ਚੰਦੂਮਾਜਰਾ ਨੇ ਕੀਤੇ ਹੈਰਾਨੀਜਨਕ ਖੁਲਾਸੇ ਕਿਵੇਂ ਜਿੱਤੀ ਹਰਸਿਮਰਤ! (1471) THE BENIPAL SHOW
HTML-код
- Опубликовано: 28 сен 2024
- #DevinderBenipal #Benipal #Benipalshow
#TBN #TheBenipalnetwork #PunjabBolda #TBNCanada #Benipalnews #Tasveerpunjabdi
June 27, 2024
Follow me at
/ tbnmedia
/ tbncanada
/ thebenipalnetwork
Editor: Sukh
ਸੁਖਬੀਰ ਬਾਦਲ ਵਲੋਂ ਆਪਣੀ ਪ੍ਰਧਾਨਗੀ ਬਚਾਉਣ ਲਈ ਹਰ ਘਟੀਆ ਪੱਧਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਅੱਜ ਵਿਰੋਧੀ ਧਿਰ ਦਾ ਸਟੈਂਡ ਸਪੱਸ਼ਟ ਅਤੇ ਸਾਫ ਹੈ।
ਭਰਾਵਾ ਉਹਦੀ ਜ਼ਬਾਨ ਪੰਜਾਬ ਵਿੱਚੋਂ ਸਭ ਤੋਂ ਲੰਬੀ ਐ ਕੋਈ ਰੋਕਣ ਟੋਕਣ ਵਾਲਾ ਨਹੀਂ
ਡੰਗਰ ਡਾਕਟਰ ਚੀਮਾ 1998 99 ਚ ਟੁੱਟੀ ਇੰਡੀਕਾ ਤੇ ਫਿਰਦਾ ਹੁੰਦਾ ਸੀ ਜਲੰਧਰ ਹੁਣ ਏਨੀ ਪ੍ਰੋਪਰਟੀ ਕਿਥੋ ਆਹ ਗਈ ਕੋਈ ਇਨਵੈਸਟੀਗੇਸ਼ਨ ਨਹੀ ਇਹਨਾ ਚਿੱਟਾ ਵੇਚਣ ਵਾਲਿਆ ਦੀ
ਜਿਸ ਦਿਨ ਬਰਗਾੜੀ ਕਾਂਡ ਹੋਇਆ ਸੀ ਜਾਂ ਬੈਬਲਕਲਾਂ ਗੋਲੀ ਕਾਂਡ ਹੋਇਆ ਸੀ ਉਸ ਦਿਨ ਚੰਦੂਮਾਜਰਾ ਨੇ ਕਿਉਂ ਨਹੀਂ ਅਵਾਜ਼ ਉਠਾਈ ਜਾਂ ਬਾਦਲਾਂ ਖਿਲਾਫ ਕਿਉਂ ਨਹੀਂ ਮੁੱਦਾ ਚੁੱਕਿਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਬੇਅਬਦੀ ਕੀਤੀ ਗਈ ਉਸ ਦਿਨ ਚੰਦੂਮਾਜਰਾ ਹੋਨੀ ਕਿਥੇ ਸੀ।ਜਿਨੇ ਸੁਖਬੀਰ ਹੋਣੀ ਦੋਸ਼ੀ ਹਨ ਓਨੇ ਹੀ ਚੰਦੂਮਾਜਰਾ ਸਾਰਾ ਲਾਣਾ ਦੋਸ਼ੀ ਹੈ। ਇਹਨਾਂ ਦੇ ਭਾਵੇਂ ਦਸ ਧੜੇ ਬਣ ਜਾਣ ਪਰ ਇਹਨਾਂ ਵਿਚੋਂ ਕਿਸੇ ਇੱਕ ਤੇ ਵੀ ਭਰੋਸਾ ਨਹੀਂ ਕੀਤਾ ਜਾਵੇਗਾ
ਬਾਦਲ ਕਾ ਰਾਜਨੀਤੀ ਵਿੱਚ ਅਁਤ ਤੋਂ ਅੰਤ ਆ ਗਿਆ 😃😃👍
😢😢😢😢😢😢😢
ਬੈਨੀਪਾਲ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਜੀ 🙏
ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼🌷🌷
ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ," 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
Sat Sri Akal ji 🙏 ❤ 🙏
ਡਾ ਪਰਮਜੀਤ ਸਿੰਘ ਸਮਰਾ ਭੂੰਦੜੀ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਆਪ ਤੇ ਆਪ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"
🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
ਮੈਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਆਸ ਪ੍ਰਗਟ ਕਰਦਾ ਹਾਂ ਕਿ ਆਪ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਂਗੇ
ਵਾਹਿਗੁਰੂ ਜੀ ।
TBN ਪ੍ਰੋਗਰਾਮ ਪੇਸ਼ ਕਰਨ ਵਾਲ਼ੇ, ਦੇਖਣ ਅਤੇ ਸੁਣਨ ਵਾਲ਼ੇ ਸਾਰੇ ਪ੍ਰਵਾਰ ਨੂੰ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ🙏🙏🙏🙏🙏
Tahanu v ji .pyar bhri sat shri akaal ji 🙏🙏
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
Waheguru Ji ka Khalsa waheguru Ji ki Fateh ❤❤
ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ
ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
ਬਾਦਲ ਪ੍ਰਵਾਰ ਪੰਜਾਬ ਦਾ ਗਦਾਰ ਪ੍ਰਵਾਰ ਇਹ ਦੱਲੇ ਖੇਤੀ ਕਾਨੂੰਨਾਂ ਵੇਲੇ ਭਾਜਪਾ ਨਾਲ ਸਹਿਮਤ ਸੀ ਇਹਨਾਂ ਨਰੈਣੂ ਦੇ ਵਾਰਸਾਂ ਨੇ ਗੁਰੂ ਘਰਾਂ ਤੇ ਪੰਜਾਬ ਦੇ ਖਜਾਨੇ ਨੂੰ ਬੁਰੀ ਤਰ੍ਹਾਂ ਲੁੱਟਿਆ ਇਸ ਬੇਈਮਾਨ ਪ੍ਰਵਾਰ ਦਾ ਬਾਈਕਾਟ ਕਰੋ
S S A 🙏🙏 Benipal ji
ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਅਕਾਲ ਜੀ
Sat Sri Akal ji 🙏 ❤ 🙏
🙏🏼🙏🏼🌹🌹
Ajaib singh panesar ji satshri akal 🙏🏼
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏
Benipal Veerji TBN team's ke sabhi pariwar nu sat shri akal ji 🙏🙏
❤
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
S S A 🙏🙏🙏 Pritem Singh ji Surjeet Sangha ji and Kinder Singh ji
ਜਾਣ ਬੁੱਜ ਕੇ ਕੀਤੀਆਂ ਗਲਤੀਆਂ ਲਈ ਮਾਫ਼ੀਆਂ ਦੇ ਲਾਇਕ ਨਹੀਂ ਬਾਦਲ ਦਲ।
Cheema sab hun ne aunda khali dal kah gae sikh Kom nu Guru gar sade tushi ae sare chor va benipal sab
ਦਬਕੇ ਮਾਰਨ ਦਾ ਤਾਂ ਸੁਖਬੀਰ ਮਾਹਿਰ ਆ।ਲਾਲ।ਡਾਇਰੀ ਕਾਲੀ ਡਾਇਰੀ ਦਾ officers ਨੂੰ ਡਰ ਇਹ ਸਭ ਕੁਝ ਪਤਾ ਸਭ ਨੂੰ
ਯੋਗਾ ਸਰੀਰਕ ਕਸਰਤ ਐ ਤੇ ਨਮਾਜ਼ ਪੜ੍ਹਨਾ ਧਾਰਮਿਕ ਸਮਾਗਮ ਐ ਸ਼ਰਮ ਦੀ ਗੱਲ ਹੈ ਥੋਨੂੰ ਫ਼ਰਕ ਨਹੀਂ ਪੈਂਦਾ
