Размер видео: 1280 X 720853 X 480640 X 360
Показать панель управления
Автовоспроизведение
Автоповтор
ਨਾਇਬ ਤਹਿਸੀਲਦਾਰ ਨਾਭਾ ਤੇ ਕਾਰਵਾਈ ਕਰੋ ਕਿਸੇ ਦਾ ਕੰਮ ਨੀ ਕਰਦੀ
ਮਾਨ ਸਾਬ ਇਸ ਮਸਲੇ ਤੇ ਤੁਹਾਡੇ ਨਾਲ ਆ ਇਹਨਾ ਨੂੰ ਅਕਲ ਦਿਉ ਬਹੁਤ ਗਰੀਬਾ ਦਾ ਖੂਨ ਚੂਸਦੇ ਆ।
Bilkulsach 100persent
Mann app kehra sahi h
ruclips.net/video/3Hf0AUbqjHo/видео.htmlsi=be78Izf6634xS3bO
ਇਹ ਕਲਮ ਜਿਹੜੇ ਭਿ੍ਰਸਟ ਲੀਡਰ ਨਾਲ ਵਿਧਾਨ ਸਭਾ ਚ ਵੀ ਬਹਿੰਦੇ ਆ। ਤਹਿਸੀਲਦਾਰ ਪਟਵਾਰੀਆਂ ਤੋਂ ਜਾਅਲੀ ਮੁਖਤਿਆਰ ਨਾਮੇ, ਰਜਿਸਟਰੀਆਂ ਕਰਵਾ ਜਾਂਦੇ ਆ। ਮਹਾਰਾਜਾ ਜੀ ਉਹਨਾਂ ਨੂੰ ਵੀ ਪਤੀਲੇ ਵਾਂਗੂ ਮਾਜੋ। ਇੱਕ ਅੱਖ ਨਾਲ ਵੇਖੋ ਸਾਰਿਆ ਨੂੰ ਜੀ।
ਸ਼ਾਬਾਸ਼ ਪੁੱਤ ਜੀ ਲੱਗੇ ਲਵੋ ਪੰਜਾਬ ਤੁਹਾਡੇ ਨਾਲ ਆ
ਸਹੀ ਗੱਲਾਂ ਨੇ ਮਾਨ ਸਾਬ ਦੀਆਂ ਵਾਹਿਗੁਰੂ ਚੜਦੀ ਕਲਾ ਬਖਸ਼ੇ ਮਾਨ ਸਾਬ ਸਾਰਾ ਪੰਜਾਬ ਤੁਹਾਡੇ ਨਾਲ ਹੈ ਕੁਝ ਕੁ ਲੋਕ ਜਾਣ ਬੁੱਝ ਕੇ ਤੰਗ ਪ੍ਰੇਸਾਨ ਕਰ ਰਹੇ ਨੇ ਦੱਬੀ ਚੱਲੋ ਕੰਮ🙏
Agree with yours statement
ਵੈਰੀ ਗੁੱਡ ਭਗਵੰਤ ਸਿੰਘ ਮਾਨ ਜੀ ❤
ਬਸ ਵੀ ਛੇਤੀ ਹੋ ਗੀ
ਬਹੁਤ ਬਹੁਤ ਵਧੀਆ ਮਾਨ ਸਾਬ ਜੀ
ਪਹਿਲਾ ਮੁਖ ਮੰਤਰੀ ਆ ਜੋ ਇਮਾਨਦਾਰੀ ਨਾਲ ਕੰਮ ਕਰ ਰਿਹਾ,,, 👌👌👌👌👌👌ਮਾਨ ਸਾਬ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੇ, ਜੁਗ ਜੁਗ ਜੀਓ ਮਾਨ ਸਾਬ
ਮਾਨ ਸਾਹਿਬ , ਪੰਜਾਬ ਦੇ ਲੋਕ ਤੁਹਾਡੇ ਨਾਲ ਹਨ । ਪਰ ਥੁੱਕ ਕੇ ਨਾ ਚੱਟਿਓ ।
ਮਾਨ ਸਾਹਬ ਸਾਰਾ ਪੰਜਾਬ ਤੁਹਾਡੇ ਨਾਲ ਜੀ 🙏🙏
Very. Good.
