Размер видео: 1280 X 720853 X 480640 X 360
Показать панель управления
Автовоспроизведение
Автоповтор
ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
( ਤਸਵੀਰ ਮੇਰੇ ਪਾਤਸ਼ਾਹ ਦੀ ) ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ................ਜੰਗਲਾਂ ਵਿਚ ਨੀ ਉਹ ਤਾਂ ਵਸਦਾ ਬੰਦਿਆਂ ਤੇਰੇ ਅੰਦਰ ਜੀ20 ਰੁਪਏ ਦਾ ਲਾਇਆ ਨਹੀਓ ਮੁਕਣਾ ਤੇਰਾ ਲੰਗਰ ਜੀਰੂਹਾਨੀ ਤੇਰਾ ਪ੍ਰਤਾਪ ਜਦੋ ਪੰਗਤ ਚ ਰੋਟੀ ਸਭ ਦੇ ਹੱਥ ਵੇਖਾਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ .................ਵਸਦੇ ਰਹੋ ਉਜੜ ਜਾਓ ਸੀ ਵੱਖਰਾ ਹੀ ਬਾਬਾ ਆਲਾਪ ਤੇਰਾਬਾਬਰ ਵੀ ਸੱਜਦਾ ਕਰਦਾ ਕੈਸਾ ਅਲਾਹੀ ਸੀ ਪ੍ਰਤਾਪ ਤੇਰਾਮਜਲੁਮਾਂ ਨੂੰ ਗਲ ਲਾਉਦਾ ਤੂੰ ਲਾਲੋ ਦਾ ਲੈਦਾ ਪੱਖ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ .................ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਵੱਖਰਾ ਹੀ ਉਪਦੇਸ਼ ਜਨਮ ਭੋਇ ਤੇਰੀ ਬਾਬਾ ਸਾਡੇ ਲਈ ਹੁਣ ਬਣ ਗਈ ਪ੍ਰਦੇਸ਼ ਮਿਟਜੇ ਵਾਹਗਾ ਨਨਕਾਣੇ ਤਰਸੇਮ ਨਮਸਤਕ ਧਰ ਮੱਥਾ ਟੇਕਾਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ .....................ਮਾਨਵਤਾ ਦੇ ਭਲੇ ਲਈ ਬਾਬਾ ਕੀਤੀਆਂ ਤੂੰ ਉਦਾਸੀਆਂ ਮਿਹਰ ਤੇਰੀ ਦੇ ਸਦਕੇ ਮਿਟ ਗਈਆਂ ਸਭ ਉਦਾਸੀਆਂ ਅਰਦਾਸ ਕਰੀਏ ਗੁਰਪੁਰਬ ਤੇ ਹਿੰਦੂ ਮੁਸਲਿਮ ਹੱਸ ਵੇਖਾਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ .................ਤੇਰਾ ਤੇਰਾ ਤੋਲ ਕੇ ਤੂੰ ਕਰ ਗਿਆ ਬਰਾਬਰ ਦਾ ਹਿਸਾਬ ਪਿੰਡ ਪਿੰਡ ਇਕ ਗੁਰੂਘਰ ਚੋ ਹੋਵੇ ਬਾਣੀ ਦਾ ਆਗਾਜਹਰ ਸਿਰ ਤੇਰੇ ਸਿੱਖ ਦਾ ਦਸਤਾਰ ਚੁੰਨੀ ਸੰਗ ਢੱਕ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ .................ਸਫਰ ਤੇਰਾ ਨਨਕਾਣੇ ਤੋ ਆਨੰਦਪੁਰ ਤੱਕ ਚਲ ਆਇਆ ਪੰਜ ਕਰਾਰ ਸਾਜ ਦਸ਼ਮੇਸ ਜੀ ਖਾਲਸਾ ਸੀ ਸਜਾਇਆ ਮਿਹਰ ਦਸਾਂ ਗੁਰੂਆਂ ਦੀ ਲੜਦਾ ਨਾਲ ਸਵਾ ਲੱਖ ਵੇਖਾਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾਰਹਿਮਤ ਤੇਰੀ ਦੇ ਸਦਕੇ ਬਾਬਾ................ ਤਰਸੇਮ ( 9878014471 )
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੌ ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ❤❤❤ਰੂਹਾਂ ਖੁਸ਼ ਹੋ ਗਈ ਏਂ ❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਸਾਹਿਬ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜੀ 🙏🙏🙏🙏🙏🙏🙏
ਸਤਿਨਾਮ ਵਾਹਿਗੁਰੂ ਜੀ 🙏🙏🙏🙏 ਸਤਿਨਾਮ ਵਾਹਿਗੁਰੂ ਜੀ 🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🧡💜💚💙💛🤎🩷❤️🩵
ਮੇਰਾ ਨਾਨਕ ਵਾਲਾ ਦੇਸ਼, ਮੇਰਾ ਪੰਜਾਬ, ਮੇਰਾ ਅਨੰਦਪੁਰ ਸਾਹਿਬ 🙏 ਖੁਸ਼ ਰਹੋ ਸਾਰੇ ਤੇ ਦੂਜਿਆਂ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਾ ਵਾਹਿਗੁਰੂ ਜੀ ਆਪਣਾ ਕ੍ਰਿਪਾ ਬਣਾਈ ਰੱਖਣ ਆਪ ਸਭ ਤੇ 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਹੀ ਕਮਾਲ ਲਿਖਿਆ ਤੇ ਗਾਇਆ ❤️❤️🙏🙏 ਧੰਨ ਧੰਨ ਬਾਬਾ ਨਾਨਕ
