ਪੇਕਿਆ ਦੀ ਆਸ / NEW PUNJABI SHORT MOVIE ​⁠

Поделиться
HTML-код
  • Опубликовано: 5 июн 2024
  • ਗਰਮੀ ਦੀਆਂ ਛੁੱਟੀਆਂ
    CAST
    JASS SIDHU
    JASHAN SIDHU
    KULDEEP DOSANJH
    MANPREET BRAR
    BAHAAL MANSA
    EMANAT
    STORY - JASS JASHAN FILMS
    #jassjashanfilms #newpunjabishortmovie #newvideo

Комментарии • 398

  • @harwinderkaur6468
    @harwinderkaur6468 21 день назад +310

    ਬਹੁਤ ਹੀ ਵਧੀਆ ਵੀਡੀਓ ਕਲਦੀਪ ਤੂੰ ਬਹੁਤ ਹੀਗਲਤ ਕੀਤਾ ਬੱਚਾ ਜਾਣ ਲਈ ਮਜ਼ਬੂਰ ਕੀਤਾ ਨਾਨਕੇ ਦਾ ਚਾਅ ਬਚਿਆ ਨੂੰ ਬਹੁਤ ਹੀ ਜਾਦਾ ਹੁੰਦਾ ਹੈ ਗਲਤ ਕੀਤਾ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਲਹਿਰਾਂ ਤੋਂ ਬੇਬੇ

  • @JaspreetSingh-zr5er
    @JaspreetSingh-zr5er 19 дней назад +18

    Mera ta sachi rona agya ji 😢😢😢last te Dil khus ho gya ji 🙏

  • @user-uw6ug2gm7f
    @user-uw6ug2gm7f 6 дней назад +13

    ਜਦੋਂ ਕੁੜੀਆਂ ਮਾਂ ਬਾਪ ਦੇ ਘਰ ਆਉਂਦੀਆਂ ਨੇ ਜਿਆਦਾਤਰ ਭਰਜਾਈਆਂ ਮੱਚ ਜਾਂਦੀਆਂ ਨੇ

    • @sonysidhu7451
      @sonysidhu7451 6 дней назад +1

      ਭਰਜਾਈਆਂ ਨਾਗ ਲੜਾਈਆਂ ਹੁੰਦੀਆਂ ਨੇ 😡😡😡👍👍

  • @Maninder_brar
    @Maninder_brar 12 дней назад +25

    ਮਾਂ ਮਜਬੂਰ ਸੀ ਪੇਕੇ ਆਉਣ ਲਈ ਆਵਦੀ ਧੀ ਕਰਕੇ,,,ਇਕ ਪਿਓ ਕਰਕੇ ਆਉਣਾ ਪੈਂਦਾ ਪਰ bakiea ਲਈ ਤਾਂ ਇਹ ਬੇਗਾਨੇ ਹੀ ਆ ਪਰ ਹੁਣ ਤਾਂ ਘਰ ਘਰ ਇਹੀ ਹਾਲ ਆ,,ਬਹੁਤ ਵਧੀਆ ਵੀਡਿਓ ਜੀ ❤❤❤

  • @user-jh6rt3yp6r
    @user-jh6rt3yp6r 15 дней назад +43

    ਮਨਪ੍ਰੀਤ ਤੁਸੀ ਕਿਹੋ ਜਿਹੇ ਘਰ ਛੁਟੀਆ ਕਟਣ ਆਏ ਹੋ ਹੁਣ ਤਾਂ ਘਰ ਘਰ ਇਹੋ ਹਾਲ ਹੈ🙏🏻🇺🇸

  • @gurshansingh8188
    @gurshansingh8188 15 дней назад +34

    ਬਹੁਤ ਗੁਡ viedo ਹਾ ਜੀ ਇਦਾ ਹੀ ਹੁੰਦਾ

  • @jasveerkaur5573
    @jasveerkaur5573 4 дня назад +3

    ਬਹੁਤ ਹੀ ਵਧੀਆ ਅੈਕਟ ਸੋਟੀ ਬੇਟੀ ਕੀਤਾ ਗਿਆ ❤very very nice manpreet sister❤❤

  • @CheerfulLemming-mp8vl
    @CheerfulLemming-mp8vl 12 дней назад +7

    ਮਨਪ੍ਰੀਤ ਭੈਣ ਜੀ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉 ਸਾਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉🎉

