Размер видео: 1280 X 720853 X 480640 X 360
Показать панель управления
Автовоспроизведение
Автоповтор
Superb rendition of very divine shabad ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll 🙏🙏🙏🙏🙏
Dhan Satguru jagjit Singh Ji 💐💐💐
🙏
👌🏻👌🏻👌🏻❤️ so beautiful rendition!!🌷🌷🌷🌷🌷🌷waheguruji Waheguruji Waheguruji 🌷🌷🙏🙏🙏🙏🙏
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ❤
Dhan Sri Satguru Jagjit Singh Ji Greeb Niwaaj 🌼🌺🌸🌻🌷
Waheguru 🙏
Bhout sunder gurbani gayi he bhai Baljit Singh ji and bhai Gurmeet Singh ji
Waheguru ji 🙏
Dan dan satguru jagjeet singh ji sache patsaha ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
ਕਬਿਤ : ੨੦੫ ਸੁਪਨ ਚਰਿਤ੍ਰ ਚਿਤੁ ਬਾਨਕ ਬਨੇ ਬਚਿਤੁ ਪਾਵਨ ਪਵਿਤ੍ਰ ਮਿਤ੍ਰ ਆਜ ਮੋਰੇ ਆਏ ਹੈ।।ਅਰਥ:- ਸੁਪਨੇ ਦੇ ਚਰਿਤ ਚੇਸ਼ਟਾ ਸਮਾਨ ਚਿਤ੍ਰ ਸਰੂਪ ਵਾਲਾ ਬਾਨਕ , ਵੇਸ ਵਜੋਂਤ ਬਾਣਾ ਬਣਾਯਾ ਹੋਯਾ ਅਰਥਾਤ ਢਾਲਿਆ ਹੋਯਾ ਹੈ ਜਿਨ੍ਹਾਂ ਨੇ ਬਚਿਤ੍ਰ ਅਦਭੁਤ ਇਕ ਰੰਗ ਵਿਚ ਅਨੇਕ ਰੰਗ ਦਿਖਾਣ ਵਾਲਾ , ਐਸੇ ਸਭ ਦੇ ਮਿਤੁ ਦਿਲ ਲੈ ਕੇ ਦਿਲ ਦੇਣ ਵਾਲੇ ਸਤਿਗੁਰੂ ਜੋ ਆਪ ਪਵਿਤ੍ਰ ਸੁੱਛ ਸੁੱਧ ਸਰੂਪ ਹਨ ਤੇ ਹੋਰਨਾਂ ਜਗਯਾਸੂਆਂ ਸਿੱਖਾਂ ਸੇਵਕਾਂ ਸਰਣਾਗਤਾਂ ਨੂੰ ਨਿਰਮਲ ਨਿਸ਼ਪਾਪ ਨਿਹਕਲੰਕ ਨਿਰਦੋਖ ਬਨਾਣਹਾਰੇ ਪਾਵਨ ਹਨ ਉਹ ਪਰਮ ਪ੍ਰਕਾਸ਼ ਰੂਪ ਗੁਰੂ ਮਹਾਰਾਜ ਅੱਜ ਇਸ ਦਿਨ ਇਸ ਜਨਮ ਵਿਖੇ ਮੋਰੇ ਮੇਰੇ ਆਪ ਦੇ ਘਰ ਆਏ ਸਾਖਯਾਤਕਾਰਿਤਾ ਨੂੰ ਪ੍ਰਾਪਤ ਹੋਏ ਹਨ ।ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈ।।