Комментарии •

  • @JagsirSingh-b2c
    @JagsirSingh-b2c 2 месяца назад +5

    ਬਾਈ ਜੀ ਸਰਦਾਰ ਜਗਮੀਤ ਸਿੰਘ ਬਰਾੜ ਬਹੁਤ ਵਦੀਆ ਇਨਸਾਨ ਐ ਪਾਣੀ ਬਾਰੇ ਬਹੁਤ ਗਿਆਨ ਐ ਬਰਾੜ ਸਾਹਿਬ ਜੀ ਨੂੰ ਅਤੇ ਸਰਦਾਰ ਕੰਵਲ ਸੰਧੂ ਸਾਹਿਬ ਜੀ ਹੋਰਾਂ ਨੂੰ 🌹

    • @gurbhejsran3158
      @gurbhejsran3158 2 месяца назад

      Only ਭੌਂਕਣ ਵਾਲਾ hi a ਜਿੱਤ ਤੋਂ ਆਵਦੇ halke ਚ ਨੀ ਵੜਦਾ Poor farmer Son Live now ਚਿੜੇਵਾਨ Bangle ਚ with Ripjeet Dark Future both bro

    • @gurbhejsran3158
      @gurbhejsran3158 2 месяца назад

      If u Poltician Did work Down to earth as Rozi nd SP nd His father ਮਰਾੜ …..

  • @uppalkamal1
    @uppalkamal1 2 месяца назад +1

    A pleasure to hear an articulate Jagmit Singh Brar. Keep up your efforts

  • @RamSingh-wt2vq
    @RamSingh-wt2vq 2 месяца назад +3

    ਗੁਰੂ ਘਰ ਅਤੇ ਪੰਥ ਦੋਖੀ ਦੁਸ਼ਟ ਸੁਖਬੀਰ ਇੰਸਾਂ ਅਤੇ ਸਾਰਾ ਹੀ ਅਕਾਲੀ ਦਲ ਵੀ ਹੁਣ ਗਲੀਆਂ ਵਿਚ ਰੁਲੇਗਾ । ਗੁਰੂ ਮਾਰੇ ਅਕਾਲੀ ਆਂ ਨਾਲੋਂ ਤਾਂ ਸ਼ੇਰ ਮੁਹੰਮਦ ਖਾਨ ਮੁਸਲਮਾਨ ਹੀ ਚੰਗਾ ਸੀ ਜਿਹਨੂੰ ਲੋਕਾਂ ਨੇ ਅਜ ਤਕ ਸਤਿਕਾਰ ਦਿਤਾ ਹੈ ।

  • @ajmerdhillon3013
    @ajmerdhillon3013 2 месяца назад +2

    ਸੱਚ ਬੋਲਣ ਵਾਲਿਆਂ ਦੀ ਸਾਡੀ ਰਾਜਨੀਤੀ ਵਿੱਚ ਕੋਈ ਜਗਾ ਨਹੀਂ ,ਇਸ ਕਰਕੇ APP ਵਿੱਚ ਵੀ ਆਪ ਨੂੰ ਜਗਾ ਨਹੀਂ ਮਿਲੀ। ਪਰ ਬੋਲਦੇ ਜ਼ਰੂਰ ਰਹੋ ।

  • @SarbjitSingh-fp3oj
    @SarbjitSingh-fp3oj 2 месяца назад +2

    Sardar sahib jagmeet Singh brar honest and fearless proudly leader but he did blunder to join badal akalidal he should remain in congress party but God bless him carry on good job waheguru mehar karan gaye thuahdi tandrusti lai shubh kamna ❤❤❤❤❤❤❤❤❤❤❤❤❤❤❤❤❤❤❤❤

