200-500 ਲਗਾਕੇ ਕਰੋੜਾਂ ਦੀ ਕਮਾਈ I ਲਾਟਰੀ ਪਾਉਣੀ ਕਿਸਮਤ ਦਾ ਖੇਡ ਜਾ ਕੁੱਝ ਹੋਰ ?- Surkhab Tv

Поделиться
HTML-код
  • Опубликовано: 30 окт 2024

Комментарии • 578

  • @singhsamra5820
    @singhsamra5820 2 года назад +39

    ਸਰੀਰਕ ਤਾਕਤ ਅਤੇ ਕਿਸਮਤ ਨੂੰ ਅਜ਼ਮਾਉਂਦੇ ਰਹਿਣਾ ਚਾਹੀਦਾ ਹੈ

  • @gangboy2380
    @gangboy2380 2 года назад +24

    ਬਹੁਤ ਵਧੀਆ ਗਲਾਂ ਕਿਰਤੀਆਂ ਤੁਸੀਂ ਸਰਦਾਰ ਜੀ
    ਲੋਟਰੀ ਤਾ ਕਿਸਮਤ ਦਾ ਖੇਲ ਹੈ

  • @manreetkure1382
    @manreetkure1382 2 года назад +114

    ਧੰਨ ਧੰਨ ਰਾਮਦਾਸ ਗੁਰ

    • @RajanKumar-jg6vt
      @RajanKumar-jg6vt 2 года назад +1

      Sardar Ji yah market ke liye hai lottery phone number Apna show RUclips

    • @shff1706
      @shff1706 2 года назад +1

      @@RajanKumar-jg6vt 11

  • @RanjitSingh-ti5nk
    @RanjitSingh-ti5nk Год назад +3

    ਜਦੋਂ ਮੈਨੂੰ 9000 ਹਜ਼ਾਰ ਰੁਪਏ ਦਾ ਇਨਾਮ
    ਨਿਕਲਾ ਸੀ ਤੇ ਮੈਂ ਬਹੁਤ ਖੁਸ਼ ਹੋਇਆ ਸੀ
    ਧੰਨਵਾਦ ਸਰ ਜੀ

  • @karanbirgill6488
    @karanbirgill6488 2 года назад +18

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @sukhwinderkaur2039
    @sukhwinderkaur2039 2 года назад +6

    ਵਾਹਿਗੁਰੂ ਜੀ ਭਲਾ ਕਰਨਾਂ ਜੀ ਵਾਹਿਗੁਰੂ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਜੀ ਭਲਾ ਕਰਨਾਂ ਜੀ

  • @maan465
    @maan465 2 года назад +9

    ਤਕਰੀਬਨ ਹੀ ਵੇਖਿਆ ਜਿਹਦੇ ਕੋਲ ਪਹਿਲਾਂ ਹੀ ਬਹੁਤ ਆ ਉਹਦੀ ਹੀ ਲਾਟਰੀ ਨਿਕਲ ਆਉਂਦੀ ਹੈ ...

  • @tarsemchand6195
    @tarsemchand6195 2 года назад +28

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 🙏🙏🙏

  • @veermortarvala9046
    @veermortarvala9046 2 года назад +19

    ਵਾਈ ਜੀ ਮੈਨੂੰ 14 ਸਾਲ ਹੋ ਗਏ ਲਾਟਰੀ ਟਿਕਟ ਖਰੀਦਦੇ ਨੂੰ ਮੇਰੀ ਕਦੇ ਨਹੀਂ ਲੱਗੀ,ਹੁਣ ਤੱਕ ਲੱਗਭਗ 50 , 60 ਹਜਾਰ ਰੁਪਏ ਖਰਚ ਕਰ ਚੁੱਕਾ ਲਾਟਰੀ ਟਿਕਟ ਤੇ, ਪੰਜਾਬ ਦੇ ਅੱਜ ਤੱਕ ਦੇ ਸਾਰੇ ਬੰਪਰ ਅਤੇ ਸਾਰੇ ਤਿਉਹਾਰ ਦੀਆਂ ਟਿਕਟਾਂ ਖਰੀਦ ਚੁੱਕਾ ਂ,ਰੱਬ ਜਾਣਦਾ ਕਦੋਂ ਲੱਗੂ ਮੇਰੀ ਲਾਟਰੀ ਪਹਿਲਾ ਇਨਾਮ