ਅਰਥ:- ਬਿਰਹਾਤੁਰ ਮਗਨਾਨੀ ਦਸ਼ਾ ਵਿਚ ਬਾਰੰਬਾਰ ਝਲਕਾ ਦੇਣ ਕਰ ਕੇ ਉਹ ਅਤਯੰਤ ਕਰ ਕੇ ਦਯਾ ਦੇ ਮੰਦਰ ਹਨ । ਅਤ ਲਾਲ ਪਯਾਰੇ ਮਨ ਭੌਦੇ ਵਾ ਮਸਤਾਨੇ ਨੇਤੂ ਬਿਸਾਲ ਖਿੜੇ ਹੋਏ ਹਨ ਜਿਨਾਂ ਦੇ ਅਥਵਾ ਬਿਸਾਲ ਚੌੜਾ ਪ੍ਰਫੁਲਿਤ ਹੋਯਾ ਹੋਯਾ ਹੈ ਜਿਨਾਂ ਦਾ ਮੁਖ ਚਿਹਰਾ , ਅਤੇ ਜੋ ਐਸੇ ਮੁਖ ਥੋਂ ਰਸ ਪਯਾਰ ਆਨੰਦ ਦੇ ਅਸਥਾਨ ਮਿਠੇ ਮਿਠੇ ਬਚਨ ਬੋਲ ਕੇ ਮਾਨੋਂ ਅੰਮ੍ਰਿਤ ਪਿਔਂਦੇ ਹਨ । ਸੋਭਿਤ ਸਿਆਸਨ ਬਿਲਾਸਨ ਦੈ ਅੰਕਮਾਲ ਪ੍ਰੇਮ ਰਸ ਬਿਸਮ ਹੁਇ ਸਹਜ ਸਮਾਏ ਹੈ ।।ਅਰਥ:- ਸਹਿਜ ਅਵਸਥਾ ਦਾ ਆਸਨ ਇਸਥਿਤੀ ਦਾ ਅਸਥਾਨ ਜੋ ਹਿਰਦਾ ਦਿਲ ਹੈ ਉਸ ਉਪਰ ਸੋਭਾਯਮਾਨ ਹੋ ਕੇ ਅੰਕਮਾਲ ਸੀਨੇ ਲਗਾ ਲਗਾ ਦਿਲ ਦੀਆਂ ਲੈਂਦੇ ਦਿੰਦੇ ਬਿਲਾਸਨ ਕਈ ਭਾਂਤ ਦੀਆਂ ਕੀੜਾ ਵਾ ਕਲੋਲ ਕੀਤੇ ਅਥਵਾ ਆਨੰਦ ਬਖਸ਼ੇ । ਤੇ ਇਸ ਤਰ੍ਹਾਂ ਪ੍ਰੇਮ ਰਸ ਕਰ ਕੇ ਬਿਸਮ ਆਪਯੋਂ ਬਾਹਰ ਹੋਏ ਅਰਥਾਤ ਸਧਾਰਣ ਜੀਵਾਂ ਦੀ ਸਮਤਾ ਤੋਂ ਟੱਪੇ ਹੋਏ ਮੈਨੂੰ ਅਪਣੇ ਸਹਜ ਵਿਚ ਸਮਾ ਲੀਣ ਕਰ ਲਿਆ ।ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥੨੦੫ ॥ ਅਰਥ:- ਜਿਸ ਅਵਸਥਾ ਵਿਚੋਂ ' ਜੈ ਜੈ ਸਬਦ ਅਨਾਹਦ ਬਾਜੇ । ਸੁਣਿ ਸੁਣਿ ਆਨੰਦ ਕਰੇ ਪ੍ਰਭੁ ਗਾਜੇ । ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ॥... ਬਚਨ ਅਨੁਸਾਰ ਚਾਤ੍ਰਿਕ ਪਪੀਹੇ ਦੀ ਇਕ ਸਮ ਰਟ ਵਤ ਅਨਹਦ ਸਬਦ ਦੀ ਧੁਨੀ ਨੂੰ ਸੁਨਣ ਸਾਰ ਲਿਵਲੀਨ ਦਸ਼ਾ ਵੱਲੋਂ ਅਖੀਆਂ ਉਘੜ ਗਈਆਂ ਧਿਆਨ ਖੁਲ੍ਹ ਗਿਆ ਬਾਹਰਮੁਖੀ ਉਥਾਨ ਹੋ ਗਿਆ ਜਦ ਕਿ ਜਲ ਵਿਚ ਲੀਨ ਗਰਕ ਹੋਈ ਹੋਈ ਮਛੀ ਦੇ ਸ਼ਾਦੀਕ ਪਦਾਰਥ ਦੀ ਚਾਟ ਕਾਰਣ ਉਸ ਦੇ ਜਲ ਉਪਰ ਔਣ ਵਾਗੂੰ ਮੈਨੂੰ ਭੀ ਬਿਰਹੇ ਨੇ ਜਗਾ ਦਿੱਤਾ ।ਭੁੱਲ ਚੁੱਕ ਮੁਆਫ 🌺ਸਰਬੱਤ ਦਾ ਭਲਾ 🙏🏻
ਬਹੁਤ ਬਹੁਤ ਧੰਨਵਾਦ 🌸🙇♀️🌸
the sadhna of the singer is very much visible in the kirtan . jai ho jai ho
ਵਾਹਿਗੁਰੂ ਜੀ ਅਨੰਦ ਆ ਗਿਆ ਜੀ
sufan charitar chitr, baney piya raman vichitr.
