688 Best Match | Surrey Super Star Landran Vs Surkhpur | Mehmadwal (Kapurthala) Kabaddi Tournament
HTML-код
- Опубликовано: 11 дек 2020
- Join this channel to get access to perks: bit.ly/3B5oHSA
688 Best Match | Surrey Super Star Landran Vs Surkhpur | Mehmadwal (Kapurthala) Kabaddi Tournament 29 Nov 2020
Surrey Super Star Player : Tari Khiranwali, Jeeta Talwandi Chaudhrian, Sany Bhandal, Gaggi Khiranwali, Sahba Kalanaur, Sunyara Talwandi Chaudhrian
Surkhpur Player : Yadha Surkhpur, Arsh Chohla Sahib, Bunty Tibba, Amba Sur Singh, Yodha Surkhpur, Jota Mehmadwal, Mani Mallian
👉Don't Forget to Like, Comment, Share and Subscribe to Kabaddi365.com RUclips Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f Спорт
ਸਾਬਾ ਤੇ ਗੱਗੀ ਸੀਰਾ ਕਰਵਾ ਗਏ👌🏼👌🏼👌🏼👌🏼
ਗੱਗੀ 22 ਦੀ ਕੀ ਤਾਰੀਫ਼ ਕਰੀਏ ਅਲਫਾਜ਼ ਘੱਟ ਜਾਂਦੇ ਨੇ
ਐਨੀ ਨਿਮਰਤਾ ਨਾਲ ਖੇਡਦਿਆ ਕਦੇ ਪੱਟ ਤੇ ਥਾਪੀ ਨੀ ਮਾਰੀ
ਗੱਗੀ 22 ਦੇ ਫ਼ੈਨ ਲਾਇਕ ਕਰੋ
Sabba kalanor sirraaa player 💣💣💣💯💯👌👌👌👌👍👍👍👍👍🤘🤘🤘🤘🤘🤘
Sahba Kalanaur Future star
Sirra c match ehda da match ghat hi dekhan nu milda a
ਸਬਾ ਕਲਾਨੌਰ ਵਾਲਾ ਵਧੀਆ ਲਗਾ ਤੇ ਜੋਤੇ ਨੇ ਦਿਲ ਛੱਡ ਦਿੱਤਾ ਡਰ ਗਿਆ ਜੋਤਾ ਜੀਤਾ ਸੁਨਿਆਰਾ ਵੀ ਵਧੀਆ ਸਟੋਪਰ ਹਨ
Timeing ਵਾਲਾ ਕੰਮ ਬਹੁਤ ਵਧੀਆ ਕੀਤਾ
Sabba veera punjab DA ubarda hoya star WAHEGURU JI veer nu hamesha chardi klaa ch rakhe TARKIYAN BAKSHE ate lambiyan umran bakshe ji
Sahba age choti par stara naal khel reha. Super
My favorite player sabba calanor 💪👌👍👍
kon kon kehnda saba kalnour vala v forn kehdu ga plz veer di jarur support krooo munda bohat vdia
Khedu ga pka bro je eda hi game takdi rakhe aun wale tym ch
Saba ne kmal karate 👍👍👍👍👍👍👍👍👍👍
ਰੂਹ ਖੁਸ਼ ਕਰਤੀ ਅਾਹ ਮੇਚ ਨੇ ਤਾਂ😘😘😘😘👌👌👌👌
ਜੀਤਾ ,ਸਾਬਾ ਤੇ ਸੁਨਿਆਰੇ ਨੇ ਧੱਕ ਪਾਤੀ ਜੱਫਿਆ ਦੀ ਤੇ ਮੈਚ ਵੀ ਜਿੱਤਗੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।🦁🦁🦁🦁🦁
ਸਾਬਾ bro ghaint ਖੇਡਿਆ
U
U
Vv vulnerable uuhuuuuu ultra ultra buy buy bbc buy nn ਵੂਲਨੇਰਾਬਲੇ ultra vulnerable vvv vulner :vulnerable vulnerable able
@@harjitsingh4039 0
Saba love you bro