  • @gking__786
    @gking__786 21 день назад +10

    ਬਹੁਤ ਵਧੀਆ ਵੀਡਿਓ ਜਸਣ ਤੇ ਜਸ 22 ਤੇ ਮਨਪ੍ਰੀਤ ਦੀਦੀ ਜੀ

  • @shindersingh5708
    @shindersingh5708 7 дней назад +3

    ਬਹੁਤ ਵਧੀਆ ਵੀਡੀਓ ਮਨਪ੍ਰੀਤ ਤੇ ਬੱਚੀ ਬਹੁਤ ਤਰਸ ਆਇਆ ❤❤🎉🎉

  • @user-md1ig8jq8o
    @user-md1ig8jq8o 13 дней назад +21

    ਸਾਰਿਆਂ ਦਾ ਕੰਮ ਬਹੁਤ ਵਧੀਆ ਹੈ ਜੀ, ਇਹੋ ਜੀ ਸਥਿਤੀ ਵਿੱਚ ਇਹਨਾ ਨੂੰ ਅਕਲ ਦੇਣ ਦਾ ਇਕੋ ਤਰੀਕਾ ਹੈ ਕਿ ਚੁੱਪ ਕਰਕੇ ਜਾਇਦਾਦ ਵਿੱਚੋ ਆਪਣੀ ਧੀ ਨੂੰ ਵੀ ਹਿੱਸਾ ਦੇ ਦੇਵੋ ਫੇਰ ਦੇਖੋ ਇਹ ਲੋਕ ਕਿਸ ਤਰ੍ਹਾਂ ਸਿਧੇ ਹੁੰਦੇ ਨੇ

  • @gurjindersingh3638
    @gurjindersingh3638 21 день назад +20

    ਬਹੁਤ ਵਧੀਆ ਵੀਡੀਓ ਜੱਸ ਤੇ ਜਸ਼ਨ ਜੀ 🙏 ਆਲ ਟੀਮ ਗੁੱਡ ਅਕਟਿੰਗ ਗੁੱਡ ਮੈਸਜ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @darbarasingh1457
    @darbarasingh1457 10 дней назад +17

    ਬਹੁਤ ਹੀ ਵਧੀਆ ਐਕਟ ਛੋਟੀ ਧੀ ਵਲੋਂ। ਅਖਾਂ ਭਰ ਗਈਂਆ ਹਜੂਂਆ ਨਾਲ । ਬਿਲਕੁਲ ਮੇਰੀ ਧੀ ਲਗ ਰਹੀ ਸੀ ਜੌ ਇਸ ਦੁਨੀਆ ਤੌ ਰੁਖ਼ਸਤ ਕਰ ਗਈ ਅਪ੍ਰੈਲ 2023 ਤੌੰ । ਜਿੳਦੇੰ ਵਸਦੇ ਰਹਿ ਧੀਏ । ❤❤

  • @ranbirkaur7751
    @ranbirkaur7751 4 дня назад +2

    ਅਜ ਦਿਲ ਦੇ ਜ਼ਖਮ ਉੱਤਰ ਗੲੇ😢😢😢😢

  • @user-bl4oe8tr2t
    @user-bl4oe8tr2t 13 дней назад +55

    ਇਸ ਵਾਰ ਮੇਰੀ ਧੀ ਨਾਲ ਵੀ ਇਹੀ ਕੁਝ ਹੋਇਆ ਉਹ ਪੰਜ ਸਾਲ ਦੀ ਆ ਨਾਨਕੇ ਰਹਿਣ ਗਈ ਉਹਦੀ ਮਾਮੀ ਨੇ ਦੂਜੇ ਦਿਨ ਹੀ ਭਜਾ ਤੀ ਮੇਰੀ ਮਾਂ ਹੈ ਨੀ ਮੈ ਬਹੁਤ ਰੋਈ😢😢😢😢

