Koi nuksaan nhi os da ....garmi zyada hon krkke bhaap marn lag janda ... saveer nu ja fer rat nu vaahi karo ... dopehrr nu parheejj kro trector chalon vich ... mausam garm hunda hun zyada ... shayd tuhada trector 2 ring vala hove ... pehla 4 rings vale aunde c ..
Y g theekra leadra sir bhnn de aa apa Apni unity ni andolan veele eka hoya c loka da sare leader pani bhrde c kissana mjdoora agge Hun ohi lachan fer vota veele
ਵੀਰ ਸਮਝਾਉਣ ਵਾਲਾ ਤਰੀਕਾ ਤਾ ਜਮਾ ਈ ਸਿਰਾ ਆ 🔥
ਆਖਿਰ ਵਾਲੀ ਗੱਲ ਬਹੁਤ ਵਧੀਆ ਕੀਤੀ ਸਾਡੀ ਵੱਟਾਂ ਵੱਢਣ ਦੀ ਆਦਤ ਨਹੀਂ ਜਾਂਦੀ ਸਾਰਾ ਪਤਾ ਹੋਣ ਦੇ ਬਾਵਜੂਦ ਕਿ ਮੇਰੀ ਵੱਟ ਕਿਥੇ ਸਹੀ ਹੈ।
ਜਦ ਘੁੱਟ ਭਰਨੀ ਆ ਅਗਲੇ ਨੇ ਮਾਰੂ ਨੀ ਅਗਲਾ ਕਾਲਾ ਧੁਆ ਗੱਲ ਸਿਰਾ ਲਾ ਦਿੰਦਾ ਬਾਈ
ਵੀਰ ਮੈ.ਮਿਸਤਰੀ ਮਗਰ ਲਗਕੇ ਪਰੈਸਰ ਵਧਾ ਤਾ ਸੀ ਨੳਜਲਾ ਦਾ ਪਰ ਗਲ ਤੇਰੀ ਸਹੀ ਅਾ ਵੀਰ ਜਮਾ ਵਾਜ ਬਦਲ ਗੀ ਨਾਲੇ ਜੋਰ ਘਟ ਲਾੳਦਾ ਹੁਣ.ਪਹਿਲਾ ਬਹੁਤ ਜੋਰ ਲਾੳਦਾ ਸੀ ਵੀਰ
ਲੋਕ ਬੇ ਕੂਫ ਨੇ ਨਿਉਜਲਾ ਦਾ ਪਰੇਛਰ ਉਦੋ ਵਧਾਉ ਜਦੋ ਘਟਜੇ 250 ਆਉਦਾ ਏ ਕਿਸੇ ਦਾ ਘਟ ਵਧ ਵੀ ਆ ਜੇ ਘਟ ਜੇ ਤਾ ਵਧਾਉ ਤੇ ਜੇ ਫਾਲਤੂ ਵਧਾ ਤਾ ਤਾ ਨੁਕਸਾਨ ਬਹੁਤ ਨੇ ਏਸਚੀਜ ਦੇ
ਬਹੁਤ ਵਧੀਆ ਜਾਣਕਾਰੀ ਹੈ। ਬਾਈ ਵੀਡੀਓ ਦੇਖਣ ਦੀ ਲੱਜਤ ਆ ਜਾਂਦੀ ਹੈ। ਧੰਨਵਾਦ। ਬਾਈ ਜੀ ਧੂਆਂ ਭੈੜਾ ਲੱਗਦਾ।
ਵਧੀਆ ਸਲਾਹ ਤੇ ਜਾਣਕਾਰੀ ਜੀ
Veer ji sat Shri akal ji 🙏..bhut vdhia jankari dinde ho tusi ..baba ji trakia bakshe 🙏
Bhai video ਬਹੁਤ knowledge waliya ne
Yr y teria videos vdia hundia ne
Prr afsos v boht hunda v jatta dia mundya nu normal glla v ni pta
Enough proud on your talking brother
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਬਾਈ ਜੀ ਇੱਕ ਵੀਡੀਓ ਚੱਕਰ ਕਿਉਂ ਤੋੜਦਾ ਹੈ ਉਸ ਤੇ ਬਣਾਉ ਜੀ। ਇੱਕ ਪਰੈਸਰ ਤੋੜਨ ਤੇ ਵੀ ਜਰੂਰ ਬਣਾਉ ਜੀ। ਬਹੁਤ ਧੰਨਵਾਦ ਹੋਵੇਗਾ।
Jagga boss trector workshop vare Ve daso
ਪੁਰਾਣੇ ਟਰੈਕਟਰ ਸਾਰੇ ਮਾਰਦੇ ਨੇ । ਫੋਰਡ ਖੇਤ ਬਹਾਈ ਟਾਈਮ ਧੂਆ ਮਾਰਦਾ ਬਹੁਤ