Sabe ne attt krva diti puri attt
Kisan majdur ekta jindabad
Saba 👌💥💥💥💪💪💪😀
Gaggi Kheerawalia best raider Saba best stopper
ਸਾਬਾ ਬਹੁਤ ਵਧੀਆ ਸਟਾਫ ਕਰਦਾ 💪👌💪
Kisan majdur Ekta jindabad love you
ਸੱਬਾ ਕਲਾਨੌਰ ਬਹੁਤ ਵਧੀਆ ਸਟਾਪਰ
ਜੀਤਾ ਸੁਨਿਆਰਾ ਬਾਈ ਆ ਗਰਦ ਕੱਢਤੀ ਬਾਈ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ
Uu
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਅੜੈਚਾਂ
Yo match me ktokat 20 bar dekh leya asli njara kabbadi ka yo match 5 6 din bad jrur dekh linda yo match staar hraaye be isma ❤️
Mera hassda rahe punjab wasde rahe punjab mere punjab de sher
ਮੈਚ ਕਾਹਦਾ ਸੀ ਭਾਰਤ ਤੇ ਪਾਕਿਸਤਾਨ ਦੀ ਜੰਗ ਵਰਗਾ ਸੀ ਸਵਾਦ ਆ ਗਿਆ ਬਹੁਤ ਸੋਹਣਾ ਲੱਗਿਆ ਮੈਚ
ਸਿਰਾ ਮੈਚ ਜੱਫੇ ਤੇ ਜੱਫਾ💪💪💪
Jeeta snyara ❤️
ਬਾਈ ਜੀ ਕਲਾ ਨਾਉ ਰਿਆ ਸਾਭਾ ਬਾਈ ਗੱਗੀ ਖੀਰਾ ਵਾਲੀ ਏ ਨੇ ਬਹੁਤ ਵਧੀਆ ਰੇਡਾ ਪਾਈਆਂ ਅਮਨਸੁਂਨਿਆਰਾ ਅਤੇ ਜੀਤਾਂ ਨੇ ਵਧੀਆ ਜੱਫੀ ਆ ਲਾਡਰਾ ਟੀਮ ਬਹੁਤ ਵਧੀਆ ਹੈ
Siraaa match👍👍
Arash chola sabb att kri janda
ਸਿਰਾ ਸਿਰਾ ਐਡ ਐਡ ਮੈਚ
jehra jehra kabbadi nu pasand krda like kro
0
Sabba
End hi aa match ta
World no.1 match. Jeeta and suniara best. Best player in world
Jeeta talvandi saabo sirra jaafi
Edda da match ਕਦੇ ਕਦੇ ਦੇਖਣ ਨੂੰ ਮਿਲ ਦਾ aa
Gaggi ,,,,sabbbaaaa.
💪💪💪❣️❣️❣️
Gaggi kheera wali 22 sirra kra gyia
Jeeta te sunyara ajj de tym ch nmbr 1 jodi aa jida yadha ye yodha te faryad nd inderjit eh 3 jodia da koi tod ni kabbadi ch jad ayi te aa jan fe sirra krde
ਪਰਦੀਪ ਜੀ ਵਾਕਿਆ ਹੀ ਮੈਚ ਬਹੁਤ ਵਧੀਆ ਸੀ। ਮੈਚ ਵਿੱਚ ਦੋਵਾਂ ਟੀਮਾਂ ਦੇ ਪਲੇਅਰ ਬਹੁਤ ਖੇਡੇ। ਦੋਵਾ ਟੀਮਾਂ ਦੇ ਜਾਫੀਆ ਨੇ ਅਤਿ ਕਰਾਤੀ। ਹੋਲੀ ਜਿਹੀ ਉਮਰ ਦੇ ਸਾਬੇ ਕਲਾਨੌਰ ਵਾਲੇ ਨੇ ਤਗੜੇ ਪਲੇਅਰਾ ਨੂੰ ਜੱਫੇ ਲਾ ਕੇ ਅਤਿ ਕਰਾਤੀ। ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏
Bale Bai arsh dhan dhan krva ti aj love bro
Jinni v kabaddi dekhi eda da match nai dekhya aj tk pura sirra
Kandhala jattan vich v hoya c match same eda da ohde ch yadhe huni hi c top da match c oh v
Kissan mazzdur ekta jindabad gaggi 4×4 veer jdo rade te janda eda lgda v Hollywood movies wala thor agya... 😍😍😍😍😍😍😍😍
ਸਾਬਾ bro ghaint hai
ਸਾਬਾ ਅੱਤ ......
