Комментарии •

  • @SukhwinderSingh-jg1je
    @SukhwinderSingh-jg1je 2 дня назад +12

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉

  • @MandeepKaur-vy7cb
    @MandeepKaur-vy7cb 2 дня назад +18

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਭਾਈ ਅਮਿਰਤਪਾਲ ਸਿੰਘ ਤੋਂ ਜਨਤਾ ਨੂੰ ਕੋਈ ਵੀ ਖਤਰਾਂ ਨਹੀਂ ਹੈ ਜਨਤਾ ਚਾਹੁੰਦੀ ਹੈ ਭਾਈ ਸਾਹਿਬ ਜਲਦੀ ਰਿਹਾਅ ਹੋਣ ਭਾਈ ਸਾਹਿਬ ਤੋਂ ਖਤਰਾ ਸਿਰਫ ਭਗਵੰਤ ਮਾਨ ਤੇ ਬੀਜੇਪੀ ਨੂੰ ਹੀ ਹੈ ਇਹ ਸਿੱਖਾਂ ਦੇ ਦੁਸ਼ਮਣ ਹੈ ਇਹ ਇੱਕ ਸਾਜ਼ਿਸ਼ ਤਹਿਤ ਬਦਨਾਮ ਕਰ ਰਹੇ ਹੈਂ ਭਾਈ ਅਮਿਰਤਪਾਲ ਸਿੰਘ ਨੂੰ ਜਾਣਬੁੱਝਕੇ ਰੰਜਿਸ਼ ਕਾਰਨ ਬੌਖਲਾਹਟ ਵਿਚ ਆਕੇ ਨਫ਼ਰਤ ਫੈਲਾਉਂਦੇ ਹੈ ਹੋਰ ਕੋਈ ਨਹੀਂ ਖ਼ਤਰਾ ਨਹੀਂ ਹੈ ਗੱਲ ਨਾਂ ਕਰ ਸਕਦੇ ਇਹ ਕਿਹੜੇ ਕਨੂੰਨ ਵਿੱਚ ਲਿਖਿਆ ਹੋਇਆ ਹੈ ਬੋਲਣ ਤੋਂ ਪਾਬੰਦੀ ਹੋਵੇ ਇਹ ਕਿਹੜੇ ਸੰਵਿਧਾਨ ਵਿੱਚ ਹੈ ਭਗਵੰਤ ਮਾਨ ਸਰਕਾਰ ਲੋਕਤੰਤਰ ਦਾਂ ਘਾਂਣ ਕਰ ਰਿਹਾ ਹੈ ਭਗਵੰਤ ਮਾਨ ਦਾ ਭੋਗ ਪੈ ਗਿਆ ਹੈ ਬੱਸ ਅੰਤਿਮ ਅਰਦਾਸ ਹੋਣੀ ਬਾਕੀ ਹੈ 2027 ਵਿੱਚ ਖਤਮ ਹੋ ਜਾਵੇਗੀ ਪੰਜਾਬੀ ਮਾਂ ਬੋਲੀ ਤਾਂ ਲਿਖਣੀਂ ਨਹੀਂ ਆਉਂਦੀ ਸਿਰਫ ਪੈਗ ਦੇ ਅੱਖਰ ਜਾਣਦਾ ਹੈ ਬਹੁਤ ਵੱਡਾ ਗਦਾਰ ਬੰਦਾ ਨਿਕਲਿਆ ਹੈ ਭਗਵੰਤ ਮਾਨ

