ਸੁੱਖਾ ਕਾਹਲੋਂ ਫਿਲਮ ਬਾਰੇ ਕੀ ਬੋਲੇ ਯੋਗਰਾਜ ਸਿੰਘ? | TV Punjab

Поделиться
HTML-код
  • Опубликовано: 30 ноя 2024

Комментарии • 1 тыс.

  • @13sikander13
    @13sikander13 5 лет назад +841

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

    • @FordMedia-dj2sx
      @FordMedia-dj2sx 5 лет назад +10

      Waheguru Gg Dane Dane guru ganth sahib gj

    • @jassaboparaijatt9289
      @jassaboparaijatt9289 5 лет назад +13

      @@FordMedia-dj2sx mere veer spelling mistake na kro. Dhan dhan Sri Guru Granth Sahib ji🙏.. J kush glt lgea Hove ta maaf krna🙏

    • @simrangur7784
      @simrangur7784 5 лет назад +5

      Dhan dhan baba deep singh ji sheed akalpurkh

    • @lakhalakha4949
      @lakhalakha4949 5 лет назад +1

      Lakha

    • @MrBHATTI-xz9dm
      @MrBHATTI-xz9dm 5 лет назад +1

      👌👌👌👌

  • @Raajgaming007
    @Raajgaming007 5 лет назад +340

    ਸਹੀ ਗੱਲ ਕੀਤੀ ਯੋਗਰਾਜ ਜੀ ਨੇ

    • @chanachana1040
      @chanachana1040 5 лет назад +1

      Kime Desh pichhe Shaheed hoya jo film bnu marya ta loka nu lutt lut k aa

  • @mixwatching5360
    @mixwatching5360 5 лет назад +148

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @SatnamSingh-py7nl
    @SatnamSingh-py7nl 5 лет назад +562

    ਵਾਹਿਗੁਰੂ ਜੀ,ਏਨੇ ਸਹੀਦ ਹੋਏ ਆਪਣੇ ਓਹਨਾ ਤੇ ਫ਼ਿਲਮਾਂ ਬਣਾਓ,ਸੁੱਖੇ ਨੇ ਕੋਈ ਕੁਰਬਾਨੀ ਦੇਤੀ ਸਰਮ ਕਰੋ ਕੋਈ,ਯੋਗਰਾਜ ਨੇ ਸਹੀ ਗੱਲ ਕੀਤੀ

    • @g.s.d2453
      @g.s.d2453 5 лет назад +4

      Rytt veer

    • @LakhvirSingh-fq9cu
      @LakhvirSingh-fq9cu 5 лет назад +7

      Yaar je koi bnaye ga tusi banner lai ke Aa jana ke koi dehdhari sade shida di Rees nhi kr skda
      Subject bhut hai
      Vichare sidhu moosewal nal ki hoya
      Sardar ji mai ek sikh ha pr cutting hai
      So shayad mainu pura right nhi hai sikh religion bare apni gal rakhan da

    • @LakhvirSingh-fq9cu
      @LakhvirSingh-fq9cu 5 лет назад +3

      Film te bhut dur koi song vich name nhi lai skda

    • @karansinghbabbar438
      @karansinghbabbar438 5 лет назад +7

      @@LakhvirSingh-fq9cu ਸਹੀ ਗੱਲ ਆਖੀ ਆ ਤੁਸੀਂ ਵੀਰ ਜੀ, ਜਦੋਂ ਵੀ ਕੋਈ ਬੰਦਾ ਸਾਡੇ ਸਿੱਖ ਧਰਮ ਦੇ ਉੱਪਰ ਜਾਂ ਕਿਸੇ ਵੀ ਗੁਰੂ ਸਾਹਿਬ ਦਾ ਕਿਰਦਾਰ ਨਿਭਾਉਣ ਲਈ select ਹੁੰਦਾ ਹੈ, ਤਾਂ ਲੋਕੀਂ ਰੋਲਾ ਸ਼ੁਰੂ ਕਰ ਦਿੰਦੇ ਨੇ, ਕਿਵੇਂ ਕੋਈ ਬੰਦਾ ਗੁਰੂ ਸਾਹਿਬਾਨ ਦੀ ਬਰਾਬਰੀ ਕਰ ਸਕਦਾ ਹੈ, ਜੋ ਕਿ ਕਿਸੇ ਹੱਦ ਤੱਕ ਸਹੀ ਵੀ ਹੁੰਦਾ ਹੈ, ਤਾਂ ਕਰਕੇ ਕੋਈ ਹਿੱਮਤ ਨੀ ਕਰਦਾ ਫਿਲਮ ਬਣਾਉਣ ਦੀ।।