    • @kamleshnath7423
      @kamleshnath7423 13 дней назад +7

      Same mere nal v na hi mere maa hai

    • @user-bl4oe8tr2t
      @user-bl4oe8tr2t 13 дней назад

      @@kamleshnath7423 ਆਪਾ ਕਿਹੜਾ ਕੁਝ ਚੁਕ ਲਿਆਉਦੇ ਆ ਬੱਚਿਆ ਕਰਕੇ ਜਾਣਾ ਪੈਂਦਾ ਨਹੀ ਪੇਕਿਆਂ ਵੱਲ ਮੂੰਹ ਕਰਨ ਨੂੰ ਵੀ ਦਿਲ ਨੀ ਕਰਦਾ

    • @PreetNavreetshoi
      @PreetNavreetshoi 12 дней назад +1

      😭😭😭

    • @reenarattu9196
      @reenarattu9196 10 дней назад

      ​@@kamleshnath7423hyh6777xft6
      7j
      9yý

    • @kamlajain6686
      @kamlajain6686 9 дней назад

      😢😅😊😂​@@kamleshnath7423

  • @user-cf2fo2mj3c
    @user-cf2fo2mj3c 3 дня назад +1

    Aunti ch bhut gussa h lgta pr reality ch ni pr h 😂😂 bhut vadiya video aa mami ji bhut chn ge ne jihna ne kudi nu support kita❤

  • @ranbirkaur7751
    @ranbirkaur7751 4 дня назад +1

    ਜੋ ਵੀ ਪੇਕਿਆਂ ਵਲੋਂ ਸਤਾਇਆ ਧੀਆਂ ਨੇ ਉਹ ਤੁਹਾਡੀ ਵੀਡੀਓ ਵੇਖ ਕੇ ਅੰਦਰ ਵੜ ਕੇ ਰੋਟੀਆਂ ਹੋਣਗੀਆਂ ਪਰ ਸੱਚ ਵੀ ਆ😢😢😢😢😢😢

  • @RupinderKaur-mr7yl
    @RupinderKaur-mr7yl 21 день назад +20

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਆ ਜੀ ❤❤🎉🎉

  • @shind8262
    @shind8262 8 дней назад +2

    ਬਹੁਤ ਵਧੀਆ ਵੀਡੀਓ ਮਨਪ੍ਰੀਤ ਦੀਦੀ 😊😊😊😊😊

  • @jasskaur9064
    @jasskaur9064 6 часов назад

    Sachi bohot vadia video a vekh ke Rona hi aa gea

  • @rabbrakhassk9806
    @rabbrakhassk9806 4 дня назад +1

    ਇਹ ਹੈ ਤਾਂ reality ae jina nl betdi ae eh ona nu hi pta

  • @Rajveer_brar1
    @Rajveer_brar1 7 дней назад +1

    ਬਹੁਤ ਵਧੀਆ ਜੀ ਅੱਗੇ ਵੀ ਬੜਾ ਲੈਂਦੇ

  • @harinderkaur5075
    @harinderkaur5075 5 дней назад

    ਵੀਡੀਓ ਬਹੁਤ ਵਧੀਆ ਹੈ। ਇਹ ਵੀਡੀਉ ਅੱਜ ਕੱਲ ਦੀ ਸਚਾਈ ਨੂੰ ਦਰਸਾਉਂਦੀ ਹੈ।

  • @gillbrother7786
    @gillbrother7786 15 дней назад +3

    So cute beta ❤❤buhat soni acting

  • @JasleenKaur-vh9cv
    @JasleenKaur-vh9cv 21 день назад +4

    Bahal mansa good actor and good story

  • @kirantoor9202
    @kirantoor9202 21 день назад +2

    Mera ta ap ro ro bura hal hogya nice video

  • @agamjotsingh9166
    @agamjotsingh9166 21 день назад +2

    Rona aagya dekh ke

  • @harmeetsinghsingh-ui1db
    @harmeetsinghsingh-ui1db 2 дня назад

    Veery nice 👌

  • @MandeepKaur-nc5dm
    @MandeepKaur-nc5dm 21 день назад +5

    Bahut Vidya video aa all family members are good acting God bless you parmatma Tarki bakshe Mandeep Kaur Patiala 🎉🎉🎉🎉

