Комментарии •

  • @lakhvinderkaurdhillon358
    @lakhvinderkaurdhillon358 4 часа назад +22

    ਬਹੁਤ ਵੱਡਾ ਦਿਲ ਐ ਪੁੱਤਰ ਤੁਹਾਡਾ ਗਰੀਬ ਨੂੰ ਕੁਝ ਵੀ ਨਹੀਂ ਕਿਹਾ❤❤

  • @sarbjeetdhillon7685
    @sarbjeetdhillon7685 7 часов назад +30

    ਪੁੱਤ ਮੋਟੇ ਗਰੀਬ ਬੰਦੇ ਨੂੰ ਕੁਛ ਨੀ ਕਿਹਾ ਬਹੁਤ ਸਾਬਸ ਤੇਰੇ ਪੁੱਤ ਮੋਟੇ ਤੂੰ ਬਹੁਤ ਵੱਧੀਆ ਕੀਤਾ

    • @mavimcrobert7131
      @mavimcrobert7131 6 часов назад +2

      That’s so nice that you’re so humble to the this poor kid ਤੂ ਤਾ ਪੂਰਾ ਜੱਟ ਮੋਟੇ! 💕🇺🇸

  • @RajaKahlon-wf3nu
    @RajaKahlon-wf3nu 5 часов назад +10

    Waheguru g chardi kla kre Veer g ਨੁਕਸਾਨ ਕਿਸੇ ਕੋਲੋ ਵੀ ਹੋ ਸਕਦਾ ਹੈ ਪਰ ਤੁਸੀਂ ਵੀਰ ਦਿਲ ਜਿੱਤ ਲਿਆ ਗਰੀਬ ਮਜਦੂਰ 😢😢😢😢😢

  • @DaljitKour-qu6co
    @DaljitKour-qu6co 3 часа назад +7

    ਮੁੰਡੇ ਰੌਦੇ ਦੇਖ ਮਨ ਭਰ ਗਿਆ ਬਹੁਤ ਵੱਡਾ ਦਿਲ ਤੁਹਾਡਸ

  • @Gurmeet_Kaur16
    @Gurmeet_Kaur16 3 часа назад +5

    ਗੁੱਗੂ ਅਤੇ ਮੋਟਾ ਵੀਰ ਬਹੁਤ ਵਧੀਆ ਇਨਸਾਨ ਨੇ ❤ਜੋ ਇਨ੍ਹਾਂ ਵੱਡਾ ਨੁਕਸਾਨ ਜਰ ਗਏ ਉਸ ਮੁੰਡੇ ਨੂੰ ਕੁਝ ਵੀ ਨਹੀਂ ਕਿਹਾ ਬਹੁਤ ਵੱਡਾ ਦਿਲ ਹੈ ਤੁਹਾਡਾ ❤❤❤

  • @niranjansinghpunni5305
    @niranjansinghpunni5305 5 часов назад +10

    ਵੀਰੇ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਸੀ ਵੀਡੀਓ ਦੇਖ ਕੇ ਇਨਾਂ ਨੁਕਸਾਨ ਹੋਇਆ ਪਰ ਤੁਸੀਂ ਗਰੀਬ ਮਜ਼ਦੂਰ ਨੂੰ ਹੋਂਸਲਾ ਦੇ ਰਹੇ ਸੀ ਤੇ ਉਹ ਡਰ ਰਿਹਾ ਸੀ 😢😢😢😢😢

  • @HarjinderKaur-kp7bc
    @HarjinderKaur-kp7bc 7 часов назад +7

    Waheguru ji ਤੁਹਾਨੂੰ ਚੜ੍ਹਦੀ ਕਲਾ bkshan

  • @kulwinderkaur7035
    @kulwinderkaur7035 6 часов назад +4

    Veer tusi os monde naal pyer naal gal kiti bout vadia laga nahi ta apne lokk bout mada karde han oh bichara bee dereya peya t roi janda tusi bout vade dil wale ho veer waheguru chardikla bakshen tehnu hemesha 🙏🙏

  • @RajveerSingh-hb5gg
    @RajveerSingh-hb5gg Час назад +2

    ਹਾਏ ਗਰੀਬੀ ਮੁੰਡੇ ਦਾ ਡਰ ਸੱਚਾ ਸੀ ਮੈਨੂੰ ਬਹੁਤ ਦੁੱਖ ਲੱਗਿਆ ਮੁੰਡੇ ਨੂੰ ਰੋਂਦੇ ਹੋਏ ਵੇਖ ਕੇ ਪਰ ਤੁਸੀ ਵੀ ਬੜੇ ਹੌਸਲੇ ਨਾਲ ਉਸ ਨੂੰ ਚੁੱਪ ਕਰਵਾਇਆ love you bro

