Eh Kamaal Di Hadd Beeti Sunan Ton Baad Tuhada Baani Te Bharosa Hor Vi Vadh Jawega - hadd beeti

Поделиться
HTML-код
  • Опубликовано: 25 дек 2024

Комментарии • 1,1 тыс.

  • @rajwinderhundal8271
    @rajwinderhundal8271 8 месяцев назад +50

    ਰੱਬ ਨੇ ਆਪਣੇ ਬੱਚਿਆਂ ਦੀ ਲਾਜ਼ ਆਪ ਰੱਖੀ 🙏

  • @jashandeepsingh5064
    @jashandeepsingh5064 3 месяца назад +30

    ਧੰਨ ਧੰਨ ਰਾਮਦਾਸ ਗੁਰੂ ਜੀ ਆਪ ਦੀ ਕਿਰਪਾ ਸਦਕਾ ਪੂਰਾ ਪਰਿਵਾਰ ਬਾਣੀ ਨਾਲ ਜੁੜਿਆ ਹੋਇਆ ਹੈ ਵਾਹਿਗੁਰੂ ਜੀ ਕਿਰਪਾ ਰੱਖਣੀ ਇਸ ਤਰ੍ਹਾਂ ਹੀ ਪਰਿਵਾਰ ਤੇ ਕੋਟਿ ਕੋਟਿ ਸ਼ੁਕਰਾਨਾ ਵਾਹਿਗੁਰੂ ਜੀ🙏🏻🙏🏻

