ਮਲਕੀਤ ਬਾਈ ਦੇ ਜੋਹਰ / ਸੱਕਰ ਬਣਾਉਣ ਨੂੰ ਵੀ ਜੋਰ ਚਾਹੀਦਾ ਬਾਹਾ ਚ / ਘਲਾੜੀ ਦਾ ਕੰਮ /

Поделиться
HTML-код
  • Опубликовано: 21 окт 2024
  • #brownsugar #punjab #farming #malkeetbai #farminginpunjab
    Brown sugar making process

Комментарии • 29

  • @iamlegend4857
    @iamlegend4857 6 месяцев назад +1

    ਬਾਈ ਜੀ ਸਤਿ ਸ੍ਰੀ ਅਕਾਲ ਜੀ। ਇਸ ਵੀਡੀਓ ਦਾ ਸਾਰਾ ਕ੍ਰੈਡਿਟ ਗੱਗਾ ਬਾਈ ਨੂੰ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਜੀ।

  • @samreenkullar7194
    @samreenkullar7194 7 месяцев назад +3

    ਪੰਮੇ ਚ ਆਕੜ ਬਹੁਤ ਐ ਤੁਹਾਡੇ ਸਾਰੇ ਪਿੰਡ ਚੋ ਜਿਆਦਾ ਹੋਉਗੀ 😂😂

  • @ibnibn5005
    @ibnibn5005 7 месяцев назад +2

    ਬਾਈ ਜੀ ਸਤਿ ਸ੍ਰੀ ਅਕਾਲ। ਇਹ ਅਸਲੀ ਪੰਮਾ ਹੈ।

  • @ravindergill40
    @ravindergill40 7 месяцев назад +6

    ਬਾਈ ਬਾਕੀ ਤਾਂ ਸਾਰਾ ਕੁਝ ਠੀਕ ਹੈ ਜੇ ਉਹਨਾਂ ਨੇ ਖੀਰ ਸ਼ੱਕਰ ਪਾ ਕੇ ਕਿਸੇ ਅਸਥਾਨ ਤੇ ਚੜਾਉਣੀ ਹੋਵੇ। ਸਾਰਿਆਂ ਨੇ ਸ਼ੱਕਰ ਜੂਠੀ ਕੀਤੀ ਬਹੁਤ ਮਾੜੀ ਗੱਲ ਹੈ।ਮਲਕੀਤ ਬਾਇ ਨੇ ਦੋ ਵਾਰ ਡੱਕਾ ਗੁੜ ਲਾ ਕੇ ਮੂੰਹ ਵਿੱਚ ਪਾਇਆ।

    • @amrikathwal949
      @amrikathwal949 7 месяцев назад

      ਮਃ ੧ ॥
      First Mehla:
      ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
      ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ),
      As a woman has her periods, month after month,
      ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥
      ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ ।
      so does falsehood dwell in the mouth of the false; they suffer forever, again and again.
      ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
      ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ ।
      They are not called pure, who sit down after merely washing their bodies.
      ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥
      ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ।੨।
      Only they are pure, O Nanak, within whose minds the Lord abides. ||2||
      Guru Nanak Dev Ji in Raag Aasaa - 472

    • @ravindergill40
      @ravindergill40 7 месяцев назад +1

      @@amrikathwal949 ਇਸ ਦਾ ਮਤਲਬ ਕੀ ਸਮਝੀਏ ਫਿਰ ਜੂਠ ਖਾ ਲੈਣੀ ਚਾਹੀਦੀ ਹੈ। ਜਦੋਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉੰਦੇ ਹਾਂ ਜਾਂ ਗੁਰੂ ਸਾਹਿਬ ਨੂੰ ਭੋਗ ਲਗਾਉਂਦੇ ਹਾਂ ਉਹ ਜੂਠਾ ਕਰ ਲੈਣਾ ਚਾਹੀਦਾ ਹੈ।