  • @nindersingh7762
    @nindersingh7762 7 часов назад +12

    ਬੇਬੇ ਦੀ ਵੀਡਿਉ ਬਣਾਈ ਨੀ ਗਾਲਾ ਕਢਦੀ ਦੀ

  • @RaidosanjhRaidosanjh
    @RaidosanjhRaidosanjh 5 часов назад +5

    Bai huni vadiya bande aa vadiya soch aa bai huna di garib nu kuj ni boleya

  • @JassarJharmaljassar
    @JassarJharmaljassar 4 часа назад +2

    ਉਹ ਤੇ ਗੇਅਰ ਗਲਤ ਲੱਗ ਗਿਆ ਲਾਉਣਾ ਗੇਅਰ ਬੈਕ ਤਾਂ ਲਾਤਾ ਅਗਲਾ ਗੇਅਰ ਚਲ ਕੋਈ ਚੱਕਰ ਨਹੀਂ ਨਿਆਣਾ ਯਾਰ ਫਿਰ ਵੀ

  • @nindersingh7762
    @nindersingh7762 7 часов назад +2

    ਬੋਹਤ ਮਾੜਾ ਹੋਇਆ ਬਾਈ ਜੀ ਧਿਆਨ ਰੱਖੋ ਤਗੜੇ ਡਰਾਇਵਰ ਦਾ ਖਾਦੀ ਪੀਤੀ ਚ ਹੋ ਜਾਂਦਾ

  • @kuldeepMaan-eo5fw
    @kuldeepMaan-eo5fw Час назад

    Waheguru dono veereya te pariwar nu chardi Kalan bakshy!! Dil jit leya veere gareeb bnde nu kush nhi boleya !! Waheguru tuhanu bohta sara dewe!! Dilon pyaar dono pravan leyi ❤️

  • @livelaughcreation
    @livelaughcreation Час назад

    ਚੰਗੀ ਗੱਲ ਹੈ ਜੇ ਨਹੀਂ ਪਾਏ ਪੈਸੇ ਮਹਾਂਰਾਜ ਸਭ ਹਿਸਾਬ ਪੂਰੇ ਕਰ ਦਿੰਦਾ ਹੁੰਦਾ ਹੈ। ਪਰ ਗਰੀਬ ਕਿਸੇ ਦੀ ਗਰੀਬੀ ਨਹੀਂ ਦੇਖਦੇ ਅੱਜ-ਕੱਲ੍ਹ ਸਿਆਪਾ ਪਾਉਂਣ ਤੇ ਕਿਹੜੀ ਗੱਲ ਵਧਾ ਕੇ ਪੈਸਾ ਕਿਸ ਗੱਲ ਦਾ ਕਿੰਨਾ ਪਾਈਏ। ਬਸ ਇਹੀ ਦੇਖਣਾ ਜ਼ਿਮੀਂਦਾਰ ਹੈ ਹੋਰ ਨਹੀਂ ਤਾਂ ਜਾਤੀ ਸੂਚਕ ਗੱਲ ਬਣਾ ਲਓ।

  • @jattmunde1937
    @jattmunde1937 7 часов назад +4

    Bhot wadiya yaar bachare nu kuj bolya nai

  • @Kamal11555
    @Kamal11555 5 часов назад +3

    ਚਲੋ ਕੋਈ ਵੱਡਾ ਗ੍ਰਹਿ ਟਲ ਗਿਆ

  • @supreetkaur722
    @supreetkaur722 4 часа назад +1

    Congratulations to all of you dear 💜💞 Dadi nu lakh _lakh vadaaiya ji for Baby boy 🙏

  • @rajrb72
    @rajrb72 5 часов назад +1

    Waheguru mehar kare

  • @bulletwala678
    @bulletwala678 5 часов назад +1

    John deere start taan Neutral karan te hunda

  • @tajbirsingh7440
    @tajbirsingh7440 2 часа назад +1

    Vichara ro k man dukhi kr dita sada v

  • @vinodsainiii
    @vinodsainiii 6 часов назад +1

    Banda Bhut Chnga Ci 22 😢😢😢😢❤❤❤❤❤

  • @RizwanaShabir-uv5uh
    @RizwanaShabir-uv5uh 3 часа назад +1

    ❤ hello hi Google ji aap kitne acche Hain agar Sari duniya Sari duniya aapki tarah ho jaaye to yah Sari duniya jannat Ban jaaye Koi Kisi ki aankh mein aansu na aane de sab log aapki tarah ho jaaye paisa to bahut hota hai lekin Dil Nahin hota Allah ne aapko Dil ka Kitna achcha banaya hai Kashi sab logon ka Dil aap ki tarah ho achcha Anmol pyara khoobsurat kabhi dusron ko bhi rote hue chup Kara de bahut khush Kismat Hogi aapki hone wali wife is jaisa husband milega aap aap mota Bhai bahut acche Hain aapke naam bahut mushkil hai mujhe Lene Nahin aate❤❤❤❤❤

