Weather up to 15 July 2024! ਵਰਖਾ ਹੋਣ ਦੀ ਸੰਭਾਵਨਾ ਕੁੱਝ ਸਥਾਨਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ।

Поделиться
HTML-код
  • Опубликовано: 6 окт 2024
  • Weather up to 15 July 2024! ਪੰਜਾਬ ਸਮੇਤ ਉੱਤਰ ਪੱਛਮ ਭਾਰਤ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਕੁੱਝ ਸਥਾਨਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ।
    ❖ Northwest & Central India
    ✓ Fairly widespread to widespread light to moderate rainfall accompanied with thunderstorm & lightning very likely over Uttarakhand and Central India; scattered to fairly widespread light to moderate rainfall
    over Himachal Pradesh, Uttar Pradesh, Jammu-Kashmir-Ladakh-Gilgit-Baltistan-Muzaffarabad and East Rajasthan during next 5 days; Punjab, Haryana-Chandigarh-Delhi during 11th-13th July.
    ✓ Isolated heavy rainfall very likely over East Uttar Pradesh & Chhattisgarh during 10th-14th; Uttarakhand, West Uttar Pradesh during 10th-12th; Himachal Pradesh during 11th-13th; Jammu on 12th & 13th; north Haryana, north Punjab on 12th; East Rajasthan, Madhya Pradesh on 10th & 11th July.
    ✓ Isolated very heavy rainfall also likely over East Uttar Pradesh on 10th & 11th and East Madhya
    Pradesh on 11th July.
    #weather #monsoon #mausam #ਮੌਸਮ #ਮੌਨਸੂਨ #agriculture #shergill
    ਪੱਛਮੀ ਸਿਸਟਮ ਦੇ ਕਾਰਨ ਵਰਖਾ ਦੀ ਸੰਭਾਵਨਾ ਵਧ ਗਈ ਹੈ। ਜਿੱਥੇ ਪਹਿਲਾਂ ਵਰਖਾ ਦੀ ਸੰਭਾਵਨਾ ਘੱਟ ਏਰੀਆ ਕਵਰ ਕਰਨ ਦੀ ਸੀ ਉਥੇ ਸਮਾਂ ਬੀਤਣ ਦੇ ਨਾਲ ਇਹ ਸੰਭਾਵਨਾ ਵਧੀ ਹੈ। 11 ਜੁਲਾਈ 2024 ਤੋਂ 15 ਜੁਲਾਈ 2024 ਦਰਮਿਆਨ ਕੁਝ ਸਥਾਨਾਂ ਤੇ ਵਰਖਾ ਹੋ ਸਕਦੀ ਹੈ ।ਇਸ ਸਮੇਂ ਦੌਰਾਨ ਕੁਝ ਜਗਹਾ ਉੱਪਰ ਚੰਗੀਆਂ ਝੁਟੀਆਂ ਲੱਗ ਸਕਦੀਆਂ ਹਨ। ਇੱਕ ਦੋ ਸਥਾਨਾਂ ਉੱਪਰ ਭਾਰੀ ਵਰਖਾ ਵੀ ਦੇਖਣ ਨੂੰ ਮਿਲ ਸਕਦੀ ਹੈ । ਪਰ ਮੁੱਖ ਤੌਰ ਤੇ ਪੰਜਾਬ ਦੇ ਉੱਤਰੀ ਅਤੇ ਕੇਂਦਰੀ ਭਾਗਾਂ ਉੱਪਰ ਵਰਖਾ ਚੰਗੀ ਵਰਖਾ ਹੋ ਸਕਦੀ ਹੈ। ਦੱਖਣ ਪੱਛਮ ਪੰਜਾਬ ਉੱਤਰੀ ਪੰਜਾਬ ਨਾਲੋਂ ਵਰਖਾ ਭਾਵੇਂ ਘੱਟ ਹੋ ਰਹੀ ਹੈ ਪ੍ਰੰਤੂ ਫਿਰ ਵੀ ਚਾਂਸ ਬਣ ਰਹੇ ਹਨ ਕਿ ਇੱਥੇ ਵੀ ਮੱਧਮ ਦਰਜੇ ਦੀ ਵਰਖਾ ਹੋ ਸਕਦੀ ਹੈ । ਆਓ ਜਾਣਦੇ ਹਾਂ ਕਿ ਮੌਸਮ ਕਿਵੇਂ ਰਹੇਗਾ 11 ਤੋਂ ਸ਼ੁਰੂ ਹੋਣ ਵਾਲੀ ਵਰਖਾ 15 ਤਰੀਕ ਤੱਕ ਅਲੱਗ ਅਲੱਗ ਜਗਹਾ ਤੇ ਕਿਸ ਤਰੀਕੇ ਨਾਲ ਹੋਵੇਗੀ। 12 ਜੁਲਾਈ ਵਰਖਾ ਦਾ ਪ੍ਰਮੁੱਖ ਦਿਨ ਰਹਿ ਸਕਦਾ ਹੈ।

