Bhagat Ravidas Ji | New Katha | Full HD Video | Giani Pinderpal Singh Ji

Поделиться
HTML-код
  • Опубликовано: 16 дек 2024

Комментарии • 189

  • @happysheemar4911
    @happysheemar4911 4 года назад +28

    ਪਰਮ ਪਾਰਸ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਦਾ ਜੈ ਹੋਵੇ ਜੀ ।ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀਓ 🌿☘🌸💐🌼🌻🌺⚘🌷🏵🌱🍀☘🌳💮⚘🌸💐🌷🌻🌹🌹🌹🌹🙏🙏🙏🙏🙏🙏🙏

  • @babaldeepsingh8214
    @babaldeepsingh8214 3 года назад +13

    ਧੰਨ ਹੋ ਤੁਸੀਂ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਬਹੁਤ ਹੀ ਗਿਆਨਵਾਨ ਕਥਾ ਵਾਚਕ ਹੋ।ਇਸ ਸਬੰਧੀ ਮੇਰੇ ਕੋਲ ਕੋਈ ਸਬਦ ਨਹੀ । ਸਾਰੇ ਸਬਦ ਨਿੱਕੇ ਹਨ ਜੀ।🙏🙏🙏🙏🙏।

  • @sohanlal1447
    @sohanlal1447 3 года назад +5

    ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਸਾਹਿਬ ਜੀ 🙏🙏🙏🙏🙏🙏🙏

  • @harmeshlal3333
    @harmeshlal3333 Год назад +2

    ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦੀ ਬਦੌਲਤ ਅਸੀਂ ਸਾਰੇ ਹੀ ਭਗਤ ਸਹਿਬਾਨਾਂ ਤੇ ਗੁਰੂ ਸਹਿਬਾਨਾਂ ਦੀ ਬਾਣੀ ਦਾ ਸ਼ਹਿਦ ਨਾਲੋਂ ਵੀ ਮਿੱਠਾ ਤੇ ਅੰਮ੍ਰਿਤਮਈ ਅਨੰਦ ਮਾਣ ਰਹੇ ਹਾਂ, ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹

  • @GurpreetSinghSarai
    @GurpreetSinghSarai 3 года назад +7

    ਧੰਨ ਧੰਨ ਭਗਤ ਗੁਰੂ ਰਵਿਦਾਸ ਜੀ ਮਹਾਰਾਜ 🙏🏻

  • @narindersingh7285
    @narindersingh7285 4 года назад +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਆਪ ਜੀ ਨੂੰ ਤੇ ਅਾਪ ਜੀ ਦੇ ਪਰਿਵਾਰ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ
    ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻🙏🏻

    • @AmarjitSingh-dw2nv
      @AmarjitSingh-dw2nv 2 года назад

    • @ਮਨਦੀਪਸਿੰਘ-ਚ3ਲ
      @ਮਨਦੀਪਸਿੰਘ-ਚ3ਲ Год назад +1

      ਆਪ ਜੀ ਨੂੰ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @mandeepkour8237
    @mandeepkour8237 4 года назад +29

    Dhan dhan mere sachepatshah satguru ravidas sahib ji🙏🙏🙏

  • @amritpalsinghladdi3909
    @amritpalsinghladdi3909 4 года назад +25

    ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਵਾਹਿਗੁਰੂ ਆਪ ਨੂੰ ਚ੍ੜਦੀ ਕਲਾ ਰੱਖੇ

    • @AshokKumar-oy5wh
      @AshokKumar-oy5wh 4 года назад +2

      Outstanding Greta thoughts baba.g.satnam.wahugur..app..sacha..gayne..hai..

  • @ramlalralh3752
    @ramlalralh3752 4 года назад +11

    🌹🌹🌹🌹🌹 He Waheguru Ji mere uper kirpa karke menu Apni Pavittar Bani naal jod lavo Ji .🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bakhshishsingh4495
    @bakhshishsingh4495 3 года назад +7

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਭਗਤ ਰਵਿਦਾਸ ਜੀ,ਧੰਨ ਧੰਨ ਗੁਰੂ ਨਾਨਕ ਸਹਿਬ ਜੀ,ਜਿੰਨਾ ਨੇ ਸਭ ਨੂੰ ਬਰਾਬਰੀ ਦਿੱਤੀ ਹੈ,ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ,

    • @lubhayaram1171
      @lubhayaram1171 2 года назад +1

      Satguru Ravidass ji Maharaj ne kiha hai AISA CHAHNHU RAJ MAIN JAHAN MILE SABHAN KO ANN CHHOT BARHE SAB SAM BASAI RAVIDASS RAHE PARSANN ATEY BEGUM PURA SEHAR KA NAAO.

