Tere Barsaaney Vassan Da Chaa |Tinu Singh| |Phagwara PB| |Radha Krishan Bhajans|
HTML-код
- Опубликовано: 3 окт 2024
- 12 August 2024 Shraavan Maas Mahotsav
Sidh Shri Achleshvar Mahadev Mandir Batala PB
भजन लेखक : सुप्रसिद्ध भजन लेखक एवम संकीर्तन आचार्य श्री केवल कृष्ण मधुप (मधुप हरि) जी अमृतसर पंजाब
मो : 9814668946
Jai Shri radhe radhe radhe radhe radhe radhe radhe radhe radhe radhe radhe radhe radhe radhe radhe radhe radhe radhe radhe radhe radhe radhe radhe radhe Krishna Radha Rani sarkar g k charno m koti koti parnam 🌹🌹🙏
Jai jai shree radhaey radhaey radhaey radhaey radhaey radhaey radhaey radhaey radhaey radhaey radhaey radhaey radhaey radhaey🌹🌹🌹🌹🌹
Wah aanand aa gya🙏🌹😊 Radhey Radhey ji 🙏, Maa Radhey hmari galtiyon ko kshama krein🙏 aur apne dhaam vaas dijiye 🙏🙏♥️🌹🌹🥰
❤ Radhe Radhe ji ❤
Jai Sri Radhey krishan ❤❤❤❤❤
Es bhjan ko sun k Dil se Barsana puch gay❤❤❤
JAI JAI SHREE RADHE
श्री.....राधे जय जय श्री राधे 🚩 🙏🙏🙏🙏🙏🙏🙏
Jai jai shri radhey bahut hi sunder bhaav balihaar❤
Radhe Radhe ji 🙏
Radhe radhe ❤❤
Radhey Radhey ji 🙏
Radhe Radhe ji
Radhay radhay
Bhut sunder bhav 🎉
ਤੇਰੇ ਬਰਸਾਨੇ ਵੱਸਣ ਦਾ ਚਾਅ
==================
ਧੁਨ- ਸਾਰੀ ਰਾਤ ਤੇਰਾ ਤੱਕਣੀ ਆਂ ਰਾਹ
ਤੇਰੇ, ਬਰਸਾਨੇ, ਵੱਸਣ ਦਾ, ਚਾਅ,
ਬਰਸਾਨੇ, ਰਹਿਣ ਰਹਿਣ ਵਾਲੀਏ ll
ਮੈਨੂੰ, ਦੇ ਦੇ ਚਰਨਾਂ 'ਚ, ਥੋੜੀ ਥਾਂ* ll
ਬਰਸਾਨੇ, ਰਹਿਣ ਵਾਲੀਏ l
ਤੇਰੇ, ਬਰਸਾਨੇ, ਵੱਸਣ,,,,,,,,,,,,,,
ਸੁਣਿਆ ਏ, ਗਹਵਰ ਵਣ,
'ਨਿੱਤ, ਪੈਂਦੀ ਰਾਸ ਏ, ਨਿੱਤ, ਪੈਂਦੀ ਰਾਸ ਏ' l