    • @harpinderbrar342
      @harpinderbrar342 2 года назад +2

      Koi na bai g nikljuu...wmk

    • @Simranjitsing
      @Simranjitsing 2 года назад

      Kade nai niklni 🤪🤪🤪🤪Kise nu daan de diya kar 🤪🤪🤪

    • @harpinderbrar342
      @harpinderbrar342 2 года назад +1

      @@Simranjitsing kio ni niklni yr dsi.. Kyo demotivate krda kise nu

    • @Mangalsingh-gm1oq
      @Mangalsingh-gm1oq Год назад

      ਅਗਲੀ ਗੱਲ ਆ ਗਈ ਭਾਵੇਂ ਗਰੀਬ ਬੰਦੇ ਦੀ ਕਦਰ ਉਸ ਦਾ ਧੰਨਵਾਦ ਪਿੰਡ ਜਿਲਾ ਅਮ੍ਰਿਤਸਰ ਤਹਿਸੀਲ ਅਜਨਾਲਾ

  • @manbirsingh7109
    @manbirsingh7109 2 года назад +2

    ਸਤਿਨਾਮ ਵਾਹਿਗੁਰੂ ਜੀ

  • @HS-tw7lm
    @HS-tw7lm 2 года назад +8

    ਭਰਾ ਤੇਰੀਆਂ ਮੌਜਾਂ, ਪਹਿਲਾਂ ਤੂੰ ਲਾਟਰੀ ਵੇਚ ਕੇ ਕਮਾਂਦਾ ਫੇਰ ਤੂੰ 25 ਰੁਪਏ ਪੋਸਟ ਕਰਨ ਦੇ 90 ਰਪਏ ਲੈਨਾ, ਫੇਰ ਜੇ ਕੋਈ ਜਿੱਤ ਗਿਆ ਤਾਂ ਤੇਰਾ 10-12 ਲੱਖ ਪੱਕਾ।

  • @jasbirkaur4319
    @jasbirkaur4319 2 года назад +19

    ਅਗਰ ਏਨੀ ਵਧੀਆ ਚੀਜ ਹੈ ਤਾਂ ਹੋਰਾਂ ਸਰਕਾਰਾਂ ਨੇ ਬੰਦ ਕਿਉਂ ਕੀਤੀ ਹੈ? ਇਥੋਂ ਤਕ ਕਿ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਵੀ ਬੰਦ ਹੈ। ਕੌਣ ਨਹੀਂ ਜਾਣਦਾ ਕਿ ਇਕ ਨੰਬਰੀ ਲਾਟਰੀ ਨੇ ਸੈਂਕੜੇ ਹਜਾਰਾਂ ਘਰ ਬਰਬਾਦ ਕਰ ਦਿੱਤੇ ਹਨ। ਬੈਡ ਹੈਬਿਟ!!

    • @laddisatti3394
      @laddisatti3394 2 года назад +1

      nice ji

    • @Munn687
      @Munn687 2 года назад +1

      Asi canada har week paune ah ethe normal cheej ah .

    • @Amansingh-vt9zk
      @Amansingh-vt9zk 2 года назад

      Sarkari Koi nhi band..sb chal rhian ne..limit nal kro te koi chez nhi maddi..

