ਅਲਾਪ ਸਿਕੰਦਰ ਦੀ ਪਰਫਾਰਮੈਂਸ ਵੇਖ ਤੁਹਾਨੂੰ ਆ ਜਾਵੇਗੀ ਯਾਦ ਸਰਦੂਲ ਸਿਕੰਦਰ ਜੀ ਦੀ | Alaap Sikander | VOPCC 9

Поделиться
HTML-код
  • Опубликовано: 21 окт 2024
  • ਅਲਾਪ ਸਿਕੰਦਰ ਦੀ ਪਰਫਾਰਮੈਂਸ ਵੇਖ ਤੁਹਾਨੂੰ ਆ ਜਾਵੇਗੀ ਯਾਦ ਸਰਦੂਲ ਸਿਕੰਦਰ ਜੀ ਦੀ | Alap Sikander | Live Performance | PTC Punjabi
    Alap Sikander | Live Performance | Voice of Punjab Chhota Champ 9 | PTC Punjabi
    #VoiceOfPunjabChotaChamp9 #Vopcc9 #VoiceOfPunjab #Vop #SingingShow #KidsSingingShow #PunjabiSingingReality #RealityShow #Entertainment #Punjabi #PTC #PTCPunjabi
    PTC PUNJABI - WORLD’S NO.1 PUNJABI TELEVISION CHANNEL
    Searching for a platform where you can find all the latest Punjabi Entertainment news from around the world then visit PTC Punjabi today. Watch latest Punjabi shows, movie updates, reality shows and lot more.
    Watch your Favorite Singing Reality Show 'VOICE OF PUNJAB CHHOTA CHAMP 9'
    shorturl.at/auEGJ
    Download PTC Play
    Android: bit.ly/2XrMsDU
    IOS: apple.co/2NxfddR
    Click below to become our premium member to enjoy full episodes and more: / @ptcpunjabi
    You can also visit us on www.ptcpunjabi....
    Follow us on:
    Facebook: / ptcpunjabi
    Twitter: / ptc_network
    instagram: / ptc.network

Комментарии • 565

  • @AmandeepSingh-ze9cb
    @AmandeepSingh-ze9cb Год назад +5

    ਸਿਕੰਦਰ ਸਾਬ ਮਹਾਨ ਇਨਸਾਨ ਸੀ,ਹਰ ਪੱਖ ਤੋਂ ਉਹਨਾਂ ਦਾ ਕੋਈ ਜਵਾਬ ਨਹੀਂ ਸੀ,ਅਲਾਪ ਵੈਰੀ ਗੁੱਡ ਪਰਫਾਰਮੈਂਸ

  • @charanjeetsinghuppal8012
    @charanjeetsinghuppal8012 Год назад +169

    ਬਹੁਤ ਸੋਹਣਾ ਗੀਤ ਗਾਇਆ ਸਿੰਕਦਰ ਦੀ ਯਾਦ ਆ ਗਈ।

  • @sharanjitkaur5210
    @sharanjitkaur5210 Год назад +59

    ਬਹੁਤ ਹੀ ਵਧੀਆ ਗਾਇਆ ਹੈ ਤੁਸੀਂ ਪੁੱਤਰ ਜੀ, ਬਿਲਕੁਲ ਪਾਪਾ ਵਾਂਗ ਹੀ ਵਧੀਆ ਅਵਾਜ਼,ਸੁਰ ਤਾਲ,ਸੁਣ ਕੇ ਲੱਗ ਰਿਹਾ ਸੀ ਕਿ ਸਰਦੂਲ ਸਿਕੰਦਰ ਆਪ ਹੀ ਗਾ ਰਹੇ ਹੋਣ, ਵਾਹਿਗੁਰੂ ਜੀ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ ਅਤੇ ਤੁਸੀਂ ਸਾਰੇ ਆਪਣੇ ਪਾਪਾ ਦੇ ਅਧੂਰੇ ਸੁਪਨੇ ਪੂਰੇ ਕਰੋ ਜੀ।

  • @ravithind5005
    @ravithind5005 Год назад +74

    ਯਾਦ ਤਾਜ਼ਾ ਹੋ ਗਈ ਏ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਅਲਾਪ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।।