❤❤❤❤❤❤❤
ਬਹੁਤ ਵਧੀਆ ਵੀਰ ਜੀ ❤
ਮਾਨ ਸਾਬ ਜੀ ਆਪਣੇ ਐਮ ਐਲ ਨੁੰ ਨਾਲ ਲੈਕੇ ਇਮਾਨਦਾਰੀ ਭਰਿਸਟਾਰੀ ਖਿਲਾਫ ਕਾਰਵਾਈ ਕਰੋ ਵਕਤ ਮੁੜਕੇ ਵਾਪਿਸ ਨਹੀ ਆੳਣਾ
ਮਾਨ ਸਾਹਿਬ ਪੰਜਾਬ ਦੇ ਲੋਕ ਦੁਖੀ ਨੇ ਐਸ ਏ ਅਫ਼ਸਰਾ ਤੋਂ ਸਿਧੇ ਕਰੋ ਸਾਰੇ
ਮਾਨ ਸਾਹਿਬ ਜ਼ਿੰਦਾਬਾਦ ਜੀ
ਖਿੱਚ ਕੇ ਰੱਖ ਮਾਨਾ
Maan Saab jindabad
ਭਗਵੰਤ ਮਾਨ ਜੀ ਕੁਝ ਕਰਕੇ ਵੀ ਦਿਖਾਓ
ਮਾਨ ਸਾਹਬ ਜਿੰਦਾਬਾਦ ਇਨਕਲਾਬ ਜਿੰਦਾਬਾਦ
ਲਗਦਾ ਭਗਵੰਤ ਮਾਨ ਭੁੱਲ ਗਿਆ, ਇਸਦੀ ਪਾਰਟੀ ਦਾ ਜਨਮ ਵੀ 2012 ਚ ਦਿੱਲੀ ਦੇ ਜੰਤਰ ਮੰਤਰ ਵਿਚ ਦਰੀਆ ਵਿਛਾ ਕੇ ਹੀ ਹੋਇਆ ਸੀ
ਅਗਲਾ ਭੈਭ ਦਿਆ ਯਾਰਾ ਦਰੀਆਂ ਵਿਛਾਕੇ ਇਮਾਨਦਾਰੀ ਕਰ ਰਿਹਾ ਤੇ ਪਟਵਾਰੀਆਂ ਨੇ ਬੇੲੀਮਾਨੀਆਂ ਕਰਨ ਵਾਸਤੇ ਦਰੀਆਂ ਵਿਛਾਈਆਂ ਨੇ ਤੂੰ ਭੈਣ ਦਿਆ ਲੌੜਿਆ ਊੲੀਂ ਘੂਸੀਆਂ ਭੋਰੀ ਜਾਨਾਂ
5-7 ਇਮਾਨਦਾਰ ਰਹਿਣ ਦਿਓ ਮਾਨ ਸਾਬ
ਸਿੱਧੀ ਧਮਕੀ
ਕਿਸ ਨੂੰ ਕਲੀਅਰ ਕਰ
ਸੀ ਐਮ ਮਾਂਨ ਸਾਹਿਬ ਜੀ ਅਸੀਂ ਪਿਛਲੇ 17 ਸਾਲ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਕਰਦੇ ਕੱਚੇ ਦਰਜਾ ਚਾਰ ਮੁਲਾਜ਼ਮਾਂ ਨੂੰ ਪੱਕੇ ਕਿੱਤਾ ਜਾਵੇ ਜੀ
Sir step by step sare kmm houge but sab lok Rola pa rahe aa.wait and watch
Nise sir ji
ਆਹ ਭੇਡਾਂ ਨੂੰ ਮੈਂ ਦਸ ਦੇਣਾ ਚਾਹੁੰਦਾ ਹਾਂ । ਅਸੀ 1090 ਪਟਵਾਰੀ 2,40,000 ਬੱਚਿਆਂ ਚੋ ਪੇਪਰ ਪਾਸ ਕਰਕੇ ਆਏ ਆ। ਤੇ ਇਸ CM ਤੇ ਯਕੀਨ ਕਰਕੇ 5000 ਤੇ ਰੁਲ ਰਹੇ ਆ। ਜੇਹੜੇ ਕਹਿੰਦੇ ਆ ਨਵਿਆਂ ਨੂੰ ਮੌਕਾ ਦਿਓ। ਕੀ ਗੱਲ ਅਸੀ ਨਵੇਂ ਨਹੀਂ? ਤੇ ਭੇਡਾਂ ਕਹਿ ਰਹੀਆਂ ਨੇ ਅਸੀ ਤਿਆਰ ਹਾਂ ਕਲਮ ਫੜਨ ਲਈ lਅੱਜ 586 ਨਵੀਆਂ ਪੋਸਟਾਂ ਕੱਢਣ ਲਈ CM ਨੇ ਕਿਹਾ। 200000 ਤੋਂ ਵੱਧ ਬੱਚੇ ਪੇਪਰ ਦੇਣਗੇ। ਤੁਸੀ ਆਪਣੀ ਔਕਾਤ ਬਣਾਓ ਪਹਿਲਾਂ 2 ਲੱਖ ਚੋ 586 ਚ ਆਉਣ ਦੀ ਫੇਰ ਹੀ ਨੌਕਰੀ ਮਿਲਣੀ ਆ। ਆਹ CM ਨੇ ਕਮੈਂਟਸ ਕਰਨ ਨਾਲ ਨੌਕਰੀ ਨਹੀਂ ਦੇਣੀ 🤣
ਤੇਰਾ mla ਸਮਾਣਾ ਕੋਈ ਵੀ ਕਰਸ ਨਹੀ ਛੱਡਦਾ ਰੱਜ ਕੇ ਪੈਸੇ ਖਾ ਰਹੇ
,,, ਮਾਨ ਸਾਬ੍ਹ ਚੁੱਕ ਦਿਓ ਫੱਟੇ ਨਹੀਂ ਰੀਸਾਂ ਤੇਰੀਆਂ 🙏🏻👍👍👍 ਲੋਕਾਂ ਨੂੰ ਵੀ ਅਪੀਲ ਹੈ ਕਿ ਕਿਤੇ ਖੋ ਨਾ ਲਿਉ ਇਹੋ ਜਿਹਾ ਮੁੜ ਨੀ ਮਿਲਣਾ ਸੀ ਐਮ ਹੁਣ ਚਲਣ ਦਿਓ ੨੫ ਸਾਲ
💪👌
V good sir
ਸੁਣਨ ਨੂੰ ਤੁਹਾਡੀਆਂ ਗੱਲਾਂ ਵਧੀਆ ਹਨ। ਪਰ ਐਕਸ਼ਨ ਲਓ ਮਾਨ ਸਾਬ੍ਹ। Higher education ਦੇ ਖੇਤਰ ਵਿੱਚ ਸੁਧਾਰ ਕਰੋ ਜਨਾਬ।
ਸੁਣੀ ਚੱਲੋ ਕਰਨਾ ਕੁਝ ਵੀ ਨਹੀਂ।
ਬਿਲਕੁਲ ਸਹੀ ਮਾਨ ਸਾਬ
Good job maan saab 👍👍👍
Record vich correction krn de 70000 rupay sadde kolo,pehla aap hi record vich naam galt likh dinde ,fir correction krn de paise lainde
ਇਹਨਾਂ ਨੂੰ ਘਰ ਬਿਠਾਓ
Ih te badal or capt noo jad ਕਰਨਗੇ
Very nice ji
Salute a maan saab
Very good Man sab g 👍👍👍👍👍👍👍👍
Well decision.
