Atma Singh Budhewal with Tejveer Raju | Kalsian Khurd (Tarn-Taran) Mela 28 March 2023
HTML-код
- Опубликовано: 8 сен 2024
- Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network
ਬਹੁਤ..ਹੀ.ਸਰੀਲੀ.ਅਵਾਜ.ਦੀ.ਮਾਲਕ.ਹੈ.ਤੇਜਵੀਰ.ਰਾਜੂ..ਰਮਲਾ.ਸਾਬ.ਨਾਲ..ਬਹੁਤ.ਸੁिਣਅਾ👍💛
ਬਾਈ ਜੀ ਸਿਰਾਂ ਏ ਬਹੁਤ ਵਧੀਆ ਗਾਇਕ ਪੰਜਾਬ ਦੇ ਵਧੀਆ ਲਿਖਾਰੀ ਵੀ ਬਹੁਤ ਵਧੀਆ ਤਰੀਕੇ ਨਾਲ ਸੰਗੀਤ ਦੀ ਸੇਵਾ ਕਰ ਰਹੇ ਨੇ ਸੰਗੀਤ ਦੀ ਆ ਵੇਲਾਂ ਵੱਲਾ ਵਧਾ ਰਹੇ ਨੇ ਧੰਨਵਾਦ ਜੀ ਆਤਮਾ ਬਾਈ ਜੀ ਖੁਸ਼ ਰਹੋ
ਕਰਤਾਰ ਰਮਲਾ ਬਹੁਤ ਵਧੀਆ ਗਾਇਕ ਸਨ ਕੋਈ ਕਰਤਾਰ ਰਮਲਾ ਨਹੀ ਬਣ ਸਕਦਾ
Siraaaa. Atma. Sahib. And. Tejveer. Raju. Medam. God. Bless. U😊
ਕਰਤਾਰ ਰਮਲਾ ਤੇ ਤੇਜਵੀਰ ਰਾਜੂ ਨੇ ਪਿੰਡ ਢਿਲਵਾਂ ਅਖਾੜਾ ਲਾੲਿਅਾ ਸੀ ਬਹੁਤ ਵਧੀਆ ਗਾੲਿਕਾ 🎉🎉
ਵਾਹ ਜੀ ਵਾਹ ਕਿਆ ਬਾਤਾਂ ਨੇ ਆਤਮਾ ਜੀ ਹੁਣ ਗਲ ਸਮਝ ਚ ਆਈ ਹੈ ਮੇਰੇ ਠੀਕ ਹੈ ਬਾਈ ਚੜਦੀ ਕਲਾ ਬਖਸ਼ੇ ਮਾਲਕ ਨਹੀਂ ਦਬਦੇ ਮਜ਼੍ਹਬੀ ਸਿੱਖ
ਤੇਜਵੀਰ ਰਾਜੂ ਬਹੁਤ ਵਧੀਆ ਗਾਇਕਾ ਹੈ
ਜ਼ੋ ਕਰਤਾਰ ਰਮਲਾ ਜੀ ਬੋਲ ਗਿਆ ਉਹ ਸੁਪਰ ਸਟਾਰ ਗਾਇਕਾਂ ਜੀ
ਆਤਮਾ ਜੀ ਇਸ ਨੂੰ ਪੁੱਛ ਲਵੋ ਜੇ ਧੋਖਾ ਦੇਣਾ ਤੇ ਪਿੱਛੇ ਹੱਟ ਜਾਂ
ਤੇਜਵੀਰ ਰਾਜੂ ਬਹੁਤ ਵਧੀਆ ਅਵਾਜ਼ ਦੀ ਮਾਲਕ ਹੈ।ਰਮਲਾ ਸਾਹਬ ਨਾਲ ਕਾਫੀ ਸੁਣਿਆ ਹੈ।
Atma veer g boht acha kita tusi ..tuhadi help Rbb jrur krega
Tajveer di awaz poori javerdest aa
ਸ੍ਰ ਕਰਤਾਰ ਸਿੰਘ ਰਮਲਾ ਜੀ ਬਹੁਤ ਵਧੀਆ ਕਲਾਕਾਰ ਸਨ।
ਰਾਜੂ ਰਮਲਾ ਬਹੁਤ ਹੀ ਵਧੀਆ ਜੋੜੀ ਸੀ
ਰਾਜਵੀਰ ਰਾਜੂ ਨੂੰ ਰੱਬ ਤਰੱਕੀਆਂ ਬਖਸ਼ੇ
ਅਾਤਮਾ ਬਹੁਤ ਵਧੀਅਾ ੲਿਨਸਾਨ ਅਾ ਗਾੲਿਕ ਵੀ ਵਧੀਅਾ❤
Atma Bai You're the Great man ❤
Very nice ji god bless you ❤
Tejveer very good
Tejveer ji bahut hi super hit ho ji
God Bless You