  • @kuk3543
    @kuk3543 2 месяца назад +4

    ਘਸੇ ਫ਼ਾਲੇ ਵਾਹਣ ਨੀ ਪੱਟਦੇ

  • @sukhwindersandhu2959
    @sukhwindersandhu2959 2 месяца назад +1

    ਬਰਾੜ ਜੀ ਨਸ਼ੇ ਦਾ ਬਹੁਤ ਵੱਡਾ ਮੁੱਦਾ ਹੈ ਪਰ ਜੋ ਨੇਤਾ ਆਪ ਇਸ ਵਿੱਚ ਸ਼ਾਮਿਲ ਹੋਵੇ ਉਹਨਾਂ ਤੇ ਲੋਕਾਂ ਵਿਸ਼ਵਾਸ ਨਹੀ ਕਰਨਾ। ਨੇਤਾਵਾਂ ਚ ਨੈਤਿਕਤਾ ਦੀ ਕਮੀ ਹੈ। ਜੇ ਇੱਛਾ ਹੋਵੇ ਸਭ ਕੁੱਝ ਹੋ ਸਕਦਾ ਹੈ। ਜੇ ਨੇਤਾ ਚੋਰਾਂ ਦੀ ਪੁਸ਼ਤ ਪਨਾਹੀ ਕਰਨਗੇ ਕੁਝ ਵੀ ਨਹੀਂ ਹੋਣਾ।

  • @JagsirSingh-b2c
    @JagsirSingh-b2c 2 месяца назад

    ਵਾਕਿਆ ਬਹੁਤ ਅਕੱਠ ਸੀ ਅਸੀਂ ਬਹੁਤ ਬੰਦੇ ਸ਼ਾਮਲ ਸੀ ਬਰਾੜ ਸਾਹਿਬ ਨਾਲ ਸੀ ਕੈਪਟਨ ਨੀ ਰੁਕੇ ਉੱਥੇ 🌹🌹🌹🌹

  • @jaspreetsinghsaggu295
    @jaspreetsinghsaggu295 2 месяца назад +3

    ਸੰਧੂ ਸਾਬ ਅਗਲੀ ਗਲਬਾਤ ਰਾਮੂੰਵਾਲੀਆ ਜੀ ਨਾਲ ਕਰਨਾ ਅਕਾਲੀ ਦਲ ਬਾਰੇ ਗਲ ਕਰਨਾ

    • @BabluBoparai
      @BabluBoparai 2 месяца назад

      Punjabia nu swad lain da chaska pai gaya ?

  • @KarnalSingh-e9y2h
    @KarnalSingh-e9y2h 2 месяца назад +1

    ਬਰਾੜ ਸਾਹਿਬ ਨੂੰ ਇਨ੍ਹਾਂ ਦੀ ਯੋਗਤਾ ਲੈ ਡੁੱਬੀ

  • @chandivartanews
    @chandivartanews 2 месяца назад

    Good morning
    Sandh sahab

  • @rajindersingh4077
    @rajindersingh4077 2 месяца назад

    Jagmeet Singh barar te Birdevinder Singh ji sache suche insaan Han ji

  • @sukhdevbrar965
    @sukhdevbrar965 2 месяца назад

    ਬਰਾੜ ਸਾਹਿਬ ਸਿਆਸੀ ਜਮੀਨ ਲੱਭ ਰਹੇ ਨੇ , ਨਸ਼ਾ ਸਾਰੀ ਦੁਨੀਆਂ ਚ ਹੈਗਾ ਇਕੱਲੇ ਪੰਜਾਬ ਚ ਨਹੀ ,ਲੀਡਰ ਪੁਲੀਸ ਨਸ਼ੇ ਦੇ ਵਪਾਰੀ ਰਲ ਕੇ ਸਾਰੀ ਖੇਡ ਚਲਾ ਰਹੇ ਨੇ