    • @RAVINDERRAMGARHIA0008
      @RAVINDERRAMGARHIA0008 Год назад

      ਦੇਖੋ ਜੀ ਤੁਸੀ ਸਮਜਯਾ ਨਹੀਂ ਚੰਗੀ ਤਰਾ ਜੇ ਕਦੇ ਕਦੇ ਖਰੀਦ ਲਵਾਂਗੇ ਤਾਂ ਕਿਸਮਤ ਆ।je ਰੋਜ ਰੋਜ ਖਰੀਦ ਪੈਸੇ ਲਵਾਂਗੇ ਉਹ ਜੁਆ ਬਣ ਜਾ ਲਤ ਲਗ ਜਾਂਦੀ ਆ।।।।

    • @jasbirkaur4319
      @jasbirkaur4319 Год назад

      @@Amansingh-vt9zk ਉਤਰੀ ਭਾਰਤ ਵਿਚ ਸਿਰਫ ਪੰਜਾਬ ਤੋਂ ਇਲਾਵਾ ਕੋਈ ਸਰਕਾਰ ਟਿਕਟ ਨਹੀਂ ਛਾਪਦੀ। ਖਾਸ ਕਰਕੇ ਚੰਡੀਗੜ੍ਹ ਵਿਚ ਤਾਂ ਲਾਟਰੀ ਦਾ ਨਾਮ ਨਿਸ਼ਾਨ ਨਹੀਂ।

  • @Shortvideo1122-h5p
    @Shortvideo1122-h5p 2 года назад +7

    ਮੈਨੂੰ 30 ਸਾਲ ਹੋਂ ਗਏ ਲਾਟਰੀਆ ਪਾਉਂਦੇ ਨੂੰ ਕੁਝ ਨੀਂ ਮਿਲਦਾ ਸਭ ਬਕਵਾਸ ਆ ਪੈਸਾ ਬਰਬਾਦ ਕਰਨ ਦਾ ਇਕ ਵਿਧਯਾ ਤਰੀਕਾਂ ਹੈ

  • @premkumarpremdakwal2248
    @premkumarpremdakwal2248 2 года назад +65

    ਬਾਈ ਜੀ ਲਗਭਗ ਵੀਹ ਸਾਲ ਹੋ ਗਏ ਇੱਕ ਰੁਪੈਆ ਵੀ ਨਹੀਂ ਨਿਕਲਿਆ ਪਰ ਹੈ ਮਿੱਠਾ ਜ਼ਹਿਰ

    • @akashdeepsingh8200
      @akashdeepsingh8200 2 года назад +4

      Koe na bro rbb jrur fll dvagaa

    • @kulwindersingh-rq7rh
      @kulwindersingh-rq7rh 2 года назад

      ਤੇਰੀ ਕਿਸਮਤ ਚ ਫਿਟੇ ਮੂੰਹ ਲਿਖਿਆ ਉਹ ਠੀਕ ਕਰਵਾਓ ਬਾਬਾ ਘਦੋਕ ਨਾਥ ਨੂੰ ਮਿਲੋ

    • @AvtarSingh-nk1wq
      @AvtarSingh-nk1wq 2 года назад +1

      Hun nikluji

  • @lenexpubg6396
    @lenexpubg6396 2 года назад +16

    Dhan dhan Shri Guru Nanak Dev Ji Satnam Shri waheguru ji 🙏🙏🙏🙏🙏

  • @bhupinderjitsinghgahla2829
    @bhupinderjitsinghgahla2829 2 года назад +1

    great good nice....................

  • @vikramsinghrana4816
    @vikramsinghrana4816 2 года назад +28

    ਖਾਲੀ ਜਾਂਦੀ ਹੈ ਹਰ ਬਾਰ। ਆਪਣੀ ਕਿਸਮਤ ਹੀ ਖਰਾਬ ਹੈ। 50 ਵਾਰ ਲਾਟਰੀ ਦੀ ਟਿਕਟਾਂ ਖਰੀਦੀਆਂ ਹਰ ਵਾਰ ਖਾਲੀ ਵੀ ਗਈਆਂ।

  • @harmohitkang2128
    @harmohitkang2128 2 года назад +5

    ਬਾਪੂ ਨੂੰ ਲਾਟਰੀ ਪਾਂਦੇ ਨੂੰ ਦੇਖ ਲਿਆ ਕਰੌੜ ਪਤੀ ਬਣਨ ਨੂੰ ਫਿਰਦਾ ਨਸਲ ਨੇ ਦੇਖ ਲਿਆ ਬਾਪੂ ਦਾ ਰਾਹ 😘