ਸਾਡੇ 90 ਮਾਡਲ ਸਵਰਾਜ ਆ , fe ਨਹੀ ਆ , ਲੋਡ ਤੇ ਮਾਰਦਾ , ਚੱਕਰ ਪੂਰੇ ਹੋਣ ਤੇ ਨਹੀ ਮਾਰਦਾ , ਸਗੋ ਤੇਲ ਵਧਾਇਆ ਹੋਰ ਜੋਰ ਮਾਰੇ , , silencer ਹੁੰਦਾ ਕਾਦੇ ਵਾਸਤੇ ਆ ,
Air filter choke hon krke v lagg jnda dhua marn 🙏🏻
Very informative video.
Yr ik ਕੰਜ਼ਰ ਖਾਣਾ ਨਾ ਕਾ ਵੀਰ ਸਾਡੇ ਲਈ ਤਾਂ both knowledge vali gal hundi a yr
Aap ki Avaj bhut achi ha bhai ji
Hor na bai 🇺🇸 wala system kar den def system wala smoke wala chakkar khatam
Bhai ji mera nya tractor hai sonalika 750 1 saal hue hai bs laae lekin diesal bht leta hai bhai presaan hu bht
ਵੀਰੇ ਟਰੈਕਟਰ ਦਾ ਇੰਜਣ down ਹੋਣ ਦੇ ਕੀ ਲੱਛਣ ਹੁੰਦੇ ਆ ਇਹਦੇ ਤੇ ਵੀਡੀਓ ਬਣਾ ਬਾਈ please
Dso veer g
Veer je diesel filter choke hon karn or air filter choke hon karm ve black smoke marda h cheek kar lea karo je
Very informative video as always veerji.
ਅਫਸੋਸ ਹੂੰਦਾ ਜੱਟਾ ਨੂੰ ਇਹਨਾ ਗੱਲਾ ਦਾ ਪੀ ਪਤਾ
Veer smjon wala jma siraa la ta ❤🙏
ਕਾਕਾ ਜੀ ਮੈਸੀ 9500 ਦੀ ਰੀਵੀਓ ਵੀਡੀਓ ਬਨਾਓ ਜੀ
Sonalika tiger60 vdeo bno
Bhai Preet 955 new. Te video Beno plz te price v deso ge plz
Nice bro osm very good information bro👌👌👌👍🏻👍🏻👍🏻🔥🔥🔥🔥.god bless you bro .
Asli jatt a tu
Bai ssa kiwe o thik galla kitiya bai v good
Nice video 👌👌👌
ਵੱਡੇ ਵੀਰ ਲਾਸਟ ਵਾਲੀ ਗੱਲ 👍
y g apne kol 5500 holland a non turbo 10 model blow pipe bich di phaf marda koi nukes aa ja oda e marda mobil ok hunda ghat da ni
Koi nuksaan nhi os da ....garmi zyada hon krkke bhaap marn lag janda ... saveer nu ja fer rat nu vaahi karo ... dopehrr nu parheejj kro trector chalon vich ... mausam garm hunda hun zyada ... shayd tuhada trector 2 ring vala hove ... pehla 4 rings vale aunde c ..
