Vicky de Momy Dady nu ina jada ignore kyun krde a a!! Oh v ja Skde aa ! Vicky ne galat decision liya sohre ghr bna k apna pind apna hi Hunda aa Vicky de parents vichre kuch nu kar skde
Hey ja tuc schhh England chla gya 1months lyi.. video nhi aunia sada nhi dil lgna thodi videos bina plz tuc Kita na jayeo tuc ta kda bharli country da name ve na lya kro Sanu ta ena Dr lgn lgg janda kita tuc chl gya ja videos bnd ho jania ..🥺🥺hun ta thodi videos di adt pa gyi...jiva khda hunda aa bhuki da nsha lgg ja bnda nu eh fr jldi ht da nhi..ova hun ta thodi videos da nsha ho gya..🤪🥰🥰🥰🥰🥰plz kita na jayeo
ਮੇਹਰ ਦਾ ਫੁੱਫੜ ਨਾਲ ਸਬ ਤੋਂ ਵੱਧ ਪਿਆਰ ਆ ਰੱਬ ਖੁਸ਼ ਰੱਖੇ
Mehar sachi bht lucky aa enna pyaar milda sariya da, fufad di ta laadli aa 🥰
ਸਾਂਝੀ ਧੀ ਗੁਰਮੇਹਰ ਸਹੀ ਗੱਲ ਇਕ ਕਲਾਸ ਵਿੱਕੀ ਪੀ੍ਤ ਕਰਾਉਣ ਇਕ ਕਲਾਸ ਕੰਵਲ ਸੰਦੀਪ ਖੁਸਹਾਲ ਪਰਿਵਾਰ ਸਦਾ ਹੱਸਦੇ ਰਹੋ❤❤❤❤
🙏🙏🙏🙏🙏🙏🙏
ਵਿੱਕੀ ਵੀਰ ਜੀ ਆਪਣੇ ਮੰਮੀ ਡੈਡੀ ਨੂੰ ਜ਼ਰੂਰ ਲੈ ਕੇ ਜਾਇਓ ਬਾਕੀ ਸਾਰੇ ਵੀ ਹੌਂਸਲਾ ਦੇਣ ਦੀ ਬਜਾਏ ਓਹਨਾਂ ਨੂੰ ਡਰਾ ਰਹੇ ਨੇ ਇਹ ਨਹੀਂ ਕਹਿੰਦੇ ਕੁਝ ਨਹੀਂ ਹੁੰਦਾ ਅਸੀਂ ਸਾਰੇ ਤੁਹਾਡੇ ਨਾਲ ਹੀ ਹੋਣਾ ਏ ਪਲੀਜ਼ ਦੋਵਾਂ ਅੰਟੀ ਅੰਕਲ ਜੀ ਨੂੰ ਨਾਲ ਹੀ ਲੈ ਕੇ ਜਾਣਾ🙏
Hlo❤🎉🎉🎉❤❤❤
ਬਹੁਤ ਪਿਆਰੀ ਫੈਮਲੀ ਹੈ ਜੀ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਮੇਹਰ ਨੂੰ ਬਹੁਤ ਸੋਹਣੀ ਲੱਗੀ ਡਰੈਸ ❤ ਸਾਹਿਬ ਸਾਡਾ ਠੀਕ ਆ ❤ ਵਾਹਿਗੁਰੂ ਸਾਡੇ ਕਾਕੇ ਨੂੰ ਖੁਸ਼ ਰੱਖਣਾ🙏
Congratulations ji gurmehar putt nu 👍 waheguru ji mehar kre 🥰🥰
Congratulations to all family and dear Gurmehar nu waheguru tarraki bakshe🙏🏼
Negative positive har family ch hunda
Sare ik duze da hosla vdaya karo
Baki family is v nice
God bless you all
ਵਿੱਕੀ ਵੀਰ ਜੀ ਤੁਸੀਂ ਆਪਣੇ ਮੰਮੀ ਜੀ ਤੇ ਪਿਓ ਨੂੰ ਜ਼ਰੂਰ ਲੈਕੇ ਜਾਓ❤❤❤❤
Very Very Congratulations to all beautiful family members ji and dear Gurmehar nu Waheguru tarraki bakhsan ❤❤❤🎉🎉🎉🙏🙏🙏
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
ਵਿੱਕੀ ਭਾਜੀ ਸੱਚੀ ਚਲੇ ਸਾਰੇ ਜਾਣੇ ❤️❤️❤️❤️❤️❤️❤️❤️❤️❤️
❤🎉
Vicky paji tuda mom dad kina sohna and innocent ❤❤❤❤❤❤❤❤❤❤❤❤❤❤
Vickey de Mummy ji da Dil kar reya jaan nu . Pls lea jaeyo .