Good maan saab
Bhaghwantmanjigoodman
Good ਮਾਨ ਸਾਹਿਬ ਜੀ
❤❤❤❤❤
Dil khush ho gya maan saab di speech sunke.. great cm sardar Bhagwant Singh maan saab zindabaad
ਇਹ ਉਹੀ ਆ ਜਿਹੜਾ ਕਹਿੰਦਾ ਸੀ ਕਿ ਲੋਕਾਂ ਦਾ ਹੱਕ ਜਮਹੂਰੀ ਹੱਕ ਆ ਧਰਨੇ ਲਾਉਣ ਦਾ ਸਵਾਲ ਕਰੋ ਲੀਡਰਾਂ ਨੂੰ ਹੁਣ ਜਵਾਬ ਦੇਣ ਤੋਂ ਭੱਜ ਰਹੇ ਨੇ …
ਵੈਰੀ good Bhagwant ਮਾਨ ਸਾਬ
Cm shaib ਖੰਡ ਮਿੱਲ ਮੈਨੇਜਮੈਂਟ ਬੋਰਡ ਮਨ ਮਰਜੀਆਂ ਕਰਦੇ ਪਲਾਂਟਾਂ ਬਾਰੇ ਜਿਨਾਂ ਨੂੰ ਤੁਸੀ ਕਲਰਕਾਂ ਨੂੰ ਅਫਸਰ ਬਣਾ ਕੇ ਲਗਾਇਆ ਉਹ ਰਿਸ਼ਵਤ ਮੋਟੀ ਦੇ ਕੇ ਲਗਦੇ ਹਨ ਪਹਿਲੀਆਂ ਸਰਕਾਰਾਂ ਵੇਲੇ ਸੁਖਜਿੰਦਰ ਮਜੀਠੀਆ CCDO ਨੂੰ ਆਈ ੲੈ ਐਸ ਦੀ ਪੋਸਟ ਤੇ ਸੂਗਰਫੈਡ MD ਲਗਾਇਆ ਕੈਪਟਨ ਨੇ ਤੇ ੳਸ ਨੇ ਮਿਲਾ ਖੂਬ ਲੂਟੀਆਂ ਤੇ MLA ਦੀ ਇਲੈਕਸ਼ਨ ਲੜੀ ਤੇ ਹਾਰਿਆ ਆਪਣੀ ਸਰਕਾਰ ਆਈ 2022 ਵਿੱਚ ਗੰਨੇ ਦਾ ਸਾਰਾ ਬਕਾਇਆ ਕਿਸਾਨਾ ਨੂੰ ਮੋੜਿਆ ਪਰ ਹੋਰ MLA ਤੇ ਬੋਰਡ ਹਲਕੇ ਵਾਲਿਆ ਨੇ ਆਪਣੇ ਘਰ-ਪਰਿਵਾਰ ਦੇ ਨਾ ਤੇ ਤਨਖ਼ਾਹਾਂ ਲੈਦੇ ਸਨ ਪਰ ਉਸ ਸਮੇ ਅਸੀ ਘਰ ਜਾਕੇ ਤਨਖਾਹ ਸੀਟ ਦਸਖਤ ਕਰਵਾਈ ਇਹ ਮਿਲਾ ਹੁਣ ਵੀ ਉਹ ਕੰਮ ਠੇਕੇਦਾਰ ਰਾਹੀ ਹੋ ਰਿਹਾ ਨਵੇ ਆਰਡਰ ਦੌ ਕੀਤੇ ਹੁਣ ਮਹੀਨੇ ਜੇ ਤੁਹਾਡੇ ਵਿਭਾਗ ਨੂੰ ਵਿਜੀਲੈਂਸ ਅਦਿ ਨੂੰ ਭੇਜੀਆਂ ਪਰ ਤੁਹਾਡੇ ਦਫਤਰਾਂ ਤੋ ਕੋਈ ਕਾਰਵਾਈ ਅਮਲ ਵਿੱਚ ਨਹੀ ਆਈ ਸੋ ਹਵਾ ਵਿੱਚ ਗਲਾਂ ਨਾ ਕਰੋ ਕੋਈ ਫਰਕ ਨਹੀਂ ਹੈ ਦਸਣ ਦਾ ਕੋਈ ਫਰਕ ਨਹੀ ਨਵੇ ਪਲਾਂਟਾਂ ਦੇ ਮਾਪ ਦੰਡ ਕਮਿਸ਼ਨ ਵੇਖੋ ਹੁਣ ਸਰਕਾਰ ਆਪਣੀ
Good Maan Sahib
Very good bilkulsach. Cm.sahib.zindabad
Well says well done thanks
Bhagwant Mann Sahib Ji bilkul right S thank you very much WaheGuru Ji ka Khalsa WaheGuru
GooD
Very good maam Sahab
Very good Maan Saab bilkul sahi keha
Good step
Good cm g
Very Nice CM S.Bhagwant Mann Ji
Mann saab naukri deo g berojgaara nu..