ਬਿਨ ਪਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਪੂਰੇ ਹੀ ਸਿੱਖ ਪੰਥ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਇਹ ਚੰਦੂ ਮਾਜਰਾ ਬੀਬੀ ਜਗੀਰੋ ਦੂਜਾ ਤੀਜਾ ਇਹ ਸਾਰੇ ਹੀ ਉਸ ਨੌ ਵਾਸਤੇ ਰਿਸ਼ਤੇ ਦੇ ਵਿੱਚ ਜੁੜੇ ਹੋਏ ਸਨ ਪਰ ਅੱਜ ਅੱਜ ਜਦੋਂ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਤੇ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟ ਰਹੇ ਹਨ ਜੁੰਮੇਵਾਰੀ ਸਾਰੇ ਹੀ ਹਨ ਸਿੱਖ ਪੰਥ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਨੇ ਹੁਣ ਅਕਾਲੀ ਦਲ ਸ਼ਹੀਦੀਆਂ ਦੇ ਨਾਲ ਬਣਿਆ ਸੀ ਉਹਦਾ ਸਿਰਫ ਨਾਮ ਵਰਤ ਕੇ ਇਹਨਾਂ ਨੇ ਫਿਰ ਅੱਗੇ ਆਉਣ ਦੀ ਕੋਸ਼ਿਸ਼ ਕਰਨੀ ਹੈ ਲੇਕਿਨ ਰਿਸ਼ਤਾ ਇਹਨਾਂ ਦਾ ਫਿਰ ਨਾਮ ਮਸਤ ਵਾਲਾ ਹੀ ਰਹਿਣਾ ਹੈ ਇਸ ਗੱਲ ਨੂੰ ਭੁੱਲਿਓ ਨਾ ਦੂਸਰੀ ਗੱਲ ਕੀਚੇ ਕਿੱਥੇ ਕਿੱਥੇ ਸਾਡੀ ਸਿਰਮੌਰ ਸੰਸਥਾ ਨੇ ਆਪਣੀ ਜਿੰਮੇਵਾਰੀ ਸਮਝੀ ਹੁੰਦੀ ਤੇ ਇੱਕ ਤੇ ਅੱਜ ਸਿੱਖੀ ਦਾ ਨਕਸ਼ਾ ਹੋਰ ਹੋਣਾ ਸੀ ਤੇ ਦੂਸਰਾ ਇਹ ਮਸਲੇ ਸਾਡੇ ਗਾੜੀ ਆਉਣੇ ਹੀ ਨਹੀਂ ਸੀ ਨਾ ਕਿਸੇ ਨੂੰ ਚਿੱਠੀ ਲਿਖਣੀ ਸੀ ਨਾ ਕਿਸੇ ਦਾ ਜਵਾਬ ਦੇਣਾ ਪੈਣਾ ਸੀ ਇਹ ਦਿਨ ਹੀ ਪਾਲ ਜੇ ਇਹ ਇਹਨਾਂ ਦੇ ਹੀ ਬੇੜੀਆਂ ਦੇ ਵਿੱਚ ਵੱਟੇ ਪਏ ਹਨ ਇਹਨਾਂ ਨੇ ਜਿਹੜੀ ਹੱਥਾਂ ਦੇ ਨਾਲ ਗੰਢਾਂ ਦਿੱਤੀਆਂ ਹਨ ਇਹ ਮੂੰਹ ਨਾਲ ਖੋਲਣੀਆਂ ਪੈਣਗੀਆਂ ਜਿਸ ਤਰਾਂ ਕਿਤੇ ਸਾਡੇ ਬਜ਼ੁਰਗਾਂ ਨੇ 1920 ਤੋਂ ਲੈ ਕੇ ਤੇ 1927 ਤੱਕ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ ਸੀ ਅੱਜ ਵੀ ਉਹੀ ਹਾਲਾਤ ਹਨ ਬੜੀ ਦੁੱਖ ਦੀ ਗੱਲ ਹੈ ਗੁਰੂ ਕਿਰਪਾ ਕਰੇ ਅਸੀਂ ਇੱਕ ਚੋਟ ਹੋ ਸਕੀਏ ਤੇ ਇਹ ਸੰਸਥਾ ਨੂੰ ਆਜਾਦ ਕਰਵਾ ਸਕੀਏ ਦੂਸਰੀ ਗੱਲ ਮੈਂ ਫਿਰ ਆਪ ਜੀ ਨੂੰ ਬੇਨਤੀ ਕਰਾਂ ਕਿ ਭਾਵੇਂ ਚੰਦੂ ਹੋਵੇ ਭਾਵੇਂ ਜਗੀਰੋ ਹੋਵੇ ਭਾਵੇਂ ਕੋਈ ਹੋਰ ਹੋਵੇ ਇਹ ਸਾਰੇ ਹੀ ਉਸੇ ਨੌ ਮਾਹ ਦੇ ਰਿਸ਼ਤੇ ਦੇ ਤਨਦੂਰ ਨਹੀਂ ਹਨ ਸਿਰਫ ਅੱਜ ਇਹਨਾਂ ਨੂੰ ਦਿਸਦਾ ਕੱਖ ਨਹੀਂ ਤੇ ਇਸ ਕਰਕੇ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟ ਰਹੇ ਹਨ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਵੇ ਮਰਜੀ ਜਿੱਤ ਗਈ ਜਿੱਤ ਤਾਂ ਗਈ
ਸਤਿ ਸ੍ਰੀ ਆਕਾਲ ਜੀ 🙏🙏🙏🙏🙏
ਸਤ ਸ੍ਰੀ ਅਕਾਲ ਵੀਰ ਜੀ ਮੈ ਪਿੰਡ ਹੰਡਿਆਈਆ ਜਿਲਾ ਬਰਨਾਲਾ ਤੋ
ਪੰਜਾਬ ਵਿੱਚ ਆਪਣੀ ਪੰਜਾਬੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ
🎉Good Morning🎉ਚੜਦੀ ਕਲਾ🎉ਸਤ ਸ੍ਰੀ ਅਕਾਲ 🎉
Sat Sri AkaL
Satsriakal banipal sab & sare tbn pariwar nu je 🙏🙏