  • @BaljinderSingh-qw6dd
    @BaljinderSingh-qw6dd 2 дня назад +9

    ਦੇਖ ਲਿਆ ਸਿੱਖ ਕੌਮ ਨਾਲ ਧੱਕਾ ਆ

    • @Aman-pm5wc
      @Aman-pm5wc 2 дня назад +1

      Thka ty A kita ki ik khalistani ne election Laden Dita

  • @RanjeetSingh-pt8dg
    @RanjeetSingh-pt8dg 2 дня назад +2

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ 2027 ਦਾ ਮੁੱਖ ਮੰਤਰੀ ਹੋਵੇਗਾ

  • @MandeepKaur-vy7cb
    @MandeepKaur-vy7cb 2 дня назад +11

    ਪੱਤਰਕਾਰ ਵੀਰ ਤੁਸੀਂ ਐਵੇਂ ਝੂਠ ਬੋਲ ਕੇ ਬਦਨਾਮ ਨਾ ਕਰੋ ਤੁਸੀਂ ਜਾਣਬੁੱਝਕੇ ਬਦਨਾਮ ਕਰ ਰਹੇ ਹੈਂ ਭਾਈ ਅਮਿਰਤਪਾਲ ਸਿੰਘ ਨੂੰ ਬੀਜੇਪੀ ਦੇ ਨਾਲ ਜੋੜ ਕੇ ਇੱਕ ਤਮਾਸ਼ਾ ਕਰ ਰਿਹਾ ਹੈ ਭਾਈ ਅਮਿਰਤਪਾਲ ਸਿੰਘ ਦੀ ਰਿਹਾਈ ਲਈ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸਿੱਖਾਂ ਦੇ ਜ਼ੋਰ ਪਾਉਣ ਤੇ ਵਕੀਲ ਜਸਪ੍ਰੀਤ ਸਿੰਘ ਅਮਰੀਕਾ ਨੇ ਰਾਸ਼ਟਰਪਤੀ ਅਮਰੀਕਾ ਕੋਲ ਮੁੱਦਾ ਉਠਾਇਆ ਹੈ ਭਾਈ ਅਮਿਰਤਪਾਲ ਸਿੰਘ ਦੀ ਰਿਹਾਈ ਲਈ ਅਮਰੀਕਾ ਰਾਸ਼ਟਰਪਤੀ ਗੱਲ ਕਰਦਾ ਹੈ ਸੈਂਟਰ ਦੇ ਨਾਲ ਤੁਸੀਂ ਪੱਤਰਕਾਰ ਹੈ ਐਵੇਂ ਖੰਭ ਦਾਂ ਕਾਂ ਨਾਂ ਬਣਾਇਆ ਕਰੋਂ ਇਹਨਾਂ ਬੇਤੁਕੀਆਂ ਗੱਲਾਂ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ

    • @Aman-pm5wc
      @Aman-pm5wc 2 дня назад

      America da Rashtrapati ki karlo ga inve jablea mare jana

  • @JashanPreet-s4b
    @JashanPreet-s4b 2 дня назад +3

    ਖੰਡੂਰ ਸਾਹਿਬ ਦੀ ਜਨਤਾ ਨੂੰ ਬੇਨਤੀ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਐਗੇ ਅਰਦਾਸ ਕੀਤੀ ਜਾਵੇ ਜੀ ਧੰਨਵਾਦ ਜੀ

  • @manjitkaurpelia3506
    @manjitkaurpelia3506 2 дня назад +4

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @JashanPreet-s4b
    @JashanPreet-s4b 2 дня назад +1

    ਰਾਜ਼ ਦੇਵ ਸਿੰਘ ਖਾਲਸਾ ਜੀਂਦਾ ਬਾਦ

  • @mejarsingh5119
    @mejarsingh5119 2 дня назад +4

    ਭਾਈ ਸਾਬ ਕੋਈ ਮੀਡੀਆ ਸਟੇਟਮੈਂਟ ਕੋਈ ਫੋਟੋ ਕੋਈ ਬਿਆਨ ਨਹੀਂ ਜਾਰੀ ਕਰ ਸਕਦੇ ਕੀ ਸਭ ਠੀਕ ਵੀ ਹੈ

  • @ravindersinghgill314
    @ravindersinghgill314 2 дня назад +2

    ਬੀ ਜੇ ਪੀ ਨਾਲ ਜੁੜਨਾ ਕਾਂਗਰਸ ਅਤੇ ਸੁਖਬੀਰ ਬਾਦਲ ਨਾਲ ਜੁੜਨ ਨਾਲੋਂ 100 ਗੁਣੇ ਚੰਗਾ ।।

  • @user-kt4om7zf4y
    @user-kt4om7zf4y День назад +1

    ਭਾਈ ਸਾਹਿਬ ਜਿੰਦਾਬਾਦ👏👏👏

  • @user-lb5gb4hk4t
    @user-lb5gb4hk4t День назад +1

    ❤❤❤❤❤❤❤very ❤❤❤❤❤nice ❤❤❤❤❤

  • @rana7018josan
    @rana7018josan 2 дня назад +1

    Raaj krega khalsa

  • @kulbirkaur8032
    @kulbirkaur8032 День назад

    Waheguru ji 🙏 ❤

  • @Aman-pm5wc
    @Aman-pm5wc 2 дня назад +1

    NSA ch koi parol NHI hunde

  • @arashgill6399
    @arashgill6399 2 дня назад +1

    Bhai Amritpal Singh ji Khalsa Jindabaad ⚔️ patarkaar saab thoda saab naal bolo Bhai saab bjp de bnde aa eh kehna glt aa

