One of de top class comedian of Punjabi film industry. B. N. Shrma sahib sir salute hai aap ji nu. Tehna sahib and Harman ji es lai aap vadhai de patar Ho. God bless
Sharma ji is one of the finest actors punjabi film industry ever had..Such a down to earth honest man..amazing human being..Salute ya tonu sharma ji...
He is very humble and more so an honest person.. this very basic ingredients of his personality have shaped him to be a successful actor. His interview is worth watching..he spoke from his heart. Though he did negative roles in Reel/Film life but he is positive in Real life..Great.. Yes he is Fantastic example of down to earth human being.🙏
ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਭੈਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਇੰਟਰਵਿਊ ਬਹੁਤ ਵਧੀਆ ਲੱਗੀ ਜੀ B N ਸਰਮਾ ਨੂੰ ਪਰਮਾਤਮਾ ਦਿਨ ਦੂਗਨੀ ਤੇ ਰਾਤ ਚੋਗਨੀ ਤਰੱਕੀ ਵਾਕਸੇ
ਟਹਿਣਾ ਸਾਹਿਬ ਮੈਨੂੰ ਇਕ ਗਿਲਾ ਹੈ ਤੁਹਾਡੇ ਨਾਲ। ਤੁਹਾਡਾ ਚੱਜ ਦਾ ਵਿਚਾਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜ਼ੋ ਅਕਾਲੀ ਦਲ ਦੀ ਮਸ਼ਹੂਰੀ ਆਉਂਦੀ ਹੈ ਉਹ ਨਹੀਂ ਆਉਣੀ ਚਾਹੀਦੀ। ਇਸ ਨਾਲ ਤੁਹਾਡੇ ਚੈਨਲ ਤੇ ਬੁਰਾ ਅਸਰ ਪੈਂਦਾ ਹੈ।
Buss roi jaya karo.....hatt rondu jnaani jahi
Menu benu Sharma te man hei
ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਹਿਬ । ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਸ਼ਰਮਾਂ ਜੀ ਨਾਲ ਗੱਲਬਾਤ ਕਰਕੇ। ਬਹੁਤ ਖੂਬ
ਸਰਮਾ ਸਾਬ ਬਹੁਤ ਵਧੀਆ ਕਲਾਕਾਰ, ਸਰਮਾ ਸਾਬ ਭਾਵੇਂ ਫਿਲਮ ਵਿੱਚ ਰੋਲ ਕਰ ਰਹੇ ਹੋਣ ਭਾਵੇਂ ਵਿਚਰ ਰਹੇ ਹੋਣ, ਇਨ੍ਹਾਂ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਂਦੀ ਹੈ🙏🙏