  • @maninderkaur5484
    @maninderkaur5484 Год назад +188

    ਸਰਦੂਲ ਸਕੰਦਰ ਵਰਗੀ ਬਿਲਕੁਲ ਅਵਾਜ਼ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ 🙏🏼

  • @BRaipuri
    @BRaipuri Год назад +13

    ਬਹੁਤ ਵਧੀਆ ਗਾਇਆ ਇਸ ਤਰਾਂ ਲਗਦਾ ਜਿਵੇਂ ਸਰਦੂਲ ਸਿਕੰਦਰ ਆਸ ਪਾਸ ਹੀ ਹੋਵੇ।

  • @ManjitSingh-nc7dy
    @ManjitSingh-nc7dy Год назад +14

    ਵੱਡਾ ਵੀਰ ਸਿਕੰਦਰ ❤❤❤❤❤❤❤❤ ਥੰਮ ਸੀ ਗਾਇਕੀ ਦਾ ਬੇਟਾ ਵੀ ਸਿਕੰਦਰ ਬਣ ਸਕਦਾ ✌✌✌✌✌✌🙏🙏

  • @simransimran4582
    @simransimran4582 6 месяцев назад +1

    And Ho Gaya❤❤❤❤❤❤❤❤❤❤❤❤

  • @parmjeetsinghparas512
    @parmjeetsinghparas512 Год назад

    Wah ji wah Sardool Sikander g de bete layee❤

  • @rajinderkaur5928
    @rajinderkaur5928 Год назад

    Bilkul apne Father vargi awaj God bless you brother

  • @CHANCHALKUMAR-kw7tj
    @CHANCHALKUMAR-kw7tj Год назад

    Salute bro.sikander sahib ji di jaad dawaa diti .

  • @Sandy-Judge
    @Sandy-Judge Год назад +3

    ਸਰਦੂਲ ਸਿਕੰਦਰ ਜੀ ਦਾ ਪੁੱਤਰ ਹੀ ਇੰਨਾ ਵਧੀਆ ਗਾ ਸਕਦਾ ਹੈ.ਉਹਨਾਂ ਦੇ ਗੀਤਾਂ ਨੂੰ ਉਹ ਅੱਖੀਂ ਦੇਖਦੇ ਇਹੋ ਤੇ ਗੱਲ ਹੀ ਨਿਰਾਲੀ ਹੋਣੀ ਸੀ. ਕੀ ਬੋਲਾਂ ਹੁਣ ਵੀਰ ਨੇ ਸੋਹਣਾ ਗਾਇਆ ਖੁਸ਼ੀ ਆ, ਪਰ ਕਿਤੇ ਸਰਦੂਲ ਸਿਕੰਦਰ ਜੀ ਬਹਿ ਕੇ ਆਪਣੇ ਪੁੱਤਰਾਂ ਨੂੰ ਇਹ ਗਾਇਕੀ ਕਰਦੇ ਦੇਖ ਲੈਂਦੇ ਤਾਂ 😭😭😭

  • @ParmjeetSingh-x5h
    @ParmjeetSingh-x5h 11 месяцев назад

    ❤❤ jabrdat ❤❤ Ustad Sarduol Sikander g de bete hug hug jeo

  • @Jatindersingh15155
    @Jatindersingh15155 Год назад +42

    ਮਾਫ ਕਰਨਾ ਸਾਰੇ ਜੀ ਪਰ ਸਰਦੂਲ ਸਿਕੰਦਰ ਭਾਜੀ ਓਹੀ ਸੀ ਓਹਨਾ ਵਰਗਾ ਗਾਇਕ ਸ਼ਾਇਦ ਈ ਮਿਲੇ ਪੰਜਾਬ ਨੂੰ ਕਿਓਂਕਿ ਓਹ ਗ਼ਰੀਬੀ ਚੋਂ ਨਿਕਲੇ ਸੀ ਮੁੰਡੇ ਨੇ ਵ ਚੰਗੀ ਕੋਸ਼ਿਸ਼ ਕੀਤੀ ਵਦੀਆਂ ਆਵਾਜ਼ ਆਂ

