸਾਹਿਬ ਵੀ ਬਾਦਲਾਂ ਦੇ ਪੂਰੇ ਗੁਲਾਮ ਬਣ ਚੁੱਕੇ ਹਨ।
ਹਮੀਰ ਜੀ
ਇਹੋ ਜਿਹੇ ਸਾਫ ਸੁਥਰੇ ਅਕਸ ਵਾਲੇ ਤੇ ਵਿਦਵਾਨ ਸ੍ਰੋਮਣੀ ਕਮੇਟੀ ਮੈਬਰ ਬੀਬੀ ਕਿਰਨਜੋਤ ਕੌਰ ਤੇ ਭਾਈ ਹਰਦੀਪ ਸਿੰਘ ਜੋ ਤੁਹਾਡੇ ਪੈਨਲ ਤੇ ਬੋਲ ਰਹੇ ਨੇ ਇਹੋ ਜਿਹੇ ਇਨਸਾਨਾ ਨੂੰ ਜਰੂਰ ਸੱਦਿਆ ਕਰੋ
ਸਜ਼ਾ ਇਨੀ ਗੰਭੀਰ ਤੇ ਸਖ਼ਤ ਹੋਣੀ ਚਾਹੀਦੀ ਕਿ ਅੱਗੇ ਤੋ ਕੋਈ ਹਿਮਤ ਨਾ ਕਰੇ ਪੰਥ ਨੂੰ ਢਾਹ ਲਾਉਣ ਦੀ ਡਰ ਚਾਹੀਦਾ ਸਬ ਨੂੰ ਮਰਿਯਾਦਾ ਭੰਗ ਨਾ ਹੋਏ ਬੰਦਾ ਰਹੇ ਨਾ ਰਹੇ ਜੋ ਮਰਜ਼ੀ ਜਿੱਡੇ ਮਰਜ਼ੀ ਵੱਡੇ ਅਹੁਦੇ ਤੇ ਹੋਵੇ
ਸੁਖਬੀਰ ਨੂੰ ਕੋਈ ਪੁੱਛੇ ਜਾਅਲੀ ਅਕਾਊਂਟ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਵਲਟੋਹੇ ਅਤੇ ਸਰਨੇ ਬਾਰੇ ਕੀ ਵਿਚਾਰ ਨੇ ਜਿਹੜਾ ਉਹਨਾਂ ਬਕਵਾਸ ਕੀਤਾ ਉਹਦਾ ਸਪੱਸ਼ਟੀਕਰਨ ਦਿਓ।
ਕਿਓਂਕਿ ਵਲਟੋਹੇ ਨੂੰ ਧਾਮੀ ਛੋਟਾ ਭਰਾ ਕਹਿ ਰਿਹਾ ਹੈ
ਸਰਦਾਰ ਹਮੀਰ ਸਿੰਘ ਜੀ ਜਾਂਣਕਾਰੀ ਭਰਪੂਰ ਪ੍ਰੋਗਰਾਮ ਹੈ ਜੀ।
ਮੇਰੇ ਪਿਆਰੇ ਵੀਰਾਂ ਨੂੰ ਤੇ ਭੈਣ ਜੀ ਨੂੰ ਸਤਿ ਸ੍ਰੀ ਆਕਾਲ 🙏🙏🙏🙏🙏
ਬੀਬੀ ਕਿਰਨਜੋਤ ਕੌਰ ਬਹੁਤ ਸਪਸ਼ਟ ਹੈ
ਸੁਖਬੀਰ ਬਾਦਲ ਨੂੰ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਦੁੱਖ ਹੋਇਆ, ਚੰਗੀ ਗੱਲ ਆ.... ਪਰ ਵਲਟੋਹੇ ਤੇ ਸਰਨੇ ਦੇ ਮੂੰਹ ਵਾਲੀ ਬਵਾਸੀਰ ਦੀ ਆਵਾਜ ਕਿਉਂ ਨੀ ਸੁਣੀ ਗਈ.....