सतनाम वाहेगुरु जी
ਯਾਰ ਕਿੰਨਾ ਸਕੂਨ ਮਿਲਦਾ ਇਹ ਗੀਤ ਨੂੰ ਸੁਣ ਕੇ 🥺🙏❤️❤️🌸🫶🫶
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ❤❤❤❤ਵੈਰੀ ਗੁੱਡ ਬਾਈ ਜੀ
ਬਹੁਤ ਵਧੀਆ ਗੀਤ 🩵❤️🩷🤎💛💙💚💜🧡
ਰੂਹ ਨੂੰ ਸ਼ਾਂਤੀ ਆ ਗਈ ਵੀਰ ਜੀ 🙏🙏
ਬਾਬਾ ਨਾਨਕ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ!🙏🙏🙏
🎉 ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ 🎉
ਬਹੁਤ ਵਧੀਆ ਵੀਰੇ ❤❤❤❤❤❤❤❤❤❤❤❤❤❤❤❤❤❤❤❤❤
ਸਿੰਘਜੀਤ ਨੇ ਲਿਖਿਆ ਵੀ ਬਾ-ਕਮਾਲ,ਅਮਰ ਨੇ ਗਾਇਆ ਵੀ ਬਾ-ਕਮਾਲ, ਸਾਰੀ ਟੀਮ ਨੂੰ ਪੁਰਬ ਮੁਬਾਰਕ
ਬਹੁਤ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਸਾਰਿਆ ਨੂੰ ਮੇਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ.
ਧੰਨਵਾਦ ਸਟਾਲਿਨ ਬਾਈ ਦਾ ਮਸਤੂਆਣਾ ਸਾਹਿਬ ਵਿਖੇ video ਕਰਨ ਲਈ। ਬਹੁਤ ਸੋਹਣਾ ਉਪਰਾਲਾ। ਮੁਬਾਰਕਾਂ ਸਾਰੀ ਟੀਮ ਨੂੰ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏
⁸⁸
👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼
❤ tere goriya de Singh jitne gana
Waheguru ji ❤️🙏
Waheguru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏
❤ਧੰਨ ਧੰਨ ਗੁਰੂ ਨਾਨਕ ਦੇਵ ਜੀ ❤❤ ❤ ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ❤ਬਹੁਤ ਸੋਹਣੀ ਕਲਮ ਹੈ ਵੀਰ ਜੀ ਬਹੁਤ ਸੋਹਣਾ ਗਾਇਆ ਹੈ ਜੀ ❤
ਬਹੁਤ ਖੂਬ ਵੀਰ ਜੀ 🙏🏻😊😇
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏💯
ਜੋ ਬੋਲੇ ਸੋ ਨਿਰਵੈਰ ਸ੍ਰੀ ਗੁਰੂ ਰਵਿਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆ ਜੀ 2023
❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
ਧੰਨ ਗੁਰੂ ਨਾਨਕ ਦੇਵ ਜੀ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇਣਾ ਜੋ ਵੀ #ਵਾਹਿਗੁਰੂ ਲਿਖੇ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਣਾ 🙏🙏🙏 happy gurpurab lakh lakh vadhaiyan 🙏
#ਵਾਹਿਗੁਰੂ
Waheguru ji 🙏
ਬਹੁਤ ਸੋਹਣਾ ਲਿਖਿਆ ਗਾਇਆ.... 🙏🙏 keep it up
satnaam shiri waheguru ji akalllll gurbar akalllll tu hi tu pyara satnaam shiri waheguru ji🙏🏻♥️😇🥰🤲🙏🏻I love you shiri Guru Nanak dev Satguru ji maharaj jisache patshah ji🙏🏻♥️😇🥰🤲🙏🏻
ਵਾਹਿਗੁਰੂ ਜੀ ਸਿੱਖ ਸਿੱਖੀ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਜਿੱਥੇ ਜਿੱਥੇ ਤੁਸੀਂ ਪੈਰ ਧਰੇ ਉੱਥੇ ਉੱਥੇ ਤੇਰੀ ਗੁਰਮੁਖੀ ਦਾ ਪਸਾਰਾ ਹੋਵੇ 🙏🙏🙏🙏🙏🙏💐💐💐💐💐💐
ਵਾਹਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੱਖੀਂ ਨਿਮਾਣਿਆਂ ਦੀ ਲਾਜ ਕਰੀਂ ਨਾ ਕਿਸੇ ਦਾ ਮੁਥਾਜ 🙏
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਵਾਹਿਗੁਰੂ ਜੀ ❤❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤❤ ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏
ਬਹੁਤ ਵਧੀਆ 🙏
ਧੰਨ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ
ਵਾਹਿਗੁਰੂ ਜੀ 🙏🙏
ਮਨ ਨੂੰ ਸਕੂਨ ਮਿਲਿਆ । ਬਹੁਤ ਹੀ ਵਧੀਆਂ ਹੈ ਜੀ ।🙏ਧੰਨ ਨਾਨਕ ਤੇਰੀ ਵੱਡੀ ਕਮਾਈ ।ਜਸਵੀਰ ਕੌਰ NZ
ਕੋਈ ਸਬਦ ਨਹੀ ਤਹਾਡੇ ਲਈ 🙏🙏🙏🙏
ਵਾਹਿਗੁਰੂ 🙏
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
ਬਹੁਤ ਵਧੀਆ ਗਾਇਆ 🙏👌👌
ਬੜੀ ਹੀ ਸੋਣੀ ਲਿਖਤ ਤੇ ਉਨ੍ਹਾਂ ਸੁਰੀਲੀ ਆਵਾਜ਼ ਅਮਰ ਬਾਈ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ 💐🌹
"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਧੰਨ ਧੰਨ ਧੰਨ ਧੰਨ ਧੰਨ ਬਾਬਾ ਨਾਨਕ ਜੀ
ਵਾਹ ਮੇਰੇ ਮਾਲਕਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
ਮੇਰਾ ਨਾਨਕ ਵਾਲਾ ਦੇਸ਼ ਮੇਰਾ ਚੜ੍ਹਦਾ ਤੇ ਲਹਿੰਦਾ ਪੰਜਾਬ ਮੇਰਾ ਨਾਮ ਵਾਲਾ ਦੇਸ਼ ਮੇਰਾ ਨਾਨਕ ਵਾਲਾ ਦੇਸ਼।।
🎉🎉ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਾਹਿਬ ਜੀਓ 🙏 ਵਾਹਿਗੁਰੂ ਜੀ 🙏 ❤ ❤❤❤❤
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ ਤੇ ਬਹੁਤ ਸੋਹਣੀ ਆਵਾਜ਼ ਆਜੀ ਰੂਹ ਨੂੰ ਸਕੂਨ ਮਿਲਦਾ ਆ ਇਹ ਗੀਤ ਸੁਣ ਕੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ ਵੀਰ ਨੂੰ🙏🙏🙏🙏🙏
ਬਹੁਤ ਬਹੁਤ ਸੋਹਣਾ ਜੀ 🙏🏻🙏🏻🙏🏻🙏🏻
Waheguru ji blessing for family and me to be happy life
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਰੂਹ ਦੀ ਅਵਾਜ ਆ ਇਹ ਗੀਤ❤
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਿਸ਼ਾਹ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ਬਹੁਤ ਸੋਹਣਾ ਸੁਮੇਲ ਲਿਖਤ ਤੇ ਗਾਇਕੀ ਦਾ, ਮਹਾਰਾਜ ਕਿਰਪਾ ਕਰਨ
ਹਾਏ! ਜਿਨੀ ਵਾਰੀ ਇਹ ਗੀਤ ਸੁਣਦਾ ਉਨੀ ਵਾਰੀ ਅੱਖਾਂ ਚ ਹੰਝੂ ਆ ਜਾਂਦੇ
Excellent lyrics ....Nanak wala Desh Punjab
ਸ਼ੁਕਰ ਹੈ ਕਿਸੇ ਨੇ ਗੁਰਮੁਖੀ ਦੀ ਗੱਲ ਕੀਤੀ ' ਹੁਣ ਤਾਂ SGPC ਵਾਲੇ ਵੀ ਗੁਰਮੁਖੀ ਨੂੰ ਪੰਜਾਬੀ ਕਹੀ ਜਾਂਦੇ
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏❤️❤️❤️❤️❤️
ਵਾਹਿਗੁਰੂ ਜੀ ਬੁਹਤ ਵਧੀਆ ਸ਼ਬਦ ਚੜ੍ਹਦੀ ਕਲਾ ਬਖਸ਼ੇ 🙏🙏
ਵੀਰ ਜੀ ਬਹੁਤ ਵਧੀਆ ਲਿਖਿਆ ਤੇ ਗਾਇਆ ਅਗਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਲਈ ਇਸ ਤਰ੍ਹਾਂ ਦਾ ਗਾਇਆ ਤੇ ਲਿਖਿਆ ਜਾਣਾ ਚਾਹੀਦਾ ਹੈ ਤਾਂ ਜ਼ੋ ਸਿੱਖ ਵਿਰਸੇ ਦਾ ਪਤਾ ਲੱਗੇ ਸਾਰੇ ਪੰਜਾਬੀ ਗਾਇਕ ਇਸ ਤਰ੍ਹਾਂ ਗਾਉਂਣ ਤਾਂ ਕੁਝ ਹੱਦ ਤੱਕ ਗਾਇਕੀ ਰਾਹੀਂ ਪੰਜਾਬ ਦਾ ਵਿਰਸਾ ਸੰਭਲ ਸਕਦਾ ਅੱਜ ਦੇ ਟਾਇਮ ਗਾਇਕੀ ਦਾ ਜ਼ਿਆਦਾ ਪ੍ਰਭਾਵ ਪੈਂਦਾਸ਼ਰਾਬ ਕੁੜੀ ਤੇ ਹਥਿਆਰਾ ਨੂੰ ਛੱਡ ਕੇ ਸਾਫ਼ ਸੁਥਰੇ ਅਰਥਾਂ ਵਾਲੇ ਗੀਤ ਗਾਏ ਜਾਣ