  • @a2lifegood236
    @a2lifegood236 2 года назад +18

    A koi galt gal nahi a kyu k koi ek di jindgi bandi a ehna sabde paise nal ki vaise apa kise nu ameer bna sakde aa thore thore paise
    De ke nahi par eda kise di jindgi ban jadi a good job 👍 sab nu apni kismat azmoni chaydi a waheguru khush rakhe sab nu

  • @preetvlogs3907
    @preetvlogs3907 2 года назад +29

    Waheguru Mehar karn sab te

  • @securitysystem4466
    @securitysystem4466 2 года назад +3

    ਗੌਰਮਿੰਟ ਤਾਂ ਦਾਰੂ ਵੀ ਬੇਚਦੀ ਏਦਾ ਮਤਲਬ ਕਿ ਦਾਰੂ ਬੜੀ ਵਧੀਆ ਚੀਜ਼ ਹੈ

  • @SatpalSingh-vv4ef
    @SatpalSingh-vv4ef 2 года назад +2

    15 ਸਾਲ ਹੋਗੇ ਨੇ ਲਾਟਰੀ ਪੋਦੇਂ ਨੂੰ ਅਜੇ ਤੱਕ ਨਹੀਂ ਨਿਕਲੀ ਬਾਈ ਜੀ

  • @Amritpalsingh-oj2eq
    @Amritpalsingh-oj2eq 2 года назад +3

    ਨੋਟ ਭਾਂਵੇ ਦੱਸ ਦਾ ਹੋਵੇ... ਫਾੜ ਕੇ ਸੁੱਟਿਆ ਨਈ ਜਾਂਦਾ,, ਪਰ ਇਹ ਲੱਤ ਲੱਖਾਂ ਰੁਪਈਏ ਬਰਬਾਦ ਕਰਾ ਦੇਂਦੀ ਹੈ! 20 ਸਾਲ ਤੋਂ ਲਾਟਰੀ ਵੇਚਣ ਵਾਲਾ ਮੇਰੇ ਦੋਸਤ ਨੇ ਅੱਜ ਤਕ ਕਿਸੀ ਕਸਟਮਰ ਨੂੰ 1000 ਦਾ ਇਨਾਮ ਨਈ ਦਿੱਤਾ..... ਹਾਰ ਕੇ ਆਹ ਕੰਮ ਹੀ ਬੰਦ ਕਰਤਾ ਸ਼ਰਮਿੰਦਾ ਜਿਹਾ ਹੋ ਕੇ !

  • @ManpreetSingh-vj8md
    @ManpreetSingh-vj8md 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sherryambala1313
    @sherryambala1313 2 года назад +8

    Waheguru ji DA khalsa Waheguru ji di fathe🙏🙏🙏

  • @ratanlalbirha9335
    @ratanlalbirha9335 2 года назад +4

    Thank you Bhai manmeet Singh ji 🙏🙏🌹🌹🙏

  • @avtarkaur6708
    @avtarkaur6708 2 года назад +3

    ਮੈਂ ਬਹੁਤ ਵਾਰੀ ਗਾਂਧੀ ਬਰਦਰਜ ਨੇੜੇ ਘੰਟਾ ਘਰ ਲੁਧਿਆਣਾ ਦੁਕਾਨ ਨੰਬਰ 55 ਤੋਂ ਲਾਟਰੀ ਟਿਕਟ ਖਰੀਦੀ ਪਰ ਕਦੇ ਨਿਕਲੀ ਨਹੀਂ