ਸਾਰੀਆਂ ਨੂੰ 🙏🙏 ਜੀ ਧਿਆ ਵੀ ਪਰਮਾਤਮਾ ਕਰਮਾਂ ਵਾਲੀਆਂ ਨੂੰ ਹੀ ਬਖਸ਼ੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਘਰ ਵਿੱਚ ਲਕਸ਼ਮੀ ਜ਼ਰੂਰੀ ਹੈ ਕਿ ਪਰਮਾਤਮਾ ਸੱਭ ਨੂੰ ਇੱਕ ਧੀ ਬਖਸ਼ੀ ਕਿੳ ਕੇ ਘਰ ਵਿੱਚ ਲਕਸ਼ਮੀ ਨਾਲ਼ ਹੀ ਸੱਤਿਆ ਸਤੳਖ ਰਹਿੰਦਾ ਹੈ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਹੀ ਤਰੱਕੀ ਦੇਵੇ
Asi sare tuhadiya video dekhde aa bhut vdiya hundiya ❤🎉
Vicky veer de mummy dady bhaut cute a ❤❤❤
ਮੇਹਰ ਬਹੁਤ ਬੀਬਾ ਬੱਚਾ ਹੈ ਸਾਰਿਆ ਨੂੰ ਵੱਡੀਆ ਨੂੰ ਸਤਿ ਸ੍ਰੀ ਅਕਾਲ ਤੇ ਛੋਟਿਆ ਨੂੰ ਪਿਆਰ ਆਪ ਦੀ ਅੰਟੀ ਫਤਹਿਗੜ੍ਹ ਸਹਿਬ ਤੋ
Jdo tohda vlog ਆਉਂਦਾ... ਤਾਂ ਮੈਂਨੂੰ vivh jihna ਚਾ.. ਚੜ ਜਾਦਾ aa 😂.... Vicky ਦੇ mammi dad nu le ke ਜਾਓ...... Jaroor....... God bless you 🎉 🎉
ਧੀਆਂ ਤਾਂ ਲਾਡਲੀਆਂ ਹੁੰਦੀਆਂ, ਕਰਮਾਂ ਵਾਲਿਆਂ ਨੂੰ ਮਿਲਦੀਆਂ
Ine roule vich v sahib aram nal sutta gollu jeha ❤🥰🥰
Preet bhut jor lga rhi nal lijaan lyi baki sare jaane ehi cha rhe o Ghar rehn
sahib bilkul aapni dadi varga so cutt😍😍❤❤
Congratulations Gurmehar putt God bless you
ਮੇਹਰ ਬਹੁਤ ਪਿਆਰੀ ਲਗਦੀ ਏ ❤❤
ਵਿੱਕੀ ਅਪਣੇ ਮਾਤਾ ਪਿਤਾ ਵਲ ਦੀ ਗੱਲ ਨਹੀਂ ਕਰਦਾ
veer g ghr di har moment di video payea kro plz vadia lgda thodi video dekh ke
Congratulations virji tuhanu te cute Gurmeher nu. Parmatma es nu hamesha khush rakhe.