ਪ੍ਰਬ ਜੀਤ ਸਿੰਘ ਬਲ ਲਖਵਿੰਦਰ ਸਿੰਘ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏
ਬੈਨੀਪਾਲ ਸਿੰਘ ਜੀ ਅਕਾਲੀ ਦਲ ਸਮੁਚਾ ਜੀਨੀ ਦੇਰ ਤਕ ਜਨਤਾ ਵਿਚ ਆਪਣੇ ਗੁਨਾਹ ਕਬੂਲ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਦੋਸ਼ ਧਰਮ ਨਾਲ ਕੀਤੇ ਲਿਖਤੀ ਰੂਪ ਵਿਚ ਪੇਸ਼ ਕਰਨ ਤਾਂ ਹੀ ਫੈਸਲਾ ਅਕਾਲੀ ਦਲ ਲੲਈ ਚੰਗਾ ਹੋ ਸਕਦਾ
ਸਤਿ ਸ੍ਰੀ ਆਕਾਲ ਭਾਜੀ
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ
ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਨੂੰ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਦੇ ਵੀਰਾ ਤੇ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ 🙏🙏
2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਅੱਜ ਤੱਕ ਇਨਸਾਫ ਨਹੀਂ ਮਿਲਦਾ ਨਾ ਹੀ ਅੱਜ ਤੱਕ ਕਿਸੇ ਨੇ ਕਿਹਾ ਵੀ ਸਿਆਸੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਦੇ ਹਾਂ
ਟੀ ਬੀ ਐਨ ਦੇ ਸਰੋਤਿਆਂ ਨੂੰ ਤਹਿ ਦਿਲੋਂ ਸਾਰੇ ਹੀ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ 🙏🏻🙏🏻🤙🏽🤙🏽🎉🌸💐🌺🪻🌼🌹🍒🍓👋👋🤞🏼🤞🏼🤚🏻🤚🏻 8:23
Right
Sat sri akaal benipal ji
ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੁੰ ਸਤਿ ਸਿਰੀ ਅਕਾਲ ਜੀ
🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉
ਸੁਖਬੀਰ ਬਾਦਲ ਕਹਿਣੀ ਅਤੇ ਕਰਨੀ ਦੇ ਪੂਰੇ ਪਕੇ ਨੇ ਜਿੰਨੀ ਮਿਹਨਤ ਸੁਖਬੀਰ ਸਿੰਘ ਜੀ ਨੇ ਕੀਤੀ ਹੈ ਕਿਸੇ ਹੋਰ ਨੇ ਕੀਤੀ ਹੈ
❤️❤️👌👍
Sat.shree.akal.ji.🙏🙏🙏🌹🌹🌹
ਭਾਜਪਾ ਦੇ ਏਜੰਟ ਤਾਂ ਬਾਦਲ ਪਰਿਵਾਰ ਹੈ
Sat Sri Akal 🙏🙏
S S A 🙏🙏🙏 Jagminder Kaur Ji SURJIT Kaur ji and Jagjeet Singh ji
ਮਨਜਿੰਦਰ ਸਿੰਘ ਜੀ ਭੁੱਲਰ ਪ੍ਰਮਜੀਤ ਸਿੰਘ ਜੀ ਸਮਰਾ ਪ੍ਰੀਤਮ ਸਿੰਘ ਜੀ ਅਤੇ ਸਮੂਹ ਟੀ ਬੀ ਐਨ ਪ੍ਰੀਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
👍👍👍🙏🙏🙏
ਸਤਿ ਸ੍ਰੀ ਅਕਾਲ ਜੀ 🙏🏼🙏🏼🙏🏼🙏🙏
ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 1,8,🎉🎉ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪ੍ਰਵਾਨ ਕਰਨੀ ਜੀ
Sat Sry Akal ji 🙏