  • @sarabkhalsa5175
    @sarabkhalsa5175 8 месяцев назад +11

    ਇਹੋ waheguru ਮੇਰੇ ਨਾਲ ਵੀ ਹੋਇਆ c ji

  • @rajinderkaur9487
    @rajinderkaur9487 9 месяцев назад +182

    ਅਜਿਹਾ ਸਮਾਂ ਮੇਰੇ ਤੇ ਵੀ ਆਇਆ ਸੀ ਜਦੋਂ ਮੇਰੀ ਹਾਲਤ ਮਰਨ ਵਾਲੀ ਹੋਈ ਸੀ ਓਸ ਟਾਇਮ ਬਹੁਤ ਮੁਸ਼ਕਲ ਸਮਾਂ ਸੀ ਜੋ ਕਦੇ ਭੁੱਲ ਨੀ ਸਕਦੀ ਤੇ ਓਸ ਟਾਇਮ ਇਹ ਚੱਲ ਰਿਹਾ ਸੀ ਕਿ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਸੀ।ਓਸ ਟਾਇਮ ਲਗਾਤਾਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਲੜੀ ਸਾਰਾ ਸਾਰਾ ਦਿਨ ਜੋਤ ਜਗਾ ਕੇ ਸਵੇਰ ਦੇ ਤਿੰਨ ਵਜੇ ਤੋਂ ਰਾਤ ਦੇ 10 ਵਜੇ ਤੱਕ ਚਲਦਾ ਰੱਖਿਆ ਨਾਲ ਹੀ ਸਹਿਜ ਪਾਠ ਦੀ ਸੇਵਾ ਲਈ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ।ਇਕ ਚਮਤਕਾਰ ਹੀ ਹੋਇਆ ਕੇ ਕਿਰਪਾ ਹੋਈ ਤੇ ਮੈਨੂੰ ਗੁਰੂ ਰਾਮਦਾਸ ਜੀ ਨੇ ਠੀਕ ਕੀਤਾ ਮੈਂ ਆਸ ਛੱਡ ਦਿੱਤੀ ਸੀ ਕਿ ਮੈਂ ਬੱਚ ਨਹੀਂ ਸਕਦੀ ਓਸ ਟਾਇਮ ਸਭ ਕੁੱਝ ਛੱਡ ਕੇ ਬਸ ਆਸਰਾ ਤੱਕਿਆ ਕਿ ਮਹਾਰਾਜ ਜੀ ਰੱਖਣਾ ਜਾਂ ਨਹੀਂ ਰੱਖਣਾ ਤੁਹਾਡੇ ਤੇ ਹੈ ਜੋਂ ਤੇਰੀ ਰਜ਼ਾ ਹੋਣਾ ਓਹੀ ਹੈ ਬਸ ਹੂਣ ਤੁਸੀਂ ਹੋ।ਜਨਮ ਸਫਲਾ ਕਰ ਦਿਓ ਓਸ ਟਾਇਮ ਗੁਰੂ ਨਾਨਕ ਸਾਹਿਬ ਜੀ ਨਿਆਸਰਿਆਂ ਦਾ ਆਸਰਾ ਬਣ ਕੇ ਕਿਰਪਾ ਕੀਤੀ।ਫਿਰ ਹੋਲੀ ਹੋਲੀ ਆਰਾਮ ਆਣ ਲੱਗਾ ਗੁਰੂ ਨਾਲ ਹੋਰ ਵਿਸ਼ਵਾਸ ਆਸ ਟੇਕ ਭਰੋਸਾ ਸ਼ਰਧਾ ਬੱਝ ਗੲਈ। ਫਿਰ ਫੈਸਲਾ ਲਿਆ ਕੇ ਗੁਰਬਾਣੀ ਨੇ ਜਿੰਦਗੀ ਬਖਸ਼ਿਸ਼ ਕੀਤੀ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਅੰਮ੍ਰਿਤ ਪਾਨ ਕਰਕੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਧੀ ਬਣਾ ਦਿਤਾ।ਹੁਣ ਤੱਕ ਗੁਰੂ ਮਹਾਰਾਜ ਜੀ੍ ਦੀ੍ ਕਿਰਪਾ ਰਹਿਮਤ ਹੈ।4 ਸਾਲ ਹੋ ਗੲਏ ਲੜ ਲਾਇਆ ਗੁਰੂ ਨਾਨਕ ਜੀ ਨੇ।ਹੁਣ ਜਦੋਂ ਵੀ ਕੋੲਈ ਪ੍ਰੇਸ਼ਾਨ ਹੋਵਾਂ ਤਾਂ ਇਹੀ ਅਰਦਾਸ ਹੁੰਦੀ ਹਿੰਮਤ ਬਖਸ਼ਿਸ਼ ਕਰਨਾ ਹੋਣਾ ਓਹੀ ਜੋ ਤੁਹਾਡੇ ਹੁਕਮ ਵਿੱਚ ਹੋਣਾ। ਸ਼ੁਕਰਾਨੇ ਵਾਹਿਗੁਰੂ ਜੀ ਦੇ।
    ਇਹ ਸਰੀਰ ਖੇਤ ਹੈ ਸਮੇਂ ਸਿਰ ਖੇਤ ਨੂੰ ਸਿੰਜਾਈ ਨਾ ਕਰੀੲਏ ਤਾਂ ਨਦੀਨਾਂ ਰੂਪੀ ਦੁੱਖ ਲੱਗ ਜਾਂਦੇ ਨੇ।ਜਿਵੇਂ ਖੇਤੀ ਲੲਈ ਸਹੀ ਸਮਾਂ ਤੇ ਚੰਗੇ ਮਾਲੀ ਦੀ ਲੋੜ ਹੁੰਦੀ ਹੈ ਇਸੇ ਤਰਾਂ ਇਸ ਮਨ ਨੂੰ ਗੁਰੂ ਦੀ ਲੋੜ ਹੈ।
    ਭੁੱਲ ਚੁੱਕ ਮੁਆਫ ਕਰਨਾ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ।
    ਵਾਹਿਗੁਰੂ ਭਲੀ ਕਰਨ।
    ਚੜਦੀਕਲਾ ਬਖਸ਼ਿਸ਼ ਕਰਨ।
    ਹਰ ਮੈਦਾਨ ਫਤਿਹ ਕਰਨ।🎉🎉🎉🎉🎉

    • @SmilingAnteater-ck4io
      @SmilingAnteater-ck4io 9 месяцев назад +8

      ਵਾਹਿਗੁਰੂ ਜੀ ਮੇਰਾ ਵੀ ਵਾਹਿਗੁਰੂ ਜੀ ਨੇ ਸਾਥ ਦਿਤਾ ਦੇ ਵੀ ਰਹੇ ਨੇ ਜਦੋਂ ਦੁਨਿਆਵੀ ਰਿਸਤੇਆ ne ਮੂੰਹ ਫੇਰ ਲਿਆ ਫੇਰ ਵਾਹਿਗੁਰੂ ਜੀ ਹੀ ਵਰਤੇ 🙏🙏