Congratulations congregation Ji your all family Ji so beautiful sweet Ji maher ji 😂😂🤣🤣🤣🙏🙏🙏👍👍👌👌💕💕💕
Congratulations to all family 💐🏵️🏵️🏵️🏵️😆😆😆
ਕੰਵਲ ਦੇ ਮੰਮੀ ਕਿੰਨ੍ਹਾ ਜੋਰ ਲਾ ਰਹੇ ਕਿ ਵਿੱਕੀ ਦੇ ਮੰਮੀ ਡੈਡੀ ਨਾ ਜਾਣ ਤੇ ਅਸੀ ਦੋਵੇ ਜੀਅ ਚਲੇ ਜਾਈਏ 😢ਅੰਟੀ ਤੁਸੀ ਤਾ ਫੇਰ ਵੀ ਜਾ ਸਕਦੇ ਹੋ ਉਹਨਾ ਵਿਚਾਰਿਆ ਨੂੰ ਜਾ ਲੈਣ ਦਿਉ ਵਿੱਕੀ ਤੁਸੀ ਵੀ ਕੁਝ ਬੋਲੋ ਕਿਸੇ ਹੋਰ ਦੀ ਗੱਲ ਹੁੰਦੀ ਕਿਵੇ ਬੋਲਦੇ ਹੋ ਤੁਸੀ
ਐਵੇ ਗੱਲ ਨਾਂ ਚੁੱਕਿਆ ਕਰੋ, ਓਹ ਮਜ਼ਾਕ ਕਰਦੇ ਆ, ਅਨਿਓ ਅਤੇ ਬੋਲਿਓ
@@gurveerbrar6387sahi kiha family bahut pyari saari
@@gurveerbrar6387 ਸੱਚ ਨੂੰ ਬਰਦਾਸ਼ਤ ਕਰਨਾ ਸਿੱਖੋ ਮੈਨੂੰ ਵੀ ਫੈਮਿਲੀ ਵਧੀਆ ਲੱਗਦੀ ਏ ਪਰ ਮੈਨੂੰ ਲੱਗਦਾ ਅੰਨੇ ਬੋਲੇ ਅਸੀ ਨਹੀ ਤੁਸੀ ਹੋ ਜਿੰਨ੍ਹਾ ਨੂੰ ਸੱਚ ਨਾ ਦਿਸਦਾ ਏ ਤੇ ਨਾ ਹੀ ਸੱਚ ਸੁਣਾਈ ਦਿੰਦਾ ਏ । ਸੱਚੇ ਫੈਨ ਬਣੋ ਉਹਨਾ ਦੇ ਭਗਤ ਨਹੀ । ਕਿਉਕਿ ਜੋ ਸੱਚ ਏ ਉਹ ਸਭ ਨੂੰ ਦਿਸ ਰਿਹਾ ਸਿਰਫ ਕੁਝ ਕੁ ਨੂੰ ਛੱਡ ਕੇ 🤣🤣🤣🤣
@@amritpalkaur7200 ਸਾਨੂੰ ਵੀ ਪਤਾ ਏ ਫੈਮਿਲੀ ਬਹੁਤ ਪਿਆਰੀ ਏ ਅਸੀ ਸ਼ੁਰੂ ਤੋ ਹੀ ਇਹਨਾ ਦੀਆ ਵੀਡਿਉ ਦੇਖ ਰਹੇ ਹਾ ਪਸੰਦ ਵੀ ਬਹੁਤ ਕਰਦੇ ਹਾ ਇਹਨਾ ਨੂੰ ਪਰ ਹਮੇਸ਼ਾ ਜੋ ਸੱਚ ਹੁੰਦਾ ਉਹ ਕਹੀਦਾ ਵੀ ਏ
@@gursewakgill4503 ਤੇਰੇ ਜਿਹਾ ਕਰ ਕੇ ਹੀ joint families separate ਹੋ ਜਾਂਦੀਆ, ਕਿਉ ਕੇ ਮਜਾਕ ਬਰਦਾਸ਼ਤ ਨੀ ਕਰ ਸਕਦੇ ਤੇਰੇ ਜੇਹੇ, ਮਜਾਕ ਬਰਦਾਸ਼ਤ ਕਰਨਾ ਸਿੱਖ, ਮੈਨੂੰ ਸੱਚ ਬਰਦਾਸ਼ਤ ਕਰਨਾ ਆਉਂਦਾ got it
Congrulation both of you
Vicky tuci sachi unconditional love karde ho gurmehar nu oh bhi bht pyaar kardi aa Sanu sade fufara kadhi pyaar ni kita
Sahi kiha
Congratulations all family members and Gurmaher god bless you 🎉🎉🎊🎊❤❤🙏🙏
Baci jad padn jandi bda aaca lagda hi 👌👌👍👍🌹🌹🌹🌹🌹
Vickyveerdemummydadybhautcutea❤❤❤❤❤
Gur Mehta is loves by all family ❤
nice dress and new starting in school life gbu putt 🙏👌❤👍
Congratulations to all family ❤️🎊
Congratulations Gurmaher putter God bless u best wishes to your bright feature form hamirpur himachal pardesh 🤗🤗🤗🤗
ਸਾਹਿਬਜੀਤ ਠੀਕ ਹੈ ਵਿੱਕੀ ਭਾਜੀ🙏🙏🙏🙏🙏🙏🙏🙏
Congratulations ji 🎉🎉🎉 mehar ne hun school jaana 💓💓💓
God Bless you Mehar
Nice block so nice ❤❤❤❤
Congratulations 🎉🎉🎉🎉❤ stay blessed always with happiness ❤😊
Drao n jhaj n ghumda eda oda
Bhut safe hunda pta e n lgda
Bhut enjoy kar lia gurmehar beta ji hun school jao
Congratulations putt god bless you 🎉🎉
Paodi nhi chdna pena sahib de dada dadi chle jao wheelchair ♿️ krayo no tension
Vicky tusi apne mom dad nu jror lea kea jaeo
Aap Mehar ko kisi ache Doctor ko dikhao ki abhi tak saaf kyun nahi bolti. Mujhe uski bahut chinta rahti hai
Congratulations 🎉🎉🎉🎉❤❤
Very nice puttar ji god bless you family members ❤❤❤❤❤
England auna
Sade kol jroor ayo veere pls
Love from uk
Congratulations gurmehar ❤❤❤❤🏫
So cute Gurmeher sahib love you ❤❤❤❤❤
Congratulations mehar putt God bless you ❤❤❤❤❤❤❤❤🎉🎉🎉🎉🎉🎉
Nice g good job keep it up well done love you all of you 😍
Congratulations all family 🎉🎉🎉
Congratulation all family ❤❤❤❤❤ nice
Bhaji jado kite karan te gurmehar di ladai hoi vlog bnaeo dekhna junde kida patt de 😂😂😂
new ghar Vicki da vy k khawal do ??