  • @mandeepmandeep4326
    @mandeepmandeep4326 7 месяцев назад

    Nice video brother 👍 👌

  • @AnilKumar-ux2hn
    @AnilKumar-ux2hn 7 месяцев назад +2

    Malkit Bai makki nu gaduan de spray mar deo. 3 spray lagnian

  • @JassChudhary
    @JassChudhary 7 месяцев назад +3

    Vicky bhut tagri pukh nag ha

  • @NirvairSekhon-ir4gu
    @NirvairSekhon-ir4gu 7 месяцев назад +2

    Nic 🎉🎉🎉🎉🎉🎉🎉🎉🎉🎉🎉

  • @GurvinderSingh-jg4nn
    @GurvinderSingh-jg4nn 7 месяцев назад

    Thanks for beautiful sharing 👌👌🙏🙏

  • @amardeepsinghbhattikala189
    @amardeepsinghbhattikala189 7 месяцев назад

    Sat shri akal ji sarea nu malkit bai ji ronki banda

  • @harpreetbatth396
    @harpreetbatth396 7 месяцев назад +1

    Nice

  • @raoisrar1741
    @raoisrar1741 7 месяцев назад

    so beautiful vlogs ❤

  • @RohitKumar-tr5po
    @RohitKumar-tr5po 7 месяцев назад +1

    Nice ❤❤❤

  • @pardeepkumarrana9336
    @pardeepkumarrana9336 7 месяцев назад

    Baba teri video dekh ke Bapu g yaad andei...❤

  • @kamaljitsinghdhillon-pw5bm
    @kamaljitsinghdhillon-pw5bm 7 месяцев назад

    ਬਾਈ ਜੀ ਸਤਿ ਸ੍ਰੀ ਅਕਾਲ। ਬਾਈ ਜੀ ਤੁਸੀਂ ਐਡਵਾਂਸ ਬੁਕਿੰਗ ਤੇ ਗੁੜ ਬਣਾ ਸਕਦੇ ਹੋ। ਇਸਦੀ ਕੋਸ਼ਿਸ਼ ਕਰੋ ਮੈਨੂੰ ਲਗਦਾ ਹੈ ਕਿ ਇਹ ਪ੍ਰੋਜੈਕਟ ਬਹੁਤ ਸਫਲ ਹੈ। ਸ਼ੁਭਕਾਮਨਾਵਾਂ

  • @JassChudhary
    @JassChudhary 7 месяцев назад +1

    Kularia fir ahon gia jida suger de bimari har gar ho ge bai gur de tea pihio

  • @HarpreetSingh-we6dt
    @HarpreetSingh-we6dt 7 месяцев назад +2

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ 🎉🎉🎉🎉🎉❤❤❤❤❤

  • @amritsinghdhanoa5434
    @amritsinghdhanoa5434 7 месяцев назад

    Beautiful blog bro ❤❤❤❤

  • @jagsirgill7695
    @jagsirgill7695 7 месяцев назад

    ਸਤਿ ਸੀ੍ ਅਕਾਲ ਬਾਈ ਜੀ ❤❤❤❤🎉🎉🎉🎉🎉

  • @justgrewal
    @justgrewal 7 месяцев назад

    Bai vechan nu hegi aa shakar?

  • @gurdevsingh139
    @gurdevsingh139 7 месяцев назад +2

    Pamma sarpanch

  • @1mannik
    @1mannik 7 месяцев назад

    Tusi yaar Pamma Sarpanch nu eho chotay kaam'ch rakhiya ..... Pher kehna sarpanchi chaj naal nehi kiti

  • @KulwinderSingh-qs9po
    @KulwinderSingh-qs9po 7 месяцев назад

    🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @JassChudhary
    @JassChudhary 7 месяцев назад

    Bai mitha soda phon nal tea fat jandi

  • @SurendraSinghSirohi
    @SurendraSinghSirohi 7 месяцев назад

    Beautiful vlog veere