    • @donuniversel5622
      @donuniversel5622 9 месяцев назад +2

      Y

    • @AmandeepKaur-ie2sb
      @AmandeepKaur-ie2sb 9 месяцев назад +1

      Hlo di meri gl suno pls

    • @rajinderkaur9487
      @rajinderkaur9487 9 месяцев назад

      ​@@AmandeepKaur-ie2sbhnji dso ji

    • @charanjitkaur5015
      @charanjitkaur5015 8 месяцев назад +6

      Guru g na sada ta v buhat kirpa kiti jado sara rishtadar sath sad gya c sirf mera rguru ramdas g na sadi laz rakhi

  • @JinderSingh-nm7wb
    @JinderSingh-nm7wb 4 месяца назад +20

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਂਰਾਜ ਸਰਬੱਤ ਦਾ ਭਲਾ ਕਰ 🙏🙏

  • @Dhaliwal-y2r
    @Dhaliwal-y2r 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @deepakchawla7735
    @deepakchawla7735 9 месяцев назад +13

    अति सुन्दर सत्संग। वाहेगुरु जी महाराज की बक्शीश सुनकर आंखे भर आई। सतनाम श्री वाहेगुरु जी। जो बोले सो निहाल.... सत श्रीयाकाल जी। वाहेगुरु जी दा खालसा, वाहेगुरु जी दी फतेह 🙏🙏

  • @gurdevkaur1209
    @gurdevkaur1209 9 месяцев назад +32

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @darshanakumari3949
    @darshanakumari3949 9 месяцев назад +18

    ਸਤਨਾਮ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ

  • @navjotsaini2832
    @navjotsaini2832 8 месяцев назад +6

    ਧੰਨ ਧੰਨ ਬਾਬਾ ਨਾਨਕ ਦੇਵ ਜੀ ਮੇਹਰ ਕਰੋ 🙏🏻 ❤

  • @sahejpreet13kour
    @sahejpreet13kour 10 месяцев назад +18

    Same eve hi mandeep veer de accident time hoya c doctor v heraan ho gye c 3% chance to sukhmani sahib di kirpa ne 20% chance raat nu hi ho gye c pta nhi kis di ਅਰਦਾਸ sun lai c ਵਾਹਿਗੁਰੂ ਜੀ ne aj 3 saal ho gye Veer bilkul thik ha

  • @asisnixsingh6147
    @asisnixsingh6147 8 месяцев назад +5

    ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ❤🙏

  • @gurbachansingh7003
    @gurbachansingh7003 10 месяцев назад +18

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭਾ ਤੇ ਆਪਣੀ ਕਿਰਪਾ ਕਰੋ ਜੀ 🎉

  • @ParamjeetKaur-yq6rv
    @ParamjeetKaur-yq6rv 8 месяцев назад +155

    ਧੰਨ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਕਿਸੇ ਦੇ ਪੈਰਾਂ ਪਿੱਛੇ ਮੇਰੇ ਪੁੱਤਰ ਦੀ ਝੋਲੀ ਵਿੱਚ ਖੁਸ਼ੀਆਂ ਪਾ ਦਿਉ ਧੰਨਗੁਰੂ ਰਾਮਦਾਸ ਜੀ

  • @CharanjitSingh-ym5iz
    @CharanjitSingh-ym5iz 10 месяцев назад +25

    ਵਾਹਿਗੁਰੂ ਜੀ ਪਿਓ ਧੀ ਦੇ ਇਸ ਪਿਆਰ ਨੂੰ ਸਲਾਮ ਆ

  • @tarasingh8230
    @tarasingh8230 5 месяцев назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤

  • @kuldeepkaurgill5393
    @kuldeepkaurgill5393 10 месяцев назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @comedychannel3369
    @comedychannel3369 3 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਬਾਬਾ ਨਾਨਕ ਗੁਰੂ ਗੋਬਿੰਦ ਸਿੰਘ ਵਾਹਿਗੁਰੂ