Комментарии • 53

  • @parmjeetbajwa4950
    @parmjeetbajwa4950 2 месяца назад +2

    ਵਾਹਿਗੁਰੂ ਜੀ

  • @ButaSingh-o7j
    @ButaSingh-o7j 2 месяца назад +1

    Waheguru ji ka Khalsa waheguru ji ki Fateh ji 🙏🙏

  • @shindabrar1283
    @shindabrar1283 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਖਾਲਸਾ ਜੀ

  • @GurwinderSingh-zi4fd
    @GurwinderSingh-zi4fd 2 месяца назад +4

    ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ ਜੀ,

    • @MerikhetiMeraKisan
      @MerikhetiMeraKisan  2 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajaynoorsinghbrarboysdeon5911
    @ajaynoorsinghbrarboysdeon5911 2 месяца назад +1

    ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ

  • @Paramdairyfarm
    @Paramdairyfarm 2 месяца назад

    Thanks dr sab ji very nice 👍

  • @gursharnsingh1180
    @gursharnsingh1180 2 месяца назад +2

    ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ

  • @pargatsandhu3990
    @pargatsandhu3990 2 месяца назад

    ਧੂਰੀ ਬਹੁਤ ਵਰਖਾ ਵੀਰ

  • @dvdr_sidhu
    @dvdr_sidhu 2 месяца назад

    ਧੰਨਵਾਦ ਡਾ ਸਾਹਿਬ ਜੀ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਲਈ

  • @gurmeetsamra9685
    @gurmeetsamra9685 2 месяца назад

    Dhanwad dr saab

  • @kuldeepnain7362
    @kuldeepnain7362 2 месяца назад

    Good information

  • @TejinderSinghGhumman
    @TejinderSinghGhumman 2 месяца назад

    Thanks dr saab

  • @batthbatth8816
    @batthbatth8816 2 месяца назад +1

    ਮੀਂਹ ਪੈ ਤਾਂ ਰਿਹਾ ਨੀ ਜੀ ਲਾਈਟ ਵੀ ਬਹੁਤ ਘੱਟ ਆਉਣ ਲੱਗ ਗਈ ਪਾਣੀ ਪੂਰਾ ਨੀ ਹੋ ਰਿਹਾ ਝੋਨਾ ਚ ਸੋਕਾ ਪੈਣ ਆਲੇ ਹਾਲਾਤ ਹੋ ਗਏ

  • @amanbrar4368
    @amanbrar4368 2 месяца назад

    ਧੰਨਵਾਦ ਵੀਰ

  • @JagjitSingh-uw6wk
    @JagjitSingh-uw6wk 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @MerikhetiMeraKisan
      @MerikhetiMeraKisan  2 месяца назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetkamalpreetsingh
    @preetkamalpreetsingh 2 месяца назад +8

    ਡਾਕਟਰ ਸਾਹਿਬ ਐਲਨੀਨੋ ਲਨੀਨੌ ਵਾਲੇ ਨੇ ਮੀਂਹ ਤੇ ਪਾਇਆਂ ਨਹੀਂ
    ਹੁਣ ਤਾਂ ਕੋਠੇ ਤੇ ਟਟੀਹਰੀ ਦੇ ਆਂਡੇ ਵਿਚੋਂ ਬੱਚੇ ਵੀ ਬਾਹਰ ਨਿਕਲ ਕੇ ਉਡ ਗਏ। ਮੀਂਹ ਹਲੇ ਵੀ ਨਹੀਂ ਪਿਆ। ਕਾਰਨ ਕੀ ਹੈ ਡਾਕਟਰ ਸਾਹਿਬ