BN sharma ਦੂਰ-ਦਰਸ਼ਨ ਤੇ ਇਕ ਅਧਰੰਗ ਹੋਏ ਵਿਅਕਤੀ ਦਾ ਕਿਰਦਾਰ ਅੱਜ ਵੀ ਯਾਦ ਹੈ ਜਿਸ ਵਿੱਚ dialogue ਸੀ, ਉੱਪਰ ਰੱਬ ਬਣਕੇ ਬੈਠਣਾ ਬਹੁਤ ਸੌਖਾ, ਜ਼ਮੀਨ ਤੇ ਆਕੇ ਕਿਸੇ ਧੀ ਦਾ ਬਾਪ ਬਣਕੇ ਦੇਖ ….. ਅੱਜ ਵੀ ਚੇਤੇ ਵਿੱਚ ਉਕਰੀਆ ਹੈ
bilkul
ਟਹਿਣਾ ਵੀਰ ਤੇ ਬੀਬਾ ਥਿੰਦ ਜੀ ਸਾਰੀ ਟੀਮ ਨੂੰ ਸਤਿਕਾਰ ਭਰੀ ਸਤਿ ਸ਼ਾਰੀ ਅਕਾਲ ਜੀ ਆਏ ਮਹਿਮਾਨ ਸ਼ਰਮਾਂ ਵੀਰ ਜੀ ਨੂੰ ਦਿਲੋਂ ਸਲਾਮ ।ਟਹਿਣਾ ਵੀਰ ਜੀ ਮੈ ਸੰਗਰੂਰ ਮਿਲੀ ਸੀ ਜਦੋਂ ਇਹ ਫਿਲਮ ਬਨਾਉਣ ਆਏ ਸੀ ।ਮੈ ਸ਼ਪੈਸ਼ਲ ਬੇਟੀ ਸਰਦਾਰ ਜੀ ਨਾਲ ਮਿਲਣ ਗੲਈ ਸੀ ਵਧੀਆ ਵਿਚਾਰ ਵੀ ਕੀਤੇ ਹੋਟਲ ਚ । ਸੰਗਰੂਰ ।
ਟਹਿਣਾ ਸਾਹਿਬ, ਬੀਬਾ ਜੀ, ਆਪ ਜੀ ਦਾ ਬਹੁਤ- ਬਹੁਤ ਧੰਨਵਾਦ। ਤੁਸੀਂ ਅੱਜ ਸ਼ਰਮਾ ਜੀ ਦੇ ਨਾਲ ਰੂਬਰੂ ਕਰਵਾਕੇ ਅਨੰਦਿਤ ਕਰ ਦਿੱਤਾ।
ਮੇਰਾ ਬਹੁਤ ਪਸੰਦੀ ਦਾ ਐਕਟਰ ਆ ਜੋ ਬਹੁਤ ਹਸਾਉਂਦੇ ਨੇ ; ਤੇ ਜੋ ਇਹਨਾਂ ਨੇ ਕਿਸਾਨਾਂ ਦੇ ਅੰਦੋਲਨ ਦੀ ਗੱਲ ਕੀਤੀ ਆ ਜੀ ਬਾਕਮਾਲ🙏🏽🙏🏽😊
ਸ਼ਰਮਾ ਜੀ ਦੀ ਵੀਚਾਰ ਸੂਨ ਕੇ ਦਿਲ ਨੂੰ ਬਹੁਤ ਹੀ ਖੁਸ਼ੀ ਮਿਲੀ ਕੁਸ਼ ਗੱਲਾ ਦਿਲ ਨੂੰ ਛੋਹਣ ਵਾਲੀਆ ਹਨ ਵਾਹਿਗੁਰੂ ਜੀ ਆਪਣੀ ਮੇਹਰ ਕਰੀ ਰੱਖਣ
ਪਰਾਈਮ ਏਸ਼ੀਆ T Vਜਿੰਦਾਬਾਦ। ਸਵਰਨ ਸੋੰਟਹਿਣਾ ਤੇ। ਭੈਣਜੀ ਹਰਮਨ ਥਿੰਧ ਤੇ BN ਸ਼ਰਮਾ ਸਿੰਘ। ਸਾਰਿਆ ਨੂੰ ਸਤਿ ਸੀ੍ ਅਕਾਲ ਜੀ ਹਰੇਕ ਪੋ੍ਗਰਾਮ ਕੱਚ ਵਾੱੰਗ ਸਾਫ ਟਣਕਦਾ ਸ਼ਲਾਘਾ ਭਰਭੂਰ ਚੜਦੀ ਕਲਾ ਵਾਲਾ ਵਧੀਆ।
ਬੀ ਐਨ ਸ਼ਰਮਾ ਜੀ, ਸਲਾਮ। ਬਹੁਤ ਹੀ ਵਧੀਆ ਗੱਲਬਾਤ।
ਸ਼ਰਮਾਂ ਜੀ ਸੱਤ ਸ਼੍ਰੀ ਅਕਾਲ,,,
ਤੇ ਸਾਰੀ ਟੀਮ ਨੂੰ ਵੀ ,, ਤੁਸੀਂ ਤਾ ਸ਼ੁਪੇਰੁਸਤਮ ਨਿਕਲੇ ,,,
ਵੈਸੇ ਸਚੀਂ pp ਵਿੱਚ ਹੋ,,
ਮੰਨ ਲੈਂਦੇ ਹਾਂ ਵੈਸੇ ਹੋ ਨਹੀਂ ਸਕਦਾ
ਉਹ ਦਿਨ ਵੀ ਵਧੀਆ ਦਿਨ ਸਨ ਜਦੋਂ 7 ਫਲੋਰ ਤੇ ਬਿਲੂ ਬੱਕਰੇ ਨਾਲ ਬੈਠ ਕੇ ਚਾਹ ਪੀਂਦੇ ਹੁੰਦੇ ਸਾਂ। ਸ਼ਰਮਾ ਜੀ ਜੀਪੀਐਫ ਬ੍ਰਾਂਚ ਵਿਚ ਹੁੰਦੇ ਸੀ।
ਬੀ ਐਨ ਸ਼ਰਮਾ ਜੀ ਸਤਿ ਸ੍ਰੀ ਅਕਾਲ ਡਾ ਨਰਿੰਦਰ ਭੱਪਰ ਝਬੇਲਵਾਲੀ ਸ੍ਰੀਮਤੀ ਸ਼ਾਰਦਾ ਸ਼ਰਮਾ ਝਬੇਲਵਾਲੀ ਪਿੰਡਤੇ ਡਾਕਖਾਨਾ ਝਬੇਲਵਾਲੀ (ਜ਼ਿਲ੍ਹਾ ਮੁਕਤਸਰ )ਜੱਟ ਬਾਹਮਣ ਮੈਂ ਵੀ ਹਾਂ
ਓਮ ਪ੍ਰਕਾਸ਼ ਗਾਸੋ ਦੀ ਕਹਾਣੀ ਤੇ ਤੁਹਾਡਾ ਨਾਟਕ ਦੂਰਦਰਸ਼ਨ ਜਲੰਧਰ ਤੋਂ ਚੱਲਿਆ ਤੁਸੀਂ ਬੁਲਾਰੇ ਘੁੱਗੀ ਦੇ ਪਿਉ ਦਾ ਰੋਲ ਅਦਾ ਕੀਤਾ ਸੀ ਬਹੁਤ ਵਧੀਆ ਸੀ ਡਾਨਰਿੰਦਰ ਭੱਪਰ ਝਬੇਲਵਾਲੀ(ਜ਼ਿਲ੍ਹਾ ਮੁਕਤਸਰ)
ਵਾਹ ji.. ਦਾੜ੍ਹੀ ਚ ਇਕ ਵੀ ਚਿੱਟਾ ਵਾਲ ਨਹੀਂ ਏਨੀ ਉਮਰ ch... ਸਾਡੇ ਬੜੀ ਜਲਦੀ ਆ ਗਏ ਚਿਟੇ...