❤❤❤❤❤
ਭੈਣ ਸੁਰਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਸੁਰਿੰਦਰ ਕੌਰ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏
@@manjindersinghbhullar8221 🙏🙏
@@PritemSingh-fu2sg 🙏🙏
Happy birthday sift Kaur ji
Ssa sir ji
Banipal veer ji 🙏
ਭੀਮ ਸੈਣ ਵੀਰਜੀ ਜੀੳ🙏
USA. Benipal ji sports news bhi pesh kr diya kro te bhut bhut vadhia lagega sports lover nu
ਕੁਲਜਿੰਦਰ ਸਿੰਘ ਧਾਲੀਵਾਲ ਜੀ ਸਤਿ ਸ਼੍ਰੀ ਆਕਾਲ ਜੀ
ਸਤਿ ਸ੍ਰੀ ਅਕਾਲ ਵੀਰ ਜੀ ਇਹ ਅਕਾਲੀ ਦਲ ਦਾ ਕੀ ਬਣੂਗਾ ਵੀਰ ਜੀ ਸੋਚ ਵਿਚਾਰ ਕੇ ਦੱਸਣਾ ਸਾਨੂੰ ਵੀ ਠੀਕ ਵੀ ਹੋ ਜਾਏਗਾ ਕਿ ਨਹੀਂ
ਬੈਨੀਪਾਲ ਜੀ ਨੇ ਅਕਾਲੀਆਂ ਦੀਆਂ ਖ਼ਬਰਾਂ ਕਹਾਣੀ ਵਾਂਗ ਪੜੀਆਂ ਨੇ ।
Benipal ji, Sukhbir di main galti eh hai ke oh sanu votran nu mahan moorakh samajhda hai ji. Per hai es de ulat. Waheguru ji.
Nothing bad in day dreaming.
S S A 🙏🙏🙏 Manjit Kaur Grewal Bhain ji Kiran Kaur Sandhu Bhain ji and Karmjit Kaur Chahal ji
S S A 🙏🙏Sadhu Singh Patnga ji
Sukhdev Singh Dhindsa, Prem Singh 4:33 chandumajra,maluka varge pehla kio nahi bhole kioke ina ne SAD vich aapne parvar set karne c jado janta ne ena nu nakar ditta BJP de agent Bane hai
ਜੋ ਮਰਜੀ ਕਰ ਲਵੋ ਜੋ ਤੁਸੀਂ ਰਲ ਕੇ ਗਲਤੀਆਂ ਕੀਤੀਆਂ ਹਨ ਓਸ ਤੇ ਗੁਰੂ ਕਦੇ ਵੀ ਨਹੀਂ ਮੁਆਫ਼ ਕਰੇਗਾ ਕਿੰਨੀ ਚੰਗੀ ਪਾਰਟੀ ਸੀ ਅਕਾਲੀ ਹੁਣ ਜਦੋਂ ਕਾਲੀ ਪਾਰਟੀ ਬਣ ਕੇ ਰਹਿ ਗਈ ਹੈ
Like no 998
Bhain ji five ank aje baki han parsada bana liya ji 🙏
Amarjit kaur kulwant kaur Raju kaur karmjit kaur chahal sudha chopra bhupinder kaur bhen ji 🙏
ਪਰ ਚੰਦੂ ਮਾਜਰਾ ਜੀ ਤੁਸੀ ਵੀ ਕੁਰੱਪਟ ਕਹੇ ਗਏ ਸੀ ਬਰਨਾਲਾ ਗੋਰਮਿੰਟ ਵੇਲੇ ਜਦੋਂ ਤੁਹਾਡੇ ਘਰ ਦੀ ਤਲਾਸ਼ੀ ਹੋਈ ਸੀ ਉਸ ਵੇਲੇ ਇੰਦਰਾ ਗਾਂਧੀ ਸਰਕਾਰ ਨੇ ਨੋਟਾਂ ਦੀਆਂ ਬੋਰੀਆਂ ਫੜੀਆਂ ਸਨ ਜੋ ਟੋਹੜਾ ਸਾਹਬ ਦੇ ਹਰਕਿਸ਼ਨ ਸੁਰਜੀਤ ਦੇ ਕਹਿਣ ਤੇ ਇੰਦਰਾ ਨੇ ਛੱਡ ਦਿੱਤੀਆਂ ਸਨ ਉਹ ਬੋਰੀਆਂ ਜਾਅਲੀ ਨੌਕਰੀਆਂ ਦੇਣ ਦੇ ਬਦਲੇ ਮਿਲੀਆਂ ਸਨ ਕਿਹਾ ਜਾਂਦਾ ਹੈ ਮੌਕੇ ਦੇ ਅਫਸਰਾ ਵੱਲੋਂ
ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਜੀ
ਅਜੈਬ ਸਿੰਘ ਪਨੇਸਰ ਮਨਜੀਤ ਸਿੰਘ ਕੰਧੋਲਾ ਮਨਜਿੰਦਰ ਸਿੰਘ ਭੁੱਲਰ ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਆਕਾਲ ❤
ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
Sikkay di kimat ghat jaway tal
Wadanh di umid hundi hainJay sikka khatta howay ta umid khatam hoe jandi hai
Bahut lut liya Punjab nu hun tan chhad deo state nu.
ਛੀਨਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Kurbani vale parvara nu age liayo
Jado de daljeet cheema te bunty romana jyada nede aea sukhbeer Badal de odo da party da beda garak hogea
Harimander sahib di NIH Sai Mia mir ne rakhi c es kurri ne Lata utah uthah ke yog kita jo nidan yog hai
ਅਕਾਲੀ ਦਲ ਬਚਾਉਣਾ ਕਿਸ ਤੋਹੈ ਇਹ ਸਾਰੇ ਚੋਰ ਗਿਰੋਹ ਹੈ ਇਹ ਲੋਕ ਅਕਾਲੀ ਦਲ ਹੋ ਹੀ ਨਹੀ ਸਕਦੇ
ਵਾਹਿਗੁਰੂ ਜੀ
ਸੁੱਖਵੀਰ ਤਾਂ, ਵਕਤੋਂ ਖੂੰਜੀ ਡੂਮਣੀ, ਗਾਵੇ ਆਲ ਪਤਾਲ l
ਹੁਣ ਤਾਂ ਦੋਨੇ ਧਿਰਾਂ ਬੇਤਾਲ ਹੋਈਆਂ ਪਈਆਂ ਨੇ l
ਵਾਹਿਗੁਰੂ ਬੇਅੰਤ ਹੈ, ਇਨ੍ਹਾਂ ਦੀ ਤੜਫ਼ਨ ਚੋਂ, ਗੁਰੂ ਘਰਾਂ ਤੇ ਪੰਥ ਧ੍ਰੋਹੀ ਦਾ ਨਤੀਜਾ ਝੱਲਕ ਰਿਹਾ ਹੈ l
ਮੇਰੀ ਪਿਆਰੀ ਪੋਤਰੀ ਸਿਫਤ ਕੌਰ ਦਾ ਅੱਜ਼ ਜਨਮ ਦਿਨ ਹੈ ਜੀ 🎉🎈🎂🎉🎈🎂🎉🎈🎂🎉🎈🎂🎉🎈🎂🎉
Happy Birthday 🎂 God blessing
ਬਲਵਿੰਦਰ ਸਿੰਘ ਜੀ ਪੋਤਰੀ ਸਿਫ਼ਤ ਕੌਰ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎂🍿🎂🎂🍿
@@manjindersinghbhullar8221 ਪੋਤੀ ਦੇ ਜਨਮਦਿਨ ਦੀਆ ਵਧਾਈ ਹੋਵੇ
ਬਹੁਤ ਬਹੁਤ ਧੰਨਵਾਦ ਵੀਰ ਜੀ 🙏 🙏 @@manjindersinghbhullar8221
ਬਲਵਿੰਦਰ ਸਿੰਘ ਵੀਰ ਜੀ ਪੋਤਰੀ ਸਿਫ਼ਤ ਕੋਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਭੇਜਦੇ ਹਾਂ ਜੀ 🌹💐🥀🥀🎉🎉🥀🌹🌹💐🥀🙏🙏
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏🙏🙏🙏🙏
🙏🙏
ਸ੍ਰ ਪ੍ਰੀਤਮ ਸਿੰਘ ਸੈਣੀ ਜੀ 🙏
ਬੈਨੀਪਾਲ ਜੀ ਤੁਹਾਡਾ ਖਬਰਾਂ ਤੇ ਵਿਚਾਰ ਚਰਚਾ ਕਰਨ ਦਾ ਢੰਗ ਬਹੁਤ ਹੀ ਸੰਲਾਘਾਯੋਗ ਹੈ.