WAHEGURU JI 🙏🙏🙏🙏
kya bat a guru jii ehe mera favourite raag adil nu bohat hi jeada sakoon milea. .
बहुत सुंदर ।
Wahiguru ji🙏
Waheguru ji
Sache patshaah ji di hazoori wich Haan ..
ਵਾਹਿਗੁਰੂ ਜੀ 🙏
guru -kripa is raining,bathe as much as u can
Nice shabad melodious voice 🙏👋
ਵਾਹਿਗੁਰੂ ਜੀ
ati komal pavitr kaali akhiyaan sahitt.
very nice and sweet kirtan and many thanks to sukhjit for upload this video
out of this world
more like out of this universe!!!
Wonderful rendition of Gurbani in Raag Desh, Guru Kripa!
Preeti Sharma ji do you know how many raags are there in Guru Granth Sahib ji
Rajinder SinghWhat a random question
@@rsseehra72 total 31 raag in ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ. 🙏
@tarnhundal gurkirpa veer ji, dhanwaad
Maha anand Raab aap bolda hai sant Gurmeet singh ji baljeet singh andar ..... ❤
No this shabad has no raag it is bhai gurdas ji vaar
@@gsgs5609 thank you 🌹 brother ✌️ 🌹
Lovely kirtan
wah ji anand aa gya
#hisholinesssatgurujagjitsinghji🙏🙏
Satgur daya kare sukhdata.
Vaheguru.
🌸🙇♀️🌸✨🦋
gur ka shabad rattan hai heerai jit jarrao. ALL HUMANE BEING SHOULD LISTEN WORD BY WORD DEEPLY AND FEEL INTERNAL (NO WORD TO SAY.......)
Wah g Wah 🙏🙏🙏🙏🙏
#outofthisuni🙏🙌
Blissful- ❤️
sukhit veer bahut hi vadia kam kar rahe o upload kar ke eh anmol khajana....
Wonderful shabad, credits to my name buddy👍🏽😂
Panthpadnapaaphaektavichpertaphaijispertapmanjitejagjeetsoigurusamjhiojothkurdilipko..... ❤❤❤❤😂❤
wow
Like And Subscribe The Link Below For more Videos ruclips.net/channel/UCng6dn-dce8d8Nnxk-JK-iA
Superb rendition of very divine shabad ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll 🙏🙏🙏🙏🙏
Dhan Satguru jagjit Singh Ji 💐💐💐
🙏
👌🏻👌🏻👌🏻❤️ so beautiful rendition!!🌷🌷🌷🌷🌷🌷waheguruji Waheguruji Waheguruji 🌷🌷🙏🙏🙏🙏🙏
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ❤
Dhan Sri Satguru Jagjit Singh Ji Greeb Niwaaj 🌼🌺🌸🌻🌷