S kaur ji tushi vi super hit ho ji
very nice voice 👌🏼
Atma Singh very good ik sadke das das nal gauna par roji nu respect de usde sir te athe paunchi respect you
ਆਤਮੇ ਤੇਰਾ ਤਾਂ ਆਲੂ ਵਾਲਾ ਕੰਮ ਹੋ ਗਿਆ ਜੇਹੜੀ ਮਰਜੀ ਸਬਜੀ ਲੲਈ ਵਰਤੋ ਤਿਨ ਹੋ ਗਈਆ
Very nice atama Singh and tejveer kour
Very nice ❤
Tejbir kudi sweet singer hai
Very nice 👌
Tejveer Raju boht sohni awaz aaaaa
ਸਾਬਾਸੇ ਆਤਮਾ ਸਿੰਘ ਤੇਜਵੀਰ ਦਾ ਸਾਥ ਦੇਣਾ ਚਾਹੀਦਾ ਹੈ
Tijver kuar very nice
Nyc.....
Good ❤
Good ladis singer
Sira bai
ਘਰਵਾਲ਼ੀ ਛੱਡ ਤੀ ਇਹਦੇ ਪਿੱਛੇ
Atma singh g❤❤
ਬਹੁਤ ਵਧੀਆ ਜੀ
ਹੁਣ ਬਣੀਂ ਗੱਲ ਜਿਉਂ ਹਜ਼ਾਰੋਂ ਸਾਲ
ਅੱਜ ਤਾ ਇਕ ਤੋ ਇਕ
Very good 😊👌☺️😊👌
ਬਾਈ ਰਾਜੂ ਦੀ ਹੈਲਪ ਕਰ
Atma.bai.bhut.nice
Kartar Ramla and Sukhi da geet Nice
Tejver g bhut vda avaj a tudi
Super vioce rajju ji
Right
ਤਿੰਨ ਤਾਂ ਘੱਟ ਆ ਦਰਜਨ ਕੁ ਤਾਂ ਸਟੇਜ ਤੇ ਚਾਹੀਦੀ ਆ ਤੇਰੇ ਨਾਲ ਗਾਉਣ ਵਾਸਤੇ
Rul gya.sone wrgi naar rozi naal kuttekhani krda c daily..lagga sek???
🙏
ਆਤਮਾ ਜੀ ਕਿਸਮਤ ਤੇਜ ਹੈ ਇਕ ਗਈ ਤਿੰਨ ਮਿਲ ਗਈਆਂ ਹੁਣ ਰੋਜੀ ਵੀ ਤਿੰਨ ਲਈ ਫਿਰਦੀ ਆ
Nice
Atma singh 👌
V v nice bi ji
Top Live
I love Ramla ji
👌👌👌👍👍👍
very nice voice
Atma vadhia gyak nd insaan aa
Very good jodi
Very nice
Raju good
❤
Great jodi
ਐ ਕੋਰ ਅਤੇ ਮੈਂਡੀ ਬਹੁਤ ਵਧੀਆ ਸਿੰਗਰ ਨੇ ਥੋੜਾ ਸੰਭਲ ਕੇ ਚੱਲ ਅਖਾੜੇ ਖਰਾਬ ਨਾ ਕਰੋ ਬਾਈ
❤
👍👍👍👍👍
ਆਤਮੇ ਨੇ ਗੀਤ ਦਾ ਬੇੜਾ ਗਰਕ ਕਰ ਦਿੱਤਾ
kudi vidya c Tajveer
ਹੋਰ ਕਿਨੀਆਂ ਆਉਣਗੀਆਂ
Ukhdia firda..bhatak da firda hun..hill gya..bol ke nhi das skda..hun lagga sek???