Behut vdya
Bhagwant man jindabad punjab darkar jindabad jai hind
ਵੈਰੀ ਗੁੱਡ ਮਾਨ ਸਹਾਬ
Maan saab God work sr assi tyar aa tu c sannu job do
Very good speech ..go ahead Maan saab. God bless you 🙏
Good 😊
Good cm ❤❤❤❤❤❤❤❤❤
Maan Sahib theek faisla kareya
ਹੁਣ ਟਕਰਿਆ ਇਹਨਾ ਸਵਾ ਸੇਰ ਬਹੁਤ ਗੰਧ ਪਾਇਆ ਕੰਜਰਾ ਨੇ
Very good sir
Very good
Bilkul sahi kiha ji
Maan saab gud decision...change logan nu mouka davo...bahut imandaar log ne line ch khade..barkhasat karo eho jehe logan nu..jai hind
Very good man shab
Very good maan Sahib we are with you Chack dio phate people are very happy with your decision thanks
Good job
Man cm Jeevan bad good man sahib
perfect decision sir
Bhagwant man ji good
ਇਨ੍ਹਾਂ ਪਟਵਾਰੀਆਂ ਨੂੰ ਹਟਾਉ ਨਿਊ ਭਰਤੀ ਕਰੋਂ ਜੀ
Mann ur great
Good
👍👍👍👍🙏🙏
Right
Mann sab you are absolutely right
Man sahib very good speech punjab app ji de nall haie jai hind
Maan saab , young generation nu mauka diyo g , job krn da , bhout lok berojgar ture firde ne g
Good maan shibh g.
V. Good. C. M
Very good thinking, punjab people always with u
GREAT CM MANN SAHIB. MANN SAHIB KAIRON WALA DECISION.
Very good cm ji
ਤੁਸੀਂ ਬਾਹਰੋਂ ਜਾਣਾ ਕੀ ਰੋਕੋਗੇ। ਜੋ ਇਨਾਂ ਪੜ ਕੇ ਸਿਲੈਕਟ ਹੋਏ ਨੇ,ੳਨਾ ਨੂੰ ਤਾਂ 5000/- ਦੇ ਰਹੇ ਓ। ਸ਼ਰਮ ਆਉਣੀ ਚਾਹੀਦੀ ਹੈ । ਨਵੀਂ ਪਟਵਾਰੀ ਭਰਤੀ ਨਾਲ ਧੱਕਾ
Good Mann Saab ji
ਡਾਗ ਫੇਰੋ ਓ ਪੰਜਾਬ ਵਿਚ ਗਰੀਬ ਲੋਕ ਪ੍ਰੇਸ਼ਾਨ ਹਨ ਪੰਜਾਬ ਵਿੱਚ ਪਟਵਾਰੀ ਆ ਲੁੱਟ ਮਚਾਈ ਹੋਈ
Maan sahib votes to pahila dite lolopop pure karo
Man sahibLok bahut khus neTuhade nal ne
ਕੁਝ ਸਿਧਾਰ ਹੁਣ ਦੀ ਆਸ
ਕਟਾਰੂ ਚਕ ਤੇ ਕਾਰ ਵਾਈ ਕਿਥੇ ਗੀ
Very good Man sab khich Rakho g
Very good. Cm.sahib.khich.ke.rakho.koum.da.heera
Dear and Respected Maan Sahib Ji. You are quite right. Kalam Chhod Hartaal is not a solution. Hon'ble Sir, please take disciplinary action in the matter. Sir, whole Punjab is with you. There is nothing to worry on any account. With Regards.