    • @princemahi5550
      @princemahi5550 10 месяцев назад +1

      Bilkul sahi kiha bahji tus oh ikoo ik Sher gaviya se punjab da ❤

    • @grumanmangat22
      @grumanmangat22 10 месяцев назад

      Bai g eh ohan da he Munda hain

    • @lovedeep6427
      @lovedeep6427 10 месяцев назад +1

      oh ya sarya nu pta ik e aa tenu 2 sardool sikander dikde aa....oh un ada beta sardool ni

    • @YT91-ot1gx
      @YT91-ot1gx 9 месяцев назад +1

      Jdo death hoi bhot okhe c paise walo. Ohna de street ch known rehnde mere ohne ne dete c ilaaz lyi paise

    • @hunnygobindgarhia8332
      @hunnygobindgarhia8332 9 месяцев назад

      Ae v ta ohna da hi khoon aa

  • @shehbazaliali3182
    @shehbazaliali3182 Год назад

    Rab meher kre bro te bhut sohnu awaj miss sardool sir

  • @Gagowalia
    @Gagowalia Год назад +2

    ਲੂੰ ਕੰਢੇ ਖੜੇ ਕਰ ਦਿਤੇ
    ਸਿਕੰਦਰ ਅਲਾਪ ਪਰਫਾਰਮੈਂਸ ਦੇਖ ਤੇ
    ਵਾਹਿਗੂਰੂ ਚੜਦੀਕਲਾ ਵਿੱਚ ਰਖਣ ਇਸ ਵੀਰ ਅਲਾਪ ਸਿਕੰਦਰ ਨੂੰ 🙏🙏🙏

  • @MATTHEW_AYURVEDIC
    @MATTHEW_AYURVEDIC 9 месяцев назад +4

    ਬੇਟਾ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਏ। ❤❤

  • @Harjit0364
    @Harjit0364 Год назад

    ਵਾਹ ਜੀ ਵਾਹ ਸਰਦੂਲ ਬਾਈ ਹੀ ਆ ਗਏ

  • @sunil_datarpuri.01
    @sunil_datarpuri.01 10 месяцев назад

    ਨੂਰੀ ਭੈਣ ਜੀ ਨੂੰ ਜੀਣ ਦਾ ਸਬੱਬ ਮਿਲ ਗਿਆ ਨੂਰੀ ਭੈਣ ਜੀ ਦੇ ਚਿਹਰੇ ਤੇ ਖੁਸ਼ੀ ਵੇਖਕੇ ਚੰਗਾ ਲੱਗਾ ਅਲਾਪ ਬਹੁਤ ਤਰੱਕੀ ਕਰੇਗਾ

  • @sadhsingh2036
    @sadhsingh2036 Год назад +5

    ਨੂਰੀ ਭੈਣੇ ਤੇਰਾ ਹਸਦਾ ਪ੍ਰਵਾਰ ,,ਭੈਣੇ ਤੇਰੇ ਬੱਚੇਰੱਜ ਰੱਜ ਕਰਨ ਪਿਆਰ,,,,ਭੈਣੇ ਅੱਜ ਦਿਲ ਖੁਸ ਹੋ ਗਿਆ ਹੁਣ ਸਰਦੁਲ ਦੀਆ ਘਾਟਾਂ ਪੂਰੀਆ ਹੋਣਗੀਆ ਨਹੀ ਪੁਰੀ ਹੋ ਗੲਈ ਦੋਵੇ ਬੇਟੇ ਚਮਕਦੇ ਹੀਰੇਅਣਮੋਲ ਮੋਤੀ ਵਾਹ ਕਮਾਲ