ਸਹੀ ਡਿਬੇਟ ਹਮੀਰ ਸਿੰਘ ਜੀ ❤ ।
ਸੁਖਬੀਰ ਸਿਆਂ ਜੇ ਇਹ ਧਰਮ ਸਨਮਾਨਿਤ ਸੋਚ ਤੁਸੀਂ ਪਾਵਰ ਵਿੱਚ ਰਹਿ ਕੇ ਸੋਚ ਲੈਂਦੇ ਤਾਂ ਅੱਜ ਇਹ ਦਿਨ ਨਾਂ ਦੇਖਣੇ ਪੈਂਦੇ,, ਹੁਣ ਪੰਥਕ ਬਣਨ ਦੇ ਡਰਾਮੇ ਨਾਂ ਹੀ ਕਰੋ,,,
ਸਰਦਾਰ ਹਮੀਰ ਸਿੰਘ ਜੀ ਤੁਸੀਂ ਬਹੁਤ ਵਧੀਆ ਵਾਰਤਾ ਕਰ ਰਹੇ ਹੋ। ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਖੁਦ ਮੁਖਤਾਰ ਸੰਸਥਾ ਬਣਾਉਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ 🙏
ਸ. ਪ੍ਰਕਾਸ਼ ਸਿੰਘ ਮਚਲੇ -ਬਾਦਲ ਤੋਂ ਪੰਥ ਰਤਨ ਵਾਪਸ ਲੈ ਕੇ ਦੋਸ਼ੀ ਐਲਾਨਿਆ ਜਾਵੇ ਤਾਂ ਕੇ ਦੂਜਿਆਂ ਨੂੰ ਅਕਲ ਆਵੇ !
ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਸਿਆਸੀ ਗੁਲਾਮ ਨਹੀ ਸਗੋ ਇਹ ਦੋ ਸਾਉ ਜਹੀਨ ਸਿੱਖ ਮਤਿ ਗੁਰਮਤਿ ਦੇ ਜਾਣੂ ਸਖਸ਼ੀਅਤਾਂ ਸ਼ਾਮਲ ਕਰਨ ਲਈ ਧੰਨਵਾਦ ।
ਸੁਖਬੀਰ ਸਿੰਘ ਜੀ ਤੁਸੀਂ ਉਦੋਂ ਤਾਂ ਬੋਲੇ ਨਹੀਂ ਜਦੋਂ ਤੇਰੀ ਸਜੀ ਬਾਂਹ ਵਿਰਸੇ ਵਲਟੋਹਾ ਵਲੋਂ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਭਦੀ ਸ਼ਬਦਾਵਲੀ ਵਰਤੀ ਗਈ ਸੀ। ਹੁਣ ਤੇਰੇ ਕੀਤੇ ਡਰਾਮੇ ਕੰਮ ਨਹੀਂ ਆਉਣੇ।
ਬਹੁਤ ਵਧੀਆ ਉੱਦਮ,ਹਮੀਰ ਸਿੰਘ ਜੀ।
ਸਿੱਖਾਂ ਦਾ ਕੌਮੀ ਬੋਰਡ ਵੀ ਸ਼ਿਰੀ ਅਕਾਲ ਅਖਤ ਸਾਹਿਬ ਵਲੋ ਹੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਮੈਬਰਸ਼ਿਪ ਵੀ ਤਖਤ ਸਾਹਿਬ ਤੋ ਮਿਲਣੀ ਚਾਹੀਦੀ ਹੈ ਅਤੇ ਵੱਖਰਾ ਸੈਕਟਰੀਏਟ
ਗਿਆਨੀ ਗੁਰਮੁਖ ਸਿੰਘ ਜੀ ਨੂੰ ਸੱਚ ਬੋਲ ਕੇ ਅਪਣੇ ਮਨ ਦਾ ਬੋਝ ਉਤਾਰ ਲੈਣਾ ਚਾਹੀਦਾ ਹੈ ਜਿਹੜਾ ਬੋਝ ਉਨ੍ਹਾਂ ਨੇ ਪਹਿਲਾਂ ਸੱਚ ਪਰ ਬਾਅਦ ਵਿੱਚ ਕਿਸੇ ਦਬਾਅ ਅਧੀਨ ਝੂਠ ਬੋਲ ਕੇ ਅਪਣੇ ਉੱਪਰ ਲਿਆ ਹੈ