  • @SANDHU22Valog
    @SANDHU22Valog 5 часов назад +1

    Sirra valog balkarn bro 🎉🎉

  • @KuldeepKaur-yb5qn
    @KuldeepKaur-yb5qn 29 минут назад +1

    Love you bhra❤❤❤❤❤

  • @jagjeetsingh1068
    @jagjeetsingh1068 3 часа назад +1

    ਚਲੋਂ ਜੱਟੋ ਦਿੱਲ ਵੱਡੇ ਮਿੱਤਰੋਂ ❤❤

  • @KewalGuru-y3x
    @KewalGuru-y3x 4 часа назад

    Waheguru tuhanu hmesha khush rakhe

  • @SandeepKaur-y8y
    @SandeepKaur-y8y 3 часа назад

    Waheguru ji 🙏

  • @NirvairSekhon-ir4gu
    @NirvairSekhon-ir4gu 3 часа назад +1

    Nice 💯💯💯💯🎉🎉🎉🎉🎉

  • @harwinderkaur609
    @harwinderkaur609 4 часа назад

    Salute veer ji for your kind

  • @Jotshorts-o5z
    @Jotshorts-o5z 3 часа назад +2

    ਵੀਰੇ ਕਲ ਕਿਸੇ ਨੇ you tube te video payi a thuade ghr baby hoya sach DSO ਤੁਸੀ

  • @HappyGill-hn1si
    @HappyGill-hn1si 5 часов назад +1

    ❤❤

  • @Totakhan-ln5qv
    @Totakhan-ln5qv 4 часа назад +1

    🙏🙏🙏🙏🙏♥️♥️♥️♥️

  • @Yash-w6i
    @Yash-w6i 6 часов назад +1

    Bhai Ram Ram

  • @sarbjitdhaliwal5644
    @sarbjitdhaliwal5644 4 часа назад

    Very nice video

  • @GurunanakDairyFarm00
    @GurunanakDairyFarm00 2 часа назад

    John Deere ਗੈਰ ਚ ਤਾ ਸਟਾਟ ਨਹੀਂ ਹੁੰਦਾ

  • @JaspreetGill-d6j
    @JaspreetGill-d6j 2 часа назад

    Koi ne ber gadi hor lalio new 2025

  • @IzharShah944
    @IzharShah944 6 часов назад

    Bhai Mahindra Thar ko modify karo❤❤❤

  • @GurdevSingh-q3y
    @GurdevSingh-q3y 7 часов назад +1

    😢😢😢😮😮😮 ਬੋਤ ਮਾੜਾ

  • @sweetpreetkaur1
    @sweetpreetkaur1 Час назад

    Tuc v bhut sir te chdhdye hoye a tanhi apni krdey…… and tuanu v jldi najar lag jandi 😢

  • @13Raajass
    @13Raajass 3 часа назад

    Galti tan kitti a 2thapd jauru marne agge toh toh banda theek rahada

  • @ParamjeetKaur-t8w
    @ParamjeetKaur-t8w 2 часа назад +1

    😭😭😭😭😭😭😭😭😭😭😪

  • @sahibteshort6795
    @sahibteshort6795 3 часа назад

    Bai bebe de reaction ta dikhao

  • @vickybrar6024
    @vickybrar6024 6 часов назад

    Bhut mada hoya bai

  • @rajinderkaur3374
    @rajinderkaur3374 2 часа назад

    Ik channel tey das rahe si mote ghar munda hoyeea sach hai

  • @HoneySingh-pt8mt
    @HoneySingh-pt8mt 3 часа назад

    Landlord jatt ❤

  • @jaspreetsinghdandiwal3441
    @jaspreetsinghdandiwal3441 5 часов назад

    Total loss ki hoea

  • @shortajay492
    @shortajay492 4 часа назад

    🙏Wmk🙏

  • @sahibdeepsingh9431
    @sahibdeepsingh9431 Час назад

    Veere tusi sal ch ik bari ਦਸਬੰਧ jarur kadeya kro . Or ik path kra liya kro ik simple ja klli ਪਾਠੀ singh da path krn da kharcha hi aunda . hor kharcha krn di lodd hi nhi.

  • @banivlog1102
    @banivlog1102 Час назад

    Jowaak a na cuteo salary

  • @HarjinderkourBlhotrya
    @HarjinderkourBlhotrya 4 часа назад +1

    V bad😮😮😮😮😮

  • @nindersingh7762
    @nindersingh7762 7 часов назад +1

    ਬੇਬੇ ਦੀ ਵੀਡਿਉ ਬਣੀ ਗਾਲਾ ਕਢਦੀ ਦੀ

  • @virparamjitkaur6416
    @virparamjitkaur6416 6 часов назад

    😱😱😱😱☹️☹️☹️☹️🥲🥲🥲🥲

  • @JasvirSingh-ps3kw
    @JasvirSingh-ps3kw 3 часа назад

    ❤❤❤❤❤