Waheguru 🙏
Bhout sunder gurbani gayi he bhai Baljit Singh ji and bhai Gurmeet Singh ji
Waheguru ji 🙏
Dan dan satguru jagjeet singh ji sache patsaha ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
Waheguru ji 🙏
ਕਬਿਤ : ੨੦੫
ਸੁਪਨ ਚਰਿਤ੍ਰ ਚਿਤੁ ਬਾਨਕ ਬਨੇ ਬਚਿਤੁ
ਪਾਵਨ ਪਵਿਤ੍ਰ ਮਿਤ੍ਰ ਆਜ ਮੋਰੇ ਆਏ ਹੈ।।
ਅਰਥ:- ਸੁਪਨੇ ਦੇ ਚਰਿਤ ਚੇਸ਼ਟਾ ਸਮਾਨ ਚਿਤ੍ਰ ਸਰੂਪ ਵਾਲਾ ਬਾਨਕ , ਵੇਸ ਵਜੋਂਤ ਬਾਣਾ ਬਣਾਯਾ ਹੋਯਾ ਅਰਥਾਤ ਢਾਲਿਆ ਹੋਯਾ ਹੈ ਜਿਨ੍ਹਾਂ ਨੇ ਬਚਿਤ੍ਰ ਅਦਭੁਤ ਇਕ ਰੰਗ ਵਿਚ ਅਨੇਕ ਰੰਗ ਦਿਖਾਣ ਵਾਲਾ , ਐਸੇ ਸਭ ਦੇ ਮਿਤੁ ਦਿਲ ਲੈ ਕੇ ਦਿਲ ਦੇਣ ਵਾਲੇ ਸਤਿਗੁਰੂ ਜੋ ਆਪ ਪਵਿਤ੍ਰ ਸੁੱਛ ਸੁੱਧ ਸਰੂਪ ਹਨ ਤੇ ਹੋਰਨਾਂ ਜਗਯਾਸੂਆਂ ਸਿੱਖਾਂ ਸੇਵਕਾਂ ਸਰਣਾਗਤਾਂ ਨੂੰ ਨਿਰਮਲ ਨਿਸ਼ਪਾਪ ਨਿਹਕਲੰਕ ਨਿਰਦੋਖ ਬਨਾਣਹਾਰੇ ਪਾਵਨ ਹਨ ਉਹ ਪਰਮ ਪ੍ਰਕਾਸ਼ ਰੂਪ ਗੁਰੂ ਮਹਾਰਾਜ ਅੱਜ ਇਸ ਦਿਨ ਇਸ ਜਨਮ ਵਿਖੇ ਮੋਰੇ ਮੇਰੇ ਆਪ ਦੇ ਘਰ ਆਏ ਸਾਖਯਾਤਕਾਰਿਤਾ ਨੂੰ ਪ੍ਰਾਪਤ ਹੋਏ ਹਨ ।
ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈ।।
ਅਰਥ:- ਬਿਰਹਾਤੁਰ ਮਗਨਾਨੀ ਦਸ਼ਾ ਵਿਚ ਬਾਰੰਬਾਰ ਝਲਕਾ ਦੇਣ ਕਰ ਕੇ ਉਹ ਅਤਯੰਤ ਕਰ ਕੇ ਦਯਾ ਦੇ ਮੰਦਰ ਹਨ । ਅਤ ਲਾਲ ਪਯਾਰੇ ਮਨ ਭੌਦੇ ਵਾ ਮਸਤਾਨੇ ਨੇਤੂ ਬਿਸਾਲ ਖਿੜੇ ਹੋਏ ਹਨ ਜਿਨਾਂ ਦੇ ਅਥਵਾ ਬਿਸਾਲ ਚੌੜਾ ਪ੍ਰਫੁਲਿਤ ਹੋਯਾ ਹੋਯਾ ਹੈ ਜਿਨਾਂ ਦਾ ਮੁਖ ਚਿਹਰਾ , ਅਤੇ ਜੋ ਐਸੇ ਮੁਖ ਥੋਂ ਰਸ ਪਯਾਰ ਆਨੰਦ ਦੇ ਅਸਥਾਨ ਮਿਠੇ ਮਿਠੇ ਬਚਨ ਬੋਲ ਕੇ ਮਾਨੋਂ ਅੰਮ੍ਰਿਤ ਪਿਔਂਦੇ ਹਨ ।
ਸੋਭਿਤ ਸਿਆਸਨ ਬਿਲਾਸਨ ਦੈ ਅੰਕਮਾਲ ਪ੍ਰੇਮ ਰਸ ਬਿਸਮ ਹੁਇ ਸਹਜ ਸਮਾਏ ਹੈ ।।
ਅਰਥ:- ਸਹਿਜ ਅਵਸਥਾ ਦਾ ਆਸਨ ਇਸਥਿਤੀ ਦਾ ਅਸਥਾਨ ਜੋ ਹਿਰਦਾ ਦਿਲ ਹੈ ਉਸ ਉਪਰ ਸੋਭਾਯਮਾਨ ਹੋ ਕੇ ਅੰਕਮਾਲ ਸੀਨੇ ਲਗਾ ਲਗਾ ਦਿਲ ਦੀਆਂ ਲੈਂਦੇ ਦਿੰਦੇ ਬਿਲਾਸਨ ਕਈ ਭਾਂਤ ਦੀਆਂ ਕੀੜਾ ਵਾ ਕਲੋਲ ਕੀਤੇ ਅਥਵਾ ਆਨੰਦ ਬਖਸ਼ੇ । ਤੇ ਇਸ ਤਰ੍ਹਾਂ ਪ੍ਰੇਮ ਰਸ ਕਰ ਕੇ ਬਿਸਮ ਆਪਯੋਂ ਬਾਹਰ ਹੋਏ ਅਰਥਾਤ ਸਧਾਰਣ ਜੀਵਾਂ ਦੀ ਸਮਤਾ ਤੋਂ ਟੱਪੇ ਹੋਏ ਮੈਨੂੰ ਅਪਣੇ ਸਹਜ ਵਿਚ ਸਮਾ ਲੀਣ ਕਰ ਲਿਆ ।
ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥੨੦੫ ॥
ਅਰਥ:- ਜਿਸ ਅਵਸਥਾ ਵਿਚੋਂ ' ਜੈ ਜੈ ਸਬਦ ਅਨਾਹਦ ਬਾਜੇ । ਸੁਣਿ ਸੁਣਿ ਆਨੰਦ ਕਰੇ ਪ੍ਰਭੁ ਗਾਜੇ । ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ॥... ਬਚਨ ਅਨੁਸਾਰ ਚਾਤ੍ਰਿਕ ਪਪੀਹੇ ਦੀ ਇਕ ਸਮ ਰਟ ਵਤ ਅਨਹਦ ਸਬਦ ਦੀ ਧੁਨੀ ਨੂੰ ਸੁਨਣ ਸਾਰ ਲਿਵਲੀਨ ਦਸ਼ਾ ਵੱਲੋਂ ਅਖੀਆਂ ਉਘੜ ਗਈਆਂ ਧਿਆਨ ਖੁਲ੍ਹ ਗਿਆ ਬਾਹਰਮੁਖੀ ਉਥਾਨ ਹੋ ਗਿਆ ਜਦ ਕਿ ਜਲ ਵਿਚ ਲੀਨ ਗਰਕ ਹੋਈ ਹੋਈ ਮਛੀ ਦੇ ਸ਼ਾਦੀਕ ਪਦਾਰਥ ਦੀ ਚਾਟ ਕਾਰਣ ਉਸ ਦੇ ਜਲ ਉਪਰ ਔਣ ਵਾਗੂੰ ਮੈਨੂੰ ਭੀ ਬਿਰਹੇ ਨੇ ਜਗਾ ਦਿੱਤਾ ।