  • @nirbhaisingh5509
    @nirbhaisingh5509 11 дней назад +4

    ਬੈਸੇ ਵੀਡੀਓ ਬਹੁਤ ਸੋਹਣੀ ਹੈ ਪਰ ਪੰਜੇ ਉਂਗਲਾਂ ਇੱਕ ਸਾਰ ਨੀ ਹੁੰਦੀਆਂ ❤❤

  • @user-vm6wx7db5z
    @user-vm6wx7db5z 13 дней назад +2

    Bahut badiya vedio

  • @nirmalsingh-ro7qh
    @nirmalsingh-ro7qh 13 дней назад +3

    Beautiful look ❤️

  • @kaurgill8088
    @kaurgill8088 3 дня назад

    Bachi ne bhut vdia acting kiti ❤

  • @user-zb3iz6mr9f
    @user-zb3iz6mr9f 13 дней назад +3

    Very nice all theme acting

  • @user-dv7qb8hp6n
    @user-dv7qb8hp6n 14 дней назад +9

    ਬਹੁਤ ਹੀ ਵਧੀਆ ਸੀ ਤੁਹਾਡੀ ਵੀਡੀਉ ਮੈਨੂੰ ਵੀ ਰੋਣਾ ਆਗਿਆ ਕੇ ਧੀਆਂ ਤਾਂ ਪਿਆਰ ਦੀ ਆ ਭੁਖੁਆਹੁੰਧਦੀਇ

  • @jaspalkaur9946
    @jaspalkaur9946 21 день назад +6

    ਬਹੁਤ ਬਹੁਤ ਵਧੀਆ ਕੁਲਦੀਪ ਜੀ ਅਤੇ ਜਸ ਅਤੇ ਜਸ਼ਨ ਬਹੁਤ ਵਧੀਆ ਵੀਡੀਓ

  • @hujcoxjro7277
    @hujcoxjro7277 20 дней назад +2

    Very nice video ❤❤

  • @satwinderkaur8498
    @satwinderkaur8498 16 дней назад +2

    Bhut vdy story

  • @GurpreetKaur-fm2vr
    @GurpreetKaur-fm2vr 21 день назад +2

    Bahut vdia vedio Manpreet

  • @sukhmindersivia158
    @sukhmindersivia158 7 дней назад +1

    Very nice story ❤❤❤

  • @Sammar-xi2ud
    @Sammar-xi2ud 13 дней назад +2

    The very nice to have a video

  • @agamjotsingh9166
    @agamjotsingh9166 21 день назад +1

    Bhut vdiya story a ji

  • @GurpreetSingh-mi5pw
    @GurpreetSingh-mi5pw 21 день назад +6

    Bhut soni video ha sahi gal ajj rohnna hi aa giya God bless jashan family al mumbers