  • @PawanKumar-in4sm
    @PawanKumar-in4sm 3 года назад +6

    जय श्री गुरु रविदास जी महाराज🙏🙏 🌷🌷🌹🌹

  • @HarwinderSingh-ij1ky
    @HarwinderSingh-ij1ky 4 года назад +16

    Dhan Dhan Shri Guru Ravi Dass Ji Maharaj Ji🙏🙏🙏

  • @dr.ssrana3731
    @dr.ssrana3731 10 месяцев назад +1

    ਬਿਲਕੁਲ ਠੀਕ ਭਗਤ ਰੱਬ ਸੀ ਸਾਨੂੰ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿਣਾ ਚਾਹੀਦਾ ਹੈ ਸਾਡੇ ਗੁਰੂ ਸਾਹਿਬਾਨ ਨੇ। ਕਿਉਂਕੇ ਬਾਣੀ ਕਹਿੰਦੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ । ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ
    ਜਦੋਂ ਬਾਣੀ ਦਾ ਫੈਸਲਾ ਹੈ ਕਿ ਬਾਣੀ ਗੁਰੂ ਹੈ। ਇਸ ਤਰ੍ਹਾਂ ਗੁਰੂ ਰਵਿਦਾਸ ਤੇ ਗੁਰੂ ਕਬੀਰ ਜੀ ਸਾਹਿਬ ਜੀ ਗੁਰੂ ਨਾਮਦੇਵ ਜੀ। ਭਾਵੇਂ ਗੁਰੁ ਸਿਖਾਂ ਦੀ ਬਾਣੀ ਹੈ । ਭੱਟਾ ਦੀ ਗੁਰਬਾਣੀ ਹੈ। ਇਹਨਾਂ ਸਾਰਿਆਂ ਨੂੰ ਗੁਰੂ ਪਦ ਲਗਾ ਹੈ। ਗੁਰੂ ਕਹਿ ਸਕਦੇ ਹਾਂ।🙏 ਗਲਤੀ ਤੋਂ ਮਾਫ਼ੀ ਚਾਹੁੰਦਾ ਹਾਂ ਜੀ

  • @ragicharatsinghkakrwal5013
    @ragicharatsinghkakrwal5013 2 года назад +2

    ਗੂਰੂ ਰਵਿਦਾਸ. ਜੀ ਧਨ. ਧਨ. ਹਨ.

  • @mandeepkour8237
    @mandeepkour8237 4 года назад +17

    Dhan dhan Giani pinderpal singh ji
    Tuci bhut hi vadia katha krde ho tuci duniya de sab to best best katha vachak ho mere lyi🙏🙏

  • @satnamsingh-kf5ck
    @satnamsingh-kf5ck 4 года назад +22

    Dhan Dhan Sahib shari guru Ravidas ji Maharaj ji

  • @sukhdevraj9478
    @sukhdevraj9478 4 года назад +6

    ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ, ਸੱਚੀ ਗੱਲ ਹੈ ਜੀ, ਧੰਨ ਧੰਨ ਬਾਬਾ ਜੀ ਸ਼੍ਰੀ ਗੁਰੂਨਾਨਕ ਦੇਵ ਜੀ ਨੇ ਸ਼. ਗੁਰੂ ਰਵਿਦਾਸ ਜੀ ਬਾਰੇ ਇਸ ਤਰ੍ਹਾਂ ਕਿਹਾ ਹੈ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਜੇਹੜੇ ਬਚਨ ਅਖੀਰ ਵਿਚ ਤੁਸੀਂ ਉਚਰੇ ਹਨ ਜੀ।
    ਦੀ ਹੱਥ ਜੋੜ ਕੇ ਬੇਨਤੀ ਅਤੇ ਨਿਮਰਤਾ ਸਾਹਿਤ
    ਧੰਨਵਾਦ ਸਹਿਤ, ਮਨੋ ਸੱਚੀ ਸੋਚ ਸਹਿਤ ਜੀ