ਭੁੱਲ ਚੁੱਕ ਮੁਆਫ 🌺
ਸਰਬੱਤ ਦਾ ਭਲਾ 🙏🏻
ਬਹੁਤ ਬਹੁਤ ਧੰਨਵਾਦ 🌸🙇♀️🌸
Waheguru ji 🙏
the sadhna of the singer is very much visible in the kirtan . jai ho jai ho
ਵਾਹਿਗੁਰੂ ਜੀ ਅਨੰਦ ਆ ਗਿਆ ਜੀ
Waheguru ji 🙏
sufan charitar chitr, baney piya raman vichitr.
WAHEGURU JI 🙏🙏🙏🙏
kya bat a guru jii
ehe mera favourite raag a
dil nu bohat hi jeada sakoon milea. .
बहुत सुंदर ।
Wahiguru ji🙏
Waheguru ji
Sache patshaah ji di hazoori wich Haan ..
ਵਾਹਿਗੁਰੂ ਜੀ 🙏
guru -kripa is raining,bathe as much as u can
Nice shabad melodious voice 🙏👋
ਵਾਹਿਗੁਰੂ ਜੀ
ati komal pavitr kaali akhiyaan sahitt.
WAHEGURU JI 🙏🙏🙏🙏
very nice and sweet kirtan and many thanks to sukhjit for upload this video
out of this world
more like out of this universe!!!
Wonderful rendition of Gurbani in Raag Desh, Guru Kripa!
Preeti Sharma ji do you know how many raags are there in Guru Granth Sahib ji
Rajinder Singh
What a random question
@@rsseehra72 total 31 raag in ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ. 🙏
@tarnhundal gurkirpa veer ji, dhanwaad
Maha anand Raab aap bolda hai sant Gurmeet singh ji baljeet singh andar
..... ❤
No this shabad has no raag it is bhai gurdas ji vaar
@@gsgs5609 thank you 🌹 brother ✌️ 🌹
Lovely kirtan
wah ji anand aa gya
#hisholinesssatgurujagjitsinghji🙏🙏
Satgur daya kare sukhdata.
Vaheguru.
🌸🙇♀️🌸✨🦋
Waheguru ji 🙏
gur ka shabad rattan hai heerai jit jarrao. ALL HUMANE BEING SHOULD LISTEN WORD BY WORD DEEPLY AND FEEL INTERNAL (NO WORD TO SAY.......)
Wah g Wah 🙏🙏🙏🙏🙏
#outofthisuni🙏🙌
🙏
Blissful- ❤️
sukhit veer bahut hi vadia kam kar rahe o upload kar ke eh anmol khajana....
Wonderful shabad, credits to my name buddy👍🏽😂
Panthpadnapaaphaektavichpertaphaijispertapmanjitejagjeetsoigurusamjhiojothkurdilipko..... ❤❤❤❤😂❤
wow
Like And Subscribe The Link Below For more Videos
ruclips.net/channel/UCng6dn-dce8d8Nnxk-JK-iA