ਮੋਰ, ਕੁਟੀ 'ਚ ਬ੍ਰਜ,
'ਸੰਤਾਂ, ਦਾ ਵਾਸ ਏ, ਸੰਤਾਂ, ਦਾ ਵਾਸ ਏ' ll
ਸਾਡਾ, ਨਿੱਤ ਦਾ,,,ਜੈ ਹੋ lll, ਮਿਲਣ ਕਰਾ* l
ਬਰਸਾਨੇ, ਰਹਿਣ ਵਾਲੀਏ l
ਤੇਰੇ, ਬਰਸਾਨੇ, ਵੱਸਣ,,,,,,,,,,,,,,
ਸੁਣਿਆ ਏ, ਮਹਿਲ ਤੇਰਾ,
'ਊਂਚੀ, ਅਟਾਰੀ ਏ, ਊਂਚੀ, ਅਟਾਰੀ ਏ' l
ਪੌੜੀ ਪੌੜੀ, ਚੜ੍ਹੀ ਜਾਂਦੀ,
'ਦੁਨੀਆਂ, ਏਹ ਸਾਰੀ ਏ, ਦੁਨੀਆਂ, ਏਹ ਸਾਰੀ ਏ' ll
ਕਦੇ, ਸਾਨੂੰ ਵੀ,,,ਜੈ ਹੋ lll, ਦਰ ਤੇ ਬੁਲਾ* l
ਬਰਸਾਨੇ, ਰਹਿਣ ਵਾਲੀਏ l
ਤੇਰੇ, ਬਰਸਾਨੇ, ਵੱਸਣ,,,,,,,,,,,,,,
ਧਾਮਾਂ 'ਚੋ, ਧਾਮ ਤੇਰਾ,
'ਸੁੰਦਰ, ਧਾਮ ਏ, ਸੁੰਦਰ, ਧਾਮ ਏ' l
ਜਿੰਨਾ ਸੋਹਣਾ, ਧਾਮ ਤੇਰਾ,
'ਉੰਨਾਂ, ਸੋਹਣਾ ਨਾਮ ਏ, ਉੰਨਾਂ, ਸੋਹਣਾ ਨਾਮ ਏ' ll
ਨਾਮ, ਰਸ ਕਿਤੇ,,,ਜੈ ਹੋ lll, ਸਾਨੂੰ ਵੀ ਪਿਲਾ* l
ਬਰਸਾਨੇ, ਰਹਿਣ ਵਾਲੀਏ l
ਤੇਰੇ, ਬਰਸਾਨੇ, ਵੱਸਣ,,,,,,,,,,,,,,
ਮੰਗਲਾ, ਕਰਣ ਸਭ,
'ਬ੍ਰਜ, ਵਾਸੀ ਆਉਂਦੇ ਨੇ, ਬ੍ਰਜ, ਵਾਸੀ ਆਉਂਦੇ ਨੇ' l
ਲਾਡਲੀ, ਲਾਲ ਦਾ,
'ਦਰਸ਼ਨ, ਪਾਉਂਦੇ ਨੇ, ਦਰਸ਼ਨ, ਪਾਉਂਦੇ ਨੇ' ll
ਕਰ, ਮਧੁਪ ਦਾ,,,ਜੈ ਹੋ lll, ਪੂਰਾ ਚਾਅ* l
ਬਰਸਾਨੇ, ਰਹਿਣ ਵਾਲੀਏ l
ਤੇਰੇ, ਬਰਸਾਨੇ, ਵੱਸਣ,,,,,,,,,,,,,,
ਸ਼੍ਰੀ, ਰਾਧਾ ਰਾਧਾ, ਰਾਧਾ ਰਾਧਾ,,
ਰਾਧਾ ਰਾਧਾ, ਰਾਧਾ,, ਰਾਧਾ ਰਾਧਾ, ਰਾਧਾ llll
ਰਾਧਾ ਰਾਧਾ, ਰਾਧਾ llll
ਸ਼੍ਰੀ, ਰਾਧਾ ਰਾਧਾ, ਰਾਧਾ llll
ਸ਼੍ਰੀ, ਰਾਧਾ ਰਾਧਾ, ਰਾਧਾ ਰਾਧਾ,,
ਰਾਧਾ ਰਾਧਾ, ਰਾਧਾ,, ਰਾਧਾ ਰਾਧਾ, ਰਾਧਾ llll
ਅਪਲੋਡਰ- ਅਨਿਲਰਾਮੂਰਤੀਭੋਪਾਲ
Radhe radhe
Radhey Radhey Jai Shri Radhey 🙏🏻🙏🏻
🦚🦚श्री कुंज बिहारी श्री हरिदास🦚🦚
🙏🙏🌹🌹।।श्री बरसाना धाम की जय हो।।🌹🌹🙏🙏
राधे राधे जी
जय हो राधे राधे🎉❤
Shree haridss
राधे राधे
Jai Jai shree Radhe 🙏
🙏🙏Shree Radhe🙏🙏
He ladli hamare sab apradh kshma karke ab hamen Barsana bula lijiye hamari galtiyon ko maaf kariye aur hamen Barsana bulai hai Lado bula lo
Jai shree radhe