  • @user-sf9bm3ys4v
    @user-sf9bm3ys4v 21 день назад +2

    ਕੁਲਦੀਪ ਕੌਰ ਬਹੁਤ ਲੜਾਕੀ ਬਦਤਮੀਜ਼ ਹੈ

  • @dilshannitaly3110
    @dilshannitaly3110 3 дня назад

    Mera ta rona a gia😢

  • @user-rc3tv5qg7u
    @user-rc3tv5qg7u 10 дней назад

    Sachi rona ee aa gya ehna da slook dekh k

  • @ranjnamehta8299
    @ranjnamehta8299 10 дней назад +1

    very nice ☺️❤god bless you all🧸

  • @parmjeetkaur6247
    @parmjeetkaur6247 21 день назад +1

    ਬਹੁਤ ਸੋਹਣੀ ਵੀਡੀਓ ਆ ਜੀ ਪਰ,ਆ ਬੱਚੀ ਨੇ ਤਾਂ ਕਮਾਲ ਹੀ ਕਰ ਤੀ

  • @JagdeepSingh-dg4is
    @JagdeepSingh-dg4is 9 дней назад

    Nice

  • @HarsehajSingh-k1x
    @HarsehajSingh-k1x 5 дней назад +1

    , ਬਹੁਤ ਵਧੀਆ ਵੀਡੀਓ ਹੈ ਮਨ ਭਰ ਆਇਆ ਦੇਖ ਕੇ ਵਾਹਿਗੁਰੂ ਕਦੇ ਕਿਸੇ ਧੀ ਤੋਂ ਉਸਦੀ ਮਾਂ ਨਾਲ ਖੋਈ ਤੇ ਨਾ ਹੀ ਪੇਕਾ ਘਰ ਬੱਚਿਆਂ ਦੇ ਨਾਨਕੇ ਤੇ ਧੀਆਂ ਲਈ ਪੇਗੀ ਬਹੁਤ ਜਰੂਰੀ💔🥺

  • @rupinderdeol9226
    @rupinderdeol9226 21 день назад +1

    Bahut rona ayea video dekh ke

  • @sewaktodaynoordeepsingh7519
    @sewaktodaynoordeepsingh7519 4 дня назад

    Nice Manpreet Sister 😢😢

  • @mantuarora849
    @mantuarora849 3 дня назад

    Vary nyc video ❤

  • @gurkaur5516
    @gurkaur5516 20 дней назад +1

    Asi sare Ron lg pya

  • @HarvinderKaur-tq6nu
    @HarvinderKaur-tq6nu 15 дней назад +1

    Bhaut Sohni story a

  • @devanshgaught4688
    @devanshgaught4688 12 дней назад +1

    Bahut vdia story

  • @nirmalagrewal9800
    @nirmalagrewal9800 14 дней назад +2

    Loved little Champ❤
    Loved the ending. One kind person can change lives.

  • @sukhveerkaur8446
    @sukhveerkaur8446 День назад

    Bot bot nice video ❤❤

  • @JoginderSingh-yl8bx
    @JoginderSingh-yl8bx 11 дней назад

    Sahi gll a video dekhke Rona a geta good massage 👍

  • @baljeetkaur152
    @baljeetkaur152 21 день назад

    Sachi rona aa geya 😢 Baljeet kaur from Italy.

  • @SHANTIDEVI-xj8wt
    @SHANTIDEVI-xj8wt 13 дней назад +2

    Aasi log asansol to hai

  • @swaranjit_kaur_vairoke
    @swaranjit_kaur_vairoke 21 день назад +1

    Jashan roll nyc

  • @mayabegum4342
    @mayabegum4342 21 день назад

    god bless you littl champ ❤❤

  • @jasvirbhangu977
    @jasvirbhangu977 21 день назад +4

    Jass te jashan sister very nice video ji ❤❤❤❤🎉

  • @RanjitSingh-qs5kk
    @RanjitSingh-qs5kk 4 дня назад

    Bahut vdia story🙏🙏

  • @harman7262
    @harman7262 День назад

    Very good

  • @MandeepKaur-ep5uu
    @MandeepKaur-ep5uu 8 дней назад

    Bilkul sahi gal kiti ha aapne Nanda kuch manga ni Balki do pl Khushi de jeen aaundiya ne ❤❤

  • @HarvinderKaur-tq6nu
    @HarvinderKaur-tq6nu 15 дней назад

    Little champ bhaut vadiya a

  • @Kuldeepsingh-ww3jw
    @Kuldeepsingh-ww3jw 20 дней назад +2

    Jado meri marriage hoi ta mai bhut choti age di c te meri nanad apne tino bache mere kol chad jandi c te oto aand guaand ch mainu bhand di c hun mere bache vade hoye ta kade eh vi ni keha ke chal mere kol aa ja holiday ch hamesha bharjai ni galat hundi 😢😢

  • @sukhmandeepsingh8607
    @sukhmandeepsingh8607 День назад

    Nice 👍🙂

  • @rachhpalsingh78466
    @rachhpalsingh78466 21 день назад

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @JagjitSingh-dz4zh
    @JagjitSingh-dz4zh 3 дня назад

    Nice 👍

  • @kinderkaur7426
    @kinderkaur7426 10 дней назад

    Small girl is so cute. Love you all very good. Very very nice video.