  • @CharanjitSingh-ym5iz
    @CharanjitSingh-ym5iz 10 месяцев назад +26

    ਕਰਮਾਂ ਵਾਲਿਆਂ ਨੂੰ ਮਿਲਦੇ ਏਨੇ ਵਦੀਆਂ ਮਾਪੇ ਤੋਨੂੰ ਦੇਖ ਲੱਗਦਾ ਤੁਸੀਂ ਸੰਪੂਰਣ ਵਾਹਿਗੁਰੂ ਵਰਗੇ ਸੰਪੂਰਣ ਪਿਓ ਓ ਵਾਹਿਗੁਰੂ ਮੇਹਰ ਕਰੇ 🙌🙌🙌🙌

  • @dharamjitsingh7999
    @dharamjitsingh7999 2 месяца назад

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ😢

  • @sukhsandhu9663
    @sukhsandhu9663 10 месяцев назад +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarbdhanoa_
    @sarbdhanoa_ 8 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @singhjaswant3282
    @singhjaswant3282 7 месяцев назад +19

    ਵਿਸ਼ਵਾਸ ਗੁਰੂ ਉਪਰ ਹੁਣਾ ਜ਼ਰੂਰੀ ਹੈ ❤❤❤ ਧੰਨ ਸ੍ਰੀ ਗੁਰੂ ਰਾਮਦਾਸ ਮਾਰਦੇ ਬਚਾ ਲਿਆ ਗੁਰੂ ਰਾਮਦਾਸ ਜੀ ਨੇ 😢😢😢😢 🫁 lungs da operation hoya c par vishwas c guru ramdas maharaj ਉਪਰ 😢😢

  • @kamaljeet3613
    @kamaljeet3613 10 месяцев назад +7

    Sadhu ji shikrana ji naam ni naal jorre rakhann lyee, aap ji de charna te kot kot namaskar ji, Babaji aap ji dian bakshian baannian da kot kot shukrana ji🌹🌹🌹🥰🥰🥰

  • @bantkaur8539
    @bantkaur8539 3 месяца назад +3

    ਧੰਨ ਗੁਰੂ ਗ੍ਰੰਥ ਸਹਿਬ ਜੀ

  • @kamaljitsingh6496
    @kamaljitsingh6496 9 месяцев назад +9

    Dhan Guru Nanak Sahib Ji ❤❤❤❤❤

  • @gurnoorsingh6366
    @gurnoorsingh6366 8 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @babystudio3089
    @babystudio3089 6 месяцев назад +9

    Dass di mata ji v dhan guru nanak sache patshah ji di kirpa naal thik hoye ne dhan guru nanak waheguru ji waheguru ji

  • @kawaljitkaur4725
    @kawaljitkaur4725 4 месяца назад +4

    Waheguru ji 🙏🙏🌹 dhan dhan satguru Nanak Dev Ji Maharaj ji 🙏🙏🌹❤️❤️

  • @BalwinderKaur-dn9mf
    @BalwinderKaur-dn9mf 10 месяцев назад +9

    🙏🏾 Satnam shri waheguru ji mehar karo sab te ji🙏🏾 Dhan dhan guru granth sahib ji apyne bachya nu chrna vich jodi rakhna ji🙏🏾 hamesha he tuhada naam japde rahiye waheguru ji🙏🏾♥️🌹🙏🏾

  • @BalvirSingh-i8y
    @BalvirSingh-i8y 4 месяца назад +3

    ਬਾਬਾ ਜੀ ਵਾਹਿਗੁਰੂ ਜੀ ਮੇਰੇ ਦਿਲ ਤੋਵਾਹਿਗੁਰੂ ਜੀ ਦੀ ਫਤਿਹ

  • @mobilerepairsikho1527
    @mobilerepairsikho1527 9 месяцев назад +15

    ਗੁਰੂ ਰਾਮਦਾਸ ਜੀ ਰੱਖਿਓ ਗਰੀਬ ਦੀ ਲਾਜ ਜੀ 🙏🙏🙏 ਵਾਹਿਗੁਰੂ ਜੀ🙏

  • @GurbakshKaur-n4t
    @GurbakshKaur-n4t 2 месяца назад +1

    Dhan dhan Guru Ram Das ji Dhan Shri Guru Nanak Dev Ji Dhan hai aapki Leela 🙏🙏🙏🙏❤️