  • @indianvloggeranantika7836
    @indianvloggeranantika7836 Год назад

    Emotional ho jaisa jd sardool g di family andj a

  • @GillSaab-hz5kd
    @GillSaab-hz5kd Год назад

    Vir ji tuhanu ND sarang bhaji ND Nuri mata ji nu parmatma hmesha khush rkhe ji

  • @jatindersiingh6681
    @jatindersiingh6681 Год назад +1

    ਗਾਣਾ ਵਧੀਆ ਗਾਇਆ ਬੱਸ ਨਿੱਕੂ ਦੀ ਸ਼ਕਲ ਵੇਖ ਕੇ ਮਨ ਖੱਟਾ ਹੋ ਗਿਆ

  • @MR_SINGH22JI
    @MR_SINGH22JI Год назад

    Miss u sikandar bai ji
    Alaap veere luv u aa . mainu mera sikandar dikha dita

  • @Gulludabra
    @Gulludabra Год назад

    ਪੁੱਤਰ ਜੀ ਕਿਆ ਬਾਤ, ਸੋਸ਼ਲ ਮੀਡੀਆ ਤੇ ਐਕਟਿਵ ਰਿਹਾ ਕਰੋ, ਅਸੀਂ ਸਰਦੂਲ ਜੀ ਨੂੰ ਬਹੁਤ ਮਿਸ ਕਰਦੇ ਹਾਂ।

  • @Gurwindersingh-ox7wd
    @Gurwindersingh-ox7wd Год назад +22

    ਬਹੁਤ ਵਧੀਆ ਗਾਇਆ ਵੀਰ ਜੀ 😢😢😢😢 ਉਸਤਾਦ ਜੀ ਦੀ ਯਾਦ ਆ ਗਈ

  • @harkiratsinghgharu6135
    @harkiratsinghgharu6135 Год назад

    Alap Veer bahut badhiya God bless you 🙏🙏 🌹🌹

  • @BaljinderSingh-jn7rc
    @BaljinderSingh-jn7rc Год назад

    ਨੂਰੀ ਮੈਂ ਦਾ ਸਵਾਹ ਬਹੁਤ ਵਧੀਆ ਲਗਦਾ ਮੈਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @baljindersingh-jf6ot
    @baljindersingh-jf6ot Год назад

    Aini bulkul same awaz
    Yr hairan kar ditta veer ne bahut sohna veer ji

  • @ManniKhann
    @ManniKhann Год назад +1

    Love you 22 g

  • @hndjbsbjdjdgood3227
    @hndjbsbjdjdgood3227 9 месяцев назад

    Waheguru ji god bless you putt tq ptc panjabe so nice god bless you all waheguru ji ❤🙏🙏🙏🙏🙏🌹🌹🌹🌹🌹🌹🌹👌😀

  • @VijaySabharwal-w2y
    @VijaySabharwal-w2y 8 месяцев назад

    Waheguru ji Mehar karre.miss you sardool shab 😢

  • @buntygharu3259
    @buntygharu3259 Год назад

    Ustaad ji di yaad aagai❤ sda sade dila vich rehng ge ustad ji sikander saab

  • @HarjinderSingh-ef7tk
    @HarjinderSingh-ef7tk 11 месяцев назад

    ਸ਼ਬਦਾਂ ਵਿੱਚ ਮੁਸ਼ਕਲ ਲੱਗਦਾ ਇਹੋ ਜਿਹੀ ਗਾਇਕੀ ਦੀ ਸਿਫਤ ਕਰਨਾ ਸਰਦੂਲ ਸਿਕੰਦਰ ਵਾਕਿਆ ਹੀ ਸੁਰਾਂ ਦਾ ਸਿਕੰਦਰ ਸੀ ਬੱਚਿਆਂ ਲਈ ਸ਼ੁਭਕਾਮਨਾਵਾਂ ਪੀ ਟੀ ਸੀ ਪੰਜਾਬੀ ਦਾ ਅਲੰਬਰਦਾਰ ਚੈਨਲ

  • @KALAJIKALAJI-l8p
    @KALAJIKALAJI-l8p Год назад

    sachi ajj yaad aa gai oss rab di

  • @yadvindersingh2116
    @yadvindersingh2116 Год назад +1

    Very nice ji WAHEGURU JI WAHEGURU JI WAHEGURU JI WAHEGURU JI WAHEGURU WAHEGURU JI MEHAR KARN SARE SANSAR TE

  • @kkdjmandigobindgarhmaan4296
    @kkdjmandigobindgarhmaan4296 10 месяцев назад

    sardool saab ji da sangeet hamesha saadi car ch sade phone ch sade car ch suneya jaanda hai ..... . big legendary jnaab sardool saaab ji ❤