  • @LaviMaan-lf3px
    @LaviMaan-lf3px 21 день назад +1

    Very nice video ji 🎉🎉❤❤

  • @Pawangurpreet
    @Pawangurpreet 13 дней назад +4

    Manpreet dii acting so nice all team good 👍

  • @user-bb1nt6gg3k
    @user-bb1nt6gg3k 4 дня назад

    Very nice

  • @gurjantsinghdhaliwalshahza5499
    @gurjantsinghdhaliwalshahza5499 12 дней назад

    ਬਹੁਤ ਹੀ ਵਧੀਆ ਜੀ

  • @gurleenkaur3603
    @gurleenkaur3603 21 день назад +1

    Very nice video jass and jashan dii ❤ keep it up ❤ god bless you all team members 😊

  • @user-qp9dl6wc7i
    @user-qp9dl6wc7i 18 дней назад

    Bhutt bhutt soni vedio gd ekting ❤❤👍🙏

  • @nindinawab1168
    @nindinawab1168 21 день назад +3

    Good message this vdo Kuldeep.dosanjh Mam ji 🙏🏻 😊

  • @user-lw2ps2kp1i
    @user-lw2ps2kp1i 21 день назад +1

    Very nice story 5

  • @minakshimahajan3033
    @minakshimahajan3033 12 дней назад

    Daaz sirial v bohot vadhia te e vala te bale bale❤❤❤

  • @BhagwanDass-uq9es
    @BhagwanDass-uq9es 12 дней назад +1

    Bohat hi Badia vidio Ludhiana

  • @nindinawab1168
    @nindinawab1168 21 день назад +3

    Awesome Nyc job all team kuldeep dosanjh Mam ji 😊

  • @harmansidhu07
    @harmansidhu07 3 дня назад

    bhut pyari ❤girl a

  • @JagrajDhalio
    @JagrajDhalio 21 день назад

    Very nice video children's God da Roop Hunda ha

  • @amritbala9767
    @amritbala9767 12 дней назад

    bahut vadhia video ,acting VI vadhia

  • @SHANTIDEVI-xj8wt
    @SHANTIDEVI-xj8wt 13 дней назад +6

    Mera naa shanti devi hai❤

  • @harpreetgill4926
    @harpreetgill4926 21 день назад

    Nice video akha nam ho gyiaa dekh ke

  • @gillbrother7786
    @gillbrother7786 15 дней назад

    Buhat buhat soni video god bless you family members ❤❤❤

  • @amarjitsindra8850
    @amarjitsindra8850 21 день назад +1

    Very very nice 👍👍👍👍👍❤❤❤❤❤

  • @AmritSingh-lu2iz
    @AmritSingh-lu2iz 3 дня назад

    Sahi hai 💯💯💯 very nice

  • @kamlarani8052
    @kamlarani8052 21 день назад

    Good msg very nice video God bless you all members🎉🎉🎉❤❤❤❤

  • @surjitsandhu2987
    @surjitsandhu2987 21 день назад +1

    Very nice 👍

  • @user-xx9zs7zy5c
    @user-xx9zs7zy5c 11 дней назад

    Last te Sira 😂😂😂😂😂😂😂😂😂😂

  • @JaswindersinghSidhu-mt9vb
    @JaswindersinghSidhu-mt9vb 15 дней назад +3

    ਬਹੁਤ ਵਧੀਆ ਵੀਡੀਓ ਵੀਰ ਜੀ

  • @ManjeetKaur-lf4ws
    @ManjeetKaur-lf4ws 21 день назад +1

    Very nice video.

  • @Kuldeepchannel-oc3dg
    @Kuldeepchannel-oc3dg 19 дней назад +1

    Didi❤please jaldi hi saheruhan di jameen da episode layeo

  • @user-rf6zv5lg8u
    @user-rf6zv5lg8u 13 дней назад

    Very Heart touching Video🙏🙏

  • @khushigill4464
    @khushigill4464 12 дней назад

    Mai ta video de last vich sachi bhut roe same manpreet de character vargi mere real life a . Sari team da bhut ghaint km a khas kr niamat da.. God bless you 🎉🎉🎉🎉🎉🎉