    • @MerikhetiMeraKisan
      @MerikhetiMeraKisan  2 месяца назад +1

      ਬਾਈ ਜੀ ਪਹਿਲੇ ਦਿਨ ਤੋਂ ਹੀ ਦੱਸਿਆ ਗਿਆ ਸੀ ਕਿ ਲਾ ਨੀਨਾ ਅਗਸਤ ਅਤੇ ਸਤੰਬਰ ਦੇ ਵਿੱਚ ਆਵੇਗਾ ਜਿਸ ਕਰਕੇ ਅਗਸਤ ਅਤੇ ਸਤੰਬਰ ਵਿੱਚ ਵਰਖਾ ਜਿਆਦਾ ਹੋਵੇਗੀ ਜੂਨ ਵਿੱਚ ਅਲ ਨੀਨੋ ਸੀ ਜਿਸ ਕਰਕੇ ਜੂਨ ਚ ਵਰਖਾ ਘੱਟ ਜੁਲਾਈ ਵਿੱਚ ਨਿਊਟਰਲ ਕੰਡੀਸ਼ਨ ਹਨ ਜਿਸ ਕਰਕੇ ਵਰਖਾ ਆਮ ਵਰਗੀ ਹੋਵੇਗੀ ਦੁਬਾਰਾ ਚਾਹੋ ਤਾਂ ਫਰਵਰੀ ਵਾਲੇ ਵੀਡੀਓ ਦੇਖ ਲੈਣਾ ਜਾਂ ਮਾਰਚ ਵਿੱਚ ਜੋ ਪਾਏ ਸੀ ਉਹ ਦੇਖ ਲੈਣਾ

    • @preetkamalpreetsingh
      @preetkamalpreetsingh 2 месяца назад

      @@MerikhetiMeraKisan ਡਾਕਟਰ ਸਾਹਿਬ ਸਾਡੇ ਸੱਥ ਵਿੱਚ ਬੈਠੇ ਸਾਰੇ ਇਹੀ ਗੱਲਾਂ ਕਰਦੇ ਆ। ਕਿਉਂਕਿ ਸਾਡੇ ਪਿੰਡ 100% ਜ਼ਿਮੀਂਦਾਰਾਂ ਨੇ ਆਪਣੇ ਪੇਜ਼ ਫੋਲੋ ਕੀਤਾ ਹੈ। ਅੱਜ ਵੀ ਬਾਹਰ ਮੀਂਹ ਨਹੀਂ ਪਿਆ ਇਸ ਲਈ ਸਾਰੇ ਸਤ ਵਿੱਚ ਇਹੀ ਗੱਲਾਂ ਕਰ ਰਹੇ ਸਨ ਕਿ ਉਹ ਪਤਾ ਨਹੀਂ ਅਲ ਨੀਨੋ ਤੇ ਲੀਲੋ ਵਾਲਾ ਮੀਂਹ ਕਦੋਂ ਪਵੇਗਾ ਤਾਂ ਕਰਕੇ ਆਪ ਜੀ ਨੂੰ ਪੁੱਛਿਆ ਹੈ ਧੰਨਵਾਦ ਜਾਣਕਾਰੀ ਦੇਣ ਲਈ ਕੀ ਜੁਲਾਈ ਵਿੱਚ ਜਾਂ ਅਗਸਤ ਵਿੱਚ ਇਹ ਵਰਖਾ ਹੋਵੇਗੀ ਧੰਨਵਾਦ ਡਾਕਟਰ ਸਾਹਿਬ

    • @MerikhetiMeraKisan
      @MerikhetiMeraKisan  2 месяца назад

      @@preetkamalpreetsingh july vich hovegi bai ji , agge changi varkha hovegi, thank you