  • @jaswantsingh2947
    @jaswantsingh2947 4 года назад +14

    ਵਾਹਿਗੁਰੂ ਜੀ

  • @sidhurecodsmanch7207
    @sidhurecodsmanch7207 Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @lovepreetsingh9959
    @lovepreetsingh9959 Год назад +2

    Dhan dhan satguru jagat guru Ravidas mharaj ji ki sada sda hi jai🙏🏻🙏🏻🙏🏻🙏🏻

  • @taranpreetbhatti9992
    @taranpreetbhatti9992 3 года назад +20

    ਭਗਤ ਕਹਿਣਾ ਬੰਦ ਕਰੋ ਧੰਨ ਧੰਨ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਕਹਿਣਾ ਸ਼ੁਰੂ ਕਰ ਦਿਉ ਕਿਉਂਕਿ ਭਗਤ ਰੱਬ ਦੇ ਨੇ ਸਾਡੇ ਤਾਂ ਗੁਰੂ ਨੇ

    • @shonkisardarlover6325
      @shonkisardarlover6325 11 месяцев назад +2

      Waheguru ji jo v guru ਗ੍ਰੰਥ sahib ਵਿੱਚ ਗੁਰਬਾਣੀਂ ਹੈ sare ਆਪਣੇਂ ਗੁਰੂ ਸਾਹਿਬ ਹਨ। Aa ਜਾਓ ਆਪਾ ਵੀ ਇਕ ਹੋ ਜਾਂਦੇ ਹਾਂ ❣️🙏

    • @sandeepsinghkainth83
      @sandeepsinghkainth83 11 месяцев назад

      Jai bhagataa di

    • @jagmeetsinghkhalsa1645
      @jagmeetsinghkhalsa1645 9 месяцев назад +1

      Bhaji.. Apa Rabb de Bhagat e kehne aa.. Apne thori.. 😅 Sabad Jo marji Use kro... Sade Ta Guru e ne.. 😊

    • @Fathi.gurbani.
      @Fathi.gurbani. 9 месяцев назад

      Hlo tenu ptaa guru Di paddvi da

    • @jagmeetsinghkhalsa1645
      @jagmeetsinghkhalsa1645 9 месяцев назад

      @@Fathi.gurbani. bhaji thonu ta bolan da ni pta.. Hlo ki hunda..
      Faltu d behas ch kyu pene o.. Jida kehna oda kehlo.. Baki apni apni smj te sardha

  • @jagjiwanjotsingh9thb815
    @jagjiwanjotsingh9thb815 4 года назад +6

    Dhan -Dhan Saromani Bhagat Ravidas Maharaj ji

  • @ishersingh9446
    @ishersingh9446 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @KamleshRani-eo8ic
    @KamleshRani-eo8ic 3 года назад +5

    Satnam Shiri Satnam Shiri Satnam waheguru Ji Maharaj Aapke charnon me koti koti pranam 🙏

  • @tamanakaur8453
    @tamanakaur8453 4 года назад +9

    Dhan guru ravidass jii

  • @SatnamSingh-yy9fn
    @SatnamSingh-yy9fn 3 года назад +7

    Dhan Dhan Shari Guru Ravidas ji Maharaj ji

  • @AshokKumar-oy5wh
    @AshokKumar-oy5wh 4 года назад +4

    Outstanding Greta thoughts app sacha..gayna..hai..satnam.waghugur...