    • @gurvinderkaur7854
      @gurvinderkaur7854 2 года назад

      Ma v bahut baar ticket kharidi Gandhi brother to aaj tak nahi nikkli

    • @sursirtaz9506
      @sursirtaz9506 2 года назад

      Kismat

    • @gurjeetkandiara8441
      @gurjeetkandiara8441 2 года назад +1

      ਕਿਸਮਤ ਦੀ ਗੱਲ ਅਾ, ਕੀ ਪਤਾ ਕਦੋਂ ਕੋਲੇ ਤੋਂ ਹੀਰਾ ਬਣ ਜਾਵੇ 🙏

  • @gurjittangrali4972
    @gurjittangrali4972 2 года назад +3

    ਇਹ ਲਵਾਉਣ ਵਾਲੇ ਨੂੰ ਐਨਾ ਤਜਰਬਾ ਫਿਰ ਇਹ ਨੂੰ ਢਾਈ ਕਰੋੜ ਕਿਉਂ ਨਹੀਂ ਆਇਆ ਬਹੁਤ ਜਗਾ ਆਪਦੀਆਂ ਟਿਕਟਾਂ ਬਣਾ ਕੇ ਜਾਆਲੀ ਵੇਚੀ ਜਾਂਦੇ ਹਨ ਠੱਗੀ ਦੇ ਬਹੁਤ ਰਾਹ ਨੇ ਲੋਕਾਂ ਨੂੰ ਬਚਣਾ ਚਾਹੀਦਾ ਹੈ

  • @paramkaur7467
    @paramkaur7467 Год назад +4

    ਧੰਨ ਧੰਨ ਗੁਰੂ ਰਾਮਦਾਸ ਜੀ ਸੈਂਡੀ ਸਾਡੀ ਕਿਸਮਤ ਕਦੋਂ ਬਦਲੂ ਗੀ

  • @bhupinderjitsinghgahla2829
    @bhupinderjitsinghgahla2829 2 года назад +1

    very good

  • @RAVINDERRAMGARHIA0008
    @RAVINDERRAMGARHIA0008 Год назад +1

    ਪੰਜਾਬੀਓ ਕੇਰਲਾ ਰਾਜ ਦੀ ਲਾਟਰੀ ਖਰੀਦਿਆ ਕਰੋ। ਸਭ ਤੋਂ ਵੱਡੇ ਇਨਾਮ ਹੁੰਦੇ ਨੇ ,ਤੇ ਕੇਰਲਾ ਸਰਕਾਰ ਖੁਦ ਲਾਟਰੀ ਚਲਾਉਂਦੀ ਹੈ ।। 300 ,400 ,500 ਦੀ ਟਿਕਟ ਹੁੰਦੀ ਹੈ ਹਰ ਬੰਪਰ ਤੇ ।। ਅਤੇ ਇਨਾਮ 25 ਕਰੋੜ ,16 ਕਰੋੜ ,12 ਕਰੋੜ ਹਰ ਬੰਪਰ ਤੇ ਨਿਕਲਦੇ ਹਨ।

  • @GurmeetSingh-ou8tk
    @GurmeetSingh-ou8tk 2 года назад +13

    Waheguru ji

  • @haneysinghhaney5490
    @haneysinghhaney5490 2 года назад

    ਧੰਨ ਗੁਰੂ ਰਾਮਦਾਸ ਜੀ

  • @bhupinderjitsinghgahla2829
    @bhupinderjitsinghgahla2829 2 года назад +1

    nice................

  • @palwalpalwan3380
    @palwalpalwan3380 2 года назад

    Bilkul sahi gal kiti

  • @jagdevsinghbajwa2652
    @jagdevsinghbajwa2652 2 года назад +12

    22 ji good man sardarji 💯✅✅👌

  • @Harbhajansingh-om8xp
    @Harbhajansingh-om8xp 2 года назад

    ਵਾਹਿਗੁਰੂ

  • @sukhdeepsinghgill9406
    @sukhdeepsinghgill9406 2 года назад +11

    Waheguru ji 🙏🙏🙏🙏🙏

  • @paramjitbhatoya8588
    @paramjitbhatoya8588 2 года назад +4

    ਪੰਜਾਬੀ ਪੰਜਾਬੀ ਪੰਜਾਬੀ ੴ ੴ ✋✋✋

    • @ashuawasthi2852
      @ashuawasthi2852 2 года назад

      ₹200 wali ticket number do main paise dal do

  • @amaneducationalconsultant1476
    @amaneducationalconsultant1476 2 года назад +5