Great acter..
Raang da kamaal aa.... 30 de baad daadi chiti hon lag jandi aa eh natural aa insaan naal
ਦਿਲ ਦੇ ਸਾਫ਼ ਬੰਦੇ ਬੀ ਐਨ ਸ਼ਰਮਾ ਜੀ।
ਵਾਹਿਗੁਰੂ ਚੜਦੀ ਕਲਾ ਬਖਸ਼ੇ।
ਹਾਂਜੀ ਬੀ ਐਨ ਸ਼ਰਮਾ ਜੀ ਬਹੁਤ ਵਧੀਆ ਕਮੇਡੀਅਨ ਨੇ ਮੇਰੇ ਫੇਵਰਿਟ ਹੀਰੋ ਨੇ ਜੀ
ਪ੍ਰਾਈਮ ਏਸ਼ੀਆ ਵਾਲੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਜਿਉਂਦੇ ਵਸਦੇ ਰਹੋ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ
ਸ਼ਰਮਾ ਜੀ ਮੈਂ ਪੁਲਿਸ ਹੈਡਕੁਆਰਟਰ ਵਿੱਚ ਡਿਊਟੀ ਕੀਤੀ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ 🙏🙏
App policeman 👮♂️ man ho app estra da Kam q krda ho ji girl no comment on krda
@@chuharsingh6259 ,barar
ਸਤਿ ਸ੍ਰੀ ਅਕਾਲ ਜੀ🙏। ਬੀ ਐਨ ਸਰਮਾਂ ਜੀ ਪੰਜਾਬੀ ਕਮੇਡੀ ਦੇ ਬਾਦਸ਼ਾਹ 🌹
ਕਮੇਟੀ ਨੀ ਕਮੇਡੀਂ
@@baljindersinghlongowal4097 👍
ਬਹੁਤ ਵਧੀਆ ਕਲਾਕਾਰ ਆ,,ਬੀ, ਐਨ, ਸ਼ਰਮਾ ਜੀ।।।ਰੱਬ ਤਰੱਕੀਆਂ ਹੋਰ ਦਵੇ!
ਜਿਉ ਸ਼ਰਮਾ ਜੀ❤️
One of de top class comedian of Punjabi film industry. B. N. Shrma sahib sir salute hai aap ji nu. Tehna sahib and Harman ji es lai aap vadhai de patar Ho. God bless
ਬਹੁਤ ਵਧੀਆ ਅਦਾਕਾਰੀ ਆ ਬੀ ਐਨ ਸ਼ਰਮਾ ਜੀ ਦੀ । ਮੈੰ ਇਨਾਂ ਨੂੰ ਪਹਿਲੀ ਵਾਰ ਪੰਜਾਬੀ ਫਿਲਮ ਲੰਬੜਦਾਰਨੀ ਵਿਚ ਵੇਖਿਆ ਸੀ। ❤❤❤❤❤
ਮੈਨੂੰ ਬਹੁਤ ਵਧੀਆਂ ਲੱਗਦੀ ਏ ਸ਼ਰਮਾ ਜੀ ਦੀ ਕਮੇਡੀ
🙏 ਟਹਿਣਾ ਸਾਹਿਬ ਤੇ ਭੈਣ ਹਰਮਨ ਪਹਿਲਾਂ,
🙏 ਸਤਿ ਸ਼੍ਰੀ ਅਕਾਲ ਮੇਰੀ ਕਰੋ ਸਵਿਕਾਰ,
👍ਬੀ ਐਨ ਸ਼ਰਮਾ ਜੀ, ਵਰਗੇ ਵਧੀਆ ਕਲਾਕਾਰ,
👍ਬਹੁਤ ਹੀ ਘੱਟ ਨੇ ਵਿੱਚ ਸੰਸਾਰ,
👍ਪਰਾਈਮ ਏਸ਼ੀਆ ਚੈਨਲ ਵਾਲੋ ਤੁਹਾਡਾ,
❤️ਦਿਲੋਂ ਧੰਨਵਾਦ, ਓਹਨੇ ਦੇ ਸੁਣਾਉਣ ਲਈ ਵਿਚਾਰ,
👍ਜਾਣ ਓਹਨਾਂ ਦੇ ਜੀਵਨ ਬਾਰੇ,
👍ਕਰਨ ਲੱਗਣਗੇ ਫ਼ੈਨ ਓਹਨਾਂ ਦਾ ਹੋਰ ਵੀ ਸਤਿਕਾਰ।
ਮੈਂਨੂੰ ਬਹੁਤ ਵਧੀਆ ਲੱਗਦੀ ਏ ਸਰਮਾ ਜੀ ਦੀ ਕਮੇਡੀ ਦੋਵੀ ਦੇਖੀ ਬੀ ਜੀ
£@
ਬਹੁਤ ਵਧੀਆ ਬੀ ਇਨ ਸਰਮਾ ਜੀ✅👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
ਸ਼ਰਮਾ ਜੀ ਦਾ ਇਕ ਡਾਇਲਗ ਜਿਸ ਤੇ ਮੈ ਬਹੁਤ ਜਿਆਦਾ ਹੱਸਿਆ ਸੀ, "ਪਕਿਸਤਾਨ ਵਾਲੇ ਕਹਿੰਦੇ ਪਟਕਿਆ ਦੀ ਅਵਾਜ਼ ਨੀ ਆਈ, ਰਾਵਣ ਗਲ ਘੁੱੱਟ ਕੇ
ਮਾਰਤਾ"..