  • @bikramjitbika9778
    @bikramjitbika9778 2 месяца назад

    ਧੰਨਵਾਦ ਸਰ

  • @fatehharike7408
    @fatehharike7408 2 месяца назад

    Thanks ji

  • @ammybal3005
    @ammybal3005 2 месяца назад

    Khalsa ji Amritsar, BabaBakala area ajj swer toh tez barish ho rhi

  • @gurpreetsidhu8166
    @gurpreetsidhu8166 2 месяца назад

    Nice y

  • @arshaulakh9226
    @arshaulakh9226 2 месяца назад

    ਕੁਲਦੀਪ ਸਿੰਘ ਜੀ ਸੱਤ ਸ਼੍ਰੀ ਅਕਾਲ...
    ਵੀਰ ਜੀ ਅਸੀਂ ਹਰਿਆਣੇ ਤੋਂ ਹਾਂ ਪਹਿਲੀ ਵਾਰੀ ਝੋਨਾ ਲਾਇਆ ਉਹ ਵੀ DSR... ਸਾਡੇ ਪਾਣੀ ਖਾਰਾ ਹੈ ਬਿਲਕੁਲ ਅਸੀਂ ਨਰਮਾ ਲਾਉਣੇ ਹੁੰਦੇ ਆ... ਜਮੀਨ ਰੇਤਲੀ ਹੈ ਝੋਨਾ Dsr ਸੁੱਕਾ ਲਾਇਆ ਸੀ 1847 ਉੱਘਾ ਬਹੁਤ ਵਧੀਆ ਪੀਲਾ ਹੋ ਗਿਆ ਸੀ ਪਰ ਤੁਹਾਡੀ ਵੀਡੀਓ ਦੇਖ ਕੇ ਲੋਹੇ ਦੀ ਸਪ੍ਰੇ ਕਰ ਤੀ ਹਰਾ ਵੀ ਹੋ ਗਿਆ... ਪਰ ਬਿਲਕੁਲ ਕਾਲਾ ਨਹੀਂ ਹੋ ਰਿਹਾ ਫਿੱਕਾ ਰੰਗ ਹੈ.... ਅਜ ਬੀਜੇ ਨੂੰ 15 ਦਿਨ ਹੋ ਗਏ 3 ਪਾਣੀ ਲਾ ਦਿੱਤੇ... UREA, ZINC, MAGNESIUM ਹਲੇ ਪਾਉਣੀ ਬਾਕੀ ਆ..... ਇਸ ਨੂੰ ਬਿਲਕੁਲ ਹਰਾ ਕਿਵੇਂ ਕੀਤਾ ਜਾਵੇ??

  • @Ramanpreet002
    @Ramanpreet002 2 месяца назад +8

    ਵੀਰ ਹਿਮਾਚਲ ਪ੍ਰਦੇਸ਼ ਦੀ ਵਰਖਾ ਦਾ ਕੀ ਰੁੱਖ ਹੈ ਐਤਕੀ ਪਿੱਛਲੇ ਸਾਲ 20 ਕਿੱਲੇ ਝੋਨਾ ਬਰਬਾਦ ਹੋਇਆ। ਕਿਰਪਾ ਕਰਕੇ ਭਾਖੜੇ ਡੈਮ ਦੀ ਸਥਿਤੀ ਦੀ ਜਾਣਕਾਰੀ ਦਿੱਤੀ ਜਾਵੇ ਤੇ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਕਿਵੇਂ ਹੈ ਇਸ ਬਾਰੇ ਦੱਸਿਆ ਜਾਵੇ (ਜਿਲਾ ਲੁਧਿਆਣਾ ਪਿੰਡ ਨੂਰਪੁਰ ਬੇਟ)

