ਪੁਲਿਸ ਦੇ ਹੱਥ ਚੜਿਆ Sandeep Nangal Ambia ਦਾ ਕਾ+ਤਿਲ! ਇਸ ਨੇ ਮੁਹੱਇਆ ਕਰਵਾਈ ਸੀ ਗੱਡੀ ਤੇ ਦੱਸੀ 'ਚ ਮੈਚ ਦੀ ਥਾਂ

Поделиться
HTML-код
  • Опубликовано: 29 ноя 2024

Комментарии • 214

  • @manjinderkaur9536
    @manjinderkaur9536 2 года назад +188

    ਛੋਟੇ ਛੋਟੇ ਬੱਚਿਆਂ ਤੋਂ ਪਿਉ ਖੋਹਣ ਵਾਲਿਓ ਤੁਹਾਡਾ ਕੱਖ ਨਾ ਰਹੇ

    • @simrankaur-cp9ob
      @simrankaur-cp9ob 2 года назад +1

      Absolutely rty💯💯💯💯

    • @kingpin7480
      @kingpin7480 2 года назад +1

      Tusi ohna gangster di story pata kro

    • @navjotkaur5197
      @navjotkaur5197 2 года назад +1

      Ryttt🙏🏼🙏🏼🙏🏼🙏🏼😭😭😭😭

    • @gurkiratsingh1638
      @gurkiratsingh1638 2 года назад

      @@kingpin7480 right brother ,eh kute log nu ehna nu asli Sach da pata nhi

    • @psycho0086
      @psycho0086 Год назад

      Yes

  • @gurinderbains4013
    @gurinderbains4013 2 года назад +55

    ਇਸ ਵਾਰਦਾਤ ਦਾ ਪੂਰਾ ਪਰਦਾ ਫਾਸ਼ ਹੋਣਾ ਚਾਹੀਦਾ ਕਿ ਇਸ ਕਤਲ ਦੇ ਪਿੱਛੇ ਅਸਲੀ ਦੋਸ਼ੀ ਕੌਣ ਨੇ ਗੱਡੀਆਂ ਦੇਣ ਵਾਲੇ ਤੇ ਕਤਲ ਕਰਨ ਵਾਲੇ ਤਾਂ ਪੈਸੇ ਲੈ ਕੇ ਕਤਲ ਕਰਦੇ ਨੇ ਇਹ ਕਰਵਾਇਆ ਕਿਸ ਗੰਦੇ ਬੰਦੇ ਨੇ ਉਸ ਦਾ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਜੜ ਫੜੋ ਪੱਤੇ ਟਾਹਣੀਆਂ ਨਹੀਂ

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 года назад +68

    ਫਾਸੀ ਦਿਓ ਸਹੀ ਗੱਲ ਹੈ ਨਿੱਕੇ ਨਿੱਕੇ ਬੱਚਿਆਂ ਨੂੰ ਕਿੱਥੋਂ ਪਿਓ ਮਿਲੂ

  • @jatindarsingh8670
    @jatindarsingh8670 2 года назад +46

    ਜਰ ਫਾਂਸੀ ਦਿਓ ਜਿਆਦਾ ਗੱਲਾ ਨਾ ਕਰੋ

  • @sukhveergill2242
    @sukhveergill2242 2 года назад +76

    ਫਾਸੀ ਦਿਉ

  • @HarjinderSingh-ju4rv
    @HarjinderSingh-ju4rv 2 года назад +11

    ਜੋ ਕਰੋਗੇ ਸੋ ਭਰੋਗੇ ਬਹੁਤ ਹੀ ਮਾੜਾ ਹੋਇਆ। ਖਹਿਰਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅਰਵਿੰਦਰ ਭਲਵਾਨ ਲੱਖਣਪੱਡੇ ਵਾਲੇ ਦੇ ਕੇਸ ਵਿੱਚ ਹੁਣ ਤਕ ਕੀ ਬਣਿਆਂ ੳਹ ਬਾਮੂਵਾਲੀਏ ASI ਕਾਤਲ ਕੀ ਜੇਹਲ ਤੇ ਆ ਜਾਉ ਕਿਥੇ ਆ ਕੀ ਕਾਰਵਾਈ ਹੋਈ ਹੁਣ ਤੱਕ ਕੋਈ ਵੀ ਕਾਤਲ ਬਚਣਾ ਨਹੀਂ ਚਾਹੀਦਾ ਤੇ ਨਜਾਇਜ਼ ਫਸਣਾ ਨਹੀਂ ਚਾਹੀਦਾ।