Hu8
ਬਹੁਤ ਵਧੀਆ ਇਨਸਾਨ ਹਨ। ਕਲਾਕਾਰੀ ਵੀ ਲਾਜਵਾਬ ਹੈ ਇਹਨਾਂ ਦੀ।
✋ਸ਼ਰਮਾ ਜੀ ਨੇ ਤੁਹਾਡੇ ਨਾਲ ਬੈਠਕੇ ਆਪਣੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਉਹਨਾ ਦੇ ਨਾਲ ਟਹਿਣਾ ਜੀ ਤੁਹਾਡੀ ਸਾਰੀ ਟੀਮ ਵਧਾਈ ਦੀ ਹੱਕਦਾਰ, ਖੁਸ਼ੀ ਦੀ ਗੱਲ ਇਹ ਹੈ ਕਿ ਇਕ ਵਾਰ ਮੈਨੂੰ ਸ਼ਰਮਾ ਜੀ ਨਾਲ ਮੁਲਾਕਾਤ ਦਾ ਸੁਭਾਘ ਪਰਾਪਤ ਹੈ ।
ਮੈਂ b. N sarma de nall ek film kiti ਇਹ ਬਹੁਤ ਬਧੀਆ ਇਨਸਾਨ ਨੇ i love him ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ
ਯਾਰ ਏਨਾਂ ਸਾਫ਼ ਸੁਥਰਾ, ਸਾਦਾ ਤੇ ਨਿਮਾਣਾ ਬੰਦਾ, ਰੱਬ ਖੁਸ਼ ਰੱਖੇ ।
Waheguru ji mehar rakhe
.
@@happycanda4333❤111q1❤❤❤❤❤❤❤❤❤❤❤❤❤❤❤❤
ਭੋਲਾ ਨਾਥ ਜੀ ਬਹੁਤ ਵਧੀਆ ਕੰਮ ਕਰ ਰਹੇ ਹ ਅਤੇ ਜੋ ਪੰਜਾਬੀ ਕਿਸਾਨਾਂ ਬਾਰੇ ਤੁਹਾਡੀ ਸੋਚਣੀ ਉਹ ਬੇਮਿਸਾਲ ਹੈ Well done Sharma ji
ਮੈਂ ਵੀ ਮਿੰਨੀ ਸਕੱਤਰੇਤ ਬੀ ਐਨ ਸ਼ਰਮਾ ਨਾਲ ਕੰਮ ਕੀਤਾ ਬਹੁਤ ਵਧੀਆ ਇਨਸਾਨ ਹਨ
🙏🙏 ਬਹੁਤ ਵਧੀਆ ਹੈ ਪ੍ਰੋਗਰਾਮ ਹੈ
ਅੱਛਾ ਜੀ
ਟਹਿਣਾ ਸਾਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ! ਟਹਿਣਾ ਅੱਜ ਦਾਂ ਐਪੀਸੋਡ ਸੱਭ ਤੋ ਟਾਪ ਦਾ ਹੈ !
ਸਤਿ ਸ਼੍ਰੀ ਅਕਾਲ ਜੀ b n sharma ਬਹੁਤ ਚੰਗੇ ਕਲਾਕਾਰ ਹਨ 😃😃👍👍🙏🙏
888
ਸ਼ਰਮਾਂ ਜੀ ਬਹੁਤ ਹੀ ਵਧੀਆ ਕਲਾਕਾਰ ਅਤੇ ਇਨਸਾਨ ਹਨ ਜਿੰਨਾਂ ਨੇ ਬਿਲਕੁੱਲ ਸਹੀ ਅਤੇ ਸਚ ਦਸਿਆ ਹੈ ਸ਼ਰਮਾਂ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ। ਧੰਨਵਾਦ ਜੀ
He is amazing personality. We worked together in Security Branch in 1975/76. Have no words to express his qualities. GBU Bhola Nath my dear.