ਇਆਰ ਕਲਿੰਡਰ ਦਾ ਫਿਲਟਰ ਸਾਫ ਰੱਖੋ ਜਦੋ ਉਹ ਮਿੱਟੀ ਨਾਲ ਬੰਦ ਹੋ ਜਾਦਾ ਉਦੋ ਧੋਆ ਮਾਰਦਾ ਟਰੈਕਟਰ
Punmp advace te video bnao
ਸਤਿ ਸ੍ਰੀ ਆਕਾਲ ਵੀਰ ਜੀ
ਬਹੁਤ ਵਧੀਆ ਜਾਣਕਾਰੀ ਜੀ
ਧੰਨਵਾਦ ਵੀਰ ਜੀ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Ver 5620 de egr laga ja ni
@@mandeepkaillay4917Camshaft hi egr wali hai 5620 me
Bai yr apna 735 kala dhua bhut marda khali v je reac marde ta v gusa ja bnake marda ki cakar a
Bai ji jehdi aapa ਕੇਮ change karvone aa holland 3630 di ohda koi faida hunda hai??
ਵੀਰ ਟਰਬੋ ਇੰਜਨ ਏ ਕੰਬਾਈਨ ਦਾ ਬਲੈਕ ਸਮੋਕ ਮਾਰਦਾ ਏ ਲੋਡ ਚੋ ਬਿਨਾਂ ਲੋਡ ਤੇ ਨਹੀ ਮਾਰਦਾ egr ਬੰਦ ਕੀਤਾ ਹੋਇਆ ਏ
Please reply ਵੀਰ
ਬਹੁਤ ਵਧੀਆ ਜੀ
ੳਹਦਾ ਹਲ.ਕੀ ਅਾ ਹੁਣ ਵੀਰ ਦਸੋ ਪਲੀਜ ਟਰੈਕਟਰ ਵਾਜ ਵਾਲੀ ਹੋਰ ਜੀ ਕਡਦਾ
Veer air cleaner wala cap ta sidha la le ulta la rakhiya miti nhi nikldi vicho cap te arrow wala nishan dita hoya hai oh dekh le
Farmtrac 17 model
3.500 h running
Price
Very nice bro👌👌👌
Y tuhi 855 4 star 5 star te video bnao keda kine hp aa dso plz
Bai nak nal awaja ta 855 wrgia kadda 😁😂
Veer 5911 buht maarda kala dhuaa 1987 model
Bai Ji powertrac tractor Te Koi video payo special 4455
ਬਾਈ ਮੈਸੀ 7250 ਆ ਠੰਡਾ ਸਟਾਰਟ ਕਰਣ ਤੇ ਚਿੱਟਾ ਧੂਆਂ ਮਾਰਦਾ 10 15ਸੇਕੰਟ
Bai Gallan jma hi shi ne
Veer johndeere di lift te video bnao
ਲਿਫਟ ਸਿਰਾ।ਸੂਤ ਵੀ ਬਝੀ ਹੋਈ ਹਿਲਦੀ ਨੀ।ਸੂਤ ਸੂਤ ਉਪਰ ਥੱਲੇ ਹਦੀ ਆ।ਪਰ ਕੰਟਰੋਲ ਨੀ ਕਰਦੀ ਬਾਈ ਚਜ ਨਾਲ।ਕਰਾਹਾ ਨੀ ਮਾਰ ਹਦਾ ਇਹਦੇ ਨਾਲ।
Sahi gal a good video pra
Bhai jee same tractor ta kuch jankari
Navi show 955 te video Beno plz
ਆਪਣੇ ਆਲੇ ਮਤਲਬ ਮਾਲਵੇ ਆਲੇ
ਬਾਈ ਟਰੇਟ ਧੂਏ ਦੀ ਲਾਟ ਮਰਦਾ ਏ
ਥੱਬਾ ਮਾਰਦਾ ਏ ਧੂਏ ਦਾ ,, ਆਪਣੇ ਝੋਟਾ ਭੱਠਾ ਲਾਉਦਾ ਆ ਧੂਏ ਦਾ 😹😹 ਏ ਮਾਲਵੇ ਦੀ ਬੋਲੀ ਏ
ਮਾਝੇ ਆਲੇ ,, ਭਾਉ ਭਾਉ ਜੇ , ਭਾਫ ਮਾਰਨ ਡੇਆ ਏ ਜਲੰਧਰ ਆਲੇ ,
ਬਾਕੀ ਆਪਣੇ ਸਵਰਾਜ ਚਿਟਾ ਧੂਆ ਮਾਰਦੇ ਆ ਸਵੈਰ 2 ਮਿਟ ਲੀ , ਤੇ ਹਟ ਜਾਂਦਾ ਏ ਉ ਹਟ ਤਿ ਜਾਉ ਹਜੇ ਗਰੰਟੀ ਚ ਆ ਪਰ ਆਪਾ ਛੇਡਨ ਨੀ ਜੋਡੀਰ ਚੀਟਾ ਧੂਆ ਨੀ ਮਾਰਦਾ ਭੋਰਾ ਵੀ ਪਰ ਕਾਲੇ ਧੂਏ ਦਾ ਭੱਠਾ ਬਨ ਦਿਦਾ ਏ😹😹
veer tractor ch engine flash karaiya ja skda???