Congratulations to all family
Very cute baby
unifrm te blue c pa k white ayi
Luv u mehar bugge😘😘😘😘
Vicky de Momy Dady nu ina jada ignore kyun krde a a!! Oh v ja Skde aa ! Vicky ne galat decision liya sohre ghr bna k apna pind apna hi Hunda aa Vicky de parents vichre kuch nu kar skde
Mehar bahut sohni lgdi a 💓
Congratulations all family members gurmehar very nice puttar ji so sweet beta ❤❤❤
Mehar so cute baby
ਪ੍ਤੀ ਏ ਜੁਰਾ ਨ ਈ ਸਹੀਲੱਗਾ
God bless you maher
Congratulations mehar
❤️❤️❤️🌹🌹🌹Love family 🌹🌹🌹❤️❤️❤️
Vala vadea lagda sodi family nu dekh k ruuh khed jandea❤❤
Kawal veer ji tusi sari family kity naa jaayo saada ji nai lagna
Congratulations 🎉🎉🎉🎉 putter ji
Hyee congratulations ji ❤❤❤❤❤❤ my fist comment
Congratulations gurmehar laddo
Congratulations to all family 🎉🎉🎉🎉🎉❤
Jehra tusi sas pardhan de seem ch Manpreet di da ghr lya oh sachi onna da ghr aa plse dso ona da ghr kehra a
Sat shri akal ji all family please reply karna ji 🙏🙏👌👌👍👍❤️❤️
Fr asi video kida dakhni tusi chl gye te😊
ਫਿਰ ਵਿਲੋਗ ਆਇਆ ਕਰਨਗੇ
Kithe ja rhe tusi
Harr vlog te video ch Vicky de ik hii shirt pyi Hundi aa 😅
Congratulations mehar put 💕
Mehr krma Vali aa Vicky vrga fufad milia
Preet kini chngi bhua hai ek sadi bhua jo sanu dekh k khush ni
Vicky bhaji ji tusi England kdo Jana wa
ਤੁਸੀਂ ਤਾਂ ਅੰਟੀ ਅੰਕਲ ਨੂੰ ਡਰਾੲੀ ਜਾਂਦੇ ਜੇ
ਸਹੀ ਗੱਲ ਏ ਮੈਨੂੰ ਲੱਗਦਾ ਇਹ ਨਹੀ ਚਾਹੁੰਦੇ ਕਿ ਉਹ ਜਾਣ 😂
Very very congratulations
Na drao vacjaryan nu koi dar ni lagda plane ✈️ ch kise Taran da v
Fees di ki gall krde ho mehar ch ta Vicky preet di Jaan vasdi aa
Very nice ♥️♥️♥️♥️♥️👍👍👍👍👍💯
Hey ja tuc schhh England chla gya 1months lyi.. video nhi aunia sada nhi dil lgna thodi videos bina plz tuc Kita na jayeo tuc ta kda bharli country da name ve na lya kro Sanu ta ena Dr lgn lgg janda kita tuc chl gya ja videos bnd ho jania ..🥺🥺hun ta thodi videos di adt pa gyi...jiva khda hunda aa bhuki da nsha lgg ja bnda nu eh fr jldi ht da nhi..ova hun ta thodi videos da nsha ho gya..🤪🥰🥰🥰🥰🥰plz kita na jayeo
Beautiful ❤❤❤❤❤😊😊😊😊
Nice family ❤❤
❤❤😊😊 so cute
Veer g scool da pajan da vlog bana ke pa do please
Thx veer g