  • @BalwinderSingh-nh9ck
    @BalwinderSingh-nh9ck 9 месяцев назад +16

    ਧੰਨ ਧੰਨ ਗੁਰੂ ਰਾਮਦਾਸ ਜੀ ਤੇਰਾ ਆਸਰਾ

  • @manjeetkaur9843
    @manjeetkaur9843 9 месяцев назад +6

    Dhan Dhan Dhan Baba Deep ji Waheguru ji ka khalsa waheguru ji ki Fateh ❤❤

  • @HappySingh-bm2py
    @HappySingh-bm2py 10 месяцев назад +8

    Waheguru ji waheguru ji waheguru ji waheguru ji waheguru ji 🙏🙏🙏🙏❤❤❤❤

  • @vanshpreetbatth8640
    @vanshpreetbatth8640 4 месяца назад +5

    waheguru waheguru waheguru waheguru waheguru waheguru waheguru waheguru waheguru waheguru waheguru ❤❤❤

  • @harmanpaul-jp9fn
    @harmanpaul-jp9fn 4 месяца назад +5

    Dhan dhan guru Ramdas ji🙏Dhan dhan baba deep singh ji maharaj♥️🙏

  • @manishadesignandstich6564
    @manishadesignandstich6564 7 месяцев назад +10

    ਵਾਹਿਗੁਰੂ। ਵਾਹਿਗੁਰੂ

  • @jonugarments8486
    @jonugarments8486 9 месяцев назад +4

    Waheguru ji waheguru waheguru ji ❤ 19:23

  • @navjotjosan1598
    @navjotjosan1598 3 месяца назад +4

    ਧੰਨ ਗੁਰੂ ਰਾਮਦਾਸ ਜੀ 🙏🏻🙏🏻

  • @manpreetkaurrana451
    @manpreetkaurrana451 9 месяцев назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤

  • @sharankaur9793
    @sharankaur9793 10 месяцев назад +6

    Waheguruji ka Khalsa waheguruji ki Fateh

  • @sharankaur9793
    @sharankaur9793 10 месяцев назад +4

    Gursharan bhaiji love your simran and we also learn new knowledge from simran and katha

  • @bikramsingh9585
    @bikramsingh9585 8 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @ManpreetKouruc3bli
    @ManpreetKouruc3bli 10 месяцев назад +5

    Dhan guru ramdas ji 😮dhan guru nanak 🎉paatshah sachi vart gye 😊😊😊😊sachi ummid tut jaye udo baba deep Singh ji apni khed khedde ne❤❤❤

  • @KalaSingh-zk7od
    @KalaSingh-zk7od 3 месяца назад +1

    🙏🙏 ਸਤਨਾਮ ਵਾਹਿਗੁਰੂ ਜੀ 🌹 ਧੰਨ ਗੁਰੂ ਰਾਮਦਾਸ ਜੀ ਮਹਾਂਰਾਜ 🌹 ਸਤਨਾਮ ਵਾਹਿਗੁਰੂ ਜੀ 🌹 ਧੰਨ ਗੁਰੂ ਨਾਨਕ ਦੇਵ ਜੀ ਮਹਾਂਰਾਜ 🌹 ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,🙏🙏🌹🌹🌹🌹

  • @GurdeepMhasha
    @GurdeepMhasha 9 месяцев назад +21

    ਮੇਰੀ ਮੰਮੀ ਦ ਪਥਰੀ ਸੀ ਤੇ ਅਸੀਂ ਹਸਪਤਾਲ ਦਾਖਲ ਕੀਤਾ ਡਾਕਟਰ ਡਾਕਟਰ ਜਦ ਓਪਰੇਸ਼ਨ ਕਰਨ ਲਗਿਆ ਕੇਂਦਾ ਤੇਰੀ ਮਾਤਾ ਨੂ ਸਟੰਟ ਦ ਪਰੋਬਲਮ ਵੀ ਆ.। ਸਾਡੇ ਕੋਲ ਸਿਰਫ 20 ਹਜਾਰ ਪੱਥਰੀ ਲਈ ਸੀ। ਅਸੀਂ ਰੋਣ ਲਗਪੀਏ ਅਸੀਂ ਕਿਹਾ ਓਪਰੇਸ਼ਨ ਕਰਦੋ
    ਮੈਂ ਮਹਾਰਾਜ ਅਗੇ ਫਰਿਆਦ ਕੀਤੀ ਸਟੰਟ ਦਾ ਓਪਰੇਸ਼ਨ ਜਰਰੂਰੀ ਸੀ ਸਟੰਟ ਦਾ ਓਪਰੇਸ਼ਨ ਕਰਨ ਲਗੇ ਪਥਰੀ ਵੀ ਨਿਕਲ ਗਈ। ਮਹਾਰਾਜ ਨੇ ਅਰਦਾਸ ਸੁਣੀ ਸਾਡੀ ਵੀ
    ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ji