ਪੰਜਾਬ ਦਾ ਬੇੜਾ ਗਰਕ ਕਰਨ ਵਾਲਿਆਂ ਦਾ ਹੁਣ ਬੇੜਾ ਗਰਕ ਹੋ ਕੇ ਰਹੇਗਾ। ਆਪਣੀ ਕੁਰਸੀ ਖਾਤਰ ਸੋਦਾ ਸਾਧ ਨੂੰ ਮਾਫੀ ਦਿੱਤੀ ।ਲੋਕਾ ਨੂੰ ਗੁਮਰਾਹ ਕੀਤਾ।
ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ
🙏🙏
ਸ੍ਰ ਮਨਜੀਤ ਸਿੰਘ ਕੰਧੋਲਾ ਜੀ 🙏
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਬੈਨੀਪਾਲ ਜੀ ਜਿੰਨਾ ਚਿਰ ਬਾਦਲ ਗਰੁੱਪ ਸਰੋਮਣੀ ਕਮੇਟੀ ਵਿਚੋ ਬਾਹਰ ਦਾ ਰਸਤਾ ਨਹੀ ਦਖਾਉਦੇ ਉਨਾ ਚਿਰ ਧਰਮ ਨਹੀ ਬਚਨਾ ਬਾਦਲ ਨੂੰ ਘਰ ਬਠਾਓ ਬਹੁਤ ਲੁਟਲਿਆ ਬਾਂਦਲਾ ਨੈ ਚੰਦੂਮਾਜਰੇ ਵਰਗੇ ਪੁਰਾਣੇ ਲੀਡਰ ਜਿੰਨੇ ਵੀ ਬਾਦਲ ਨਾਲ ਰਿਹ ਚੁੱਕੇ ਹੈ ਇਹਨਾ ਸਾਰਿਆਂ ਤੇ ਸਿੱਖ ਕੌਮ ਵਿਸਵਾਸ ਨਾ ਕਰੇ 2/4 ਸੱਡਕੇ
ਜਿੰਨੇ ਵੀ ਸੁਖਬੀਰ ਦੇ ਖ਼ਿਲਾਫ਼ ਬੋਲ ਰਹੇ ਹਨ ਪਹਿਲਾਂ ਕਿੱਥੇ ਸੀ ਸਾਰੇ ਇਲੈਕਸ਼ਨ ਹਾਰੇ ਹੋਏ ਹਨ
ਕਾਹਦਾ ਲੋਕ ਸਭਾ ਦਾ ਨਤੀਜਾ ਆਇਆ ਦੋ ਧੜਿਆਂ ਚ ਅਕਾਲੀ ਦਲ ਵੰਡਤਾ ਕਿਸੇ ਨੂੰ ਕੁਝ ਵੀ ਸਮਝ ਨਾ ਆਇਆ ਇਨ੍ਹਾਂ ਸਭ ਕੁਝ ਛਿੱਕੇ ਟੰਗ ਤਾ 😂
ਸ੍ਰ ਅਜੈਬ ਸਿੰਘ ਪਨੇਸਰ ਜੀ ਸ੍ਰ ਸਤਨਾਮ ਸਿੰਘ ਕਮੀਰੀਆ ਜੀ ਸ੍ਰ ਭੂਰਾ ਸਿੰਘ ਜੀ ਸ੍ਰ ਜਗਦੀਸ਼ ਸਿੰਘ ਜੀ ਸਤਿ ਸ੍ਰੀ ਅਕਾਲ ਜੀ
🙏🏼🙏🏼🌹🌹
ਬੈਨੀਪਾਲ ਜੀ ਬਹੁਤ ਬਹੁਤ ਧੰਨਵਾਦ
ਆਪ ਦਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ
ਵਾਹਿਗੁਰੂ ਮੇਹਰ ਕਰੇ ਸਭ ਦਾ ਭਲਾ ਕਰੀ
ਸਭ ਨੂੰ ਖੁਸ਼ ਰੱਖੀ ਪੰਜਾਬ ਸਦਾ ਚੜ੍ਹਦੀ ਕਲਾ ਚ ਰਹੇ ❤❤