ਬਹੁਤ ਵਧੀਆ, ਦਿਲਚਸਪ ਇੰਟਰਵਿਊ।।
ਵਾਹਿਗੁਰੂ ਤੁਹਾਨੂੰ ਚੜੵਦੀ ਕਲਾ ਬਖਸ਼ਣ।।
🙏 ਟਹਿਣਾ ਸਾਹਿਬ ਤੇ ਹਰਮਨ ਭੈਣ ਪਹਿਲਾਂ,
🙏 ਸਤਿ ਸ਼੍ਰੀ ਅਕਾਲ, ਮੇਰੀ ਕਰੋ ਸਵਿਕਾਰ,
🙏 ਬੀ ਐਨ ਸ਼ਰਮਾ ਜੀ ਤੋਂ ਵੱਧ ਵਧੀਆ ਪਰਦੇ ਤੇ,
🙏 ਨਜ਼ਰ ਘੱਟ ਹੀ ਆਓਣ ਨੇ ਕਲਾਕਾਰ,
🙏 ਜਾਣ ਓਹਨਾਂ ਦੇ ਜੀਵਨ ਬਾਰੇ,
🙏 ਤੇ ਸੁੰਦਰ ਓਹਨਾਂ ਦੇ ਸੁਣ ਵਿਚਾਰ,
🙏 ਕਰਨ ਲੱਗ ਪੈਣਗੇ ਹੁਣ ਹੋਰ ਵੀ ਓਹਨਾਂ ਦਾ,
🙏 ਪਰਮਿੰਦਰ, ਫ਼ੈਨ ਸਾਰੇ ਹੀ ਸਤਿਕਾਰ।
BN Sharma ਜੀ ਬਹੁਤ ਵਧੀਆ ਕਮੇਡੀ ਕਲਾਕਾਰ ਹਨ, ਟਹਿਣਾ ਸਾਹਿਬ ਆਪ ਨੇ ਉਨ੍ਹਾਂ ਨਾਲ ਇੰਟਰਵਿਊ ਦਿਖਾ ਕੇ ਬਹੁਤ ਵਧੀਆ ਕੰਮ ਕੀਤਾ।
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸ਼ਰਮਾ ਸਾਬ ਇਮਾਨਦਾਰ ਤੇ ਵਫਾਦਾਰ ਇਨਸਾਨ ਨੇ
ਵਾਹਿਗੁਰੂ ਜੀ ਕਿਰਪਾ ਰੱਖੇ
ਵਾਹ ਟਹਿਣਾ ਸਾਬ ਸਵਾਦ ਆ ਗਿਆ ਜੀ
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ ਟਹਿਣਾ ਸਾਬ ਵਧਾਈ ਦੇ ਪਾਤਰ ਹੋ B N Shama ਵਧੀਆ ਕਲਾਕਾਰ ਹੈ
ਬਹੂਤ ਹੀ ਵਧੀਆ ਇੱਨਸਾਨ ਨੇ ਸਰਮਾ ਜੀ ਵਾਹਿਗੁਰੂ ਚੜਦੀਆ ਕਲਾਂ ਵਿੱਚ ਆਪ ਨੂੰ 🙏🙏
Mere favourite comedian B.N Sharma ji 👌👌👌👌👌
ਸ਼੍ਰੀ .ਬੀ .ਐਨ ਸ਼ਰਮਾ ਜੀ ਸ਼ਖ਼ਸੀਅਤ ਹੈ ਬਾਕਮਾਲ
ਵਿਅੰਗਮਈ ਅਦਾਕਾਰੀ ਇਨ੍ਹਾਂ ਦੀ ਕਰਦੀ ਨਿਹਾਲ
ਸੱਚੇ ਬੰਦਿਆਂ ਦੇ ਹਮੇਸ਼ਾਂ ਪ੍ਰਮਾਤਮਾ ਰਹਿੰਦਾ ਹੈ ਨਾਲ਼
ਟਹਿਣਾ ਸਾਹਿਬ ਤੇ ਹਰਮਨ ਥਿੰਦ ਰਹਿਣ ਖੁਸ਼ਹਾਲ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬੀ ਐਨ ਸ਼ਰਮਾ ਜੀ ਦੀ ਕਾਮੇਡੀ ਤਾਂ ਇਸ ਤਰ੍ਹਾਂ ਲੱਗਦੀ ਹੈ ਕਿ ਜਿਸ ਤਰ੍ਹਾਂ ਕੋਈ ਭੋਲਾ ਭਾਲਾ ਬੰਦਾ ਵਾਕਿਆ ਹੀ ਹਿਰਦੇ ਦੀਆਂ ਸੱਚੀਆਂ ਗੱਲਾਂ ਕਾਮੇਡੀ ਵਿੱਚ ਕਹਿ ਜਾਂਦੇ ਹਨ ਕਿ ਇਨ੍ਹਾਂ ਦੇ ਕਿਰਦਾਰ ਵਿੱਚ ਬਿੱਲਕੁਲ ਹੀ ਸਹਿਜ ਅਤੇ ਸਚਾਈ ਝਲਕਾਂ ਮਾਰਦੀ ਹੈ ਜੀ 👍👍
ਅੱਜ ਦਾ ਪ੍ਰੋਗਰਾਮ ਬਹੁਤ ਹੀ ਅੱਛੇ ਹੈ
ਵੈਸੇ ਬੀ ਐਨ ਸ਼ਰਮਾ ਜੀ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਇਹ ਕਲਾਕਾਰ ਏਦਾਂ ਦਾ ਹੈ ਕਿ ਜਿਹੜੇ ਮਰਜ਼ੀ ਰੋਲ ਚ ਲਾ ਦਿਓ ਜਾਨ ਪਾ ਦੇਂਦਾ ਹੈ ਇਨ੍ਹਾਂ ਵਰਗੀ ਕਮੇਡੀ ਕੋਈ ਨਹੀਂ ਕਰ ਸਕਦਾ 🙏🌹🚩♥️🇮🇳।