ਜੇ ਨਵੇ ਲਗੇਓ ਤਾ ਪੂਰਾਨਿਆ ਦਾ ਸਾਥ ਕਿਉ ਦਿਨੇ ਓ ਤੁਸੀ ਕਮ ਤੇ ਜਾਉ
ਬਾਹਰੋਂ ਜਾਣਾ ਕੀ ਰੋਕੋਗੇ। ਜੋ ਇਨਾਂ ਪੜ ਕੇ ਸਿਲੈਕਟ ਹੋਏ ਨੇ,ੳਨਾ ਨੂੰ ਤਾਂ 5000/- ਦੇ ਰਹੇ ਓ। ਸ਼ਰਮ ਆਉਣੀ ਚਾਹੀਦੀ ਹੈ । ਨਵੀਂ ਪਟਵਾਰੀ ਭਰਤੀ ਨਾਲ ਧੱਕਾ । ਨਵੇਂ ਮੰਗਲ ਗ੍ਰਹਿ ਤੋਂ ਆਉਣ ਗੇ ਹੁਣ???।।।
ਸ਼ਰਾਬੀ ਮੁੱਖ ਮੰਤਰੀ
Maan saab khich ke rakho
ਨਾਇਬ ਤਹਿਸੀਲਦਾਰ ਨਾਭਾ ਤੇ ਕਾਰਵਾਈ ਕਰੋ ਕਿਸੇ ਦਾ ਕੰਮ ਨੀ ਕਰਦੀ
ਮਾਨ ਸਾਬ ਇਸ ਮਸਲੇ ਤੇ ਤੁਹਾਡੇ ਨਾਲ ਆ ਇਹਨਾ ਨੂੰ ਅਕਲ ਦਿਉ ਬਹੁਤ ਗਰੀਬਾ ਦਾ ਖੂਨ ਚੂਸਦੇ ਆ।
Bilkulsach 100persent
Mann app kehra sahi h
ruclips.net/video/3Hf0AUbqjHo/видео.htmlsi=be78Izf6634xS3bO
ਇਹ ਕਲਮ ਜਿਹੜੇ ਭਿ੍ਰਸਟ ਲੀਡਰ ਨਾਲ ਵਿਧਾਨ ਸਭਾ ਚ ਵੀ ਬਹਿੰਦੇ ਆ। ਤਹਿਸੀਲਦਾਰ ਪਟਵਾਰੀਆਂ ਤੋਂ ਜਾਅਲੀ ਮੁਖਤਿਆਰ ਨਾਮੇ, ਰਜਿਸਟਰੀਆਂ ਕਰਵਾ ਜਾਂਦੇ ਆ। ਮਹਾਰਾਜਾ ਜੀ ਉਹਨਾਂ ਨੂੰ ਵੀ ਪਤੀਲੇ ਵਾਂਗੂ ਮਾਜੋ। ਇੱਕ ਅੱਖ ਨਾਲ ਵੇਖੋ ਸਾਰਿਆ ਨੂੰ ਜੀ।
ਸ਼ਾਬਾਸ਼ ਪੁੱਤ ਜੀ ਲੱਗੇ ਲਵੋ ਪੰਜਾਬ ਤੁਹਾਡੇ ਨਾਲ ਆ
ruclips.net/video/3Hf0AUbqjHo/видео.htmlsi=be78Izf6634xS3bO
ਸਹੀ ਗੱਲਾਂ ਨੇ ਮਾਨ ਸਾਬ ਦੀਆਂ ਵਾਹਿਗੁਰੂ ਚੜਦੀ ਕਲਾ ਬਖਸ਼ੇ ਮਾਨ ਸਾਬ ਸਾਰਾ ਪੰਜਾਬ ਤੁਹਾਡੇ ਨਾਲ ਹੈ ਕੁਝ ਕੁ ਲੋਕ ਜਾਣ ਬੁੱਝ ਕੇ ਤੰਗ ਪ੍ਰੇਸਾਨ ਕਰ ਰਹੇ ਨੇ ਦੱਬੀ ਚੱਲੋ ਕੰਮ🙏
Agree with yours statement
ਵੈਰੀ ਗੁੱਡ ਭਗਵੰਤ ਸਿੰਘ ਮਾਨ ਜੀ ❤
ਬਸ ਵੀ ਛੇਤੀ ਹੋ ਗੀ
ਬਹੁਤ ਬਹੁਤ ਵਧੀਆ ਮਾਨ ਸਾਬ ਜੀ
ਪਹਿਲਾ ਮੁਖ ਮੰਤਰੀ ਆ ਜੋ ਇਮਾਨਦਾਰੀ ਨਾਲ ਕੰਮ ਕਰ ਰਿਹਾ,,, 👌👌👌👌👌👌ਮਾਨ ਸਾਬ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੇ, ਜੁਗ ਜੁਗ ਜੀਓ ਮਾਨ ਸਾਬ
ruclips.net/video/3Hf0AUbqjHo/видео.htmlsi=be78Izf6634xS3bO
ਮਾਨ ਸਾਹਿਬ , ਪੰਜਾਬ ਦੇ ਲੋਕ ਤੁਹਾਡੇ ਨਾਲ ਹਨ । ਪਰ ਥੁੱਕ ਕੇ ਨਾ ਚੱਟਿਓ ।
ruclips.net/video/3Hf0AUbqjHo/видео.htmlsi=be78Izf6634xS3bO
ਮਾਨ ਸਾਹਬ ਸਾਰਾ ਪੰਜਾਬ ਤੁਹਾਡੇ ਨਾਲ ਜੀ 🙏🙏
Very. Good.