  • @sardarsaab7400
    @sardarsaab7400 2 года назад +32

    ਹਿਕ ਦੇ ਜੋਰ ਨਾਲ ਹਰਾਓ ਯਰ ਜੇ ਹਿਮੰਤ ਆ ਪਰ ਆ ਕੀ 5;7ਬੰਦੇ ਮਿਲਕੇ ਹੱਤਿਆਰਾ ਨਾਲ ਇਕ ਬੰਦੇ ਨੂਂ ਮਾਰਨਾ ਪਾਪ ਆ ਯਰ ਇਹਤਾਂ ਬਦਲਾ ਲੈਣਾ ਸੀ ਤਾਂ ਹੋਰ ਵੀ ਬਹੁਤ ਢੰਗ ਨੇ ਲੈਣ ਦੇ ਪਰ ਮਾਰਨਾ ਗਲਤ ਗਲ ਆ🙏🙏

  • @manpreetmanti4852
    @manpreetmanti4852 2 года назад +62

    ਫਾਂਸੀ ਦਿਉ

  • @balvantsingh5257
    @balvantsingh5257 2 года назад +29

    ਪੁਲਿਸ ਦਾ ਕੰਮ ਸ਼ਲਾਘਾਯੋਗ ਹੈ

  • @baljitchahal7313
    @baljitchahal7313 2 года назад +21

    Bahut Vadia good work punjab Police

  • @sukhravi6815
    @sukhravi6815 2 года назад +11

    ਜਿੰਨੇ ਵੀ ਇਹ ਗੈਗਸਟਰ ਹਨ ਸਾਰੇ ਨੂੰ ਟੰਗ ਦਿਉ👎👎👎

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    84 ਲੱਖ ਜੂਨਾਂ ਵਿਚੋਂ ਦੀ ਲੰਘ ਕੇ ਅਨੁਸਾਰ ਜਨਮ ਲੈਂਦਾ 84 ਲੱਖ ਜੂਨਾਂ ਦਾ ਪਾਪ ਆਪਣੇ ਸਿਰ ਲੈ ਲੈਂਦਾ ਹੈ ਜੋ ਏਸੇ ਕੰਮ ਕਰਦਾ

  • @abhikohlivlogs5200
    @abhikohlivlogs5200 2 года назад +19

    ਫਾਂਸੀ ਦੇ ਦੋ ਇਨ੍ਹਾਂ ਨੂੰ ਅੱਗੇ ਤੋਂ ਕਿਸੇ ਦੀ ਹਿਮਾਂਤ ਨੀ ਪੈਣੀ ida ਦਾ ਕੰਮ ਕਰਨ ਦੀ

  • @manjitbalbal5070
    @manjitbalbal5070 2 года назад +26

    ਸਜ਼ਾ ਜਿਹੜੀ ਮਰਜ਼ੀ ਦੇ ਦਿਉਂ। ਉਹ ਵੀ ਥੋੜੀ ਆ ਇਹਨਾਂ ਨੂੰ

  • @deepdeep-pq5xj
    @deepdeep-pq5xj 2 года назад +40

    ਏਨੂੰ ਵੀ ਮਾਰੋ ਬੇਹਨਚੋ ਰੱਖ ਕੇ ਕੀ ਕਰਨਾ

  • @kindajawandajawanda1068
    @kindajawandajawanda1068 2 года назад +40

    ਬਾਈ ਜੀ ਇਨਾ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਮਾਂ ਦਾ ਪੁੱਤ ਮਾਰ ਤਾ ਕੀ ਮਿਲਿਆ ਕੀ ਮਿਲਿਆ ਗੈਗਸਟਰ ਵੀਰ ਜੀ ਬਾਈ ਜੀ ਲੱਖ ਲਣੈਤਾ ਨੇ ਥੋਨੂੰ ਜਿਥੇ ਹੁਣ ਗੁੱਜਰਾਂ ਨਾਲ ਲੜਾਈ ਚੱਲਦੀ ਸਿੱਖਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਨੇ ਜਿਥੇ ਬੇਅਦਬੀ ਕਰਦੇ ਨੇ ਜਿੱਥੇ ਬਲਾਤਕਾਰੀ ਕਰਦੇ ਨੇ ਬਾਈ ਗੈਗਸਟਰ ਉਥੇ ਜਾ ਕੇ ਮਰਦਾਨਗੀ ਵਖਾਉ ਜਾ ਕੇ ਜੇ ਮਰਦ ਉ ਨਹੀ ਤਾਂ ਬੰਗਾ ਪਾ ਕੇ ਪਿੱਠ ਪਿੱਛੇ ਵਾਰ ਕਰਦੇ ਰਹੋ 🙏😡😡😡😠😠😠😠