    Right sir ji👍🏼👍🏼😊

  • @BhagwantuJangid-zm9dj
    @BhagwantuJangid-zm9dj Год назад

    Very. Good

  • @KulwinderSingh-ji7we
    @KulwinderSingh-ji7we 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਕਿਸੇ ਗ਼ਰੀਬ ਤੇ

  • @preetrecords
    @preetrecords 2 года назад +5

    Video vekh k nazara aa gaya veer ji, Waheguru ji aap ji nu hamesha chardikalah vich rakhan ji

  • @ARFT31
    @ARFT31 2 года назад +21

    Right Said Sardarji .Lottery is totally legal all over world its better than drinking and gambling. You can make dreams come true with it.only people who are losers or jeaulous of Some one getting rich overnight say it bad.Keep playing You will win 1 day.🤗🤗❤

  • @kulwindersekhon961
    @kulwindersekhon961 2 года назад +4

    ਇਸ ਕੰਮ ਚ ਕਈਆਂ ਦੇ ਘਰ ਵਿਕ ਗੇ। ਇਸ ਕੰਮ ਨੂੰ ਬੰਦ ਕਰੋ।

  • @avtarrai4256
    @avtarrai4256 2 года назад +1

    ਧੰਨ ਵਾਹਿਗੁਰੂ ਜੀ

  • @KuldeepSingh-rm6zq
    @KuldeepSingh-rm6zq 2 года назад

    Shi gal ji a

  • @RavinderPandher-jj2mu
    @RavinderPandher-jj2mu Год назад

    Good 👍

  • @sandeepmander5873
    @sandeepmander5873 2 года назад

    9:30 Good Guidance

  • @ManjeetSingh-lc6wd
    @ManjeetSingh-lc6wd 2 года назад +6

    ਸਰਕਾਰ ਨੂੰ ਤਾਂ ਪੈਸਾ ਚਾਹੀਦਾ। ਜਦੋਂ ਸਰਕਾਰ ਸ਼ਰਾਬ ਦੇ ਠੇਕੇ ਧੜਾਧੜ ਖੋਲ ਸਕਦੀ ਹੈ ਤਾਂ ਲਾਟਰੀ ਪਾਉਣ ਨੂੰ ਮਨਜੂਰੀ ਦੇਣਾ ਉਸਦੇ ਲਈ ਕੋਈ ਔਖਾ ਕੰਮ ਨਹੀ।

  • @Harpreetkaur-dz5wo
    @Harpreetkaur-dz5wo 2 года назад +1

    👍👍

  • @davinderkaurkajla5435
    @davinderkaurkajla5435 2 года назад

    55 no .shop rubb tuhanu hor tarakki deve

  • @kissnandan48
    @kissnandan48 Год назад

    नमस्कार पाजी बहुत आछा बात बोला जी आप आपको दुकान से जुड़े हैं हम सोनू साह

  • @dilbagsarowa3173
    @dilbagsarowa3173 2 года назад

    Wahegiru

  • @gurmejsingh4031
    @gurmejsingh4031 2 года назад +10

    ਜਿਨਾ ਦੀ ਲਾਟਰੀ ਨਿਕਲਦੀ ਨਹੀਂ ਉਹਨਾਂ ਦਾ ਤਾਂ 500 ਬਰਬਾਦ ਹੋਦਾ ਏ

    • @ManpreetSingh-vj8md
      @ManpreetSingh-vj8md 2 года назад +2

      ਕਿਸ਼ਮਤ ਦੀ ਲੋੜ ਹੁੰਦੀ ਹੈ

  • @sewasingh6989
    @sewasingh6989 2 года назад

    Very good

  • @sarbeshkumar-eh6gz
    @sarbeshkumar-eh6gz Год назад

    ❤❤❤❤❤❤❤

  • @gurbhindersingh7279
    @gurbhindersingh7279 2 года назад

    Great 👍 22

  • @hirdeysingh1971
    @hirdeysingh1971 2 года назад +7

    Hes very good salesman..excellent way of selling tickets....hes only making his profits.work hard. Imvest in legitiimise money