  • @rajindersingh4675
    @rajindersingh4675 Год назад

    Bahut sohni awaj ae tuhadi veer bilkul sardool sikandar ji wang 🎉🎉🎉🙏🙏

  • @sunil_datarpuri.01
    @sunil_datarpuri.01 10 месяцев назад

    ਸਰਦੂਲ ਭਾਜੀ ਦੀ ਯਾਦ ਆ ਗਈ ਬਹੁਤ ਸਾਰੀਆਂ ਦੁਆਵਾਂ ਅਲਾਪ ਜੀ ਤੁਹਾਡੇ ਨਾਲ

  • @minakshimeenu2716
    @minakshimeenu2716 Год назад

    Mai hune iho song sun rhi c sardool ji di voice ch❤alaap ji di vi voice papa vrgi

  • @parmindersingh2021
    @parmindersingh2021 Год назад +2

    ਸਰਦੂਲ ਸਿਕੰਦਰ ਸਾਬ ਯਾਦ ਆ ਗਏ

  • @soravgharuofficial5247
    @soravgharuofficial5247 10 месяцев назад

    Kya baat sardul paji di jhalak aa rahi h paji

  • @manuelsingh4663
    @manuelsingh4663 Год назад

    Serdool paji ji eh anmol nishni hai punjabiya di ruh di khurak asi apne punjab de herrya nu sambh ke rahiye

  • @karmjitsingh8032
    @karmjitsingh8032 11 месяцев назад

    Gr8 maza ay geya chotte vir

  • @gurbindersingh9021
    @gurbindersingh9021 Год назад

    Sakdar ji ajj bhut yad aa rahe a

  • @HarpreetSingh-pm8zy
    @HarpreetSingh-pm8zy Год назад

    Waheguru ji mehr kro ji

  • @KuldeeppawarKuldeeppawar-k7f
    @KuldeeppawarKuldeeppawar-k7f Год назад

    ਬਹੁਤ ਸੋਹਣਾ ਗਾਇਆ ਗੀਤ ਸਰਦੂਲ ਜੀ ਯਾਦ ਆਏ ਵਾਹਿਗੁਰੂ ਜੀ ਮਿਹਰ ਕਰਨ ਜੀ

  • @vipulparmar9494
    @vipulparmar9494 Год назад +49

    The new Era of lord Sardool Sikander Saab has begun

  • @jpsamra6308
    @jpsamra6308 11 месяцев назад

    Sikinder family zindabad c te zindabad rahu

  • @deemaxful
    @deemaxful Год назад

    ਸਰਦੂਲ ਸਿਕੰਦਰ ਜੀ ਪੰਜਾਬੀ ਮਾਂ ਬੋਲੀ ਤੇ ਲੋਕ ਸੰਗੀਤ ਦੇ ਸਿਕੰਦਰ ਸਨ ਤੇ ਰਹਿਣਗੇ

  • @narinderrana8236
    @narinderrana8236 Год назад

    Mera mann bhar aaya
    Dekh ke sardool bhaji di

  • @truelove5270
    @truelove5270 Год назад

    Waah bai ❤

  • @kuldipsharma123
    @kuldipsharma123 5 месяцев назад

    बाकमाल बेटा। सरदूल भा जी दी याद आ गई ❤

  • @Gurpreetsinghsingh-b9f
    @Gurpreetsinghsingh-b9f Год назад

    Lge rho ji koshish achi a sikander eko san uhna varga koi nhi so koshish karde rho ji

  • @luckyrajputboy3927
    @luckyrajputboy3927 Год назад

    Salam ustad ji nu

  • @Gurwindersingh-ox7wd
    @Gurwindersingh-ox7wd Год назад +7

    ਅੱਖਾਂ ਨਮ ਹੋ ਗਈਆਂ ਵੀਰ ਜੀ

  • @kanchanmakeupartist1358
    @kanchanmakeupartist1358 Год назад +5

    Raab thonu humesha Khush rkhe lambiya umra teh kamyabi bkshe 🥰🙏👌👌👌👌

  • @indersingh5217
    @indersingh5217 Год назад

    Bhuat khoob sirdool ji de yad krati love you dear

  • @indershah4171
    @indershah4171 11 месяцев назад

    Allah bless u khush rakhe love' u

  • @Amritsomal1990
    @Amritsomal1990 Год назад

    Kinni sohni composition aa eh...waahhhh waaahhhh.....kyaa kehne....bhut sohna nibhaya👍👍👍👍👍👍👍👌👌👌👌👌