    • @baljitchahal7313
      @baljitchahal7313 2 года назад

      Right Brother

    • @sukhdevsingh4326
      @sukhdevsingh4326 2 года назад +1

      othe ni khad skde bro eh jnane a eh bande ni 👍👍

    • @GURPREETSINGH-ct8gk
      @GURPREETSINGH-ct8gk 2 года назад

      Othe nahi jana ena ne.darr lagda ena nu.ja ena nu Kashmir bhej do militants naal ja ke laden.par ena kolo eh v nahi hona

    • @karamjitsingh765
      @karamjitsingh765 2 года назад +1

      ਫਾਸੀ ਦੇ ਦਉ ਇਹਨਾਂ ਨੂੰ

  • @jagdishmattujagdishmattu662
    @jagdishmattujagdishmattu662 2 года назад +1

    ਸੰਦੀਪ ਵੀਰ ਨੂੰ ਇਨਸਾਫ ਮਿਲਣਾ

  • @sukhsandhu6755
    @sukhsandhu6755 2 года назад

    ਪੰਜਾਬ ਪੁਲਿਸ ਜੀ ਦੱਸ ਦਿਓ ਹੁਣ ਤੁਸੀ ਸਾਰੇ ਪੰਜਾਬ ਨੂੰ ਕੇ ਤੁਸੀ ਵੀ ਹੈਗੇ ਓ ਅਜੇ,gd job

  • @herjeetdhaliwal2170
    @herjeetdhaliwal2170 2 года назад +1

    ਵਾਹਿਗਰੂ ਜੀ ਬਾਈ ਦੀ ਆਤਮਾ ਨੂੰ ਸ਼ਾਂਤੀ ਦੇਣ ਜਿੰਨਾ ਨੇਂ ਕਤਲ ਕੀਤਾ ਸਜਾ ਹੋਣੀ ਚਾਹੀਦੀ ਹੈ

  • @surindersohi3842
    @surindersohi3842 2 года назад +8

    Sandeep veer de priwar nu insaf milna chida ...pr eh dukh hmesha rahu v Sandeep mud ke nhi Aauna ..miss you Sandeep veer🙏🙏🙏😭😭😭😭😭

  • @Lally-randhawa
    @Lally-randhawa 2 года назад +9

    ਗੈਂਗਸਟਰ ਕਰਕੇ ਭਗਤਨਾ ਆਮ ਬੰਦੇ ਨੂੰ ਪੈਂਦਾ

  • @preetbhajaulijhajj6153
    @preetbhajaulijhajj6153 2 года назад +1

    ਪੁਲਿਸ ਨੂੰ ਜੜ ਤੱਕ ਜਾਂਚ ਕਰਨੀ ਚਾਹੀਦੀ ਹੈ ਜੀ ਅਸਲੀ ਦੋਸ਼ੀ ਨੂੰ ਸੱਭ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਜੀ।

  • @kuwarvineypartapsingh4001
    @kuwarvineypartapsingh4001 2 года назад +8

    Good work Punjab police 🙏

  • @jasvinderjasi6007
    @jasvinderjasi6007 2 года назад +14

    Waheguru ji sandeep di family nu himt bakshi 🙏🙏🙏🙏

  • @BaljeetKaur-uz6eq
    @BaljeetKaur-uz6eq 2 года назад

    Tnx ptaerkaar sis

  • @SunnySingh-kd5tq
    @SunnySingh-kd5tq 2 года назад +33

    Waheguru ji ena nu mat bakshe.. Sandeep veer di family nu himat deyo...