  • @bb-vi5db
    @bb-vi5db 2 месяца назад +2

    😂ਬਾਦਲ ਨੇ ਬੇੜਾ ਗਰਕ ਕੀਤਾ ਬਾਦਲ ਨੇ ਕਿਸੇ ਚੰਗਾ ਕੰਮ ਕਰਨ ਨਹੀ ਦਿਤਾ ਬਾਦਲ ਜਾਲਮ ਡੋਗਰਾ ਸੀ ਜਿਸ ਜਗਦੇਵ ਸਿੰਘ ਖੁੰਡੀਆ ਕੰਵਲਜੀਤ ਸਿੰਘ ਕੈਪਟਨ ਬਾਦਲ ਨੇ ਖਤਮ ਕਰਾਏ ਖੁਰਾ ਖੋਜ ਖਤਮ ਕਰਾਤੇ ਸ਼ੈਤਾਨ ਦੀ ਟੂਟੀ ਸੀ ਬਾਦਲ 78+ 84+ 2015 ਇਹ ਬਾਦਲ ਨੇ ਯੋਜਨਾ ਨਾਲ ਦੰਗੇ ਅਟੈਕ ਬੇਅਦਬੀਆ ਬਾਦਲ ਨੇ ਖੁਦ ਕਰਵਾਈਆ ਲੁਟਣ ਤੇ ਕੁਟਣ ਤੋ ਬਿਨਾ ਬਾਦਲ ਨੇ ਕੁਝ ਨਹੀ ਕੀਤਾ ਲੁਟ ਕੇ ਬਰਬਾਦੀ ਕੀਤੀ ਬਾਦਲ ਨੇ ਮੁਗਲ ਮਾਤ ਪਾ ਦਿਤੇ ਲੱਖਾ ਰੁਪੈ ਪੱਜਾਸ਼ ਸਿਰ ਸੁਖਵੀਰ ਨੇ ਚੜਾਇਆ ਆਪ ਹਜਾਰਾ ਬੱਸਾ ਬਣਾਈਆ ਹੋਟਠ ਪ੍ਰਪਰਟੀਆ ਬਣਾਈਆ

  • @gurdialsingh745
    @gurdialsingh745 2 месяца назад

    V V GOOD

  • @thamindersandhu8995
    @thamindersandhu8995 2 месяца назад

    Legend of a person. Respect

  • @punjab6044
    @punjab6044 2 месяца назад

    Kanwar singh ji please do best for Punjab 🙏🏻

  • @gurbhejsran3158
    @gurbhejsran3158 2 месяца назад

    Ih ਦੱਲੇ ਨੇ ਹਰੀਕੇ ਕਲਾਂ ਦੇ 40 ਪਟਵਾਰੀਆਂ ਦਾ Future ਤਬਾਹ ਕਰਤਾ c 92!93 Time

  • @jagdevmann1910
    @jagdevmann1910 2 месяца назад +2

    ਬਾਬਾ ਇਸ ਮੁਕੱਦਸ ਮੁਹਿੰਮ ਚ ਬਰਾੜ ਸਾਹਿਬ ਦੇ ਅੰਗ ਸੰਗ ਰਹੇ🙏

  • @Punjzaabi_guy_
    @Punjzaabi_guy_ 2 месяца назад

    Drugs, water crisis and muftkhori is killing punjab..

  • @harbanssingh2167
    @harbanssingh2167 2 месяца назад +1

    Mr Brar is a good statesman but can not become team member like Navjot Sidhu

  • @mittiputtmajhail2960
    @mittiputtmajhail2960 2 месяца назад +1

    Jagmeet was very forceful in 70s when a AISSF leader but after that he started compromising and political alliances to come in front. But Badals were so cunning and vengeful that he never let any other pushing leader to come forward. Mooho morna ni, te dakka chhorna ni. They conspired to finish all good honest leaders politically, one by one. S. Gurmeet Singh Brar, Sukhdev Singh Dhillon, Tej Singh Smadh Bhai, Saianwala are few Akali leaders to name. Then in Congress he never got situations in his favor. BirDevinder is other honest intelligent young Sikh, who was a promising leader but going to Congress finished their political career. I feel they were stauch Sikh and Akalis at heart but circumstances pushed them to anti Sikh and anto PB parties. Jagmeet bhaji, start a fresh but in new folds of AD. Good luck.