    • @LakhvirSingh-fq9cu
      @LakhvirSingh-fq9cu 5 лет назад +2

      @@karansinghbabbar438 thanks agree hon vaste

  • @lovepreetsinghlovepreetsin6754
    @lovepreetsinghlovepreetsin6754 4 года назад +150

    ਕੋਈ ਹਰੀ ਸਿੰਘ ਨਲੂਆ👳 ਵਰਗੇ ਯੋਧੇ ਤੇ ਵਿ ਫ਼ਿਲਮ
    ਬਣਾ ਲਵੋ ਕਿਉ ਪੰਜਾਬ ਦਾ ਬੇੜਾ ਗਰਕ ਕਰੀ ਜਾਦੇ ਜੋ😕

    • @Bob-ie2mo
      @Bob-ie2mo 4 года назад +3

      Ajay devgan bna rea

    • @Bob-ie2mo
      @Bob-ie2mo 4 года назад

      Kinu bolrea Bai ?

    • @jagroopkaur3509
      @jagroopkaur3509 4 года назад +1

      👌👌100👌👌🙏🙏🙏

    • @anythinggill9912
      @anythinggill9912 4 года назад +1

      @@kamaltv7374 par tenu akal mil sakdi je hari Singh te movie bandi te kyu ki usto sab nu kuj sikhn nu millu jroor

    • @anythinggill9912
      @anythinggill9912 4 года назад

      @@kamaltv7374 kon aapdi jga te shi vekh shotte vr fan banno jo marji kro par jithe gal afgaan takk jitan wale shera di hon di hove uthy aa sukhe vrge 4din kateed de sir te badmashi karke maran valeya nal koi comparison ni ho sakda te rply uthy karo jithy sirf Gangster kon vadda shotta da comparison hon deya hove ethy jedi gal hon di koi ukaat ni kise di aode sahmne kise nu justify karn di

  • @Sukhwinder____singh
    @Sukhwinder____singh 4 года назад +120

    ਕਿਸੇ ਵਿਦਵਾਨ ਨੇ ਕਿਹਾ ਸੀ। ਕਿ ਕਿਸੇ ਦੇਸ਼ ਦੇ ਲੋਗ ਕਿ ਦੇਖਦੇ ਹਨ , ਮੈਂ ਇਹ ਪਤਾ ਕਰਕੇ ਉਸਦਾ ਭਵਿੱਖ ਦੱਸ ਸਕਦਾ ਹਾਂ। ਤੇ ਸਾਡਾ ਭਵਿੱਖ ਗ਼ਰਕ ਹੋ ਗਿਆ ਹੈ। ਅਸੀਂ ਗੁੰਡੇ ਆਪਣੇ ਹੀਰੋ ਚੁਣ ਲਏ ਹਨ, ਸਾਨੂ ਕੋਈ ਨਹੀਂ ਬਚਾ ਸਕਦਾ। ਅਸੀਂ ਜਿੰਮੇਵਾਰ ਖੁਦ ਹਾਂ

    • @ravi...makkar9645
      @ravi...makkar9645 4 года назад

      Hitler ne kahi c lado aah gal

    • @Sukhwinder____singh
      @Sukhwinder____singh 4 года назад +2

      @@ravi...makkar9645 ਨਹੀਂ ਸੱਜਣਾ।। Vladimir Lenin ਨੇ ਕਿਹਾ ਸੀ

    • @soniapreet9517
      @soniapreet9517 4 года назад

      right veer g

    • @alldaydxx3292
      @alldaydxx3292 4 года назад

      ਲੈਨਿਨ ਇਹ ਗੱਲ ਜਿਸ ਨਾਲ ਮੈਂ 100% ਸਹੀ ਏ

  • @jattboysyschaal2474
    @jattboysyschaal2474 4 года назад +7

    ਯੋਗਰਾਜ ਜੀ ਦਾ ਜਵਾਬ ਵਧੀਆ ਹੈ ਜੀ। ਕਿਨਾਂ ਲੋਕਾਂ ਨੂੰ ਹੀਰੋ ਚੁਨਣਾ ਚਾਹੀਦਾ ਹੈ। ਕਿਨਾਂ ਨੂੰ ਨਹੀਂ।