ਬਹੁਤ ਵਧੀਆ ਲੱਗਿਆ
ਲਾਜਵਾਬ ਇੰਟਰਵਿਊ ਜਦੋਂ ਜਲੰਧਰ ਦੂਰਦਰਸ਼ਨ ਨਾਲ ਜੁੜੇ ਸੀ ਸ਼ਹੀਦ ਊਧਮ ਸਿੰਘ ਨਗਰ ਸਾਡੇ ਗੁਆਂਢ ਲਾਲਾ ਪਕੌੜਿਆਂ ਦੀ ਦੁਕਾਨ ਉਦੇ ਪਕੌੜੇ ਬਹੁਤ ਮਸ਼ਹੂਰ ਸੀ ਅਕਸਰ ਏਨਾ ਨੂੰ ਆਪਣੇ ਸਾਥੀਆ ਨਾਲ ਅਕਸਰ ਆਉਂਦੇ ਅਸੀਂ ਬੜੇ ਖੁਸ਼ ਹੁੰਦੇ ਏਨਾ ਕਲਾਕਾਰ ਨੂੰ ਦੇਖ। Great artist
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ❤️❤️❤️❤️❤️❤️❤️
ਬਹੁਤ ਵਧੀਆ ਲੱਗਿਆ ਜੀ ਟਹਿਣਾ ਸਾਹਿਬ ਤੇ ਹਰਮਨ ਜੀ ਸ਼ਰਮਾ ਜੀ ਨੂੰ ਦੇਖ ਕੇ
ਬਹੁਤ ਵਧੀਆ ਅਸਲੀ ਪੰਜਾਬੀ 🙏🙏🙏🙏🙏🙏👍👍👍👍👍👍👍 ਬਹੁਤ ਧੰਨਵਾਦ ਜੀ
ਬਹੁਤ ਸੁੰਦਰ ਟਹਿਣਾ ਸਾਹਿਬ ਤੇ ਬੀਬਾ ਹਰਮਨ ਜੀ ਜੁਗ ਜੁਗ ਜੀਓ
BN Sharma ji ਸਤਿ ਸ੍ਰੀ ਆਕਾਲ ਜੀ 🙏🏻 ਬਹੁਤ ਵਧੀਆ ਕਲਾਕਾਰ ਨੇ ਧੰਨਵਾਦ ਜੀ 🙏🏻🙏🏻🙏🏻🙏🏻
Sharma je nice person
À
@@sukhjindersingh2374 6
ਬੀ ਐਨ ਸ਼ਰਮਾ ਜੀ ਵਰਗਾ ਭੋਲਾ ਭਾਲਾ ਅਤੇ ਸੱਚਾ ਕਲਾਕਾਰ ਮੈਂ ਅੱਜ ਤੱਕ ਕਦੇ ਵੀ ਨਹੀਂ ਵੇਖਿਆ ਸੁਣਿਆ,ਜੋ ਕਿ ਆਪਣੀ ਜ਼ਿੰਦਗੀ ਦੀ ਹਕੀਕੀ ਸਚਾਈ ਸਮਾਜ ਦੇ ਸਨਮੁੱਖ ਪੇਸ਼ ਕਰੇ ਜੀ 👍👍👍👍👍
no@@sukhjindersingh2374
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏🙏👍👍👍👍
BN singh ਸ਼ਰਮਾਂ ਮੌਲਾ ਜੱਟ ਪੰਜਾਬੀ asli punjabi star love you veera g
ਬਹੁਤ ਹੀ ਰੰਗ ਬੰਨ੍ਹਿਆ ਤੁਸੀ ਸਾਰਿਆਂ ਨੇ....👍🙏
ਸ਼ਰਮਾ ਜੀ ਇੱਕ ਦੇਵਤਾ ਤੇ ਸਾਊ ਸਬਾਹ ਦੇ ਹਨ ਜਿਹੜੀ ਫਿਲਮ ਵਿੱਚ ਇਹ ਨਹੀਂ ਆਉਂਦੇ ਅਸੀਂ ਦੇਖਦੇ ਹੀ ਨਹੀਂ ਵਾਹਿਗੁਰੂ ਜੀ ਇੰਨਾ ਨੂੰ ਹੋਰ ਤਰੱਕੀ ਦੇਵੇ ਤੇ ਤਦ ਰਉਸਈਤਈ ਬਖਸ਼ਨ
ਸਤਿ ਸ੍ਰੀ ਅਕਾਲ ਪਾ੍ੲੀਮ ੲੇਸ਼ੀਆ ਟੀਮ ਬਹੁਤ ਵਧੀਆ ਕਿਸ਼ਤ ਵਧੀਆ ਹਾਸਰਸ ਕਲਾਕਾਰ ਨੇ ਬੀ ਐਨ ਸ਼ਰਮਾ ਜੀ
ਮੈ ਪੰਜਾਬੀ ਹਾਂ ਤੇ ਰਹਾਂਗਾ,ਸਿਰਫ ਟਹਿਣਾਂ ਵੀਰ ਤੋ ਪਰਭਾਬਤ ਹੋ ਕੇ ਪ੍ੲਿਮ ੲੇਸ਼ਿਅਾ ਚੈਨਲ ਸਰਸਕਰਾੲਿਬ ਕਰ ਰਿਹਾ ਹਾਂ।👍👌👌💚🙏 ਵੱਲੋੈ ਅੈਡਵੋਕੇਟ ਖਹਿਰਾ.👍
ਨਿਡਰ , ਨਿੱਗਰ ,ਨਿਰਪੱਖ ਸੋਚ ਦਾ ਮਾਲਕ ਸਵਰਨ ਸਿੰਘ ਟਹਿਣਾ ਜੀ, ਸਾਰਿਆਂ ਨੂੰ ਹਸਾਉਣ ਵਾਲੀ ਹਰਮਨ ਭੈਣ ਜੀ ,ਸਤਿ ਸ੍ਰੀ ਅਕਾਲਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ (ਜ਼ਿਲ੍ਹਾ ਮੁਕਤਸਰ )
