ਏਕਤਾ ਦੇ ਮਾਲਕ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ

Поделиться
HTML-код
  • Опубликовано: 10 янв 2025

Комментарии • 6

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ। ।ਗੁਰਬਾਣੀ ਦਾ ਫੁਰਮਾਨ ਹੈ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ

  • @AmarjitSingh-co8lf
    @AmarjitSingh-co8lf 2 месяца назад

    DHAN DHAN SATGURU RAM SINGH JI WAHEGURU JI KIRPA KARO

  • @AmarjitSingh-co8lf
    @AmarjitSingh-co8lf 2 месяца назад

    Waheguru