ਅੱਜ ਵੀ ਤੁਸੀਂ ਵਧਾਈ ਦੇ ਪਾਤਰ ਹੋ ਸ ਹਮੀਰ ਸਿੰਘ ਜੀ ਭਾਜੀ ਕਿ ਦੋਨੋ ਸ਼ਖਸ਼ੀਅਤਾ ਸਤਿਕਾਰ ਯੋਗ ਨੇ ਚਮਚਾ ਗਿਰੀ। ਨਹੀ ਕਰਦੇ ਕਿਸੇ ਲੀਡਰ ਦੀ ਚੰਗੀ ਸੋਚ ਆ ਜਿਦਾ ਭੋਰ ਸਾਬ ਤੇ ਪੰਜੋਲੀ ਸਾਰੇ ਇਸ ਤਰਾ ਦੇ ਸੋਚ ਦੇ ਕਠੇ ਰਹਿਣ ਤੇ ਅੱਗੇ ਤੋ ਵੀ ਇੱਦਾਂ ਦੇ ਚੁਣਨ
ਇਕੱਲਾ ਮੱਕੜ ਹੀ ਨਹੀਂ,ਹੁਣ ਧਾਮੀ ਵੀ ਉਹੀ ਕੁੱਝ ਕਰ ਰਿਹਾ ਹੈ, ਸ਼ਾਇਦ ਇਸੇ ਲਈ ਤਾਂ ਇਨ੍ਹਾਂ ਨੂੰ ਬਣਾਇਆ ਜਾਂਦਾ ਹੈ।
ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ 😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਜੀ।
ਅੱਜ ਦਾ ਪੈਨਲ ਹੁਣ ਤੱਕ ਦਾ ਇਸ ਪ੍ਰੋਗਰਾਮ ਤੇ ਸਭ ਤੋਂ ਵਧੀਆ ਪੈਨਲ ਹੀ ਇਸ ਪੰਥਕ ਮਸਲੇ ਸਬੰਧੀ, ਮੈਰੀਟੋਰੀਅਸ ਨਜ਼ਰ ਵਿੱਚ । ਹਮੀਰ ਸਿੰਘ ਜੀ ਤਾਂ ਹਮੇਸ਼ਾ ਵਧੀਆ ਹੀ ਰਹੇ ਹਨ
ਹਰਦੀਪ ਸਿੰਘ ਨੂੰ ਉਸ ਸਮੇਂ ਦੇ ਅਖ਼ਬਾਰ ਪੜ੍ਹ ਲੈਣੇ ਚਾਹੀਦੇ ਹਨ, ਭੌਰ ਜੀ ਦਾ ਬਿਆਨ ਕਦੋਂ ਆਇਆ ਸੀ।
ਬਾਦਲ ਲਾਣੇ ਅਤੇ ਅਖੌਤੀ ਸੁਧਾਰ ਲਹਿਰ ਵਾਲਿਆਂ ਵਿਚੋਂ ਜਿਸ ਜਿਸ ਦਾ ਜਿਨਾ ਕਸੂਰ ਹੈ ਉਹ ਚੰਗੀ ਤਰਾਂ ਠੋਕਣੇ ਚਾਹੀਦੇ ਹਨ ।
ਜਦੋਂ ਬਾਦਲਾਂ ਨੇ ਜਥੇਦਾਰਾਂ ਨੂੰ ਘਰ ਬੁਲਾ ਕੇ ਗਲਤ ਫੈਸਲੇ ਲਈ ਕਿਹਾ ਸੀ ਉਸ ਸਮੇਂ ਜੱਥੇਦਾਰਾਂ ਦਾ ਫਰਜ਼ ਸੀ ਉਦੋਂ ਹੀ ਬਾਦਲਾਂ ਨੂੰ ਉਹਨਾਂ ਦੀ ਮਾੜੀ ਨੀਅਤ ਕਰਕੇ ਅਕਾਲ ਤਖ਼ਤ ਤੇ ਬੁਲਾ ਕੇ ਤਨਖਾਹ ਲਾਉਣੀ ਚਾਹੀਦੀ ਸੀ।
ਸ ਮਹਿਰ ਸਿੰਘ ਜੀ ਅਵਾਜ਼ ਉਠਾਉਣ ਦਾ ਵੀ ਉਦੋਂ ਮੋਕਾ ਹੁੰਦਾ ਹੈ ਜਦੋਂ ਸਹੀ ਟਾਈਮ ਹੋਵੇ ਹੁਣ ਸਹੀ ਟਾਈਮ ਹੈ ਜੀ ਉਦੋਂ ਤਾਂ ਬਾਦਲ ਜੁੰਡਲੀ ਨੇ ਅਵਾਜ਼ ਬੰਦ ਕਰਵਾ ਦੇਣੀ ਸੀ ਜੀ
ਅਸੀ ਸਾਰੇ ਤਖਤ ਸਾਹਿਬਾਨਾ ਦੇ ਜਥੇਦਾਰਾ ਨਾਲ ਖੜਾਂਗੇ। ਦਿਹ ਸਾਡੀ ਜੁਮੇਵਾਰੀ ਵੀ ਹੈ