  • @manjitsingh-rc7bp
    @manjitsingh-rc7bp 3 года назад +7

    Jai Guru Ravi Das Maharaja ji 🙏🙏🙏🙏👏👏👏👏

  • @harirai4739
    @harirai4739 3 года назад +1

    karanti kari Great Guru RAVIDAS ji Maharaj

  • @molpettabiki6867
    @molpettabiki6867 4 года назад +9

    Har har har har Har hare Har simrat Jan gai nistre ll

  • @karanpreetbhatti4836
    @karanpreetbhatti4836 3 года назад +1

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦਾਂ ਨੂੰ ਸਤਿਕਾਰ ਨਹੀਂ ਸੀ ਮਿੱਲਣਾ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾਂ ਹੁੰਦੇ ਜੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜੇ ਸ਼ਬਦ ਦਰਜ ਨਾ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਪੁਰਾ ਨਾਂ ਹੁੰਦਾ

    • @kuldipsingh31394
      @kuldipsingh31394 2 года назад +1

      ਅਗਿਆਨਤਾ ਭਰਿਆ ਵਿਚਾਰ ਹੈ ਆਪ ਜੀ ਦਾ ,
      ਮਹਿਮਾ ਸੁਣੋ, ਬਾਰ ਬਾਰ ਸੁਣੋ ਤਾਂ ਕਿ ਗੱਲ ਸੁਣਨ ਦੀ ਅਕਲ ਆ ਜਾਵੇ ।

    • @ragicharatsinghkakrwal5013
      @ragicharatsinghkakrwal5013 2 года назад

      ਸਹੀ ਵਿਚਾਰ. ਹੈ ਜੀ ਗੂਰੂ ਜੇ ਗੁਰਤਾ ਗਦੀ ਕਿਸੇ ਗਰੀਬ. ਨੂੰ ਦੇ ਦਿੰਦੇ ਪਰ.

  • @SunitaSunita-fb2uk
    @SunitaSunita-fb2uk Год назад +1

    Dhan guru ravidas Ji 🙏🏻🙏🏻🙏🏻🙏🏻🙏🏻Waheguru Ji 🙏🏻🙏🏻🙏🏻🙏🏻

  • @SatpalSingh-gw6zo
    @SatpalSingh-gw6zo Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HARJINDERSINGH-fu1lz
    @HARJINDERSINGH-fu1lz 2 года назад +3

    ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ

  • @lakhidhaliwal6216
    @lakhidhaliwal6216 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karanpreetbhatti4836
    @karanpreetbhatti4836 3 года назад +1

    ਜੇ ਸਾਡੇ ਕਮੈਂਟਾਂ ਦੀ ਸ਼ਰਮ ਨਹੀਂ ਆਉਂਦੀ ਤਾਂ ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿਂਦਾ ਉਹਦੀ ਸ਼ਰਮ ਕਰ ਲੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦੇ ਦਿੱਤੀ ਥਿਲੇ ਦੱਸਤਕ ਕਰ ਦਿੱਤੇ ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਿਗੁਰ ਰਵਿਦਾਸ ਮਹਾਰਾਜ ਜੀ ਕਿਥੇ ਨੇ

  • @rocckks8605
    @rocckks8605 Год назад +1

    Dhan Dhan Satguru Ravidas Ji Maharaj 🙏

  • @alexanderroland3719
    @alexanderroland3719 4 года назад +10

    Giani Pinderpal Singh Ji

  • @rahulsofat8190
    @rahulsofat8190 4 года назад +7

    Dhan Dhan Baba Pinderpal Bdaa Kmaal..... 🙏🙏🙏

  • @ishersingh9446
    @ishersingh9446 4 года назад +6

    Waheguruji Waheguruji Waheguruji Waheguruji Waheguruji

    • @tajinderpalthapa3674
      @tajinderpalthapa3674 4 года назад

      Wahe guru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @lizathakyal654
    @lizathakyal654 3 года назад +4

    Jai guru Dev Ji 🙏
    Jai guru ravidass Ji 🙏

  • @HARJINDERSINGH-fu1lz
    @HARJINDERSINGH-fu1lz 2 года назад +2

    ਵਾਹਿਗੁਰੂ ਜੀ ਮਿਹਰ ਕਰੋ ਸਾਰੇ ਸੰਸਾਰ ਤੇ

  • @gillkaran4420
    @gillkaran4420 2 года назад +1

    ਧੰਨਧੰਨ ਭਗਤ ਸ਼੍ਰੀ ਗੁਰੂ ਰਵੀਦਾਸ ਸਾਹਿਬ ਜੀ

  • @lubhayaram1171
    @lubhayaram1171 2 года назад

    Bani Satguru Ravidass ji Maharaj di.