  • @harpreetkamboj3690
    @harpreetkamboj3690 4 года назад +1

    ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @amrindermohaliofficial2765
    @amrindermohaliofficial2765 5 лет назад +57

    Boht syaana insaan yograaj singh 🙏🙏

  • @harpreetkamboj3690
    @harpreetkamboj3690 4 года назад +2

    ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ

  • @harrysingh3861
    @harrysingh3861 5 лет назад +125

    Yograj sir legend actor🙏🙏🙏

  • @harpreetkamboj3690
    @harpreetkamboj3690 4 года назад +2

    ਧਨ ਧਨ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ

  • @jobangill4217
    @jobangill4217 4 года назад +16

    Dhan Dhan baba deep singh ji 🙏waheguru ji 🙏

  • @jaimahakalbharo7235
    @jaimahakalbharo7235 4 года назад

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @balealiamanish8575
    @balealiamanish8575 5 лет назад +26

    Guru nanak dev ji waheguru

  • @SukhwinderSingh-ew4hs
    @SukhwinderSingh-ew4hs 4 года назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ

  • @MrMaliks804
    @MrMaliks804 5 лет назад +17

    Excellent reply love from lahore Pak

  • @preetsanyare
    @preetsanyare 5 лет назад +267

    Yrr ਉਹ ਆਪਣੀ ਨਿੱਜੀ ਲੜਾਈਆਂ ਦੀ ਵਜਾਹ ਨਾਲ ਮਾਰੀਆ ਸੀ ਉਸਦੇ Anti ਬੰਦਿਆ ਨੇ ਉਹ ਕੋਈ ਧਰਮ ਲਈ ਜਾਂ ਕਿਸੇ ਚੰਗੇ ਕੰਮ ਲਈ ਥੋੜੇ ਮਰੀਆ ਸੀ। ਐਵੀ ਪੈਸੇ ਕਮਾਉਣ ਲਈ ਹੁਣ ਇਹ ਲੋਕ ਉਸਨੂੰ hero ਦੀ ਤਰਾ ਪੇਸ਼ ਕਰਣਗੇ 🤦🏻‍♂️🤬

  • @paraslubana4757
    @paraslubana4757 4 года назад +2

    Waheguru ji ki Fateh 🙏🙏🙏🙏🙏🙏🙏

  • @lvpreetsingh9728
    @lvpreetsingh9728 4 года назад +262

    Shaheed bhagat Singh te ta koi Punjabi movie ni bnayi kise ne🙏🙏

    • @Arrychawla
      @Arrychawla 4 года назад +14

      Bollywood ch bnia hoyia filmaa ..... punjabi Industry Tan hje boht choti aa bhagat singh Pure desh ch raaj krda

    • @shivambakshi2213
      @shivambakshi2213 4 года назад +5

      Bai shaheed bhagat singh g ke upar bhut film ha

    • @Bob-ie2mo
      @Bob-ie2mo 4 года назад +5

      Bai gana jroor kdya ammy virk ne..bhagat Singh with video

    • @yadavkstatus2984
      @yadavkstatus2984 4 года назад +1

      Kyuke sabh jaante Hai in mahan insan nuu

    • @mknkmjc
      @mknkmjc 4 года назад +2

      Hindi bani bro 2 movies

  • @kirtikhalsachannel8516
    @kirtikhalsachannel8516 4 года назад +2

    ਬਹੁਤ ਵਧੀਆ ਸ਼ੁਧ ਬਾਣੀ ਪੜਦੈ ਯੋਗਰਾਜ ਸਿੰਘ ਦਾਸ ਜਸਵਿੰਦਰ ਸਿੰਘ ਫੱਤਾ ਮਾਲੋਕਾ ਵਲੋਂ ਧੰਨਵਾਦ ਜੀ

  • @sherbhullar4489
    @sherbhullar4489 5 лет назад +3

    ਸਹੀ ਗੱਲ ਅਾ

  • @kulwinder_singh_bhullar
    @kulwinder_singh_bhullar 4 года назад +3

    ਬਹੁਤ ਵਧੀਆ ਯੋਗਰਾਜ ਸਿੰਘ ਜੀ🙏

  • @parminderkaurgill9000
    @parminderkaurgill9000 4 года назад

    ਬਹੁਤ ਵਧੀਆ ਵੀਰ ਯੋਗਰਾਜ ਜੀ ਤੁਸੀ ਤਾ ਗਿਆਨ ਦਾ ਭੰਡਾਰ ਹੋਤੁਹਾਨੂੰ ਤਾ ਪੰਜਾਬ ਬਾਰੇ ਬਹੁਤ ਕੁਝ ਜਾਣਦੇਹੋ