ਸਾਬਕਾ .ਸਿੰਘ .ਸਹਿਬ.ਜੀ.ਗਿਆਨੀ .ਗੁਰਬਚਨ .ਸਿੰਘ .ਜੀ.ਆਪ.ਜੀ.ਨੂ.ਸੱਚ.ਬੋਲਣਾ .ਦਾ.ਮੌਕਾ.ਵਾਹਿਗੁਰੂ .ਜੀ.ਨੇ.ਦਿੱਤਾ .ਹੈ.ਜੀ
ਸ ਮਹਿਰ ਸਿੰਘ ਜੀ ਸਾਰੀ ਉਮਰ ਸਾਡੇ ਪਰਿਵਾਰ ਨੇ ਅਕਾਲੀ ਦਲ ਨੂੰ ਵੋਟ ਪਾਈ ਹੈ ਜੀ ਪਰ ਹੁਣ ਅਕਾਲੀ ਦਲ ਦੀ ਥਾਂ ਤੇ ਬਾਦਲ ਦਲ ਬਣ ਗਿਆ ਹੈ ਜੀ ਹੁਣ ਪੰਥ ਵਾਲੀ ਕੋਈ ਗੱਲ ਨਹੀਂ ਰਹੀ ਸਿੱਖੀ ਦਾ ਘਾਂਣ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਬਖਸ਼ਿਆ ਫੇਰ ਕਿਵੇਂ ਇਨ੍ਹਾਂ ਨਾਲ ਜੁੜੀਏ ਜੀ
ਸੁਖਾ ਅਮਲੀ ਤਨਖ਼ਾਹੀਆ ਕਰਾਰ ਹੈ ਇਹ ਬਿਆਨ ਕਿਸ ਤਰ੍ਹਾਂ ਦੇ ਸਕਦਾ ਸਿਰੀ ਅਕਾਲ ਤਖ਼ਤ ਸਾਹਿਬ ਜੀ ਬਾਰੇ ਇਹ ਪਾਪੀ ਹੈ ਬਜ਼ਰ ਗੁਨਾਹ ਕੀਤੇ ਹਨ
ਬੀਬੀ ਕਿਰਨਜੋਤ ਕੌਰ ਜੀ ਸਿੱਖ ਪੰਥ ਦੀ ਵਿਦਵਾਨ ਲੀਡਰ ਹਨ,,,, ਮੁਬਾਰਕ
ਹਮੀਰ ਸਿੰਘ ਜੀ ਬੀਬਾ ਜੀ ਇਨ੍ਹਾਂ ਦੇ ਨਾ ਲੈਣ ਪੈਪ ਹੈ ❤❤❤❤❤❤❤❤❤❤❤❤
15 ਸਾਲ ਰਾਜ ਮਾਣ ਲਿਆ ਲੁਟ ਲਿਆ
ਸਰਦਾਰ ਹਮੀਰ ਸਿੰਘ ਜੀ ਬਹੁਤ ਵਧੀਆ ਉਪਰਾਲਾ ਤੇ ਦੋਨੇ ਸਤਿਕਾਰਯੋਗ ਮੇਂਬਰ ਨੇ ਬਹੁਤ ਵਧੀਆ ਢੰਗਨਾਲ ਵਿਸਲੇਸ਼ਣ ਕੀਤਾ.
ਹਮੀਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪੁਲਾਂਘ ਤੇ ਆ ਕੇ ਨਵੀਆਂ ਪੁਲਾਗਾਂ ਪੁਟਣ ਲਈ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਵਾਲੇ ਥਾਂ ਤੁਹਾਡੇ ਲਈ ਠੀਕ ਨਹੀਂ ਸਨ ਉਹਨਾਂ ਨੇ ਮੋੜ ਘੋੜ ਕਰਕੇ ਗਲ ਓਥੇ ਹੀ ਲੈਕੇ ਜਾਣੀ ਹੈ ਜਿਥੇ ਹੁਣ ਕੋਈ ਜਾਣਾ ਨਹੀਂ ਚਾਹੁੰਦਾ ਬਾਈ ਜਗਤਾਰ ਸਿੰਘ ਹੋਰਾਂ ਨੂੰ ਵੀ ਆ ਜਾਣਾ ਚਾਹੀਦਾ ਹੈ
ਜਦੋ ਕੋਈ ਸਿਖ ਕੋਮ ਤੇ ਜਾ ਪੰਥ ਦੇ ਵਿਰੋਧ ਚ ਗੱਲ ਕਰਦੇ ਨੇ ਕੋਈ ਬਾਹਰੀ ਧਰਮ ਵਾਲੇ ਡੇਰੇਦਾਰ ਉਸ ਵੇਲੇ ਕਦੇ ੧੮੫ ਮੈਂਬਰ ਨਹੀਂ ਬੋਲਦੇ ਨਾ ਬਿਆਨ ਦਿਦੇ ਉਸ ਦੇ ਵਿਰੋਧ ਚ ਕਿਉਂ ਚੁੱਪ ਰਹਿੰਦੇ ਪੰਥ ਤੇ ਜਦੋ ਕੋਈ ਬੋਲਦਾ rss modi Amit sash warge
