Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਪਹਿਲਾਂ ਪਹਿਲਾਂ ਤਾਂ ਬਹੁਤ ਕੁਝ ਆਖ ਦੇ ਨੇ ਸਾਰੇ ਮਗਰੋਂ ਕੋਈ ਨਹੀਂ ਪੁੱਛਦਾ
ਮੇਰੇ ਨਾਲ ਬਣੀ ਹੈ
No share krdo thoda veere gal krni a thodi jankari lani a
ਮਗਰੋਂ ਕੋਈ ਨਹੀਂ ਪੁੱਛਦਾ ਪਹਿਲਾਂ ਗੱਲਾਂ ਬਹੁਤ ਵੱਡੀਆਂ ਕਰਦੇ ਨੇ ਹੈਚਰੀਆਂ ਵਾਲੇ
bacha mehnga dinda ta bad c sasta lenda a
ਬਾਈ ਸੱਚੀ ਗੱਲ ਇਹ ਆ ਕਿ ਦੇਸੀ ਵਿਕਣ ਚ ਨੀ ਆਉਂਦੇ ❤❤6 ਮਹੀਨੇ ਲੱਗ jnde ਆ ਬਣਨ ਚ
Full knowledge, information is a must before starting anything new.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਕੜਕਨਾਥ ਨੂੰ ਤਾਂ ਕੋਈ ਪੁਛਦਾ ਨਹੀਂ
ਜਿਨੀ ਮੇਹਨਤ ਬਹਿਰ ਦੀਆਂ ਮੁਲਕਾਂ ਕਰਨੀ ਪੈਂਦੀ ਉਣੀ ਨਹੀਂ ਕਰਨੀ ਪੈਂਦੀ 😊
ਫੇਲ ਆ ਦੇਸੀ ਮੁਰਗੀ ਫਾਰਮ ਆਪਾਂ ਕਰਿਆ ਸੀ ਫ਼ਰੀ ਰੇਂਜ ਵਾਲਾ 💯
mai v kreya ta km fail a feed cost te medicine cost jada a jndi e
Very very good sir.
Good bro 👌👌👌👌👌
Very good vir ji 👍
Good ji
ਕੁਝ ni ਬਚ ਦਾ ਪੋਲਟਰੀ ਚ
👍🏼
ਫੈਲ ਹੈ ਇਹ ਕੰਮ ਪੰਗਾ ਨਾ ਲਿਉ
Kado kita se tuc
Bhaut changi information verre waalo
Good
👍🏻👍🏻👍🏻
feed da rate e bhut high c
ਬਹੁਤ ਵਧੀਆ👍💯👍💯
ਵੀਰ ਅਸੀ ਵੀ ਕੀਤਾ ਸੀ ਸਾਡੇ ਤੇ ਵਿਕੇ ਨਹੀ
sanu deo kro gal kina mall peya a tuhade kol j ta hai he 10 15 ne ta ki khena a nai deo bad to bad sadi gaddi augi kro full daso
@@royalkadaknathagrofarmbhik3606 ਵੀਰ ਸਰਦੀ ਵਿਚ ਵਿਕੇ ਬੱਸ
ਇਹਨਾਂ ਨੂੰ ਦਿਓ
@@royalkadaknathagrofarmbhik3606 veer m shuru krnA..fresher aa m
@@ParamjitSingh-jp8fz bir kina kharcha aunda ik bacche da ande to bache niklan tak da per bird.....ik bird 2.5-3 rs da dana khanda
Bohat changa kam aa desi ala 1000 da bikda a ek
bai mere ta bikee ni msa hath bn ke chkaye ne
Bahut ghatt rate ch chakde a
Ik gal pta laggi ehne siddha panga nee lya cooler chubara rasoi .. slow slow vadheya
ਐਡਰੈਸ ਕਿ ਹੈ ਇਹ ਫਾਰਮ ਦਾ?