Y g theekra leadra sir bhnn de aa apa
Apni unity ni andolan veele eka hoya c loka da sare leader pani bhrde c kissana mjdoora agge
Hun ohi lachan fer vota veele
Y turbo tractors brand new hu duaa marde aa Pta ni ki chkkr
Good information ji
ਵੀਰ ਟਰੈਕਟਰ ਦਾ ਤੇਲ ਕਿਥੋ ਘਟਦਾ ਗਾ ਤੇਲ ਬਹੁਤ ਖਾਦਾ 855
Massy 9500 smart te video
ਬਾਈ ਜੀ ਮੈਂਸੀ 5900 ਟਰੈਕਟਰ ਦੇ ਇੰਜਣ ਅਤੇ ਹੈਡਰਾ ਕ੍ਰੇਨ ਵਿਚ S433 ਵਿਚ ਕੋਈ ਫ਼ਰਕ ਹੈ ਜਾਂ ਇਕੋ ਹੈ
Same hi aa veer bas silencer da fark aa
Bhai
Massey Ferguson 9500 smart ka bi compare kro
veera sonlike tiger ta video please
Love you bro 🙏
Good job bro 👌👌
Bhai tractor de race sire kive jau dsse
Love you bro
Bai teri awaaz badal vargi aa
Sade wala special edition bht Jada dhuaa marda y 20model aa nle 500 ghnte chliya Bs hje pr sala jor bht Mar da tractor
Bai mere kol v 20 model a ..dhua marda
2511 bho marda kala dhua
Very good
👍👍👍💯💯💯💯💯
Sera video y g
Rich mixture problem
Good work
Sukar mnao k chitta dhua ni marda 🤣🤣🤣🤣🤣
Johndeere de magar bht Pana y hrek video ch
Nahin 22 teinu veham a
Veer ji power steering kitho milu ji
9:53 te😂😂😂😂😂
Dutez Ghar tractor ki video
Ke hal chal a bai
10 W 40 oil
Good a g
ਸਤਿ ਸ੍ਰੀ ਆਕਾਲ ਜੀ
God bless
Bhai tractor ta theek aa par thode filter band aa 🤣😂
but PTO LULLA oh sorry gulla pooora hard nd kaim a taste krna?🤑😅🤣😂
Boht thanwad
Ki gal ho gi
Nice g
Y ji main swaraj 735 da power staring Jo new aya os da price pata Kita c oh kehnde 29500 da aa ki chakr aaa🤔🤔🤔🤔🤔🤔🤔🤔
Pher ta koi faida ni menga bohat aa
@@vickyjatt1037 hor ki y
Veere ikk vaari eicher di agency ch eicher 241 de power steering da vi rate puch lo ho sakda oh sasta hon same 735 wala hi system aa ode ch
@@VikrantChoudhary4801 hanji hanji 22
Y ਏਜੰਸੀ ਵਿੱਚੋ ਪਤਾ ਕੀਤਾ ਸ਼ੀ 🤔🤔
Blow marn lag jae te engine oil na khae fir kina k time chlu tractor bai
Koi chaker ni mara kol sawraj 735 ah oh vi marda below kuch ni hunda 4 sal ho gya
@@amricanboy4321 y lod ni yr ja engine oil ni ghat karda
Ring ta y 4000 lagjuu
🙏🏻🙏🏻🙏🏻🙏🏻
👌👌👌👌
👍👍👍👍👍
Black smoke 😂😂
👌🏻👌🏻👌🏻👌🏻
Sir engine blow pr video bnao