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
ਸੂਝਵਾਨ ਮਹਿਮਾਨ ਸੱਦੇ ਹਮੀਰ ਭਾਜੀ
ਪੰਥਕ ਬਣ ਕੇ ਰਾਜਨੀਤੀ ਨਹੀ ਕਰ ਸਕਦੇ 35 ਤੋ ਚਾਲੀ ਸੀਟਾਂ ਸ਼ਹਿਰਾ ਦੀਆਂ ਜਿੱਥੋਂ ਅਕਾਲੀ ਦਲ ਨੂੰ ਵੋਟ ਨਹੀ ਪੈ ਰਹੀ ਉਹ ਕਹਿੰਦੇ ਇਹ ਪੰਜਾਬ ਸਿੱਖਾ ਦੀ ਗੱਲ ਕਰਦੇ ਫਿਰ ਦੁਆਬਾ ਸਾਰਾ ਬਾਹਰ ਪਿੰਡ ਖਾਲੀ ਕੋਈ ਸੀਟ ਨਹੀ ਆਉਣੀ ਪੰਥਕ ਬਣਾ ਕੇ ਇਹ ਲੋਕ ਪੰਜਾਬ ਵਿੱਚ ਰਹਿ ਕੇ ਵੀ ਪੰਜਾਬ ਨੂੰ ਨਹੀ ਜਾਣਦੇ ਹੈਰਾਨੀ ਵਾਲੀ ਗੱਲ
ਕੋਈ .ਵੀ.ਸੁਖਬੀਰ .ਧਾਮੀ.ਉਪਰ .ਸਿਕਹ.ਕੌਮ.ਯਕੀਨ .ਨਹੀ.ਕਰਦੀ .ਜੀ
Very nice discussion god bless your team
ਸ੍ਰ ਹਮੀਰ ਸਿੰਘ ਜੀ ਹੁਣ ਟਵਿੱਟਰ ਦੇ ਟਵੀਟ ਨਹੀ ਇਹ ਤਾਂ ਹੁਣ ਐਕਸ ਪੋਸਟ ਬਣ ਗਏ ਹਨ ਜੀ ਧੰਨਵਾਦ ਵੀਰਾ ਜੀ
ਸਰਦਾਰ ਹਮੀਰ ਸਿੰਘ ਜੀ ਬੀਬੀ ਜੀ ਠੀਕ ਕਹਿ ਰਹੇ ਹਨ ਮਨਪ੍ਰੀਤ ਬਾਦਲ ਨੇ 1995 ਦੀ ਗਿੱਦੜਬਾਹਾ ਚੋਣ ਵਕਤ ਅਮ੍ਰਿਤ ਛਕਿਆ ਸੀ ਪਰ ਬਾਅਦ ਚ ਦਾੜੀ ਵੀ ਕਟਵਾਈ
2 ਦਸੰਬਰ ਨੂੰ ਸਾਰੇ ਪੰਥਕ ਆਗੂ ਅਪਣੇ ਆਪ ਨੂੰ ਸਿੱਖ ਸਮਾਜ ਕੇ ਹੀ ਆਉਣਾ ਚਾਹੀਦਾ ਹੈ ਆਗੂ ਬਣ ਕੇ ਨਹੀਂ ਏਸ ਫ਼ੈਸਲੇ ਨਾਲ ਦੁਨੀਆਂ ਭਰ ਵਿੱਚ ਕੌਮ ਦੀ ਸ਼ਾਨ ਵਧਣੀ ਹੈ
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
ਜੋ ਕੁਝ ਕੌਮ ਨਾਲ ਅਕਾਲ ਤੱਕਤ ਮਹਾਨ ਨਾਲ ਬਾਂਦਲ ਕੇ 1978 ਤੋ ਕਰਦੇ ਆ ਰਹੇ ਹਨ ਹੁਣ ਸਮਾਂ ਹੈ ਬਾਂਦਲ ਕਿਆ ਨੂੰ ਘੱਟੋ ਘੱਟ 10 ਸ਼ਾਲ ਲਈ ਸਰੋਮਣੀ ਅਕਾਲੀ ਦਲ ਤੋਂ ਵੱਖ ਕੀਤਾ ਜਾਵੇ ਤਾਂ ਸਰੋਮਣੀ ਅਕਾਲੀ ਦੱਲ ਦੁਬਾਰਾ ਕਾਮਜਾਂਬ ਬਹੁਤ ਤੇਜ਼ੀ ਨਾਲ ਹੋਵੇਗਾ ਹਮੀਰ ਸਿੰਘ ਜਥੇਦਾਰ ਸਾਹਿਬ ਜੀ ਕੌਮ ਨੂੰ ਸਹੀ ਸੇਧ ਦੇਣਗੇ ਬਹੁਤ ਉਮੀਦ ਹੈ