Oh ahh ji mere guru Nanak wala desh
🙏🙏जो बोले सो निहाल सत श्री अकाल जी जो बोले सो निर्भय श्री गुरु रविदास महाराज दी जय 🙏🙏🙏🙏
satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 👏❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏❤️🙏💐💕👏❤️🙏💐💕👏❤️🙏💐💕👏❤️🙏💐💕👏❤️🙏💐💕👏❤️🙏💐💕
ਧੰਨ ਸਾਡੀ ਪੰਜਾਬ ਦੀ ਧਰਤੀ ਜਿਸ ਤੇ ਸਾਡੇ ਗੁਰੂਆਂ ਸੰਤਾਂ ਫਕੀਰਾਂ ਨੇ ਜਨਮ ਲਿਆ ਹੈ। ਤੇ ਦੂਜੇ ਪਾਸੇ ਇਸ ਹੀ ਮਿੱਟੀ ਨੇ ਲੱਖਾਂ ਫ਼ਨਕਾਰ ਹੋਰ ਵੀ ਸਾਡੇ ਪੰਜਾਬ ਨੂੰ ਦਿੱਤੇ ਨੇ ਜਿੱਦਾ ਬਾਈ ਸੈਂਬੀ ਜਿਹੇ ਗਾਇਕ ਅਤੇ ਇੰਨੇ ਸੋਹਣੇ ਲੇਖਕ ਧੰਨ ਧੰਨ ਸਾਡਾ ਨਾਨਕ ਵਾਲ਼ਾ ਦੇਸ਼ 🙏🙏🙏🙏🙏🙏
,ਰੂਹ ਖੁਸ਼ ਹੋ ਗਈ 😊😊😊
ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਨੂੰ ਵਧਾਈਆਂ ਜੀ 👍🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਰੂਹ ਨੂੰ ਸਕੂਨ ਦੇਣ ਵਾਲਾ ਬਹੁਤ ਵਧੀਆ ਗੀਤ
ਜਿਉਂਦਾ ਰਹਿ ਦਿਲਾਂ ਕਿਆ ਬਾਤ ਆ ਸੋਹਣੀ ਗਾਈਂ ਆ ਨਾਨਕ ਦੀ ਮਹਿਮਾ ❤❤❤❤
ਬਹੁਤ ਸੋਹਣਾ ਲਿਖਿਆ ਅਤੇ ਗਾਇਆ 1ਦਿਨ ਵਿੱਚ 20 , 25 ਵਾਰ ਸੁਣਿਆ ਫੇਰ ਵੀ ਮਨ ਨਹੀ ਭਰਿਆ 🙏🙏🙏🙏🙏
ਧੰਨ ਗੁਰੂ ਨਾਨਕ ਦੇਵ ਜੀ
🙏🏻🙇🏻♂️ਵਾਹਿਗੁਰੂ ਜੀ 🙏🏻🙇🏻♂️ਵਾਹਿਗੁਰੂ ਜੀ 🙏🏻🙇🏻♂️ਵਾਹਿਗੁਰੂ ਜੀ 🙇🏻♂️🙏🏻
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਬਹੁਤ ਸੋਹਣਾ ਗੀਤ ਬਾਬਾ ਨਾਨਕ ਮੇਹਰ ਕਰੇ ਸੱਭ ਤੇ। ਬਹੁਤ ਸੋਹਣੀ ਲਿਖ਼ਤ ਸਿੰਘਜੀਤ ਬਾਈ ✍️🙏💯
Vere geet nhi shabed hai 😊
ਬਹੁਤ ਵਧੀਆ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤️🙏🏻
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 👏🫶
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
ਸੈਂਹਬੀ ਵੀਰੇ ਰੂਹ ਖੁਸ਼ ਹੋਗੀ,,,ਸਦਾ ਚੜਦੀ ਕਲਾ ਚ ਰਹੋ
ਬਾ ਕਮਾਲ ਛੋਟੇ ਵੀਰ.. ਰੱਬ ਤੈਨੂੰ ਤਰੱਕੀ ਬਖਸ਼ੇ.... ਹੋਰ ਗਾ ਦੇਵੋ ਐਸਾ ik. 🙏🙏🙏❤️❤️❤️
ਬਹੁਤ ਹੀ ਦਿਲ ਨੂੰ ਟੁੰਬਣ ਵਾਲਾ ਗੀਤ ਹੈ। ਵਾਹਿਗੁਰੂ ਜੀ ਮਿਹਰ ਕਰਨ ਪੁੱਤਰ ਤੇ ਏਂਦਾ ਹੀ ਗਾਉਂਦੇ ਰਹੋ ❤
Mind blowing video and lyrics as well 🙏🙏🙏🙏 waheguru sda salamat rakhe 🙏
ਧੰਨ ਬਾਬਾ ਗੁਰੂ ਨਾਨਕ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻🤲🏻
ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ❤❤❤❤🌹🌹🌹🌹🙏🙏
ਬਹੁਤ ਵਧੀਆ ਸ਼ਬਦ ਆ ਵੀਰ ਜੀ
ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
( ਤਸਵੀਰ ਮੇਰੇ ਪਾਤਸ਼ਾਹ ਦੀ )
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾ
ਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ

ਰਹਿਮਤ ਤੇਰੀ ਦੇ ਸਦਕੇ ਬਾਬਾ................