  • @aadimehra6347
    @aadimehra6347 4 года назад +36

    सही बात है अंकल की
    भारत का दिल है। पंजाब
    और आज कल के पंजाबी सोंग और पंजाबी गैंगस्टर मूवी पंजाब को खोखला कर रही है।
    सिख जिस कोम के पूर्वजों ने अच्छे काम करके दुनिया में नाम कर दिया।।।।
    तो मेरे भाइयों क्यों बच्चो को भड़का रहे हो।।।
    नहीं चलना है हमें गलत लाइन पर🙏जय हिन्द जय भारत

  • @000-n1v9y
    @000-n1v9y 4 года назад +1

    Shi gal a

  • @harrisingh7169
    @harrisingh7169 5 лет назад +258

    Je gangstera no glorify kar hero bana paish karoge ta aouyon waliya nasla gangster he banngeya.

  • @goldyghuman1998
    @goldyghuman1998 4 года назад

    ਸਲੂਟ ਆ ਜੁਗਰਾਜ ਸਿੰਘ ਵੀਰ ਜੀ ਸੋਚ

  • @AmandeepSingh-vl2ig
    @AmandeepSingh-vl2ig 5 лет назад +8

    Waheguru ji.

  • @sachbolnamarefetrathawahag7991
    @sachbolnamarefetrathawahag7991 4 года назад +1

    ਯੋਗ ਰਾਜ ਜੀ ੲਿਕ ਸਵਾਲ ਤੁਹਾਡੇ ਲੲੀ ਤੁਸੀ ਜਿਨੀ ਰੋਲੀ ਪਾੳੁਦੇ ਹੋ ਸਿੱਖ ਧਰਮ ਦੀ ਤੁਸੀ ਕਿਸ ਪਖੋ ਸਿੱਖ ਹੋ ਨਾ ਕੇਸ ਨਾ ਦਸਤਾਰ ਤੇ ਨਾ ਪੰਜ ਕਕਾਰ ਜਿਨਾ ਤੁਸੀ ੳੁਪਦੇਸ ਦੇ ਰਹੇ ਹੋ ੳੁਨੇ ਹੇ ਨਹੀ ਗੁਸਾ ਨਾ ਕਰਨਾ ਤੁਹਾਡੀਅਾ ਜਿਨੀਅਾ ਫਿਲਮਾ ਨੇ ਬਦਮਾਸੀ ਤੇ ਅਧਾਰਿਤ ਨੇ ਤੁਸੀ ਕਿਹੜੀ ਲੋਕਾ ਨੁ ਅਕਲ ਦਿਤੀ ਹੇ ਅਾਪ ਨਾਲੋ ਸਾਰਾ ਜੱਗ ਚਗਾ ਅਸੀ ਅਾਪਣੇ ਅਾਪ ਨੁ ਬਹੁਤ ਸਾਫ ਮਨਦੇ ਹਾ ਪਰ ਹੁਦੇ ਨਹੀ

  • @gopigill3522
    @gopigill3522 4 года назад +10

    ਧੰਨ ਧੰਨ ਬਾਬਾ ਦੀਪ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ

  • @kultarsingh2889
    @kultarsingh2889 4 года назад

    ਮੈਂ ਯੋਗਰਾਜ ਸਿੰਘ ਜੀ ਦੀ ਗੱਲ ਨਾਲ ਸਹਿਮਤ ਹਾਂ

  • @harmandadwal1169
    @harmandadwal1169 4 года назад +16

    Dhan Dhan Baba Deep Singh Ji Shaheed
    Waheguru ji da Khalsa
    Waheguru ji di Fateh🙏

  • @tpsbenipal3910
    @tpsbenipal3910 4 года назад

    ਯੋਗਰਾਜ਼ ਜੀ ਬਹੁਤ ਵਧੀਅਾ ਗਲਾ ਕੀਤੀਅਾ ਨੇਂ...ਦਮਦਲੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਨੂੰ ਕੋਟਨਿ ਕੋਟਿ ਕੋਟਿ ਪਰਣਾਮ ...