  • @navidhillon5968
    @navidhillon5968 2 года назад +1

    ਵਾਹਿਗੁਰੂ ਜੀ

  • @sukhwindersingh3436
    @sukhwindersingh3436 2 года назад +5

    ਇਹਨਾਂ ਪਾਪੀਆਂ ਦਾ ਕੱਖ ਨਾ ਰਹੇ।

  • @randhawa6819
    @randhawa6819 2 года назад +2

    ਕਾਤਿਲੋ ਥੋਡਾ ਬੇੜਾ ਗਰਕ ਜੇ ਦੱਲੇਉ

  • @MANINDERSINGH-lk2po
    @MANINDERSINGH-lk2po 2 года назад +19

    Waheguru g Sandeep veer di family Nu sabar Aur Himat dane g🙏🙏

  • @PakkePindaAale
    @PakkePindaAale 2 года назад

    ਪੁਲਿਸ ਆਲੇ ਵੀਰਾ ਨੂੰ ਹੱਥ ਜੋੜਕੇ ਬੇਨਤੀ ਆ ਕਿ ਕਰਨ ਆਲਿਆ ਨਾਲੋਂ ਵੱਧ ਕਰਾਉਣ ਆਲਿਆ ਨੂੰ ਸਜਾ ਦਿਓ ਕੀ ਮਿਲਿਆ ਯਾਰ ਛੋਟੇ ਛੋਟੇ ਬੱਚਿਆਂ ਤੋਂ ਬਾਪ ਹੀ ਖੋਹ ਲਿਆ ਹੱਦ ਆ ਯਾਰ ਕੀ ਮਿਲਿਆ ਇਹ ਸਬ ਕਰਕੇ ਯਾਰ

  • @jaswantsandhu2701
    @jaswantsandhu2701 2 года назад +18

    7 janm vi bhala ni hona ena da

  • @jsdhillonpb13wale7
    @jsdhillonpb13wale7 2 года назад +4

    ਫਾਂਸੀ ਦਿੱਤੀ ਜਾਵੇ

  • @satgurmahal7713
    @satgurmahal7713 2 года назад +7

    Goliyan maro ena sareya de miss u sandeep y😭😭😭😭😭😭😭😭😭😭😭

  • @BaljeetKaur-uz6eq
    @BaljeetKaur-uz6eq 2 года назад

    Salute panjaab police offcrs

  • @onkarsingh3092
    @onkarsingh3092 2 года назад +1

    Police good job

  • @rajveermander3217
    @rajveermander3217 2 года назад

    Waheguru Ji 🙌❤

  • @GurmeetSingh-dh7of
    @GurmeetSingh-dh7of 2 года назад +1

    Ehna sareya doshiya nu fansi honi chahidi a👍

  • @rinkusahota8604
    @rinkusahota8604 2 года назад +3

    Sandeep.paji.nu..insaf.milna.cahida.wa.