❤❤❤❤❤❤❤
ਬਹੁਤ ਵਧੀਆ ਵੀਰ ਜੀ ❤
ਮਾਨ ਸਾਬ ਜੀ ਆਪਣੇ ਐਮ ਐਲ ਨੁੰ ਨਾਲ ਲੈਕੇ ਇਮਾਨਦਾਰੀ ਭਰਿਸਟਾਰੀ ਖਿਲਾਫ ਕਾਰਵਾਈ ਕਰੋ ਵਕਤ ਮੁੜਕੇ ਵਾਪਿਸ ਨਹੀ ਆੳਣਾ
ਮਾਨ ਸਾਹਿਬ ਪੰਜਾਬ ਦੇ ਲੋਕ ਦੁਖੀ ਨੇ ਐਸ ਏ ਅਫ਼ਸਰਾ ਤੋਂ ਸਿਧੇ ਕਰੋ ਸਾਰੇ
ਮਾਨ ਸਾਹਿਬ ਜ਼ਿੰਦਾਬਾਦ ਜੀ
ਖਿੱਚ ਕੇ ਰੱਖ ਮਾਨਾ
Maan Saab jindabad
ਭਗਵੰਤ ਮਾਨ ਜੀ ਕੁਝ ਕਰਕੇ ਵੀ ਦਿਖਾਓ
ਮਾਨ ਸਾਹਬ ਜਿੰਦਾਬਾਦ ਇਨਕਲਾਬ ਜਿੰਦਾਬਾਦ
ਲਗਦਾ ਭਗਵੰਤ ਮਾਨ ਭੁੱਲ ਗਿਆ, ਇਸਦੀ ਪਾਰਟੀ ਦਾ ਜਨਮ ਵੀ 2012 ਚ ਦਿੱਲੀ ਦੇ ਜੰਤਰ ਮੰਤਰ ਵਿਚ ਦਰੀਆ ਵਿਛਾ ਕੇ ਹੀ ਹੋਇਆ ਸੀ
ਅਗਲਾ ਭੈਭ ਦਿਆ ਯਾਰਾ ਦਰੀਆਂ ਵਿਛਾਕੇ ਇਮਾਨਦਾਰੀ ਕਰ ਰਿਹਾ ਤੇ ਪਟਵਾਰੀਆਂ ਨੇ ਬੇੲੀਮਾਨੀਆਂ ਕਰਨ ਵਾਸਤੇ ਦਰੀਆਂ ਵਿਛਾਈਆਂ ਨੇ
ਤੂੰ ਭੈਣ ਦਿਆ ਲੌੜਿਆ ਊੲੀਂ ਘੂਸੀਆਂ ਭੋਰੀ ਜਾਨਾਂ
5-7 ਇਮਾਨਦਾਰ ਰਹਿਣ ਦਿਓ ਮਾਨ ਸਾਬ
ਸਿੱਧੀ ਧਮਕੀ
ਕਿਸ ਨੂੰ ਕਲੀਅਰ ਕਰ
ਸੀ ਐਮ ਮਾਂਨ ਸਾਹਿਬ ਜੀ ਅਸੀਂ ਪਿਛਲੇ 17 ਸਾਲ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਕਰਦੇ ਕੱਚੇ ਦਰਜਾ ਚਾਰ ਮੁਲਾਜ਼ਮਾਂ ਨੂੰ ਪੱਕੇ ਕਿੱਤਾ ਜਾਵੇ ਜੀ
Sir step by step sare kmm houge but sab lok Rola pa rahe aa.wait and watch
Nise sir ji
ਆਹ ਭੇਡਾਂ ਨੂੰ ਮੈਂ ਦਸ ਦੇਣਾ ਚਾਹੁੰਦਾ ਹਾਂ । ਅਸੀ 1090 ਪਟਵਾਰੀ 2,40,000 ਬੱਚਿਆਂ ਚੋ ਪੇਪਰ ਪਾਸ ਕਰਕੇ ਆਏ ਆ। ਤੇ ਇਸ CM ਤੇ ਯਕੀਨ ਕਰਕੇ 5000 ਤੇ ਰੁਲ ਰਹੇ ਆ। ਜੇਹੜੇ ਕਹਿੰਦੇ ਆ ਨਵਿਆਂ ਨੂੰ ਮੌਕਾ ਦਿਓ। ਕੀ ਗੱਲ ਅਸੀ ਨਵੇਂ ਨਹੀਂ? ਤੇ ਭੇਡਾਂ ਕਹਿ ਰਹੀਆਂ ਨੇ ਅਸੀ ਤਿਆਰ ਹਾਂ ਕਲਮ ਫੜਨ ਲਈ lਅੱਜ 586 ਨਵੀਆਂ ਪੋਸਟਾਂ ਕੱਢਣ ਲਈ CM ਨੇ ਕਿਹਾ। 200000 ਤੋਂ ਵੱਧ ਬੱਚੇ ਪੇਪਰ ਦੇਣਗੇ। ਤੁਸੀ ਆਪਣੀ ਔਕਾਤ ਬਣਾਓ ਪਹਿਲਾਂ 2 ਲੱਖ ਚੋ 586 ਚ ਆਉਣ ਦੀ ਫੇਰ ਹੀ ਨੌਕਰੀ ਮਿਲਣੀ ਆ। ਆਹ CM ਨੇ ਕਮੈਂਟਸ ਕਰਨ ਨਾਲ ਨੌਕਰੀ ਨਹੀਂ ਦੇਣੀ 🤣
ਤੇਰਾ mla ਸਮਾਣਾ ਕੋਈ ਵੀ ਕਰਸ ਨਹੀ ਛੱਡਦਾ ਰੱਜ ਕੇ ਪੈਸੇ ਖਾ ਰਹੇ
,,, ਮਾਨ ਸਾਬ੍ਹ ਚੁੱਕ ਦਿਓ ਫੱਟੇ ਨਹੀਂ ਰੀਸਾਂ ਤੇਰੀਆਂ 🙏🏻👍👍👍 ਲੋਕਾਂ ਨੂੰ ਵੀ ਅਪੀਲ ਹੈ ਕਿ ਕਿਤੇ ਖੋ ਨਾ ਲਿਉ ਇਹੋ ਜਿਹਾ ਮੁੜ ਨੀ ਮਿਲਣਾ ਸੀ ਐਮ ਹੁਣ ਚਲਣ ਦਿਓ ੨੫ ਸਾਲ
💪👌
V good sir
ਸੁਣਨ ਨੂੰ ਤੁਹਾਡੀਆਂ ਗੱਲਾਂ ਵਧੀਆ ਹਨ। ਪਰ ਐਕਸ਼ਨ ਲਓ ਮਾਨ ਸਾਬ੍ਹ। Higher education ਦੇ ਖੇਤਰ ਵਿੱਚ ਸੁਧਾਰ ਕਰੋ ਜਨਾਬ।
ਸੁਣੀ ਚੱਲੋ ਕਰਨਾ ਕੁਝ ਵੀ ਨਹੀਂ।
ਬਿਲਕੁਲ ਸਹੀ ਮਾਨ ਸਾਬ