ਜੰਗਲਾਂ ਵਿਚ ਨੀ ਉਹ ਤਾਂ ਵਸਦਾ ਬੰਦਿਆਂ ਤੇਰੇ ਅੰਦਰ ਜੀ
20 ਰੁਪਏ ਦਾ ਲਾਇਆ ਨਹੀਓ ਮੁਕਣਾ ਤੇਰਾ ਲੰਗਰ ਜੀ
ਰੂਹਾਨੀ ਤੇਰਾ ਪ੍ਰਤਾਪ ਜਦੋ ਪੰਗਤ ਚ ਰੋਟੀ ਸਭ ਦੇ ਹੱਥ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .................
ਵਸਦੇ ਰਹੋ ਉਜੜ ਜਾਓ ਸੀ ਵੱਖਰਾ ਹੀ ਬਾਬਾ ਆਲਾਪ ਤੇਰਾ
ਬਾਬਰ ਵੀ ਸੱਜਦਾ ਕਰਦਾ ਕੈਸਾ ਅਲਾਹੀ ਸੀ ਪ੍ਰਤਾਪ ਤੇਰਾ
ਮਜਲੁਮਾਂ ਨੂੰ ਗਲ ਲਾਉਦਾ ਤੂੰ ਲਾਲੋ ਦਾ ਲੈਦਾ ਪੱਖ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .................
ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਵੱਖਰਾ ਹੀ ਉਪਦੇਸ਼
ਜਨਮ ਭੋਇ ਤੇਰੀ ਬਾਬਾ ਸਾਡੇ ਲਈ ਹੁਣ ਬਣ ਗਈ ਪ੍ਰਦੇਸ਼
ਮਿਟਜੇ ਵਾਹਗਾ ਨਨਕਾਣੇ ਤਰਸੇਮ ਨਮਸਤਕ ਧਰ ਮੱਥਾ ਟੇਕਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .....................
ਮਾਨਵਤਾ ਦੇ ਭਲੇ ਲਈ ਬਾਬਾ ਕੀਤੀਆਂ ਤੂੰ ਉਦਾਸੀਆਂ
ਮਿਹਰ ਤੇਰੀ ਦੇ ਸਦਕੇ ਮਿਟ ਗਈਆਂ ਸਭ ਉਦਾਸੀਆਂ
ਅਰਦਾਸ ਕਰੀਏ ਗੁਰਪੁਰਬ ਤੇ ਹਿੰਦੂ ਮੁਸਲਿਮ ਹੱਸ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .................
ਤੇਰਾ ਤੇਰਾ ਤੋਲ ਕੇ ਤੂੰ ਕਰ ਗਿਆ ਬਰਾਬਰ ਦਾ ਹਿਸਾਬ
ਪਿੰਡ ਪਿੰਡ ਇਕ ਗੁਰੂਘਰ ਚੋ ਹੋਵੇ ਬਾਣੀ ਦਾ ਆਗਾਜ
ਹਰ ਸਿਰ ਤੇਰੇ ਸਿੱਖ ਦਾ ਦਸਤਾਰ ਚੁੰਨੀ ਸੰਗ ਢੱਕ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .................
ਸਫਰ ਤੇਰਾ ਨਨਕਾਣੇ ਤੋ ਆਨੰਦਪੁਰ ਤੱਕ ਚਲ ਆਇਆ
ਪੰਜ ਕਰਾਰ ਸਾਜ ਦਸ਼ਮੇਸ ਜੀ ਖਾਲਸਾ ਸੀ ਸਜਾਇਆ
ਮਿਹਰ ਦਸਾਂ ਗੁਰੂਆਂ ਦੀ ਲੜਦਾ ਨਾਲ ਸਵਾ ਲੱਖ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾ
ਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ................