ਬੀ ਐਨ ਸ਼ਰਮਾ ਜੀ ਸਤਿ ਸ੍ਰੀ ਆਕਾਲ ਡਾ ਨਰਿੰਦਰ ਭੱਪਰ ਝਬੇਲਵਾਲੀ ।ਸ੍ਰੀਮਤੀ ਸ਼ਾਰਦਾ ਸ਼ਰਮਾ ਝਬੇਲਵਾਲੀ। ਪਿੰਡ ਤੇ ਡਾਕਖਾਨਾ ਝਬੇਲਵਾਲੀ( ਜ਼ਿਲ੍ਹਾ ਮੁਕਤਸਰ) ਜੱਟਾਂ ਵਰਗੇ ਬਾਹਮਣ
ਵਾਹਿਗੁਰੂ ਜੀ ਬਹੁਤ ਹੀ ਵਧੀਆ ਸਾਫ ਸੁਥਰਾ ਬੰਦ ਹੈਂ ਬਾਈ ❤❤❤❤❤
ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ ਜੀ ਸ਼ਰਮਾ ਸਾਹਿਬ ਨਾਲ
ਵਾਹਿਗੁਰੂ ਜੀ 🌹🌹🌹🌹🌹
Salute to this senior artist , love you B.N.Sharma ji , lots of respect , waheguru chardi kala bakshe
ਬN ਸ਼ਰਮਾ ਅਸੀ ਦਿਲੋਂ ਪਿਆਰ ਕਰਦੇ ਹਾਂ 🙏🙏
Kya baat hai b n Sharma sir salute
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼
👌👌👌👌
👍👍👍👍
Good. ਧਂਨ੍ਹਵਾਦ।
ਬਹੂਤ ਹੀ ਵਧੀਆ ਲੱਗਾ ਹਰਮਨ ਭੈਣ ਤੇ ਵਿੱਰ ਜੀ ਏ ਪਰੋਗਰਾਮ ਆਪ ਜੀ ਦਾ 🙏🙏
God bless you Bn Sharma ji , waheguru tuhanu hmesha chardi kla ch rakhan 👏
ਸਵਰਨ ਸਿੰਘ ਟਹਿਣਾ ਅਤੇ ਬੀਬਾ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਹਫਤਾ ਭਰ ਪਹਿਲਾਂ ਤੁਹਾਡਾ ਬੋਲਿਆ ਗਿਆ ਵਾਕ ਸੁਣ ਕੇ ਅੱਜ ਤੱਕ ਹੱਸਦੇ ਹਾਂ ਤੁਸੀਂ ਕਿਹਾ ਸੀ ਬਠਿੰਡਾਂ। ਤੋਂ ਮੀਂਹ ਦੇ ਪਾਣੀ ਬਾਰੇ ਕਿ ਤੂ ਚੇਤੇ ਆਵੇ ਜਦ ਕਿਸੇ ਨੂੰ ਰੁੜਦਿਆ ਵੇਖਾਂ
15:16 ਟਹਿਣਾ ਸਾਹਿਬ ਬਹੁਤ ਖ਼ੂਬ ਨਕਲ ਲਗਾਈ। 😂😂😂😂
B.N. ਸਰਮਾ ਜੀ िਦਲੋ ਧੰਨਵਾਦ ਬੰਬੇ ਰिਹਦੇ ਪੰਜਾਬੀ ਅੈਕਟਰਾ ਦੀ ਜਮੀਰ ਜਗਾੳੁਣ ਲਈ
B N Sharma sir good person 🙏🙏
ਸਰਮਾ ਜੀ ਸਵਾਦ ਆ ਗਿਆ
ਬਹੁਤ ਵਧੀਅਾ
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ
I salute you sharma ji
Tehna sahib sunny deol wale gal kar k tuci dil wich vade bhai wale jgha te aa baithe ho.
I love you bro
Sharma ji is one of the finest actors punjabi film industry ever had..Such a down to earth honest man..amazing human being..Salute ya tonu sharma ji...