ਅੱਜ ਬਾਦਲ ਤੇ ਧਾਮੀ ਨੇ ਕਿਹਾ ਹੈ ਕਿ ਅਕਾਲੀ ਵਿਰੋਧੀ ਤਾਕਤਾਂ ਅਕਾਲ ਤਖ਼ਤ ਸਾਹਿਬ ਨੂ ਲਿਖਤੀ ਸ਼ਿਕਾਇਤ ਕਰਕੇ ਅਤੇ ਨਸੀਹਤਾਂ ਦੇ ਕੇ ਅਕਾਲ ਤਖ਼ਤ ਸਾਹਿਬ ਸਾਹਿਬ ਦੇ ਫੈਸਲੇ ਨੂੰ ਪ੍ਰਭਾਵਿਤ ਕਰਦੇ ਹਨ ਕਿਆ ਇਹਨਾਂ ਨੂੰ ਫੈਸਲੇ ਦਾ ਪਤਾ ਹੈ ਜ਼ੋ ਬਦਲ ਜਾਵੇਗਾ
WaheGuru Bhanji So Nice BLEES
WaheGuru Sukhar he ji thanks nice debate thanks God
ਵੋਟਾਂ ਕਿਸੇ ਨੂੰ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਮੰਗਾਂ ਨਹੀਂ ਜਾਣਾ ਚਾਹੀਦਾ ਜਿਸ ਧਰਮ ਨੂੰ ਮੰਨਦੇ ਹੋ ਜਾਂ ਜਿਸ ਧਾਰਮਿਕ ਸਥਾਨ ਬਤੌਰ ਸ਼ਰਧਾ ਨਾਲ ਮੱਥਾ ਟੇਕਣ ਜਾ ਸਕਦੇ ਹੋ ਜਾਣਾ ਚਾਹੀਦਾ ਹੈ ਸ਼ਰਧਾ ਨਾਲ ਨਾ ਕੇ ਵੋਟਾਂ ਮੰਗਣ
ਗੁਰਮੁਖ ਫਿਰਮਾ ਲਾਟੂ ਆ ਉਸ ਬਾਰੇ ਕੁਝ ਨਹੀਂ ਕਰ ਸਕਦੇ
Knowledgeable discussion.
ਹਰਦੀਪ ਸਿੰਘ ਜੀ, ਸੁਖਦੇਵ ਸਿੰਘ ਭੌਰ ਨੇ ੨੦੧੫ ਵਿੱਚ ਵਿਰੋਧ ਵਿੱਚ ਅਸਤੀਫਾ ਦਿੱਤਾ !
ਸਤਿ ਸ੍ਰੀ ਆਕਾਲ ਜੀ।
ਬਾਦਲ ਜੁੰਡਲੀ ਨੂੰ ਸਿੱਖ ਕੌਮ ਚਾਹੀਦੀ ,,ਕਿ ਇਹਨਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ ਜੀ
ਸੁਖਬੀਰ doing drama to influence Jathedaars
ਕੀ ਸੁਖਬੀਰ ਬਾਦਲ ਇੱਕ ਐਡਾਂ ਵੱਡਾ ਹੋ ਗਿਆ ਹੈ ਕਿ ਪੰਜਾਬ ਵਿੱਚ ਇਸ ਦੇ ਮੁਕਾਬਲੇ ਵਿਚ ਕੋਈ ਨਹੀਂ ਹੈ ਬਹੁਤ ਅਫਸੋਸ ਹੈ ਜੀ
ਜਿੱਦਾਂ ਬਲਟੋਹੀ ਬੋਲਦਾ ਸੀ ਜਥੇਦਾਰ ਸਾਹਿਬ ਨੂੰ ਐਨ ਕੇ ਸ਼ਰਮਾ ਬੋਲਦਾ ਸੀ ਜਥੇਦਾਰ ਸਾਹਿਬ ਨੂੰ ਉਦਣ ਦਾ ਟਵੀਟ ਕੀਤਾ ਨਹੀਂ ਨਹੀਂ ਵਈ ਇਹ ਕੁਝ ਤੁਸੀਂ ਨਹੀਂ ਕਹਿਣਾ
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
where were DHAMI and sukhbir when virsa and sharna were speaking?