Good job maan saab 👍👍👍
Record vich correction krn de 70000 rupay sadde kolo,pehla aap hi record vich naam galt likh dinde ,fir correction krn de paise lainde
ਇਹਨਾਂ ਨੂੰ ਘਰ ਬਿਠਾਓ
Ih te badal or capt noo jad ਕਰਨਗੇ
Very nice ji
Salute a maan saab
ruclips.net/video/3Hf0AUbqjHo/видео.htmlsi=be78Izf6634xS3bO
Very good Man sab g 👍👍👍👍👍👍👍👍
Well decision.
Good maan saab
Bhaghwantmanjigoodman
Good ਮਾਨ ਸਾਹਿਬ ਜੀ
❤❤❤❤❤
Dil khush ho gya maan saab di speech sunke.. great cm sardar Bhagwant Singh maan saab zindabaad
ਇਹ ਉਹੀ ਆ ਜਿਹੜਾ ਕਹਿੰਦਾ ਸੀ ਕਿ ਲੋਕਾਂ ਦਾ ਹੱਕ ਜਮਹੂਰੀ ਹੱਕ ਆ ਧਰਨੇ ਲਾਉਣ ਦਾ ਸਵਾਲ ਕਰੋ ਲੀਡਰਾਂ ਨੂੰ ਹੁਣ ਜਵਾਬ ਦੇਣ ਤੋਂ ਭੱਜ ਰਹੇ ਨੇ …
ਵੈਰੀ good Bhagwant ਮਾਨ ਸਾਬ
Cm shaib
ਖੰਡ ਮਿੱਲ ਮੈਨੇਜਮੈਂਟ ਬੋਰਡ ਮਨ ਮਰਜੀਆਂ ਕਰਦੇ ਪਲਾਂਟਾਂ ਬਾਰੇ ਜਿਨਾਂ ਨੂੰ ਤੁਸੀ ਕਲਰਕਾਂ ਨੂੰ ਅਫਸਰ ਬਣਾ ਕੇ ਲਗਾਇਆ ਉਹ ਰਿਸ਼ਵਤ ਮੋਟੀ ਦੇ ਕੇ ਲਗਦੇ ਹਨ ਪਹਿਲੀਆਂ ਸਰਕਾਰਾਂ ਵੇਲੇ ਸੁਖਜਿੰਦਰ ਮਜੀਠੀਆ CCDO ਨੂੰ ਆਈ ੲੈ ਐਸ ਦੀ ਪੋਸਟ ਤੇ ਸੂਗਰਫੈਡ MD ਲਗਾਇਆ ਕੈਪਟਨ ਨੇ ਤੇ ੳਸ ਨੇ ਮਿਲਾ ਖੂਬ ਲੂਟੀਆਂ ਤੇ MLA ਦੀ ਇਲੈਕਸ਼ਨ ਲੜੀ ਤੇ ਹਾਰਿਆ ਆਪਣੀ ਸਰਕਾਰ ਆਈ 2022 ਵਿੱਚ ਗੰਨੇ ਦਾ ਸਾਰਾ ਬਕਾਇਆ ਕਿਸਾਨਾ ਨੂੰ ਮੋੜਿਆ ਪਰ ਹੋਰ MLA ਤੇ ਬੋਰਡ ਹਲਕੇ ਵਾਲਿਆ ਨੇ ਆਪਣੇ ਘਰ-ਪਰਿਵਾਰ ਦੇ ਨਾ ਤੇ ਤਨਖ਼ਾਹਾਂ ਲੈਦੇ ਸਨ ਪਰ ਉਸ ਸਮੇ ਅਸੀ ਘਰ ਜਾਕੇ ਤਨਖਾਹ ਸੀਟ ਦਸਖਤ ਕਰਵਾਈ ਇਹ ਮਿਲਾ ਹੁਣ ਵੀ ਉਹ ਕੰਮ ਠੇਕੇਦਾਰ ਰਾਹੀ ਹੋ ਰਿਹਾ ਨਵੇ ਆਰਡਰ ਦੌ ਕੀਤੇ ਹੁਣ ਮਹੀਨੇ ਜੇ ਤੁਹਾਡੇ ਵਿਭਾਗ ਨੂੰ ਵਿਜੀਲੈਂਸ ਅਦਿ ਨੂੰ ਭੇਜੀਆਂ ਪਰ ਤੁਹਾਡੇ ਦਫਤਰਾਂ ਤੋ ਕੋਈ ਕਾਰਵਾਈ ਅਮਲ ਵਿੱਚ ਨਹੀ ਆਈ ਸੋ ਹਵਾ ਵਿੱਚ ਗਲਾਂ ਨਾ ਕਰੋ ਕੋਈ ਫਰਕ ਨਹੀਂ ਹੈ ਦਸਣ ਦਾ ਕੋਈ ਫਰਕ ਨਹੀ ਨਵੇ ਪਲਾਂਟਾਂ ਦੇ ਮਾਪ ਦੰਡ ਕਮਿਸ਼ਨ ਵੇਖੋ ਹੁਣ ਸਰਕਾਰ ਆਪਣੀ
Good Maan Sahib
ruclips.net/video/3Hf0AUbqjHo/видео.htmlsi=be78Izf6634xS3bO
Very good bilkulsach. Cm.sahib.zindabad
Well says well done thanks
Bhagwant Mann Sahib Ji bilkul right S thank you very much WaheGuru Ji ka Khalsa WaheGuru
GooD