  • @sudagersingh110
    @sudagersingh110 9 месяцев назад

    Dhan dhan guru dev Shri guru ravidas ji maha Raj ji nu koti koti parnam

  • @amandeepSingh-wf5cy
    @amandeepSingh-wf5cy Год назад

    Satguru Ravidas ji Maharaj Jay Bheem

  • @charanjitbajwa6231
    @charanjitbajwa6231 4 года назад +8

    waheguru g

  • @salhansatnam7718
    @salhansatnam7718 3 года назад

    Satguru ravdass Ji Maharaj mera Maan mera taan

  • @sharmabhupinder4523
    @sharmabhupinder4523 4 года назад +15

    Satnam Shri Waheguru ji Baba ji🙏🙏🌹🌹

  • @ghbgg1543
    @ghbgg1543 Год назад

    Wahe guru ji ka khalsa wahe guru ji ki fateh ji 🇮🇳❤👏🇮🇳❤👏🇮🇳❤👏🇮🇳❤👏

  • @palvindersingh5611
    @palvindersingh5611 4 года назад +8

    Waheguru ji

  • @randhirsingh21
    @randhirsingh21 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @balbirkaur6440
    @balbirkaur6440 2 года назад

    Dhandhan shriguru ravidaas shiab ji maharaj ji waheguru ji

  • @JarnailSingh-py4wn
    @JarnailSingh-py4wn 4 года назад +4

    Satnam waheguru

  • @harmansingh777
    @harmansingh777 3 года назад +2

    Waheguruji I love you

  • @spsingh2553
    @spsingh2553 8 месяцев назад

    Dhan dhan satguru Ravidas ji

  • @HardeepSingh-ou5tw
    @HardeepSingh-ou5tw 2 года назад

    Dhan dhan shri guru ravidass sahib ji maharaj

  • @satvindersingh3328
    @satvindersingh3328 Год назад

    Satnam...ji

  • @bhupinder1508
    @bhupinder1508 2 года назад +1

    Ram Ram ji 🌹 🌹

  • @jagjeet.nicesingh678
    @jagjeet.nicesingh678 3 года назад +1

    waheguru ji waheguru ji waheguru ji

  • @sukhdeevsingh7745
    @sukhdeevsingh7745 Год назад

    WahegrU ji 🙏

  • @gurjantsingh6535
    @gurjantsingh6535 3 года назад +1

    waheguru ji bhagat ravdass ji

  • @jasvirkaur6118
    @jasvirkaur6118 4 года назад +1

    Weheguru ji mehar Karo ji

  • @bhaihardeepsinghpatran5960
    @bhaihardeepsinghpatran5960 4 года назад +3

    Waheguru Waheguru #BhaiHardeepSinghPatran

  • @drjogindersingh8336
    @drjogindersingh8336 2 года назад

    Bhai Sahib ji waheguru ji ka khalsa waheguru ji ki Fateh

  • @SandeepKumar-rs4gh
    @SandeepKumar-rs4gh 3 года назад +1

    Jai guru Dave

  • @narindersingh7285
    @narindersingh7285 4 года назад +2

    No bhagat Only guru ravidas ji

    • @mandeepkour8237
      @mandeepkour8237 4 года назад +1

      Bhagat te guru ik hi hunda, mn ch bhawana honi chahi di, jdo asi apne guru nu bhagat ya guru k yad krde ha