Only civilized language should be used to comment on any body
Good job sir
ਜਿਹੜਾ ਗਾਣਾ ਸੋਸ਼ਲ ਮੀਡੀਆ ਤੇ ਚੱਲ ਰਿਹੈ ਉਹ ਪੀਟੀਸੀ ਦੀ ਸਟੇਜ ਅਤੇ ਸੁਖਬੀਰ ਬਾਦਲ ਵੱਲੋਂ ਤਿਆਰ ਕਰਵਾਇਆ ਗਿਆ ਤੇ ਚਲਾਇਆ ਜਾ ਰਿਹੈ ਹੁਣ ਇਹ ਗਾਣਾ ਬੈਕਫਾਇਰ ਕਰ ਗਿਆ ਤਾਂ ਨਿੰਦਾ ਕਰਤੀ ਤੇ ਸੋਚਦੇ ਆ ਕਿ ਸਿੱਖ ਘੂਸੇ ਆ ਜੋ ਇਸ ਦੀ ਗਲਤਫਹਿਮੀ ਹੈ ਇਸਨੇ ਅਕਾਲ ਤਖਤ ਸਾਹਿਬ ਨੂੰ ਸਿੱਧਾ ਚੈਲੰਜ ਕੀਤਾ ਹੈ।
Very nice analysis
God bless you all
Thanks
ਇਹ ਦੋਵੇਂ ਮਹਿਮਾਨ ਪੂਰੇ ਇੰਮਾਨਦਾਰ ਨਹੀਂ ਹਨ ।ਇਹਨਾ ਨੇ ਕਰੋੜ ਦੇ ਬਿੱਲ ਦਾ ਵਿਰੋਧ ਨੀ ਕੀਤਾ ।ਆਪਣੀ ਕੁਰਸੀ ਪਿਆਰੀ ਹੈ।ਬਹੁਤ ਕੁੱਝ ਲੁਕੋ ਰਹੇ ਹਨ ।
Tuhada program bahut hi wadia hai ji ,Waheguru ji ka khalsa Waheguru ji ki fateh ji 🙏
ਸਤਿ ਸ੍ਰੀ ਆਕਾਲ ਹਮੀਰ ਸਿੰਘ ਜੀਂ ਬੀਬੀ ਕਿਰਨਦੀਪ ਕੌਰ ਜੀਂ ਅਤੇ ਹਰਦੀਪ ਸਿੰਘ ਜੀਂ ਹਰਭਜਨ ਸਿੰਘ ਬੱਲ ਆਸਟ੍ਰੇਲੀਆ
ਬੀਬੀ,ਕਿਰਨਜੀਤ,ਜੀ,ਵੇਰਕਾ,ਦਾ,ਘੀ,ਕਮੇਟੀ,ਨੀ,ਵਰਤਦੀ,ਕਰਨ,ਕਿ
All 5 Jathedars could have written a resignation letter and thrown at the face of Parkash Badal, when asked to give pardon to Sauda Saad.
ਅਕਾਲ ਤਖ਼ਤ ਮਹਾਨ ਹੈ
ਗ੍ਰੰਥੀ ਮਹਾਨ ਨਹੀ
ਇੱਕ ਆਦਮੀ ਹਨ
ਆਦਮੀ ਭੁੱਲਣ ਹਾਰ ਹੈ
ਗੁਰੂ ਪੂਰਾ ਹੁੰਦਾ
Right
ਹਰਦੀਪ ਸਿੰਘ ਲੁਕਵੇਂ ਢੰਗ ਨਾਲ ਸੁੱਖਬੀਰ ਦਾ ਪੱਖ ਪੂਰਨ ਦੀ ਕੌਸ਼ਿਸ਼ ਕਰ ਰਿਹਾ ਹੈ। ਬੀਬੀ ਕਿਰਨਜੋਤ ਕੌਰ ਦਾ ਸਟੈਂਡ ਬੜਾ ਸਪੱਸ਼ਟ ਅਤੇ ਪੰਥਕ ਹੈ।
S S A to all the three personalities Why so much damage to Panth for what
Right information
ਸਤਿ ਸ੍ਰੀ ਅਕਾਲ ਜੀ
❤❤🎉🎉🎉
ਮਾਣਮੱਤੀਆਂ ਸਖ਼ਸੀਅਤਾਂ ਨੂੰ ਸਲਾਮ!!