ਬਕਵਾਸ ਗੱਲਾਂ ਨੇ ਕੁੱਝ ਨਹੀਂ ਬੱਚਦਾ
ਬੱਚਾ-45
ਫੀਡ 4ਕਿਲੋ 160 ਖ਼ਾਕ ਕੇ 2kg
ਦਵਾਈਆਂ ਦਾ ਖਰਚਾ 20
ਬਿਜਲੀ 20
10/1ਮਰਨਗੇ
285ਖਰਚਾ ਵਿਕਣਾ 260 ਕੀ ਬਚਿਆ 25rsਦਾ ਘਾਟਾ ਇਕ ਮੁਰਗੀ ਤੇ
ਅੰਡੇ ਕਿਦਰ ਗੲਏ
Adress ki a y
Sidhu moosewala legend never die💔
Ehde vich sidhu ketho aa geya
Chiks price
J ini income hai ta, eh aap q nahi
Ketha aa veer ji tusi
ਯਾਰ ਤੁਸੀ ਬੜਾ ਪੰਗਾ ਪਾਇਆ ਯੂ ਟਿਊਬ ਵਾਲਿਆ ਨੇ ਮੁਰਗੀਆਂ ਪਾਲਣ ਦਾ ਕੰਮ ਦਿਖਾ ਦਿਖਾ ਕੇ ਪਿੰਡਾਂ ਵਿੱਚ ਬੁਰਾ ਹਾਲ ਕਰ ਰੱਖਿਆ ਘਰ ਘਰ 500 1000 ਦੇ ਲਗਭਗ ਮੁਰਗੀਆਂ ਘਰਾਂ ਵਿੱਚ ਹੀ ਰੱਖ ਲਈਆ ਲੋਕਾਂ ਨੇ ਹੁਣ ਮੁਸਕ ਮਾਰ ਘਰਾਂ ਵਿੱਚ ਬੁਰਾ ਹਾਲ ਐ ।
🤣🤣🤣🤣🤣🤣
😂😂😂😂😂
Good jobs
Sada pind vala na ta band karta
ਫੀਡ ਰੇਟ
Feed veer 2400 da bag 50 kilo da .48 rupees paindi a kilo te .and vikda murga 500 da. 600 da .5monrg ch tayar hunda
Mare hisab naal koi faida nahi
ਫੇਲ੍ਹ ਏ ਕੋਈ ਫੈਦਾ ਨਹੀ, ਪੋਲਟਰੀ ਤੇ ਦਸ ਲੱਖ ਲਾਕੇ ਮਹਿਨਾ ਦਸ ਹਜ਼ਾਰ ਕਦੇ 20 ਹਜ਼ਾਰ ਬਚਦਾ ਹੈ ਕਦੇ ਇਹਨੇ ਞੀ ਨਹੀ ਬਚਦੇ
Ena lone Kyu oo 10 lakh
Fal a km
Jueth bolde he phone be Nhi chakde
Koi faida ni feed bhut costly aa
Loss hai kam nu
ਇਸ ਤੋਂ ਚੰਗਾ ਬਕਰੀਆ ਪਾਲ ਲੋ ਬੱਚੇ ਵੇਚਕੇ ਦੁੱਧ ਵੀ ਪਾ ਸਕਦੇ ਹਾਂ ਡੈਅਰੀ ਚ ਬੱਕਰੀ ਦਾ ਖਰਚਾ ਵੀ ਘੱਟ ਆ ਼ਇਕ ਸਾਲ ਚ ਦੋ ਵਾਰ ਸੂਹ ਪੈਂਦੀ ਆ ਚਾਰ ਬੱਚੇ ਦੇ ਦਿੰਦੀ ਆ
Absolutely right ji
@@gurtejsinghbhullar7765 thnx g
Fail aa kamm jmaa
challenge kro ajo sade nal kro kam suru
time dena penda vere kam nu ave nai bina soche smje khai da hunda kise v kam nu ki fail a
Tuc kita se kam eh???
Eve loka nu demotivatie na karo
@@royalkadaknathagrofarmbhik3606 sahi keha veer
Mera mal ni chakia is 2 to 3 lakh kharch aa gea mera hje ta egg ni dan lagi murgi bekar bred ditiaa is ne walla fuddu bnaunda . Fas na jaioo .
Y tuu murga ni lya hona nal
Veer feed bahut khande aa . very costly aa feed .te market ch rate ni milda dear