  • @arshugill8001
    @arshugill8001 5 лет назад +13

    SATNAM SRII WAHEGURU JIJIJIJIJIJI DHAN DHAN SRII SAHEED BABA DEEP SINGH JIJIJIJIJIJI MAHARAJ JIJIJIJIJIJI

  • @kawalbhinder7407
    @kawalbhinder7407 5 лет назад

    ਬਹੁਤ ਵਧੀਆਂ ਯੋਗਰਾਜ ਜੀ
    ਇਹਨਾ ਗੈਂਗਸਟਰਾਂ ਤੇ ਕੋਈ ਵੀ ਫਿਲਮ
    ਨਈ ਬਣਨੀ ਚਾਹੀਦੀ
    ਜੇ ਫਿਲਮ ਬਣਾ ਨੀ ਹੈ ਤਾਂ ਦੇਸ ਭਗਤਾ ਤੇ
    ਬਣਾਉ
    ਤਾਂ ਜੋ ਨਵੀ ਪੀੜੀ ਦੇਸ ਤੇ ਸਿੱਖ ਕੋਮ ਲਈ
    ਇਕ ਮਿਸਾਲ ਬਣਨ grat Punjab

  • @ਮਾਂਦਾਬੀਰਾਨਰੂਆਨਾ

    ਯੋਗਰਾਜ਼ ਨੇ ਵੀ ਸਾਰੀਆ ਫ਼ਿਲਮਾਂ ਚ postive ਵਾਲੇ ਰੋਲ ਨੀ ਕੀਤੇ ਹੋਣੇ ਹਨਾਂ
    ਉਹ ਫਿਲਮ ਚ ਇਹ ਦਿਖਾਉਣਾ ਵਾਂ ਕੀ ਜ਼ਵਾਨੀ ਮੱਤ ਕੀ-ਕੀ ਕਰਾ ਦਿੰਦੀ ਆ ਨਾਂ ਕੀ ਮੁੰਡਿਆਂ ਨੂੰ ਮਾੜੇ ਰਾਹ ਪਾਉਣਾ
    ਸੁੱਖਾ ਵੀ ਘਰੋਂ ਬਹੁਤ ਸੌਖਾ ਸੀ ਬਾਈ ਜੀ
    ਉਹਨੂੰ ਵੀ ਜ਼ਵਾਨੀ ਦੇ ਜੌਸ਼ ਨੇ ਏਸ ਰਾਹ ਤੇ ਲਿਆ ਕੇ ਖੜਾਤਾ ਸੀ......

    • @Homemedicine-
      @Homemedicine- 5 лет назад +4

      Film ch catactar karna acting aa ,eh real ch Jo gangster ne ohna nu hero bna ke pesh Kar raye ne ,jograj negative roll karda ta oh ik acting aa ,real ni aa ,gal real caracter di ho ryi aa

    • @ਮਾਂਦਾਬੀਰਾਨਰੂਆਨਾ
      @ਮਾਂਦਾਬੀਰਾਨਰੂਆਨਾ 5 лет назад +2

      @@Homemedicine- te bai fr bina movie dekhe ki ohde ch ki aa ohnu maada v ni kehna chaida na
      sukha kinna naram dil te helpful c ohde pind aa k pucheo

    • @fookandpump1096
      @fookandpump1096 5 лет назад +2

      @@ਮਾਂਦਾਬੀਰਾਨਰੂਆਨਾ jende bnde nu lok gala kad de te jdo mar jnda fir khnde bhut chnga c

    • @palwindersaggu1498
      @palwindersaggu1498 5 лет назад

      Sukha good banda c .tusi filma wich Gunday bande c kio

    • @sumeetbheron5277
      @sumeetbheron5277 4 года назад

      Veere jive jive jaani jaange aape chnga kehn lgnge

  • @sanampreetsinghsunny5925
    @sanampreetsinghsunny5925 5 лет назад

    ਬਹੁਤ ਵਧੀਆ ਗੱਲਾਂ

  • @gurtejsingh8678
    @gurtejsingh8678 5 лет назад +29

    Sahi a sir

  • @shersinghkhalsa8706
    @shersinghkhalsa8706 4 года назад +2

    ਕਲੀ ਦਾੜੀ ਕੇਸ ਹੀ ਰਖਲਾ ਡਬੀਆਂ ਵਾਲਾ ਪਰਨਾ ਹੀ ਬਨਲਾ ਫੇਰ ਕਹਿਲੀ ਬਾਬਾ ਦੀਪ ਸਿਘ ਜੀ ਦਾ ਪੁਤ

  • @shindabhinder1574
    @shindabhinder1574 4 года назад +19

    It is all about business no one cares about morality.