  • @khushdeepsingh8527
    @khushdeepsingh8527 2 года назад

    Waheguru ji 🙏🙏

  • @kuldipkaurkalsi923
    @kuldipkaurkalsi923 2 года назад +2

    Wahguru ji

  • @RajeshKumar-bd8jq
    @RajeshKumar-bd8jq 2 года назад

    Very good job madam ji 🙏🙏🙏

  • @kulwindersinghkulwindersin540
    @kulwindersinghkulwindersin540 2 года назад

    Waheguru

  • @JaspalSingh-oc6rf
    @JaspalSingh-oc6rf 2 года назад

    Waheguru g papia da naash howey

  • @vicksidhu616
    @vicksidhu616 2 года назад +9

    Fansii dyo

  • @RavinderSingh-bi2iy
    @RavinderSingh-bi2iy 2 года назад

    Good news

  • @GurpreetKaur-wq2rr
    @GurpreetKaur-wq2rr 2 года назад +2

    Waheguru g

  • @sonyjassal2083
    @sonyjassal2083 2 года назад +3

    ਗੋਲੀਆਂ ਨਾਲ ਉਡਾਓ ਨਾਲ ਦੀ ਨਾਲ

  • @tmixgb2970
    @tmixgb2970 2 года назад +14

    Fansi.deo

  • @gurpreetsinghjohal2231
    @gurpreetsinghjohal2231 2 года назад +2

    Rabba maran valeayn lokayn da bura hall hona chahida

  • @bindadhatt838
    @bindadhatt838 2 года назад +2

    ਇਸ ਨੂੰ ਏਦਾਂ ਟੰਗੋ ਕਿ ਸਾਰੀ ਉਮਰ ਜੀਣ ਲੲਈ ਤਰਸੇ

  • @harmailsingh6472
    @harmailsingh6472 Год назад

    ਸੁਖਾ ਦੁਨੇ ਕਾ ਦਾ ਵੀ ਕਤਲ ਹੋ ਗਿਆ ਪੰਜਾਬ ਵਿੱਚ ਚੰਗੇ ਕੰਮ ਕਰੋ।

  • @ginnidhiman4199
    @ginnidhiman4199 2 года назад

    Gaddi Hundi aaa Madam

  • @santokhkaur2571
    @santokhkaur2571 2 года назад +1

    ਫਾਂਸੀ ਹੋ ਣੀਚਾਹੀਦੀ ਹੈ

  • @gurmailkaur9294
    @gurmailkaur9294 2 года назад +2

    Saja honi chahie de aa dosieya nu🙏😭😭😭😭

  • @sachbolnamarefetrathawahag7991
    @sachbolnamarefetrathawahag7991 2 года назад

    ਰਬ ਦੇਖਦਾ ਹੇ

  • @sanjuktodia7374
    @sanjuktodia7374 2 года назад

    Punishment DAO g

  • @GurpreetSingh-qz1jh
    @GurpreetSingh-qz1jh 2 года назад +5

    Veer tusi bachya val te wife val dekhe lende ene pathr dil na vano verr

  • @HarpreetSingh-ov6xn
    @HarpreetSingh-ov6xn 2 года назад

    Va va oe cm bhgwant maan shab jindabad jindabad jieny inshf davay I miss you Sandeep veer ji

  • @surjitsahota4656
    @surjitsahota4656 2 года назад +1

    Fasi de sja honi chaide a rbb varga sandeep nagal abia nu mariea c

  • @manishasinghblaan8859
    @manishasinghblaan8859 2 года назад

    🙏🏻

  • @sajidmanj9192
    @sajidmanj9192 2 года назад

    Bahtu dukh hoa sandeep bhai ka i miss you

  • @GurjantSingh-ie4dv
    @GurjantSingh-ie4dv 2 года назад

    App parti jindabad🙏🙏🙏

  • @momatwal1412
    @momatwal1412 2 года назад +5

    Biba jee ik passe das rahi hai ke Charo bande production warrant te jail vicho liande fir ehna goli kive Chala diti news Paran to pehla thoda work out Kar liya Karo ja hor koyi Kam karlo please

    • @Deepsidhudubai
      @Deepsidhudubai 2 года назад

      Bahrle bandya ne planning kiti c te jail vich gangster ne shooters arrange kite c .. 3 pehlo ne kesh de

  • @singhsandhu6031
    @singhsandhu6031 2 года назад +2

    Only fansi

  • @bikramjitsinghgurdaspuria7574
    @bikramjitsinghgurdaspuria7574 2 года назад

    Att

  • @SherSingh-xt1ze
    @SherSingh-xt1ze 2 года назад

    Saab fady jan ge papi

  • @jagdevsinghsingh4949
    @jagdevsinghsingh4949 2 года назад +1

    Faci dava ana nu

  • @kuwarvineypartapsingh4001
    @kuwarvineypartapsingh4001 2 года назад

    Bahut wadiya hoya..mulzam fade gye...

  • @Gurijatt04
    @Gurijatt04 2 года назад

    Jd aap news present kr rhe honde nn tt mjee nn leya kro . Eeh boot vda incident aa tt thoda sirious gll bat krya kro 😭🙏RIP legend Sandeep sir 🥀wmk

  • @BhaktJombie-14
    @BhaktJombie-14 2 года назад +1

    Ehnu Sakhat Toh Sakhat Sajaa Diti Jaave 🤬🤬🤬🤬🤬

  • @gaganchahal7319
    @gaganchahal7319 2 года назад +1

    Yaar news walyo Phala chaj naal news read kar laya karo.. jina bandya de naam tusi la rahe o Sandeep te golya chalon bich oh ta sare jail bich aa..