  • @kulwindersinghmangat6094
    @kulwindersinghmangat6094 9 месяцев назад +6

    Waheguru ji mehar kro sarbat te🙏🏻🧿

  • @sahejpreet13kour
    @sahejpreet13kour 10 месяцев назад +6

    ਵਾਹਿਗੁਰੂ ਜੀ 🙏🏻

  • @SimranKaur-zi6fx
    @SimranKaur-zi6fx 9 месяцев назад +7

    Dhan guru ram das ji 🙏🏻🙏🏻

  • @melodioustunes9671
    @melodioustunes9671 9 месяцев назад +3

    Dhan Dhan Guru Nanak Dev Ji Dhan Dhan Guru Ramdas Ji ❤🙏🙏🙏🙏

  • @gurwinderkaur2296
    @gurwinderkaur2296 9 месяцев назад +7

    Waheguru ji sarbat Da Bhala karna ji meri bachi di pukar vsuno ji aap ji Jani Jan ho ji

  • @mansukhrai6954
    @mansukhrai6954 9 месяцев назад +3

    Mera Dhan guru Ramdas ji kip karo waheguru ji waheguru ji waheguru ji waheguru ji

  • @SandeepKaur-ds1bc
    @SandeepKaur-ds1bc 4 месяца назад +3

    Waheguru Sahib ji meri mummy nu theek karna sare karj pure karne sare Parivar uthe Apne Mehra wale hath rakhna sare dukha nu door karna ❤❤❤❤❤

  • @BantaSingh-tt8zt
    @BantaSingh-tt8zt 5 месяцев назад +8

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਰੱਖਿਉ ਸੱਭਨਾਂ ਦੀ ਲਾਜ

  • @paramjeetdhaliwal8970
    @paramjeetdhaliwal8970 9 месяцев назад +4

    Bani guru ,guru hai bani..vich bani amrit Saar......waheguru ji.

  • @bantkaur8539
    @bantkaur8539 3 месяца назад +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @balwinderkour5554
    @balwinderkour5554 9 месяцев назад +5

    ❤ dhan dhan shiri waheguru Ji ❤❤

  • @bhupinderganda916
    @bhupinderganda916 4 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @deevansingh8024
    @deevansingh8024 4 месяца назад +3

    Waheguru ji ka Khalsa waheguru ji ki Fateh ❤

  • @ShinderpalButtar-nj3hb
    @ShinderpalButtar-nj3hb 3 месяца назад +2

    Dhan guru Ramdas Sahib ji sab te mehar bni rakhna ji

  • @RanjeetKaur-r2i
    @RanjeetKaur-r2i 9 месяцев назад +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ🙏🙏

    • @harjinderkaur9563
      @harjinderkaur9563 9 месяцев назад

      Dhan Dhan guru Ramdas ji

    • @harjinderkaur9563
      @harjinderkaur9563 9 месяцев назад

      Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @manpreetkhosa722
    @manpreetkhosa722 9 месяцев назад +7

    🙏❤🌹waheguru g 🌹❤🙏

  • @bkaur3
    @bkaur3 10 месяцев назад +10

    Mera v BP 180 c te baby di heart beat drop hogi c. Mai champaign sahib paath krna shru kr dita. Mere husband phone te champaign sahibda path la ki operation wale kol c . Sab kuz thik aa hin . Baby 3 months hospital c te Mai kol champaign sahib da path krdi c te aj Mera bacha bilkul thik hai