    • @MerikhetiMeraKisan
      @MerikhetiMeraKisan  2 месяца назад +6

      ਬਾਈ ਜੀ ਹਿਮਾਚਲ ਹਜੇ ਤੀਕ ਸ਼ਾਂਤ ਹੈ ਹਿਮਾਚਲ ਵਿੱਚ ਹਜੇ ਤੱਕ ਕੁਛ ਜਿਆਦਾ ਨਹੀਂ ਹੈ ਬਾਕੀ ਦੇਖੋ ਸਥਿਤੀਆਂ ਅਗਸਤ ਸਤੰਬਰ ਵਿੱਚ ਬਦਲ ਸਕਦੀਆਂ ਹਨ ਜਦੋਂ ਲਾ ਨੀਨਾ ਆਵੇਗਾ ਇੱਕ ਵਾਰ ਲਾ ਨੀਨਾ ਐਕਟਿਵ ਹੋ ਜਾਣ ਤੋਂ ਬਾਅਦ ਵਿੱਚ ਹੀ ਸਾਰਾ ਕੁਝ ਸਪਸ਼ਟ ਹੋਵੇਗਾ ਕਿ ਕੀ ਚੱਲ ਰਿਹਾ ਹੈ ਪ੍ਰੰਤੂ ਜੋ ਸ਼ੁਰੂਆਤ ਨੇ ਉਹ ਇਹੀ ਦੱਸਦੇ ਹਨ ਕਿ ਇਸ ਸਾਲ ਹਿਮਾਚਲ ਵਿੱਚ ਵਰਖਾ ਆਮ ਨਾਲੋਂ ਘੱਟ ਰਹਿ ਸਕਦੀ ਹੈ ਪਰ ਬਾਕੀ ਅਗਸਤ ਵਿੱਚ ਪਤਾ ਚੱਲੇਗਾ।
      ਕਿਉਂਕਿ ਅੱਜ ਕੱਲ ਮੌਸਮ ਬਾਰੇ ਗਰੀਨ ਹਾਊਸ ਇਫੈਕਟ ਕਰਕੇ ਮੌਸਮੀ ਬਦਲਾ ਕਰਕੇ ਮੌਸਮ ਵਿੱਚ ਕੀ ਬਦਲਾਅ ਅਚਾਨਕ ਆ ਜਾਣਾ ਹੈ ਉਹ ਬਹੁਤ ਔਖਾ ਹੋਇਆ ਪਿਆ ਹੈ ਬਾਕੀ ਜਿਵੇਂ ਕਿ ਅਨੁਮਾਨ ਆਉਂਦਾ ਹੈ ਉਸ ਦਾ ਤੁਹਾਡੇ ਨਾਲ ਸਾਂਝਾ ਕਰਾਂਗਾ ਬਾਕੀ ਤੁਸੀਂ ਪਿਛਲੀ ਵੀਡੀਓ ਚ ਵਿੱਚ ਵੀ ਕਮੈਂਟ ਕੀਤਾ ਸੀ ਤਾਂ ਮੈਂ ਇਸ ਸਮੇਂ ਵੀ ਵੀਡੀਓ ਬਣਾਉਂਦੇ ਸਮੇਂ ਅਤੇ ਹਰ ਸਮੇਂ ਮੈਂ ਇਹੀ ਧਿਆਨ ਰੱਖਦਾ ਹਾਂ ਕਿ ਹਿਮਾਚਲ ਵਿੱਚ ਕੀ ਹੋ ਰਿਹਾ ਤੇ ਜਦੋਂ ਰੱਬ ਨਾ ਕਰੇ ਜੇਕਰ ਕਦੇ ਕੋਈ ਕੰਡੀਸ਼ਨ ਲੱਗਦੀ ਹੋਈ ਕਿ ਬਦਲ ਰਿਹਾ ਹੈ ਤਾਂ ਪਹਿਲਾਂ ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ

    • @AvneetKour-hm1en
      @AvneetKour-hm1en 2 месяца назад

      Waheguruji 🌞🌞🔥🔥💥

    • @Ramanpreet002
      @Ramanpreet002 2 месяца назад +1

      @@MerikhetiMeraKisan ਤਹਿ ਦਿਲੋਂ ਧੰਨਵਾਦ ਵੀਰ ਜੀ। ਸਹੀ ਸਥਿਤੀਆਂ ਦੱਸਣ ਲਈ। ਸਾਡੀ ਜਮੀਨੀ ਸਥਿਤੀ ਇਹੋ ਜਿਹੀ ਹੈ ਕਿ ਪੰਜਾਬ ਦੀ ਬਾਰਿਸ਼ ਵਰਦਾਨ ਸਾਬਤ ਹੁੰਦੀ ਹੈ ਤੇ ਹਿਮਾਚਲ ਪ੍ਰਦੇਸ਼ ਦੀ ਸਰਾਪ ਵਾਂਗ। ਇਸ ਲਈ ਪਿਛਲੇ ਸਾਲ ਦੇ ਡਰ ਤੋਂ ਵਾਰ ਵਾਰ ਪੁੱਛਦੇ ਹਾਂ।