ਤਰਸੇਮ ( 9878014471 )
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
ਜੌ ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ❤❤❤
ਰੂਹਾਂ ਖੁਸ਼ ਹੋ ਗਈ ਏਂ ❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਸਾਹਿਬ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜੀ 🙏🙏🙏🙏🙏🙏🙏
ਸਤਿਨਾਮ ਵਾਹਿਗੁਰੂ ਜੀ 🙏🙏🙏🙏 ਸਤਿਨਾਮ ਵਾਹਿਗੁਰੂ ਜੀ 🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🧡💜💚💙💛🤎🩷❤️🩵
ਮੇਰਾ ਨਾਨਕ ਵਾਲਾ ਦੇਸ਼, ਮੇਰਾ ਪੰਜਾਬ, ਮੇਰਾ ਅਨੰਦਪੁਰ ਸਾਹਿਬ 🙏 ਖੁਸ਼ ਰਹੋ ਸਾਰੇ ਤੇ ਦੂਜਿਆਂ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਾ
ਵਾਹਿਗੁਰੂ ਜੀ ਆਪਣਾ ਕ੍ਰਿਪਾ ਬਣਾਈ ਰੱਖਣ ਆਪ ਸਭ ਤੇ 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਹੀ ਕਮਾਲ ਲਿਖਿਆ ਤੇ ਗਾਇਆ ❤️❤️🙏🙏 ਧੰਨ ਧੰਨ ਬਾਬਾ ਨਾਨਕ
सतनाम वाहेगुरु जी
ਯਾਰ ਕਿੰਨਾ ਸਕੂਨ ਮਿਲਦਾ ਇਹ ਗੀਤ ਨੂੰ ਸੁਣ ਕੇ 🥺🙏❤️❤️🌸🫶🫶
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ❤❤❤❤
ਵੈਰੀ ਗੁੱਡ ਬਾਈ ਜੀ
ਬਹੁਤ ਵਧੀਆ ਗੀਤ 🩵❤️🩷🤎💛💙💚💜🧡
ਰੂਹ ਨੂੰ ਸ਼ਾਂਤੀ ਆ ਗਈ ਵੀਰ ਜੀ 🙏🙏
ਬਾਬਾ ਨਾਨਕ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ!🙏🙏🙏
🎉 ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ 🎉
ਬਹੁਤ ਵਧੀਆ ਵੀਰੇ
❤❤❤❤❤❤❤❤❤❤❤❤❤❤❤❤❤❤❤❤❤
ਸਿੰਘਜੀਤ ਨੇ ਲਿਖਿਆ ਵੀ ਬਾ-ਕਮਾਲ,ਅਮਰ ਨੇ ਗਾਇਆ ਵੀ ਬਾ-ਕਮਾਲ, ਸਾਰੀ ਟੀਮ ਨੂੰ ਪੁਰਬ ਮੁਬਾਰਕ
ਬਹੁਤ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਸਾਰਿਆ ਨੂੰ ਮੇਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ.
ਧੰਨਵਾਦ ਸਟਾਲਿਨ ਬਾਈ ਦਾ ਮਸਤੂਆਣਾ ਸਾਹਿਬ ਵਿਖੇ video ਕਰਨ ਲਈ। ਬਹੁਤ ਸੋਹਣਾ ਉਪਰਾਲਾ। ਮੁਬਾਰਕਾਂ ਸਾਰੀ ਟੀਮ ਨੂੰ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏
⁸⁸
👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼👩🏻🍼
❤ tere goriya de Singh jitne gana
Waheguru ji ❤️🙏
Waheguru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏
❤ਧੰਨ ਧੰਨ ਗੁਰੂ ਨਾਨਕ ਦੇਵ ਜੀ ❤❤
❤ ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ❤ਬਹੁਤ ਸੋਹਣੀ ਕਲਮ ਹੈ ਵੀਰ ਜੀ ਬਹੁਤ ਸੋਹਣਾ ਗਾਇਆ ਹੈ ਜੀ ❤
ਬਹੁਤ ਖੂਬ ਵੀਰ ਜੀ 🙏🏻😊😇
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏💯
ਜੋ ਬੋਲੇ ਸੋ ਨਿਰਵੈਰ ਸ੍ਰੀ ਗੁਰੂ ਰਵਿਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆ ਜੀ 2023
❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