Very good maam Sahab
Very good Maan Saab bilkul sahi keha
Good step
Good cm g
Very Nice CM S.Bhagwant Mann Ji
Mann saab naukri deo g berojgaara nu..
Behut vdya
Bhagwant man jindabad punjab darkar jindabad jai hind
ਵੈਰੀ ਗੁੱਡ ਮਾਨ ਸਹਾਬ
Maan saab God work sr assi tyar aa tu c sannu job do
Very good speech ..go ahead Maan saab. God bless you 🙏
Good 😊
Good cm ❤❤❤❤❤❤❤❤❤
Maan Sahib theek faisla kareya
ruclips.net/video/3Hf0AUbqjHo/видео.htmlsi=be78Izf6634xS3bO
ਹੁਣ ਟਕਰਿਆ ਇਹਨਾ ਸਵਾ ਸੇਰ ਬਹੁਤ ਗੰਧ ਪਾਇਆ ਕੰਜਰਾ ਨੇ
Very good sir
Very good
Bilkul sahi kiha ji
Maan saab gud decision...change logan nu mouka davo...bahut imandaar log ne line ch khade..barkhasat karo eho jehe logan nu..jai hind
Very good man shab
Very good maan Sahib we are with you Chack dio phate people are very happy with your decision thanks
Good job
Man cm Jeevan bad good man sahib
perfect decision sir
Bhagwant man ji good
ਇਨ੍ਹਾਂ ਪਟਵਾਰੀਆਂ ਨੂੰ ਹਟਾਉ ਨਿਊ ਭਰਤੀ ਕਰੋਂ ਜੀ
Mann ur great
Good
👍👍👍👍🙏🙏
Right
Mann sab you are absolutely right
Man sahib very good speech punjab app ji de nall haie jai hind
Maan saab , young generation nu mauka diyo g , job krn da , bhout lok berojgar ture firde ne g
Good maan shibh g.
V. Good. C. M
Very good thinking, punjab people always with u
GREAT CM MANN SAHIB. MANN SAHIB KAIRON WALA DECISION.
Very good cm ji
ਤੁਸੀਂ ਬਾਹਰੋਂ ਜਾਣਾ ਕੀ ਰੋਕੋਗੇ। ਜੋ ਇਨਾਂ ਪੜ ਕੇ ਸਿਲੈਕਟ ਹੋਏ ਨੇ,ੳਨਾ ਨੂੰ ਤਾਂ 5000/- ਦੇ ਰਹੇ ਓ। ਸ਼ਰਮ ਆਉਣੀ ਚਾਹੀਦੀ ਹੈ । ਨਵੀਂ ਪਟਵਾਰੀ ਭਰਤੀ ਨਾਲ ਧੱਕਾ
Good Mann Saab ji
ਡਾਗ ਫੇਰੋ ਓ ਪੰਜਾਬ ਵਿਚ ਗਰੀਬ ਲੋਕ ਪ੍ਰੇਸ਼ਾਨ ਹਨ ਪੰਜਾਬ ਵਿੱਚ ਪਟਵਾਰੀ ਆ ਲੁੱਟ ਮਚਾਈ ਹੋਈ
Maan sahib votes to pahila dite lolopop pure karo
Man sahib
Lok bahut khus ne
Tuhade nal ne