ਜਦੋ ਦਾ ਚੀਮਾ ਅਕਾਲੀ ਦਲ ਵਿੱਚ ਆਇਆ, ਉਸ ਸਮੇਂ ਤੋਂ ਹੀ ਅਕਾਲੀ ਦਲ ਹੇਠਾਂ ਵੱਲ ਗਿਆ, ਇਹ ਮਾੜਾ ਸਲਾਹਕਾਰ ਹੈ
ਹਰਚਰਨ ਬੈਂਸ ਵੀ ਲੈਕੇ ਬਹਿ ਗਿਆ।
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 17
ਸਤਿ ਸ੍ਰੀ ਅਕਾਲ ਭੁੱਲਰ ਸਾਹਿਬ
🙏🙏
Sat Sri Akal Bhullar Veer ji 🙏 🙏
😅998😊😊😊😊😊😊😊😊😊😅😅😊😊😅😅😊😅😊😅😅😅😅😊😅😊😅😅😅😅😅😅😊😊😊😊😊😅😅😅😊😅😅😅😊😅😅😅😅😅😊😅😅😅😅😅😅😅😅😅😅😅😅😅😅😅😅😅😅😅😊😊😅😊😅😊
🙏🏼🙏🏼🌹🌹
ਸੁਖਬੀਰ ਬਾਦਲ ਭਜਾਉ ਅਕਾਲੀ ਦੱਲ ਬਚਾਓ
ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? 🙏🙏🙏🙏🙏
ਪੰਜ ਪਿਆਰੇ ਅਤੇ ਜਥੇਦਾਰ ਵੀ ਸੁੱਖੇ ਦੇ ਹੀ ਬੰਦੇ ਹਨ ਉਹ ਸੁਖਬੀਰ ਦੇ ਇਸ਼ਾਰਿਆਂ ਤੇ ਹੀ ਨੱਚਦੇ ਹਨ ਫਿਰ ਉਹਨਾਂ ਨੇ ਸੁਖਬੀਰ ਨੂੰ ਅਕਾਲ ਤਖ਼ਤ ਤੇ ਕਿਉਂ ਬਲਾਉਂਦੇ ਉਹਨਾਂ ਨੇ ਉਸ ਨੂੰ ਸਟੇਜ ਤੋਂ ਹੀ ਮੁਆਫ਼ੀ ਦੇ ਦਿੱਤੀ ਗਈ ਹੈ
ਚੰਦੂ ਮਾਜਰਾ ਅੱਜ ਸਭ ਕੁਝ ਬੋਲੀ ਜਾਦਾ ਜੌ ਮੁਹੋ ਨਿਕਲੀ ਜਦਾਸਿਮਰਤ ਕੌਰ batinda ਤੋਂ ਏਵੈ ਨਹੀਂ ਕੀਤੀ ਓਹਦੇ ਕੰਮ ਬੋਲਦੇ ਜਿਹੜਾ ਵਡਾ ਲੀਡਰ ਹੋਣ ਦੇ ਨਾਤੇ ਆਪਣੀ ਜਮਾਨਤ ਵੀ ਨਹੀਂ ਬਚਾ ਸਕਿਆ ਉਹ ਕਿ ਬੋਲਣ ਪੈਦਾ
ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏
ਸ ਮੁਖਤਿਆਰ ਸਿੰਘ ਤੱਗੜ ਵਡੇ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏
ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