  • @agyapalbajwa3154
    @agyapalbajwa3154 2 года назад

    ਵਾਹਿਗੁਰੂ ਜੀ

  • @princebansal8681
    @princebansal8681 2 года назад

    ਸਾਨੂੰ ਤਾਂ ਕਿੰਨੇ ਸਾਲ ਹੋ ਗਏ ਲਾਟਰੀ ਪਾਉਂਦਿਆ ਨੂੰ ਹੁਣ ਵੀ ਕਿੰਨੀ ਹੀ ਪਾਈਆਂ ਹੋਈਆਂ ਹਜੇ ਕੋਈ ਨਹੀਂ ਨਿਕਲੀ ਹੁਣ ਤਿੰਨ ਰਿਹਾ ਗੲਈਆ ਮੇਰੇ ਪਤੀ ਬਹੁਤ ਲਾਟਰੀ ਪਾਉਂਦੇ ਆ ਉ

  • @srinivasraju1887
    @srinivasraju1887 Год назад

    Supper sir ❤❤❤❤

  • @Amandeepkaur-mx5ij
    @Amandeepkaur-mx5ij 2 года назад +1

    Very good sir ji 💝💖💓💞

    • @KuldeepSingh-nm1mc
      @KuldeepSingh-nm1mc 2 года назад

      ਮੈ ਵੀ ਅੱਜ ਲੁਧਿਆਣੇ ਆਇਆ ਹੋਇਆ ਖ਼ਰੀਦ ਲੈਨੇ ਆ ਇੱਕ ਟਿਕਟ।

  • @anilpalde3906
    @anilpalde3906 Год назад

    Good sir

  • @mandeepsinghkhaira7771
    @mandeepsinghkhaira7771 2 года назад +2

    Good very nice ji

  • @Jashandeepsingh-sp9sr
    @Jashandeepsingh-sp9sr 2 года назад +4

    ਭਾਜੀ ਤੁਸੀ ਵੀ ਆਪ ਪਾਉਣੇ ਹੁੰਦੇ ਆਪਣੀ ਲਾਟਰੀ

  • @ManpreetKaur-sq7gm
    @ManpreetKaur-sq7gm 6 месяцев назад

    👏👏👏👌🙏

  • @dsrhtkumar4469
    @dsrhtkumar4469 2 года назад

    👏

  • @indumathichandrashekar665
    @indumathichandrashekar665 Год назад

    Can we buy online ticket n Punjab lottery

  • @dineshsinghkathait8976
    @dineshsinghkathait8976 Год назад

    Good

  • @jaspalsingh8373
    @jaspalsingh8373 2 года назад

    Thik aa

  • @parveshkumari4032
    @parveshkumari4032 2 года назад +1

    Wah wah paji tusse great ho khushe dende ho har Insan nu jo ve lottery kahreda hai

  • @gursimranjeetsingh6045
    @gursimranjeetsingh6045 2 года назад

    Lotry waley veer g bahut vadia galbaat keeti.

  • @RupinderSingh-oz2pt
    @RupinderSingh-oz2pt 2 года назад

    Sahi gall kiti

  • @himanshuverma2491
    @himanshuverma2491 2 года назад

    Online b purchase kr skte h kya ..?

  • @bhupindermanesbhupinderman3707
    @bhupindermanesbhupinderman3707 2 года назад +1