    • @ManpreetKouruc3bli
      @ManpreetKouruc3bli 10 месяцев назад

      Acha ji. Twadi hadd biti hai ji🎉🎉🎉🎉🎉

    • @kailashdevi7020
      @kailashdevi7020 9 месяцев назад

      Waheguru ji Mehar Karo baba ji 🙏🙏🙏🙏🙏🙏🙏🌹🌹🌹

    • @satpalkhullar2302
      @satpalkhullar2302 9 месяцев назад

      ਧਰਮ ਦੀ ਆੜ ਵਿੱਚ ਗਲਤ ਬਿਆਨੀ ਠੀਕ ਨਹੀ ਹੁੰਦੀ

    • @GURPREETSINGH-sw8bd
      @GURPREETSINGH-sw8bd 7 месяцев назад

      ​@@satpalkhullar2302Madam ji es ch galt ki he...tuc ajma ke dekh leo ...Malik sbb lai ik he tuhanu v chamatkar dikh jange koi vddi gal nai...kde start te karke vekho..

  • @PrabhSekhon-u3u
    @PrabhSekhon-u3u 9 месяцев назад +6

    Waheguru ji waheguru ji 🎉🎉🎉🎉🎉❤❤❤❤❤❤

  • @SwaranKaur-e1l
    @SwaranKaur-e1l 4 месяца назад +3

    Waheguru g waheguru g waheguru g waheguru g waheguru g waheguru g waheguru g

  • @amangharu6223
    @amangharu6223 6 месяцев назад

    🙏🙏🙏🙏🙏 ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ਵਿਚ ਰੱਖਣਾ ਜੀ 🙏🙏🙏🙏🙏

  • @jassiwalia805
    @jassiwalia805 4 месяца назад +3

    ਧੰਨ ਗੁਰੂ ਰਾਮਦਾਸ ਜੀ ਮੇਰਾ ਰਿਸ਼ਤਾ ਟੁੱਟਣ ਤੋਂ ਬਚਾ ਲੁ ਹੁਣ ਬਸ ਗੁਰਬਾਣੀ ਤੇ ਯਕੀਨ ਆ ਮੈਨੂੰ ਉਹ ਸਿਰਫ ਮੇਰੇ ਭੋਲੇਪਨ ਕਰਕੇ ਮੈਨੂੰ ਛੱਡ ਰਹੇ ਮੈਨੂੰ ਨਹੀਂ ਚਾਹੀਦਾ ਅਜਿਹਾ ਭੋਲਾਪਨ ਜਿਹੜਾ ਮੈਨੂੰ ਮੇਰੇ ਰਿਸ਼ਤੇ ਤੋਂ ਦੁਰ ਕਰੇ 😢

  • @kandykaur7348
    @kandykaur7348 2 месяца назад

    Waheguru ji Dhan Guru Ramdas Ji Mehar Kro Waheguru ji 🙏🙏🙏🙏🙏

  • @rajvirkaur8680
    @rajvirkaur8680 9 месяцев назад +4

    Dhan Dhan Shri Guru Nanak Dev ji 🙏🙏

    • @rajvirkaur8680
      @rajvirkaur8680 9 месяцев назад

      Waheguru ji tera sukar hai 🙏🙏

  • @tarasingh8230
    @tarasingh8230 5 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kawaljitkaur7004
    @kawaljitkaur7004 10 месяцев назад +6

    Bole so nihaal satsri akal ❤❤

  • @Jupitor6893
    @Jupitor6893 7 месяцев назад +6

    ਵਾਹਿਗੁਰੂ ਜੀ ਆਪਣੈ ਚਰਨਾਂ ਵਿਚ ਮਨ-ਚਿੱਤ ਲਾ ਦਿਓ ਜੀ🙏

  • @gurdevkaur1209
    @gurdevkaur1209 8 месяцев назад +2

    ਵਾਹਿਗੁਰੂ ਜੀ ਕਿਰਪਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @kawaljeetkaurchitkara3471
    @kawaljeetkaurchitkara3471 10 месяцев назад +5

    Waheguru ji Dhan guru Ramdas ji 🙏🙏🙏🙏🙏🙏

  • @SukhpreetKaur-sf2zl
    @SukhpreetKaur-sf2zl 4 месяца назад +2

    ਧੰਨ ਗੁਰੂ ਰਾਮਦਾਸ ਜੀ🙏🙏🙏🙏🙏🙏🙏🌹💐🌼🥀🌴🌺🌻🌸♥️❤️

  • @UmaArora-qe3re
    @UmaArora-qe3re 4 месяца назад +3

    Satnam waheguru ji

  • @KaramjitBharaj
    @KaramjitBharaj 4 месяца назад +3

    ❤❤❤❤❤ weghegureji mehar kroji

  • @BipanpreetKaur-o7k
    @BipanpreetKaur-o7k 4 месяца назад +1

    Satnam ji waheguru ji mehar rakhna apni baba ji❤❤❤❤.