Wah rooh kush krti siraa lata jite sabhe nai soneara tai ik nwa monda sokha ni c harona surkhpur nu wah
Arsh dto siraa
ਸੁਪਰ ਖਿਡਾਰੀ ਅਰਸ , ਜੋਤਾ , ਗੱਗੀ ਸਾਬਾ ਵੀ ਅੱਤ ਕਰਾ ਗਿਆ
Saba,jafi,v,good
ਪੂਰਾ ਘੈਂਟ ਮੈਚ ਸੀ
ਇੰਦਰਜੀਤ ਤੇ ਫਰਿਆਦ
ਰਿੰਕੂ ਖਰੈਟੀ ਤੇ ਦੁੱਲਾ ਹੁੰਦਾ
Surrey di team vich ta match hor sera huna c🌹🌹
surrey di stopline di aps ch understanding boht vdia aa...kiu ki saara saal kthe match khedde aa...
ਸਾਬਾ ਆਉਣ ਵਾਲੇ ਟਾਈਮ ਦਾ ਕਿੰਗ ਜਾਫੀ ਹੋਵੇਗਾ।
ਮੈਂ ਇਸ ਮੈਚ ਨੂੰ ਲਾਈਕ ਹੀ ਇਕ ਵਾਰ ਕਰ ਸਕਦਾ ਸੀ ਨਹੀਂ ਤੇ ਭਾਵੇਂ ਅੰਗੂਠਾ ਘਸ ਜਾਂਦਾ ਲਾਈਕ ਕਰਨੋਂ ਨਹੀਂ ਸੀ ਹਟਣਾ
Sira match 22 g
Lovely from moga
No farmer no food no life.
Jeeta Talwandi te sunyarrA 🔥🔥kddage match de
Deep lakha kisan majdur ekta zindabad
Saba kalanor sirra khedya
buhat ee aala match
Aman ta jeeta siraaaaaa
I am tayyab ali kbdi player Pakistan fasilabad Solni pend rajna kbdi team player good mech
Bohat takre jaffe bohot vadia match
Arsh veera mera favourite a
Dto love you
mani malian sirra sabba klanor
ਜੀਤਾ ਤੇ ਸੁਨਿਆਰਾ ਇਹ ਸੀਜਨ ਚ ਅੱਗ ਕੱਢੀ ਆਉਂਦੇ ਅਾ
I Love kabaddi ..
Kisaan majdoor eikta jindabaad ,,,,,
👉Match kada agg🔥🔥 he nikle 💪👈🐅🐅🐯🐯🐯🐯🐯🐯
Match siraa 💪💪💪💪💪💪
ਕਮਾਲ ਹੋਗੀ ਸੋਚਿਆ ਨਹੀਂ ਸੀ ਕਿ ਇਹ ਟੀਮ ਜਿਤੂਗੀ
Saba.kalanoura.good
Sirra hi lagiya bai kabbdi vala ta jaffe di haneri aagi c match de vich
Mani ta siraa kargya y
Ambe te sabhe di interview karo kisan majdur ekta jindabad
One best in history from faisalabad
Bilkul bai bht jaffe lage match ch kyu k dono tagde jaffi c jeeta te sunyara di jodi nmbr 1 hun de tym ch nal saba kalanour c te duje pase yadha jodha topper jodi a te nal dto hove fe ta sirra huna c
Aman suniyara siraaa veer
Better best match. Saabhaa top.
੨੨ ਜੀ ਮਨੀ ਮੱਲੀਆ ਵਾਲੇ ਦੀ ਇੰਟਰਵਿਉ ਕਰੋ ਬਾਈ ਬਹੁਤ ਵਧੀਆ ਖੇਡਦਾ ਏ
Both team best'
Bhut vdia match khedya dono teams ne... Eda de match kde kde e dekhn nu milde... 👍👍👍
Jeeta and sunyara attt karondy
Swaad e wkhra c match da
Bki last te jakaare ne ta 🔥🔥
Mani Malliya heera aa Bhraa sada bahut vadiya insaan aa
Arsh vr 💪🏼💪🏼💪🏼💪🏼
Super match aa yar.👍👍
Sabha kalanauriya💪🏻💪🏻💪🏻
Bohat wadheaa
Very very interesting match Both the teems are appriciatable
saba very good
Sabba siraaa
ਇਕ ਗੱਲ ਆ ਜੱਫੇ 33 ਲੱਗੇ ਥਾਪੀ ਨੀ ਕਿਸੇ ਨੇ ਮਾਰੀ
@@ACrepair683 hm 😂
Arsh 💥💥💥💪💪💪😍
Jeeta te suniara sira 22
Banti tibba ❤️
Match purra gall baat aa sirra
aman sunyara di interview karo bhaji.... bhot gant munda aa bhaji.... par pura mull nai pa reha..
Siraaa gal bat 👍
Arsh bro att