  • @shamasdin1183
    @shamasdin1183 2 года назад

    Good aap govt

  • @simranjitsahota9756
    @simranjitsahota9756 2 года назад

    ਬਦਮਾਛੀ ਦਾ ਅੰਤ ਮਾੜਾ 😥

  • @BaljeetKaur-uz6eq
    @BaljeetKaur-uz6eq 2 года назад

    Shootra nu shoot kar deyo bas hun

  • @singhmander1608
    @singhmander1608 2 года назад +1

    Ekala Sandeep veera pakastaan di team nu hra dinda c
    He Waheguru ji ehna papia da kuj vi na rehe eh maut magan par maut na awah..

  • @baljitchahal7313
    @baljitchahal7313 2 года назад +6

    FANSI DEO

  • @BaljeetKaur-uz6eq
    @BaljeetKaur-uz6eq 2 года назад

    Mai panjab police offcrs de naal ea nd befiker ho k tusi ihna gengsatra nu khattm kro

  • @amarjitsanghera597
    @amarjitsanghera597 2 года назад

    ਫਾਂਸੀ ਹੋਣੀ ਚਾਹੀਦੀ ਹੈ

  • @BaljeetKaur-uz6eq
    @BaljeetKaur-uz6eq 2 года назад

    Jihna ne ihna doshiya di hlp kiti ea ohna nu ta hor v skhat sjaa deyo

  • @karmasandhu7586
    @karmasandhu7586 2 года назад

    ਗੋਲੀ ਮਾਰਦੋ ਬੱਸ ੲਿਹਨਾਂ ਦੇ ਵੀ

  • @HarbhajanSingh-gg8qn
    @HarbhajanSingh-gg8qn 2 года назад +2

    Bhi ehda encounter kro ja fr fassi

  • @BalwinderSingh-wy3ve
    @BalwinderSingh-wy3ve 2 года назад +6

    Ahna da jo ah durghna krone hn ohena nu b eho jiha sabek deo jo dakhen walea di ruh kambe ah Kam. Police hi kar sakdi ha sidi fansi

  • @sukhakainth6217
    @sukhakainth6217 2 года назад +3

    Fansi honi chide

  • @mainhuallahkibetikahusband2247
    @mainhuallahkibetikahusband2247 2 года назад

    Police v nal nhi rali hundi aa

  • @babbujaichand9400
    @babbujaichand9400 Год назад

    😢😢😢😢

  • @SarbjitSingh-qq7ft
    @SarbjitSingh-qq7ft 2 года назад +4

    Ehna nu pushan to bina hi sidhi gandi honi chahidi a eh hun kabadi pishe paige

  • @sarbjit7343
    @sarbjit7343 2 года назад

    👍👍😭😭😭

  • @kuldipkaurkalsi923
    @kuldipkaurkalsi923 2 года назад +1

    Please safe Punjub

  • @punjabigunda4681
    @punjabigunda4681 2 года назад

    Ho sakda police ne janke hor banda show karwate hon

  • @dilpreetsingh630
    @dilpreetsingh630 2 года назад +1

    hunta kabaddi vekhni bandh krti ehi banda c jehra kabaddi sambhi betha c saaf suthri

    • @kaursingh3709
      @kaursingh3709 2 года назад

      Main v nhi dekheya is Din to baad

  • @manveersingh3722
    @manveersingh3722 2 года назад

    Is de change chdde parro

  • @jasdeepsidhu7230
    @jasdeepsidhu7230 2 года назад +4

    Papieo bachiyan de sir to kio khoey baap di chhan

  • @karamjeetkaur2569
    @karamjeetkaur2569 2 года назад +1

    Ihna de v golian marian jan

  • @vloger-y9b
    @vloger-y9b 2 года назад +2

    Fansy deo

  • @inderjit748
    @inderjit748 2 года назад

    NEWS READER NU SAHI NAM BOLNEY NAHI AAUNDE. DAGGAR NU DNNGAR V DAS RAHI AA

  • @deepanurpuri9363
    @deepanurpuri9363 2 года назад +1

    Jina Jina nay v a sub keeta ona nu fasi honi chahe di a

  • @mandeepsandhu4150
    @mandeepsandhu4150 2 года назад

    Bera ghark Hu reya punjab da puri tra,,herra khu leya punjab da

  • @BaljinderSingh-no1od
    @BaljinderSingh-no1od 2 года назад

    Wahaguru ge nahi maff karde keo ke shote shote bache nu deak nahi hunda

  • @balharsingh4677
    @balharsingh4677 2 года назад +1

    Fansi deo