  • @vickychdry3222
    @vickychdry3222 6 месяцев назад

    Super Junior Sikander saab

  • @LovelySingh-oh6jb
    @LovelySingh-oh6jb Год назад

    Bahut Sohni avaj ah veer di

  • @SukhpalSingh-wj5ke
    @SukhpalSingh-wj5ke Год назад +28

    Kiya baat a Bhaji janab ustad sardhool Sikandar Saab ji di yaad diva diti tusi 👏👏❤️🥰Waheguru jii kirpa Karan sab te 🥰

  • @DmSaab-ho8ex
    @DmSaab-ho8ex 11 месяцев назад

    God bless you beta ji sardool paji my favorite all time

  • @anubala6273
    @anubala6273 Год назад +1

    Awesome voice bilkul sardool sir jesi , ek pal to laga ki wahi hai ❤❤❤❤ miss u sardool sir 😢

  • @RanjeetSingh-vx4xd
    @RanjeetSingh-vx4xd Год назад

    ਵਾਹਿਗੁਰੂ ਤੈਨੂੰ ਸਰਦੂਲ ਬਾਈ ਵਾਂਗੂ ਬਹੁਤਿਆਂ ਤਰੱਕੀਆਂ ਬਖ਼ਸ਼ੇ

  • @kavitachaudhary6373
    @kavitachaudhary6373 Год назад

    God bless u brother, parmata aap no chadi kala ch rkhe, hmesha apni mumma da na roshan kro

  • @lovejeetsingh1664
    @lovejeetsingh1664 Год назад +1

    ❤❤❤❤love you ਸਰਦੂਲ ਸਿਕੰਦਰ sab❤❤

  • @surjitkumar8286
    @surjitkumar8286 Год назад

    Mera favorite song
    Sardool ji di yaad aa gai

  • @RKSingh-zi7nd
    @RKSingh-zi7nd 7 месяцев назад +1

    ਸਰਦੂਲ ਵਰਗਾ ਸਿਕੰਦਰ ਬਣਨ ਲਈ ਹੋਰ ਰਿਆਜ਼ ਅਤੇ ਪੁਖਤਗੀ ਚਾਹੀਦੀ...

  • @menukaur6862
    @menukaur6862 Год назад

    Bhut shona song gaya bro tuc 😊

  • @harrygill1873
    @harrygill1873 Год назад

    Sardool sikandar da Punjabi music industry ch. Bhut Ucha Kad Hai

  • @surindersharma9935
    @surindersharma9935 Год назад

    Miss you sardool sikadar veej bahat sohne song ji sardool sikadar ji ke jaad taza ho gye ji

  • @SehajpreetSingh-g1k
    @SehajpreetSingh-g1k Год назад

    Bhut vadia awaj ha ji

  • @surindersinghchouhan8364
    @surindersinghchouhan8364 Год назад

    Shandhar singer c sardul ji waheguru ji ina nu apne charna vich rakhan bahut hi piyara singer c kaliya ina deya bahut shandhar san

  • @cristiano-c3z5q
    @cristiano-c3z5q Год назад

    ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ।

  • @SatpalSingh-sd3ok
    @SatpalSingh-sd3ok Год назад

    Shardul Sikandar alaap super voice

  • @amitgill5446
    @amitgill5446 9 месяцев назад

    Wala Paji god bless u long life mis u papa ji😂❤❤❤❤❤❤

  • @ManpreetSingh-yz1rq
    @ManpreetSingh-yz1rq Год назад

    Love u bro ਵੀਰ ਬਹੁਤ ਸੋਹਣਾ ਗਾਇਆ ਬਹੁਤ ਸੋਹਣੀ ਆਵਾਜ਼ ਹੈ God bless u bro miss u usted sardul Saa😢b ji