  • @ਮਨਦੀਪਭੁੱਲਰ-ਥ5ਘ

    ਬਹੁਤ ਵਧੀਆ ਜੀ

  • @harpalsingh-yr7my
    @harpalsingh-yr7my 4 года назад +14

    BAHUT SOHNIA GALLA SOHNE VICHAR YOGRAJ JI

  • @gogogovinda3481
    @gogogovinda3481 4 года назад +1

    You are right. ...

  • @Army_boys_01
    @Army_boys_01 4 года назад +7

    ਜਿਨਾ ਮਹਾਪੁਰਸ਼ਾ ਦਾ ਨਾਮ ਲਏ ਨੇ ਓਨੇ ਦੀ movie banawo

  • @surjanmalhi478
    @surjanmalhi478 4 года назад

    Very very good news video 🙏🙏🙏👌👌👌

  • @europe2118
    @europe2118 4 года назад +4

    ਮਹਾਰਾਜਾ ਰਣਜੀਤ ਸਿੰਘ ਤੇ ਫਿਲਮ ਬਣਾਉ
    ਹਰੀ ਸਿੰਘ ਨਲੂਆ ਤੇ ਫਿਲਮ ਬਣਾਉ
    ਸ਼ਾਮ ਸਿੰਘ ਅਟਾਰੀ ਤੇ ਫਿਲਮ ਬਣਾਉ

  • @nunihalkaurbharti737
    @nunihalkaurbharti737 4 года назад

    ਕਿਉਂ ਤੇ ਕਿਵੈ ਕੋਈ ਨਿਆਣਾ ਇਸ ਰਾਹ ਤੇ ਤੁਰ ਪੈਂਦਾ ਹੈ ਸ਼ਾਇਦ ਮਾਂ ਪਿਉ ਹੀ ਕਿਤੇ ਨਾ ਕਿਤੇ ਜ਼ੁੰਮੇਵਾਰ ਹਨ।

  • @kulwinderghuman2137
    @kulwinderghuman2137 5 лет назад +7

    good sir ji

  • @parneetkaurbrar1093
    @parneetkaurbrar1093 4 года назад +1

    Ryt sir

  • @sanjaydutt1147
    @sanjaydutt1147 5 лет назад +38

    Yograj sir ne academy start kithe kiti h ds yo plzzz

    • @Iqbalsingh0648
      @Iqbalsingh0648 5 лет назад +2

      Tira dist mohali near mulapur gribdas new chandigarh

    • @kartikrana6379
      @kartikrana6379 4 года назад

      DAV college Sector 10 shuru hoi hai Academy. Daily ayunde othe eh

  • @gorusingh2079
    @gorusingh2079 4 года назад

    ਧਨ ਧਨ ਬਾਬਾ ਜੀਵਨ ਸਿੰਘ ਜੀ

  • @AmanDeep-cd1bz
    @AmanDeep-cd1bz 5 лет назад +3

    ਸੁੱਖਾ ਗ਼ਲਤ ਨਹੀਂ ਸਿ ਏਹ ਦੁਨੀਆ ਤੋ ਜਦੋ ਬੰਦਾ ਅੱਕ ਜਾਂਦਾ ਆ ਫੇਰ ਸੁੱਖੇ ਵਰਗਾ ਬਣਨਾ ਪੈਂਦਾ love you aa ਸੁੱਖੇ ਵੀਰ ਨੂ

  • @jaidev9557
    @jaidev9557 3 года назад +1

    Wahe guru ji

  • @deepatwal3070
    @deepatwal3070 5 лет назад +12

    #Rupinder Gandhi de fan like Karo because he is a real #hero for everyone people

  • @Indian-x2w
    @Indian-x2w 4 года назад

    ਸਹੀ ਕਿਹਾ ਉਸਤਾਦ ਯੋਗਰਾਜ ਜੀ ਨੇ

  • @SachinSharma-ww9by
    @SachinSharma-ww9by 5 лет назад +8

    Good thought yog ji

  • @bathindapb0325
    @bathindapb0325 4 года назад

    ਸਹੀ ਗੱਲ ਹੈ ਜੀ ਯੋਗ ਰਾਜ ਜੀ

  • @sahildeepsingh8088
    @sahildeepsingh8088 5 лет назад +52

    Yograj fans like

  • @amandeepsingh-dq3wj
    @amandeepsingh-dq3wj 4 года назад

    very good sir...sahi motivation kr rhe ho tuc..!