  • @rajeshbindra4192
    @rajeshbindra4192 2 месяца назад +2

    Brar sahib Congress would be enriched by people like you joining it

  • @SurinderSingh-jk4er
    @SurinderSingh-jk4er 2 месяца назад

    Kanwar Sandhu seems to be in favour of congress Brar Sahib you can get better respect in Akali Dal than other parties It is said Malooka and co opposed you in election It is good time for you to join S A D led by Sukhbir Singh you will benefit

  • @malvindermali7698
    @malvindermali7698 2 месяца назад

    ਨਵੀਂ ਨਹਿਰ ਕੱਢਣਾ ਕੀ ਸੂਬੇ ਦੇ ਅਧਿਕਾਰ ਖੇਤਰ ਵਿੱਚ ਹੈ?

  • @bhindermangat2777
    @bhindermangat2777 2 месяца назад

    Kaver Sandhu basically don't like honest brave CM bhagwant Maan

  • @raghbirsinghdhindsa3164
    @raghbirsinghdhindsa3164 2 месяца назад +5

    ਜਗਮੀਤ ਸਿੰਘ ਬਰਾਰ ਭੁਲੇਖਾ ਖਾ ਕੇ ਅਕਾਲੀ ਦਲ ਵਿੱਚ ਆ ਗਏ।ਬਾਦਲ ਸਾਹਿਬ ਇਨਾਂ ਨੂੰ ਮਿਲੇ ਤਾਂ ਬੜੇ ਸਤਿਕਾਰ ਨਾਲ ਪਰ ਬਰਾੜ ਸਾਹਿਬ ਨੂੰ ਪਤਾ ਨਹੀਂ ਕਿ ਬਾਦਲ ਕਿਸੇ ਪਰਬੀਨ ਅਤੇ ਜਨਤਾ ਦੇ ਚਹੇਤੇ ਬੰਦੇ ਨੂੰ ਉੱਗਣ ਨਹੀਂ ਦਿੰਦੇ

  • @sgl8191
    @sgl8191 2 месяца назад

    Mr Jagmit, u knew well about Badalke participation in religious sacrilege & whole sale corruption by them did not teach u that u should not join Akali Dal. Ur own blunder is the main reason for ur present position.

  • @satindrapaulsingh9329
    @satindrapaulsingh9329 2 месяца назад

    I may suggest to Mr.Brar that democracy cannot continue without local democracy at the grass root level.Money should not be the consideration in any elections.I wish, scandinavian model is the best in the world in this regard.Indian system is failed one and anti people and poor.I heard about your father and his greatness.

  • @bhindermangat2777
    @bhindermangat2777 2 месяца назад

    His political carrier is over

  • @mittiputtmajhail2960
    @mittiputtmajhail2960 2 месяца назад

    Brar Sahib, tuhanu ih patta hona chahida si k PS Badal itna cunning si k jis nu khatam karna hunda si, ohnu utni hi ghutt k jaffi paunda si.

  • @GianSingh-e8p
    @GianSingh-e8p 2 месяца назад

    Phone susnar alowte rondgwe

  • @harbeeg637
    @harbeeg637 2 месяца назад

    moorkh insaan he is also a Urdu lover.Shame on you Brar ji

  • @GianSingh-e8p
    @GianSingh-e8p 2 месяца назад

    Janet bear huser tre pind me sar viha tre kole te

  • @harbanssingh2167
    @harbanssingh2167 2 месяца назад

    He is envy of Capt Amrinder Singh

  • @bhindermangat2777
    @bhindermangat2777 2 месяца назад

    Jagmeet brar and khaira has no stand they always changed parties after every year

  • @BabbiBrar-se6ku
    @BabbiBrar-se6ku 2 месяца назад

    Wakawoo. Fail

  • @HarpreetSingh-rb6tt
    @HarpreetSingh-rb6tt 2 месяца назад +2

    Oversmart