    ਕਿੱਥੋਂ ਮਿਲਦੀ ਆ ਟਿਕਟ ,ਕਿਹੜੇ ਸ਼ਹਿਰ ਆ ।

  • @Gurlalbhangu.100
    @Gurlalbhangu.100 2 года назад +1

    ਸੱਟੇ ਜਾਂ ਲਾਟਰੀ ਵਿੱਚ ਕੋਈ ਫ਼ਰਕ ਨਹੀਂ ਹੈ।

  • @rounak5767
    @rounak5767 2 года назад +2

    Waheguru ji mehr krn🙏

  • @gaganbhardwaj2666
    @gaganbhardwaj2666 2 года назад +1

    Right sir ji

  • @Amandeep-tc1gx
    @Amandeep-tc1gx 2 года назад

    👌👌👌

  • @BhasinRaja1
    @BhasinRaja1 2 года назад +2

    13 ਸਾਲ਼ ਤੋ ਲਾਟਰੀ ਪਾ ਰਿਹਾ ਕਦੇ ਛੋਟਾ ਇਨਾਮ ਵੀ ਨਹੀਂ ਨਿਕਲਿਆ

  • @saajan.2022
    @saajan.2022 2 года назад +3

    Bai real aur fake lottery kive pasane copy v hundiyan ne 🤔? Please reply sir

  • @neelammehmi349
    @neelammehmi349 2 года назад +1

    Nice 👍

  • @sawindersingh9039
    @sawindersingh9039 2 года назад

    Very nice

  • @HeeraLal-rl8eo
    @HeeraLal-rl8eo Год назад

    Heeralal

  • @EPIC-zz8jc
    @EPIC-zz8jc 2 года назад

    ਭਰਾ ajj tak ni ਨਿਕਲਿਆ

  • @PreetKaur-dn3cn
    @PreetKaur-dn3cn 2 года назад +2

    🙏👍

  • @cricketloveryt1018
    @cricketloveryt1018 2 года назад +2

    shi hai sab but 2.5 crore den nalo ida howe k 10 lakh 25 bndya nu howe ja 5 lakh 50 bndya nu howe ta jada vdia 500 ch 5 lakh v milo ga ta vdia

  • @ramanmanj8405
    @ramanmanj8405 2 года назад +1

    God bless you

  • @MandeepSingh-nq2tf
    @MandeepSingh-nq2tf 2 года назад

    Too good information for lottries investors

  • @lakhwinderkaur5532
    @lakhwinderkaur5532 2 года назад +2

    Wahagur ji

  • @paramkaur7467
    @paramkaur7467 Год назад

    ਬਾਬਾ ਜੀ ਸੈਂਡੀ ਵੀ ਕਿਸਮਤ ਬਦਲ ਦਿਓ

  • @Allin-dd2sr
    @Allin-dd2sr 2 года назад +1

    Online pe je gi

  • @GSKalra-pv8rx
    @GSKalra-pv8rx 2 года назад +4

    Sarkari lottery Kendra nahi balki sarkari lutere kehna chahida kyuki 90/- rs. Shipping charges le ke 22/- rs vich postal regd dak vich lottery bhej de ne Jisda koi time fix nahi ki kadon pahunche 68/- kis gal de faltu shipping charges ?

    • @navdeepnavi2660
      @navdeepnavi2660 2 года назад

      same mere kolo v 90rs lye ne. and badi calling krn to baad mili lottery

  • @narinderhappy9418
    @narinderhappy9418 2 года назад

    Waheguru Ji Maharaj kirpa kare ji

  • @rajwinderchahal6654
    @rajwinderchahal6654 2 года назад

    ਜੋ ਸਟਾ ਲੋਂਦੇ ਆ ਓਹਨਾ ਨੂੰ ਕਿਉਂ ਫੜਦੇ ਆ ਉਹ ਕਿਸਮਤ ਅਜ਼ਮੋਂਦੇ ਆ

  • @BalkaranSingh-oy2dq
    @BalkaranSingh-oy2dq 2 года назад +1

    ਚੈਨਲ ਵੀਰ ਲਾਟਰੀ ਵਾਲੇ ਦਾ ਨੰਬਰ ਦਿਓ

  • @ArunArun-iv4gb
    @ArunArun-iv4gb Год назад

    Paaji help kijiye ki me Kerala lottery win Kiya tha 1200000lakh jita tha lekin mujhe 12000 dipojet kar ne ku bola hai ab me kya Karu mere paas uthna paise Nehi to mere ku paise kese milega pls help me

  • @akashdeepsingh8200
    @akashdeepsingh8200 2 года назад +1

    Yes mavi pae mari jrur niklagi jesus name vich ameennn

  • @babbusingh5302
    @babbusingh5302 2 года назад

    Thag baji