  • @ਗੁਰਵਿਂਦਰਸਿੰਘ-ਦ2ਧ

    ਜੀਉ ਜੀ

  • @GurpreetSingh-vq7jz
    @GurpreetSingh-vq7jz 5 лет назад

    ਬਿਲਕੁੱਲ ਸਹੀ ਕਿਹਾ ਜੀ

  • @kalanar3517
    @kalanar3517 5 лет назад +3

    Real punjabi super star ...mahanayak my favorite sacha banda yogranj ji ....

  • @kewalsingh2005
    @kewalsingh2005 4 года назад

    ਵਾਹ ਜੀ ਵਾਹ ਬਹੁਤ ਸਹੀ ਕਿਹਾ ਯੋਗਰਾਜ ਨੇ🙏🏼🙏🏼

  • @daljeetkaur9000
    @daljeetkaur9000 5 лет назад +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪੁਤਰ ਤਾ ਦੂਰ ਉਹਨਾ ਦੀ ਤੇ ਪੈਰ ਦੀ ਮਿਟੀ ਵਰਗੇ ਵੀ ਨਹੀ।ਉਹਨਾ ਦੇ ਪੁਤਰ ਤਾ ਉਹਨਾ ਵਰਗੇ ਜੋਧੇ ਹੀ ਹੋਣਗੇ।

  • @SaleemKhan-ue3kq
    @SaleemKhan-ue3kq 4 года назад +1

    Very good

  • @gurpindersingh3349
    @gurpindersingh3349 4 года назад +19

    Dhan baba deep Singh ji de ਸਪੁੱਤਰ a jograj ?

    • @Iambro7
      @Iambro7 4 года назад

      Oo boln toh pehla soch lya kro

  • @GURMEETSINGH-zn1zm
    @GURMEETSINGH-zn1zm 4 года назад +1

    ਬਾਬਾ ਦੀਪ ਸਿੰਘ ਜੀ ਦਾ ਪੁੱਤਰ😊😊😊😊

  • @kushimann2286
    @kushimann2286 5 лет назад +11

    Sahi khya ji

  • @sachinbhardwajji3630
    @sachinbhardwajji3630 4 года назад

    ਯੋਗਰਾਜ ਜੀ ਨੇ ਇਹ ਬਹੁਤ ਹੀ ਵਧੀਆ ਗੱਲ ਕਿਤੀ ਆ ਲੇਕਿਨ ਲੋਕਾਂ ਨੂ ਅਾ ਵੀ ਦੇਖਣਾ ਚਾਹੀਦਾ ਹੈ ਫਿਲਮ ਅਗਰ ਬਨੀ ਹੈ ਤਾਂ ਇਸ ਤੋ ਕੁਛ ਸਿੱਖਿਆ ਜਵੈ

  • @balpreetsidhu2029
    @balpreetsidhu2029 5 лет назад +24

    Yograj is right speach
    Good luck

  • @danielsidhu2735
    @danielsidhu2735 4 года назад

    ਬਿਲਕੁਲ ਸਹੀ ਕਹੀ ਜੀ

  • @jaidevsingh8612
    @jaidevsingh8612 4 года назад

    DHAN DHAN SHRI GURU NANAK DEV JI. MAALAK KIRPA KARE.

  • @rockywahegurugghumman3730
    @rockywahegurugghumman3730 5 лет назад +3

    Verry verry verry verry gud

  • @ਵਾਹਿਗੁਰੂ-ਰ7ਪ
    @ਵਾਹਿਗੁਰੂ-ਰ7ਪ 4 года назад

    ਜਵਾਬ ਸੱਚੀਆਂ ਗੱਲਾਂ ਆਖਦਾ ਤੂ ਯਾਰਾ ਵਹਿਗੂਰੁ ਤੈਨੂੰ ਲੰਮੀਆਂ ਉਮਰਾਂ ਬਕਸੇ

  • @gurpreetsuman8938
    @gurpreetsuman8938 5 лет назад +87

    Dan dan baba deep singh ji shiad rangrete gur ke bete 🙏🙏

  • @jagdishsingh7700
    @jagdishsingh7700 4 года назад

    Good think sir

  • @samitbrar7624
    @samitbrar7624 5 лет назад +14

    Ik ik line meaning ali aa...
    Na ta sir ne kya ki na bne movie ...sirf ahi kya positive vikhe jo v hove....jvaa ryt aa na ks nu maada kya na chnga❤❤❤