  • @simerjit99
    @simerjit99 6 месяцев назад +3

    🙏🙏🙏🙏🌹 Gyaan Dheyaan Kitch Karam Naa Jaana 🙏🙏 Saar Naa Jaana Teri 🙏🙏 Sabh Te Vadda Satguru Nanak Jinn Kal Rakhi Meri 🙏🙏 Dhan Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar Kaur Jii 🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Balbirsinghusa
    @Balbirsinghusa 9 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਭਾਈ ਗੁਰੂ ਤੇ ਭਰੋਸੇ ਦੀ ਗੱਲ ਹੈ।

  • @ReetKaur-vn4pf
    @ReetKaur-vn4pf 10 месяцев назад +5

    Waheguru ji 🙏 waheguru ji

  • @BalwantSingh-os4fp
    @BalwantSingh-os4fp 4 месяца назад +2

    Dhan dhan guru nanak dev ji
    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @RajwinderKaur-ie9ii
    @RajwinderKaur-ie9ii 9 месяцев назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @shashidharam2039
    @shashidharam2039 4 месяца назад +2

    Dhan guru Ram das ji.waheguru ji

  • @TonySingh-e1h
    @TonySingh-e1h 10 месяцев назад +4

    Waheguru g waheguru g ne te mere te inni kirpa kiti minu darn v ni dita c te minu v te mere bache nu v hath de k bcha Liya ominu pta v ni lagn dita dhan guru nanak

  • @saabmaan-o9b
    @saabmaan-o9b 4 месяца назад +5

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਵੀ ਪੁੱਤਰ ਦੀ ਦਾਤ baksho ji

  • @shammimittal5575
    @shammimittal5575 5 месяцев назад +2

    Wha Guru ji ka naam amr h

  • @silkykaur9753
    @silkykaur9753 9 месяцев назад +6

    Waheguru Ji Waheguru Ji 🙏🏻🙏🏻🙏🏻🙏🏻🙏🏻🙏🏻❤️ Waheguru Ji Waheguru Ji

  • @balwinderdhanju976
    @balwinderdhanju976 3 месяца назад

    Satnam.waheguru.ji 🙏🙏🙏

  • @tajinderkaurgurudatta1632
    @tajinderkaurgurudatta1632 10 месяцев назад +4

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏

  • @4inside921
    @4inside921 4 месяца назад

    😢😢😢😢 waheguru ji

  • @sahejpreet13kour
    @sahejpreet13kour 10 месяцев назад +5

    ਵਾਹਿਗੁਰੂ ਜੀ

  • @KulwinderKaur-jq2ki
    @KulwinderKaur-jq2ki 6 месяцев назад +1

    ਸਤਨਾਮ ਵਾਹਿਗੂਰੂ ਜੀ ਸਭ ਦਾ ਭਲਾ ਕ ਕਰੋ

  • @matharusaab1878
    @matharusaab1878 10 месяцев назад +4

    Waheguru ji 🙏🙏

  • @KomalDhindsa-em6ld
    @KomalDhindsa-em6ld 3 месяца назад

    Dhan dhan Guru Ramdas Sahib ji maharaj 🙏🙏sbna te Edda e mehar bnai rakheo

  • @jagjeetkaur7584
    @jagjeetkaur7584 8 месяцев назад +20

    ਇਸ ਵਿਚ ਕੋਈ ਵੀ ਸ਼ੱਕ ਨਹੀਂ ਵਾਹਿਗੁਰੂ ਜੀ ਹਰ ਜਗ੍ਹਾ ਵਰਤਦੇ ਨੇ ਜੀ ❤❤❤

  • @BaljinderKaur-hx9gt
    @BaljinderKaur-hx9gt 9 месяцев назад +3

    Waheguruji waheguruji waheguruji waheguruji

  • @BabitaKumari-wk3mp
    @BabitaKumari-wk3mp 6 месяцев назад +2

    Dhan dhan babaji❤❤❤