ਧੰਨ ਗੁਰੂ ਨਾਨਕ ਦੇਵ ਜੀ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇਣਾ ਜੋ ਵੀ #ਵਾਹਿਗੁਰੂ ਲਿਖੇ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਣਾ 🙏🙏🙏 happy gurpurab lakh lakh vadhaiyan 🙏
#ਵਾਹਿਗੁਰੂ
Waheguru ji 🙏
ਬਹੁਤ ਸੋਹਣਾ ਲਿਖਿਆ ਗਾਇਆ.... 🙏🙏 keep it up
satnaam shiri waheguru ji akalllll gurbar akalllll tu hi tu pyara satnaam shiri waheguru ji🙏🏻♥️😇🥰🤲🙏🏻I love you shiri Guru Nanak dev Satguru ji maharaj jisache patshah ji🙏🏻♥️😇🥰🤲🙏🏻
ਵਾਹਿਗੁਰੂ ਜੀ ਸਿੱਖ ਸਿੱਖੀ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਜਿੱਥੇ ਜਿੱਥੇ ਤੁਸੀਂ ਪੈਰ ਧਰੇ ਉੱਥੇ ਉੱਥੇ ਤੇਰੀ ਗੁਰਮੁਖੀ ਦਾ ਪਸਾਰਾ ਹੋਵੇ 🙏🙏🙏🙏🙏🙏💐💐💐💐💐💐
ਵਾਹਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੱਖੀਂ ਨਿਮਾਣਿਆਂ ਦੀ ਲਾਜ ਕਰੀਂ ਨਾ ਕਿਸੇ ਦਾ ਮੁਥਾਜ 🙏
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਵਾਹਿਗੁਰੂ ਜੀ ❤❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤❤ ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏
ਬਹੁਤ ਵਧੀਆ 🙏
ਧੰਨ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ
ਵਾਹਿਗੁਰੂ ਜੀ 🙏🙏
ਮਨ ਨੂੰ ਸਕੂਨ ਮਿਲਿਆ । ਬਹੁਤ ਹੀ ਵਧੀਆਂ ਹੈ ਜੀ ।🙏ਧੰਨ ਨਾਨਕ ਤੇਰੀ ਵੱਡੀ ਕਮਾਈ ।
ਜਸਵੀਰ ਕੌਰ NZ
ਕੋਈ ਸਬਦ ਨਹੀ ਤਹਾਡੇ ਲਈ 🙏🙏🙏🙏
ਵਾਹਿਗੁਰੂ 🙏
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
ਬਹੁਤ ਵਧੀਆ ਗਾਇਆ 🙏👌👌
ਬੜੀ ਹੀ ਸੋਣੀ ਲਿਖਤ ਤੇ ਉਨ੍ਹਾਂ ਸੁਰੀਲੀ ਆਵਾਜ਼ ਅਮਰ ਬਾਈ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ 💐🌹
"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਧੰਨ ਧੰਨ ਧੰਨ ਧੰਨ ਧੰਨ ਬਾਬਾ ਨਾਨਕ ਜੀ
ਵਾਹ ਮੇਰੇ ਮਾਲਕਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
ਮੇਰਾ ਨਾਨਕ ਵਾਲਾ ਦੇਸ਼ ਮੇਰਾ ਚੜ੍ਹਦਾ ਤੇ ਲਹਿੰਦਾ ਪੰਜਾਬ ਮੇਰਾ ਨਾਮ ਵਾਲਾ ਦੇਸ਼ ਮੇਰਾ ਨਾਨਕ ਵਾਲਾ ਦੇਸ਼।।
🎉🎉ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਾਹਿਬ ਜੀਓ 🙏 ਵਾਹਿਗੁਰੂ ਜੀ 🙏 ❤ ❤❤❤❤
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ ਤੇ ਬਹੁਤ ਸੋਹਣੀ ਆਵਾਜ਼ ਆਜੀ ਰੂਹ ਨੂੰ ਸਕੂਨ ਮਿਲਦਾ ਆ ਇਹ ਗੀਤ ਸੁਣ ਕੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ ਵੀਰ ਨੂੰ🙏🙏🙏🙏🙏
ਬਹੁਤ ਬਹੁਤ ਸੋਹਣਾ ਜੀ 🙏🏻🙏🏻🙏🏻🙏🏻
Waheguru ji blessing for family and me to be happy life
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਰੂਹ ਦੀ ਅਵਾਜ ਆ ਇਹ ਗੀਤ❤