ਆਤਮਾ ਜੀ ਤੁਸੀ ਰੋਜੀ ਨਾਲ ਬੋਤ ਮਾੜੀ ਕੀਤੀ ਰੱਬ ਥੋਨੂੰ ਮਾਫ ਨੀ ਕਰਦਾ ਉਸ ਦਾ ਦਿਲ ਸਾਫ਼ ਹੈ ਭਾਈ ਜੀ
Y g ek sudd k 3 naal gana 🎉🎉🎉🎉
👍👍👍👍👍🌹🌹
Ass kaur and mandy very good singer
Awaaz sab di vadiya a par rozi walli gal ni bai
Mandy sira c atmya s kur nu khonje lata c
Good good
Very nice 👍👍👍
Attached. Veer.v.chamkile.bhai.dian.parra.te.turpia
Rovo nahi Gao miter piare
Kam yab ho ve gi ih gaika
Marna tu atmeyan
Aman.rosi.better..
Navjot Rani nal vi jroor gayo ji
Tubi chidi a nal
ਲੋਕਾਂ ਦੇ ਉਈ ਮਿਰਚਾਂ ਲੱਗੀ ਜਾਂਦੀਆਂ ਨੇ ਅਗਲੇ ਨੇ ਪੈਸੇ ਦੇਣੇ ਅਗਲੀ ਨੇ ਗਾਉਣਾ ਜਿਵੇਂ ਜਿਸ ਦਾ ਦਿਲ ਕਰਦਾ ਕਰਨ ਦਿਓ
ਨੁਕਤਾ ਚੀਨੀਆਂ ਕਰਨ ਨੂੰ ਰਹਿਣ ਦਿਆ ਕਰੋ
ਗੀਤ ਵੀ ਉੱਚਾ ਗਾਇਆ ਤਾਹਿਓਂ ਅਲਾਪ ਸਹੀ ਨਹੀਂ ਲੱਗੇ
Bhai teri saajee banh baare bhi sochiya kar.
Tejvir damdar voice
Aman roji vargi gal ni bandi
Ladies singers da sex ਸੋਸ਼ਣ ਬਹੁਤ ਕਰਦੇ ਸਿੰਗਰ ਉਹ b majboor ਹੁੰਦੀਆ
As nu koi Sharam ni hagi
ਗਾਇਕੀ ਦਾ ਓ ਅ ਸਿੱਖ ਦੇ ਓ
Raju bhen da ph nmbr bhejo plz
Tu par dukha kita
Tu chdak ramla ni bn sakda ramla tere bangu hath ni damru bangu hilaounda si kime bandera tpusia ni marda si na timia bnagu nachda si jime tu nachar bnea firda kteed
Very good
ਮੈ ਤੇਜਵੀਰ ਰਾਜੂ ਦੀ ਇੰਟਰਵੂਊ ਸੁਣੀ ਸੀ ਇਕ ਵੀਰ ਨੇ ਕੈਮਟ ਕੀਤਾ ਸੀ ਇ੍ਸ਼ ਨੇ ਰਮਲੇ ਸਹਿਬ ਬਹੁਤ ਬੈਲਕਮੇਲ ਕੀਤਾ ਸੂੀ ਕੀ ਇਹ ਸੱਚ ਜਾ ਝੂਠ ਪਤਾ ਨੀ
Kotsukhia to dhudi tution te jandi hundi c...raste vich ee.....lukn meeti.....
Ramle ne v bahut badlia ne
ਪਰ ਤੁੰ ਗੰਦ ਆ
Atma ta kanjar aa
Buy he is very respectful he not doing wrong he not used bad language
Atma ji very good one rozi gone three come gorakh da tilla
She hasn’t singing voice atma should not sing with her
👍👍👌👌