  • @pargatsinghsingh1295
    @pargatsinghsingh1295 5 лет назад +2

    ਜੋਗਰਾਜ ਸਿੰਘ ਜੀ ਬਹੁਤ ਹੀ ਵਧੀਆ

  • @mandysingh7868
    @mandysingh7868 5 лет назад +3

    God bless you

  • @indianin_paris6236
    @indianin_paris6236 5 лет назад +1

    Bilkul sahi gal kiti sir ji..

  • @harshwindersingh1870
    @harshwindersingh1870 4 года назад +14

    Baba deep singh ji da janam din 26 January...

  • @bittuuk3857
    @bittuuk3857 4 года назад

    Right sir g. You are great

  • @saajmusic498
    @saajmusic498 4 года назад +6

    ਜਿਹੜੀਆਂ ਫਿਲਮਾਂ ਵਿੱਚ ਯੋਗਰਾਜ ਸਿੰਘ ਜੀ ਨੇ ਕੰਮ ਕੀਤਾ ਕੀ ਉਹਨਾਂ ਵਿੱਚ ਗੁੰਡਾਗਰਦੀ ਨਹੀਂ ਦਿਖਾਈ ਗਈ???

  • @simarjitsinghsandhu5935
    @simarjitsinghsandhu5935 4 года назад

    ਸੱਚੀ ਗੱਲ

  • @John-pt5sr
    @John-pt5sr 5 лет назад +8

    Which ground he is coaching now?

    • @mandeepsingh2472
      @mandeepsingh2472 5 лет назад +1

      New under construction international stadium chandigarh mohali Kurali road punjab

    • @John-pt5sr
      @John-pt5sr 5 лет назад

      Great
      Thanks dear

  • @manpreetbajwa7676
    @manpreetbajwa7676 4 года назад

    Bilkul Right

  • @freefirethepublichouse1507
    @freefirethepublichouse1507 5 лет назад +15

    Sukha Bro love you so much 😢

  • @amitrane4717
    @amitrane4717 3 года назад +1

    Sukha 👑

  • @JasvirSingh-zy6om
    @JasvirSingh-zy6om 5 лет назад +8

    Love you too sukhe veer miss you

  • @balkaransingh1999
    @balkaransingh1999 4 года назад +2

    Sahi keha

  • @ohitaran5946
    @ohitaran5946 5 лет назад +20

    Aun valiya pushta nu soorma bnao
    Gangster nhiii...
    Filma soormeya te bnao
    Tahi pushta soormeya vang aun giya...
    Yograj ji truu ne

  • @monusidhu7496
    @monusidhu7496 5 лет назад +12

    Sahi he ji

  • @Officialworkisimportant6280
    @Officialworkisimportant6280 4 года назад

    ਸਹੀ ਗॅਲ िਵਰ ਜੀ

  • @parvinderdhadda1884
    @parvinderdhadda1884 5 лет назад +9

    Yeah sada munda Sukha c . Eh pariwar li te ilaake da hero c

  • @HarpreetSingh-oc7fh
    @HarpreetSingh-oc7fh 4 года назад

    Shi gal aw

  • @ustadalltipar8761
    @ustadalltipar8761 5 лет назад +12

    Midea all dune nu chalang a nasha band kra do 99.9% gengstar sahi ho jaange

  • @bharatjoshi8280
    @bharatjoshi8280 4 года назад +1

    Wah 🙏🏻🙏🏻🙏🏻

  • @msshergill1112
    @msshergill1112 5 лет назад +28

    ਆਹੋ ਬਣਾਓ ਫ਼ਿਲਮਾ ਏਨਾ ਤੇ ਏਨਾ ਨੇ ਬੜੀ ਜੰਗ ਲੜੀ ਅਾ ਦੇਸ਼ ਕੌਮ ਵਾਸਤੇ

  • @gurjitsinghsingh7854
    @gurjitsinghsingh7854 4 года назад +1

    Nice sir