❤❤
ਨਜ਼ਰਾਂ ਦੋ ਦਸੰਬਰ 'ਤੇ
ਸੱਦ ਕੋਠੀ ਵਿਚ ਦਿੰਦਾ ਸੀ ਹੁਕਮ ਜਿਹੜਾ
ਹੁਣ ਚਿੱਠੀਆਂ ਉਨ੍ਹਾਂ ਵੱਲ ਪਾਉਣ ਲੱਗਾ।
'ਦਲ' ਟੱਬਰ ਦੀ ਜਕੜ 'ਚੋਂ ਮੁਕਤ ਹੋਣਾ
ਸਿੱਖ ਜਗਤ ਦੇ ਦਿਲਾਂ ਨੂੰ ਭਾਉਣ ਲੱਗਾ।
ਮੀਰੀ ਪੀਰੀ ਦੇ ਰੰਗ ਵਿਚ ਤਖਤ ਸਾਹਿਬ
'ਸਰਬਉੱਚਤਾ' ਦਾ ਰੂਪ ਦਿਖਾਉਣ ਲੱਗਾ।
ਫਿਕਰ ਪਿਆ ਹੈ ਦਾਗੀਆਂ ਬਾਗੀਆਂ ਨੂੰ
ਦੇਖੋ ਸਤਿਗੁਰ ਕੀ ਕਲਾ ਵਰਤਾਉਣ ਲੱਗਾ।
'ਸੌਖੀ ਸਜ਼ਾ' ਦੀ 'ਮਨਸ਼ਾ' ਨਾ ਕਰੀ ਪੂਰੀ
ਗੁਪਤੀ 'ਚੁਸਤ ਚਲਾਕੀਆਂ' ਠੱਗੀਆਂ ਨੇ।
ਗੁਨਾਹਗਾਰਾਂ ਨੂੰ ਮਿਲ਼ਦੀ ਏ ਸਜ਼ਾ ਕਿਹੜੀ
'ਦੋ ਦਸੰਬਰ' 'ਤੇ ਨਜ਼ਰਾਂ ਹੁਣ ਲੱਗੀਆਂ ਨੇ।
-ਤਰਲੋਚਨ ਸਿੰਘ ਦੁਪਾਲ ਪੁਰ
Bahut vadea vicharcharcha ji
Very nice program
Vaadhiya dibet
The submission of Bibi Kiranjot Kaur regarding not calling of patit Sikh on Akal Takhat should be noticed by Akal Takhat . Atleast Patit Sikh when appear on Akal Takhat should be instructed as per Sikh Protocol to return to Sikhism. Also comments of Bibi Kiranjot Kaur regarding type of punishment is totally justified.
Sukhbir nu Akal Thakhat to sja da elan krn vich eni der krn krke Sukhbir Nu Akal Thakhat ji to uccha sidh kar dita hai. Je koe kamjor bnda hunda kdo de sja suna diti hundi
Neither Sukhbir nor Dhami tried to stop Virsa Singh Valtoha when he spoke against Singh Sahab
We salute Bibi kiranjot kaur ji ,,, bahut he nimrata ate haleemi naal gal kardae ne ,,, 100% agree with Bibi ji ,, and other person also from Mohali ,, ehna ne v bakamaal gal kitti,,
I heard from Kiranjot before too she is bold
❤🙏🏻🙏🏻🙏🏻❤️
Overall. Drama
ਕੀ ਪਤਾ ਇਹ ਵੀ ਕਮੈਟ ਫੇਕ ਹੋਣ।
Are Jathedars free indirect helping Sukhbir
Hardip singh ji shikh panth ihna leaders nu parvaan nhi krega
Change must
Religious punishment will not be accepted by the majority of Sikhism
Hamir g an v Gore angrej hi chala rhe aa phele angrej chla rhe c hun eh chor chla re aa
ਬਹੁਤ ਵਧੀਆ ਵਿਸ਼ਲੇਸ਼ਣ ਹੈ ਜੀ
Hameer singh ji jini Der akali. Dal badal apne aaap nu panthk. Patrty di bizaye nrol rajnitak party hi akhvaouna pave ga is ton ihna da khaida, nahi shuttna, ji koi na koi. Ilzam lagde hi rehan ge ji
Hamir g phele Walia sudahar lovo