BN Sharma punjabi films industry di Shaan hai
ਵਾਹ। ਬੀ ਐਨ ਸ਼ਰਮਾਂ ਭਾਜੀ ਦੀਆ ਗੱਲਾ ਸੁਣਕੇ ਬਹੁਤ ਵਧੀਆ ਲੱਗਾ। ਸਾਰੀ ਵੀਡੀਓ ਬਹੁਤ ਸੋਹਣੀ ਸੀ। ਅਸੀ ਬਹੁਤ ਹੱਸੇ ਦੇਖਕੇ
ਇਹ ਵੀਡੀਓ ਬਣਾ ਕੇ ਨਸ਼ਰ ਕਰਨਾ ਕਿੰਨਾਂ ਕੁ ਸਾਰਥਿਕ ਕਦਮ ਹੈ ! ਸਗੋਂ ਫੌਜੀ ਭਰਾਵਾਂ ਨੂੰ ਚਾਹ ਪਾਣੀ ਦੀ ਸੇਵਾ ਹੁੰਦੀ ਵਿਖੌਣੀ ਚਾਹੀਦੀ ਸੀ ਕਰਨਲ ਸਾਹਿਬ ਤੇ ਹੋਰ ਸਾਰੇ ਹੀ ਸੱਜਣ ਖੁਸ਼ ਨਜਰ ਆ ਰਹੇ ਹਨ ਸੁਰਖੀਆਂ ਗਲਤ ਹਨ ਧਨਵਾਦ
ਆਹ। ਹੁੰਦਾ। ਕਲਾਕਾਰ। ਪਰਮਾਤਮਾ। ਚੜਦੀ। ਕਲਾ। ਬਖਸੇ।
ਟਹਿਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸਲੂਟ ਹੈ ਤਹਿ ਦਿਲੋਂ ਮਾਣ ਸਤਿਕਾਰ ਕਰਦੇ ਹਾਂ ਜੀ ਪ੍ਰਮਾਤਮਾ ਤੰਦਰੁਸਤ ਰੱਖਣ ਜੀ ਸਾਰੀ ਟੀਮ ਨੂੰ ਨਿੱਘੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
❤ ਬੀ ਐਨ ਸ਼ਰਮਾ ਬਿੱਲੂ ਬੱਕਰਾ ਨਾ ਤੌ ਮਸ਼ਹੂਰ, ਪੰਜਾਬੀ ਅਦਾਕਾਰ ਬਹੁਤ ਜ਼ਿਆਦਾ ਐਕਟਿੰਗ ਵਧੀਆ ਕਰਦੇ ਹਨ ਕੋਈ ਤੋੜ ਨਹੀਂ ਹੈ ਪੰਜਾਬ ਵਿੱਚ ਬਿੱਲੂ ਬੱਕਰੇ ਦਾ ❤
Sharma ji
Zindabaad
ਪਰਮਾਤਮਾ ਚੜਦੀਕਲਾ ਚ ਰੱਖਣ
ਬਹੁਤ ਵਦੀਆ ਸ਼ਰਮਾ ਜੀ 👍
िਮਹਨਤ ਨਾਲ ਜੋ ਵੀ ..ਵੀd ੀਓ ਬਣਾਦੇਹ ਹੋ ,ਪ੍ਸੰਸਾਯੋਗ ਹੈ.....
,िਜਓਦੇ ਵਸਦੇ ਰਹੋ
ਵਾिਹਗੁਰੂ ਆਪ ਨੂੰ ਚੜੁਦੀ ਕਲਾ ੇਚ ਰॅਖਣ ਜੀ...........
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ♥️♥️♥️♥️♥️
He is very humble and more so an honest person.. this very basic ingredients of his personality have shaped him to be a successful actor. His interview is worth watching..he spoke from his heart. Though he did negative roles in Reel/Film life but he is positive in Real life..Great.. Yes he is Fantastic example of down to earth human being.🙏
ਬੀਬਾ ਥਿੰਦ ਜੀ ਅਤੇ ਮੇਰੇ ਬਹੁਤ ਹੀ ਪਿਆਰੇ ਟਹਿਣਾ ਸਾਹਿਬ ,ਮੇਰੇ ਕੋਲੇ ਸ਼ਬਦ ਨਹੀਂ ਜਿਹਨਾਂ ਨਾਲ ਮੈਂ ਤੁਹਾਡਾ ਧਂਨਵਾਦ ਕਰਾਂ ਕਿ ਤੁਸੀਂ ਸ਼ਰਮਾ ਜੀ ਨੂੰ ਸਾਡੇ ਰੂਬਰੂ ਕਰਵਾਇਆ। ਜਿਹੜਾ ਜਾਂਦੇ - ਜਾਂਦੇ ਸ਼ਰਮਾ ਜੀ ਹਿੰਦੀ ਕਲਾਕਾਰਾਂ ਵਾਰੇ ਜੋ ਪੰਜਾਬ ਨਾਲ ਸਬੰਧਤ ਹਨ ਡਾਇਲਾਗ ਮਾਰ ਗੲਏ ਵਾਰ- ਵਾਰ ਸਦਕੇ ਜਾਣ ਨੂੰ ਜੀ ਕਰਦਾ ਸ਼ਰਮਾ ਜੀ ਦੇ ਵੀ ਅਤੇ ਤੁਹਾਡੇ ਵੀ।
BAHUT vadhiya program, Dhanwaad ji.
ਬੀ ਐਨ ਸ਼ਰਮਾਂ ਬਿਨਾ ਪੰਜਾਬੀ ਫ਼ਿਲਮ ਉਸੇ ਤਰ੍ਹਾਂ ਅਧੂਰੀ ਹੈ ਜਿਸ ਤਰ੍ਹਾਂ ਮੇਹਰ ਮਿੱਤਲ ਬਿਨਾ