  • @kulwantsingh688
    @kulwantsingh688 3 года назад +1

    Satnam wahe guru ji

  • @jagroophundal6079
    @jagroophundal6079 Год назад

    Waheguru ji ka khalsa Waheguru ji ki fate

  • @HARJINDERSINGH-fu1lz
    @HARJINDERSINGH-fu1lz 2 года назад +1

    Satnam Waheguru Ji

  • @amarkaur5108
    @amarkaur5108 4 года назад +4

    Thanks

  • @surajdadral4635
    @surajdadral4635 Год назад

    Bahut bahut dhanwad g tuhada 🙏🏾

  • @SandeepKumar-rs4gh
    @SandeepKumar-rs4gh 3 года назад

    Jai guru Dave jai guru ravidass kerpa karo

  • @HARJINDERSINGH-fu1lz
    @HARJINDERSINGH-fu1lz 2 года назад

    Dhan Dhan Bhagat Ravidass Ji

  • @guribrar3062
    @guribrar3062 2 года назад

    Dhan Guru Ravidas Ji 🙏🙏

  • @GURPREETSINGH-cv5oh
    @GURPREETSINGH-cv5oh 3 года назад +2

    Waheguru g 🖤🙏🏻

  • @HARJINDERSINGH-fu1lz
    @HARJINDERSINGH-fu1lz 2 года назад

    Waheguru Ji Mehar Karo sab te

  • @somrajsingh3978
    @somrajsingh3978 9 месяцев назад

    Dhan guru ravidas ji❤

  • @s.kstudy8847
    @s.kstudy8847 Год назад

    Bahut bakhshish Bhai sahib ji te

  • @RinkuSingh-vb2be
    @RinkuSingh-vb2be Год назад

    Waheguru ji Mehar karo ji maharaj

  • @paramdeepsingh9785
    @paramdeepsingh9785 3 года назад

    Bhai saabji🙏🏻

  • @sukhjindersingh7586
    @sukhjindersingh7586 Год назад +1

    🙏🏻🌹WAHEGURU💛🙏🏻

  • @paramjitsingh1143
    @paramjitsingh1143 Год назад

    Waheguru.ji.waheguru.ji.🙏🙏🙏🙏🙏♥️🌹🇬🇷🌷🌹

  • @lovepreet0951
    @lovepreet0951 3 года назад +2

    Waheguru ji 🙏❣️

  • @aman9945
    @aman9945 3 года назад

    Jai guru ravidas ji👏👏

  • @hardevsingh6424
    @hardevsingh6424 3 года назад

    WAHEGURU JI

  • @NirmalSingh-om4bs
    @NirmalSingh-om4bs Год назад

    Great khalsa ji

  • @sanjhavideosmnwls
    @sanjhavideosmnwls 3 года назад

    🙏🌹 Jai Guru Dev ji 🌹🙏
    🙏🌹 Dhan Guru Dev ji 🌹🙏

  • @SatnamSingh-ez3qy
    @SatnamSingh-ez3qy 2 года назад

    Waheguru ji 🙏🙏

  • @jasvirsingh-zh1hf
    @jasvirsingh-zh1hf 10 месяцев назад

    waheguru ji

  • @molpettabiki6867
    @molpettabiki6867 2 года назад

    Keh ravidas khalas chamara jo hum sheri so meet hamara

  • @lovinderpalsooden4100
    @lovinderpalsooden4100 3 года назад

    Om Sri Sai Ram

  • @mandeepkaurmahi0762
    @mandeepkaurmahi0762 4 года назад +2

    🙏

  • @kamallala2436
    @kamallala2436 Год назад

    ❤ Ram Ram ❤

  • @charnjitsingh6999
    @charnjitsingh6999 4 года назад +4

    🙏🙏🙏🙏🙏

  • @karanpreetbhatti4836
    @karanpreetbhatti4836 3 года назад +1

    ਜਦ ਗੁਰੂ ਨਾਨਕ ਸਾਹਿਬ ਕਹਿਂਦਾ ਗੁਰੂ ਰਵਿਦਾਸ ਸਾਹਿਬ ਵੀ ਕਹਿ ਦੇ

    • @Gurwinder_Singh171
      @Gurwinder_Singh171 2 года назад

      ਭਗਤ ਰਵਿਦਾਸ ਜੀ ਹੀ ਕਹਿਣਾ

  • @rajveerraja4070
    @rajveerraja4070 3 года назад +1

    🙏🙏

  • @meenu320
    @meenu320 3 года назад +1

    Satnam shri gobind singh ji

  • @malkitkaurmalkit9887
    @malkitkaurmalkit9887 3 года назад +2

    Babanpreet Singh Tugger 😎😋😙☺🤩☺😚😐🤔🤨☺ਐ💥❣️❣️

  • @jaswinderdevi9987
    @jaswinderdevi9987 3 года назад +3

    Guru Ravidas ji na k bhagat Ravidas ji Guru Ravidas ji ne apne ap nu bhagat kiha asi uhna nu bhagat Ravidas ji nhi Guru Ravidas ji keh ke bulana h 🙏🙏🙏