  • @sandeepsharma1060
    @sandeepsharma1060 Год назад

    Rona aa gya ustad ji yaad aa gye

  • @bunnybhatti472
    @bunnybhatti472 11 месяцев назад

    Gal née bni bai g lagend of one sardool sikander sab

  • @majorsingh5642
    @majorsingh5642 Год назад

    Nice voice bilkul sikandar ji vargi hai😊God bless you❤❤❤❤👌👌👌🤗

  • @luckisingh3673
    @luckisingh3673 Год назад

    Sab to sohni awaz Surdool Sikandar sir di hai ❤❤Miss u Sikandar bhaji ❤❤

  • @gurmeetdhillon5201
    @gurmeetdhillon5201 Год назад

    Very nice very good beta ji miss you sardool paji😢😢🙏🙏🙏🙏🙏🙏🙏🙏🙏🙏🙏🙏🙏🙏🙏

  • @Vishalkamboj98776
    @Vishalkamboj98776 Год назад

    Waah ji waah❤

  • @rajeshgarg7577
    @rajeshgarg7577 Год назад

    Parmatma Alaap and Saraamg de roop vich ohna nu sadaa saday vichkaar rakhay. Ehna di gayaki vich hor nikhaar aavay atey poori duniya dono bachay naam kamaan.

  • @singram2762
    @singram2762 Год назад +1

    God bless you bro

  • @satwantkaur2941
    @satwantkaur2941 Год назад

    kya baat hai rona a gea bas hor ki keh sakde han

  • @VISHALSHARMA-tf5wj
    @VISHALSHARMA-tf5wj 11 месяцев назад

    ਸਰਦੂਲ ਸਿਕੰਦਰ ਪਾਜੀ ਜਿੰਦਾ ਨੇ 🎉🎉🎉🎉

  • @rajindersidhu750
    @rajindersidhu750 Год назад +29

    waheguru ji kirpa rakha parvaar te ji 🙏
    You reminded me so much of your Dad sardool saab

  • @SandeepSingh-ee1mc
    @SandeepSingh-ee1mc Год назад

    ਸਰਦੂਲ ਸਿੰਕਦਰ ਆਵਾਜ਼ ਵਰਗੀ ਆ ਰੱਬ ਇਹਨੂੰ ਹਮੇਸ਼ਾ ਤੱਰਕੀ ਬਖਸ਼ੇ

  • @ramindersingh3907
    @ramindersingh3907 Год назад

    ਸੋਹਣਾ ਗਾਇਆ ਪਰ ਜਿਹੜੇ ਜੱਜ ਬਣੇ ਬੈਠੇ ਨੇ ਉਹ ਕਿੰਨੇ ਕੁ ਉਸਤਾਦ ਨੇ , ਇਸ ਚੈਨਲ ਦੇ ਮੁੱਖ ਪ੍ਰਬੰਧਕਾਂ ਨੂੰ ਬੇਨਤੀ ਹੈ ਕੇ ਇਸ ਪ੍ਰੋਗਰਾਮ ਲਈ ਸੂਝਵਾਨ ਜੱਜਾਂ ਨੂੰ ਬੁਲਾਇਆ ਜਾਵੇ।

  • @pankajbhatia146
    @pankajbhatia146 Год назад

    ❤❤❤❤love u paaji

  • @NarinderNarinderkaur-te4jy
    @NarinderNarinderkaur-te4jy Год назад

    ਅੱਖਾਂ ਬੰਦਕਰਕੈ ਸੁਣਿਆ ਤਾ ਸਿਕੰਦਰ ਜੀ

  • @SM.Music-1313
    @SM.Music-1313 Год назад

    Buhat vadhiya veer

  • @kabaddi-kt1if
    @kabaddi-kt1if Год назад +1

    ਲਖ ਲਾਹਨਤਾਂ ਨਿੱਕੂ ਤੇਰੇ ਤੇ

  • @AmarjitSingh-zf7nb
    @AmarjitSingh-zf7nb Год назад

    Wah g boht sohna 🙌

  • @sajan_sandhu4158
    @sajan_sandhu4158 Год назад

    Bhot bhot sohna gaya bai jii tusi god bless u all family jii❤❤❤❤❤❤

  • @pinkurajput7309
    @pinkurajput7309 Год назад +7

    सरदूल सिकंदर जी की याद आ गई ❤❤❤❤❤❤

  • @KarandeepSingh-pe9nb
    @KarandeepSingh-pe9nb Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️