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਿਸ਼ਾਹ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ਬਹੁਤ ਸੋਹਣਾ ਸੁਮੇਲ ਲਿਖਤ ਤੇ ਗਾਇਕੀ ਦਾ, ਮਹਾਰਾਜ ਕਿਰਪਾ ਕਰਨ
ਹਾਏ! ਜਿਨੀ ਵਾਰੀ ਇਹ ਗੀਤ ਸੁਣਦਾ ਉਨੀ ਵਾਰੀ ਅੱਖਾਂ ਚ ਹੰਝੂ ਆ ਜਾਂਦੇ
Excellent lyrics ....Nanak wala Desh Punjab
ਸ਼ੁਕਰ ਹੈ ਕਿਸੇ ਨੇ ਗੁਰਮੁਖੀ ਦੀ ਗੱਲ ਕੀਤੀ ' ਹੁਣ ਤਾਂ SGPC ਵਾਲੇ ਵੀ ਗੁਰਮੁਖੀ ਨੂੰ ਪੰਜਾਬੀ ਕਹੀ ਜਾਂਦੇ
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏❤️❤️❤️❤️❤️
ਵਾਹਿਗੁਰੂ ਜੀ ਬੁਹਤ ਵਧੀਆ ਸ਼ਬਦ ਚੜ੍ਹਦੀ ਕਲਾ ਬਖਸ਼ੇ 🙏🙏
ਵੀਰ ਜੀ ਬਹੁਤ ਵਧੀਆ ਲਿਖਿਆ ਤੇ ਗਾਇਆ ਅਗਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਲਈ ਇਸ ਤਰ੍ਹਾਂ ਦਾ ਗਾਇਆ ਤੇ ਲਿਖਿਆ ਜਾਣਾ ਚਾਹੀਦਾ ਹੈ ਤਾਂ ਜ਼ੋ ਸਿੱਖ ਵਿਰਸੇ ਦਾ ਪਤਾ ਲੱਗੇ ਸਾਰੇ ਪੰਜਾਬੀ ਗਾਇਕ ਇਸ ਤਰ੍ਹਾਂ ਗਾਉਂਣ ਤਾਂ ਕੁਝ ਹੱਦ ਤੱਕ ਗਾਇਕੀ ਰਾਹੀਂ ਪੰਜਾਬ ਦਾ ਵਿਰਸਾ ਸੰਭਲ ਸਕਦਾ ਅੱਜ ਦੇ ਟਾਇਮ ਗਾਇਕੀ ਦਾ ਜ਼ਿਆਦਾ ਪ੍ਰਭਾਵ ਪੈਂਦਾ
ਸ਼ਰਾਬ ਕੁੜੀ ਤੇ ਹਥਿਆਰਾ ਨੂੰ ਛੱਡ ਕੇ ਸਾਫ਼ ਸੁਥਰੇ ਅਰਥਾਂ ਵਾਲੇ ਗੀਤ ਗਾਏ ਜਾਣ
Oh ahh ji mere guru Nanak wala desh
🙏🙏जो बोले सो निहाल सत श्री अकाल जी
जो बोले सो निर्भय श्री गुरु रविदास महाराज दी जय 🙏🙏🙏🙏
satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 👏❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏❤️🙏💐💕👏❤️🙏💐💕👏❤️🙏💐💕👏❤️🙏💐💕👏❤️🙏💐💕👏❤️🙏💐💕
ਧੰਨ ਸਾਡੀ ਪੰਜਾਬ ਦੀ ਧਰਤੀ ਜਿਸ ਤੇ ਸਾਡੇ ਗੁਰੂਆਂ ਸੰਤਾਂ ਫਕੀਰਾਂ ਨੇ ਜਨਮ ਲਿਆ ਹੈ। ਤੇ ਦੂਜੇ ਪਾਸੇ ਇਸ ਹੀ ਮਿੱਟੀ ਨੇ ਲੱਖਾਂ ਫ਼ਨਕਾਰ ਹੋਰ ਵੀ ਸਾਡੇ ਪੰਜਾਬ ਨੂੰ ਦਿੱਤੇ ਨੇ ਜਿੱਦਾ ਬਾਈ ਸੈਂਬੀ ਜਿਹੇ ਗਾਇਕ ਅਤੇ ਇੰਨੇ ਸੋਹਣੇ ਲੇਖਕ ਧੰਨ ਧੰਨ ਸਾਡਾ ਨਾਨਕ ਵਾਲ਼ਾ ਦੇਸ਼ 🙏🙏🙏🙏🙏🙏
,ਰੂਹ ਖੁਸ਼ ਹੋ ਗਈ 😊😊😊
ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਨੂੰ ਵਧਾਈਆਂ ਜੀ 👍🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਰੂਹ ਨੂੰ ਸਕੂਨ ਦੇਣ ਵਾਲਾ ਬਹੁਤ ਵਧੀਆ ਗੀਤ
ਜਿਉਂਦਾ ਰਹਿ ਦਿਲਾਂ ਕਿਆ ਬਾਤ ਆ ਸੋਹਣੀ ਗਾਈਂ ਆ ਨਾਨਕ ਦੀ ਮਹਿਮਾ ❤❤❤❤
ਬਹੁਤ ਸੋਹਣਾ ਲਿਖਿਆ ਅਤੇ ਗਾਇਆ 1ਦਿਨ ਵਿੱਚ 20 , 25 ਵਾਰ ਸੁਣਿਆ ਫੇਰ ਵੀ ਮਨ ਨਹੀ ਭਰਿਆ 🙏🙏🙏🙏🙏
ਧੰਨ ਗੁਰੂ ਨਾਨਕ ਦੇਵ ਜੀ
🙏🏻🙇🏻♂️ਵਾਹਿਗੁਰੂ ਜੀ 🙏🏻🙇🏻♂️ਵਾਹਿਗੁਰੂ ਜੀ 🙏🏻🙇🏻♂️ਵਾਹਿਗੁਰੂ ਜੀ 🙇🏻♂️🙏🏻
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਬਹੁਤ ਸੋਹਣਾ ਗੀਤ ਬਾਬਾ ਨਾਨਕ ਮੇਹਰ ਕਰੇ ਸੱਭ ਤੇ। ਬਹੁਤ ਸੋਹਣੀ ਲਿਖ਼ਤ ਸਿੰਘਜੀਤ ਬਾਈ ✍️🙏💯
Vere geet nhi shabed hai 😊
ਬਹੁਤ ਵਧੀਆ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤️🙏🏻
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 👏🫶