    • @avneetkaur4429
      @avneetkaur4429 2 месяца назад

      Waheguruji

  • @jagbirsingh6715
    @jagbirsingh6715 2 месяца назад

    Jul 12 .24. Amritsar 🌧️🌧️ time 9 am

  • @gurmanatsaroye
    @gurmanatsaroye 2 месяца назад +5

    ਅੰਮ੍ਰਿਤਸਰ ਬਹੁਤ ਮੀਂਹ ਪਿਆ ਅੱਜ

    • @MerikhetiMeraKisan
      @MerikhetiMeraKisan  2 месяца назад

      ਹਾਂਜੀ ਅੱਜ ਮਾਹੌਲ ਬਣਿਆ ਸੀ ਤੁਹਾਡੇ ਵੱਲ

  • @khushwantkanwar8138
    @khushwantkanwar8138 2 месяца назад

    Good ji 🙏

  • @sarbjeetgill1735
    @sarbjeetgill1735 2 месяца назад

    ਬਾਈ ਜੀ ਫਿਰੋਜ਼ਪੁਰ ਕੀ ਹਾਲ ਜ਼ਰੂਰ ਦੱਸਣਾ ਜੀ

  • @manpreetbhullar831
    @manpreetbhullar831 2 месяца назад

    Gur fateh parwan howe g ,dr,,saab

  • @inderbanwaitsaini3812
    @inderbanwaitsaini3812 2 месяца назад

    Bai sanuu tan chari de fikar e ji mihh bina kive hoyu ge

  • @VISHALSINGH-bb6wq
    @VISHALSINGH-bb6wq 2 месяца назад

    veer ji varkha de purane dorr ch tan ik kani vi ni pyi,hunn nve dorr ch vekhiye ki banda😂😂.

  • @SikanderjeetSingh-p9w
    @SikanderjeetSingh-p9w 2 месяца назад

    22 ji mandi dabwali

  • @SukhdeepSingh-f5v
    @SukhdeepSingh-f5v 2 месяца назад

    Mohali area soke de mar ch hea ji ish time

  • @jasvirdhillon6037
    @jasvirdhillon6037 2 месяца назад +1

    Dr. Saab ji DSR kari 1401 Basbati nu uria kinne days paa daye

  • @PargatDhaliwal-n6r
    @PargatDhaliwal-n6r 2 месяца назад

    Khushi kaadi y sari moongi mrgo😢😢😢

  • @GurmeetSingh-yt6ff
    @GurmeetSingh-yt6ff 2 месяца назад

    ਗੁਰੂ ਦੇਆਂ ਸਿੰਘ ਕੀ ਹਾਲ ਚਾਲ ਹੈ

  • @Paramveer_singh10
    @Paramveer_singh10 2 месяца назад

    Tarantaran de pind sheron tej haner te meeh

  • @baljinderdhillon518
    @baljinderdhillon518 2 месяца назад

    Anoop guard

  • @manjeetrammanjeet7661
    @manjeetrammanjeet7661 2 месяца назад

    😂😂😂😂ਅਤਿ ਭਾਰੀ ਵਰਖਾ ਦੀ ਵਾਰਨਿੰਗ ਜਾਰੀ😂😂😂😂

  • @jagdevbrar9392
    @jagdevbrar9392 2 месяца назад

    ਫਾਜਿਲਕਾ ਜਲਾਲਾਬਾਦ ਵਾਲੇ ਉਮੀਦ ਨਾ ਰੱਖਣ

    • @GurmeetSingh-yt6ff
      @GurmeetSingh-yt6ff 2 месяца назад

      ❤❤❤ ਉਹੇ ਫਾਜ਼ਿਲਕਾ ਤੇ ਜਲਾਲਾਬਾਦ ਵਾਲਾਐ ਨੇ ਤੇਰਾਂ ਕੀ ਮਾੜਾ ਕੀਤਾ ਹੈ ਤੁਹ ਕਿਉਂ ਸਾਡੇ ਮਗਰ ਪਿਆ ਹੋ ਹੈ

  • @JatinderSingh-ic6xp
    @JatinderSingh-ic6xp 2 месяца назад +5

    ਵਾਹਿਗੁਰੂ ਜੀ

  • @jeetdeol5540
    @jeetdeol5540 2 месяца назад

    ਧੰਨਵਾਦ ਵੀਰ ਜੀ