  • @tirath5732
    @tirath5732 2 дня назад +2

    Amrtpal singh g need cm punjab punjabo not mp

  • @manjitkaur-zu6fu
    @manjitkaur-zu6fu 2 дня назад +1

    ਖੰਭ ਦਾ ਕਾ ਨਾ ਬਣਾ ਪੱਤਰਕਾਰਾ

  • @amansingh612
    @amansingh612 2 дня назад

    ਨਕਲੀ ਚੈਨਲ ਰਿਪੋਰਟ ਕਰੋ ਇਸ ਚੈਨਲ ਨੂੰ ਗਲਤ ਫੋਟੋ ਵਿਖਾ ਕੇ ਗਲਤ ਖ਼ਬਰ ਵਿਖਾਉਂਦੇ ਨੇ

  • @lachhmanjohar
    @lachhmanjohar 2 дня назад

    Sikhinubadnamnakro khalsarajlekeavoji pb31mansavale punjab

  • @sarbjitkaur4996
    @sarbjitkaur4996 День назад

    Pta nhi ki goli deni satkar ne

  • @user-wt4qk5ec3i
    @user-wt4qk5ec3i 2 дня назад

    Uhdi kismit chagi howege pehla dhka kita mp bnea hun hor dhaka karo parmatma bhai nu mukhmantri bana ke bahr lewega ate baghwantman de fati pochi jawege eh 100 parsant sch ha eh jena dhka karnge uhna hi bhai waste chaga ha

  • @harmailsingh8109
    @harmailsingh8109 2 дня назад +2

    ਅਜਨਾਲੇ ਥਾਣੇ ਦੀ ਤਰਾਂ ਪਾਲਕੀ ਸਾਹਿਬ ਪਾਰਲੀਮੈਂਟ ਲ਼ਿਜਾਓ , ਭਾਈ ਸਾਹਿਬ ਰਿਹਾ ਕਰਾਓ

    • @MandeepKaur-vy7cb
      @MandeepKaur-vy7cb 2 дня назад +2

      ਗੁਰੂ ਗ੍ਰੰਥ ਸਾਹਿਬ ਹਰ ਸਿੱਖ ਦੇ ਅੰਗ ਸੰਗ ਰਹਿੰਦੇ ਹੈਂ ਗੁਰੂ ਗ੍ਰੰਥ ਸਾਹਿਬ ਸਿੱਖ ਦਾਂ ਅੰਗ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸ਼ਰਾਬ ਫੈਕਟਰੀ ਵਿਚ ਜਾ ਸਕਦਾ ਹੈ ਫਿਰ ਥਾਣਾ ਕਿਊਂ ਨਹੀਂ ਜਾ ਸਕਦੇ ਥਾਣੇ ਅੰਦਰ ਬਹੁਤ ਨੌਜਵਾਨਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਥਾਣੇ ਦੇ ਅੰਦਰ ਇਹ ਕੀ ਗ਼ਲਤ ਗੱਲ ਹੈ ਕੋਈ ਪਤਾ ਨਹੀਂ ਸਮੇਂ ਦਾਂ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਵੀ ਜਾਂ ਸਕਦੇ ਹੈਂ ਬਿਲਕੁਲ

    • @sukhjindersingh1675
      @sukhjindersingh1675 2 дня назад +1

      ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ

    • @MandeepKaur-vy7cb
      @MandeepKaur-vy7cb 2 дня назад +2

      ਭੇਡੂ ਤੂੰ ਤੇਰਾਂ ਪਿਓ ਹੈ

    • @Aman-pm5wc
      @Aman-pm5wc 2 дня назад +1

      😂😂😂😂😂😂

    • @Aman-pm5wc
      @Aman-pm5wc 2 дня назад +1

      ​@@MandeepKaur-vy7cbfudu