ਲਿਫਾਫੇ ਵਿਚ ਲੈਕੇ ਆਏ ਕਬੂਤਰ 😢🥺 ਬਾਈ ਬਾਜ਼ੀ ਜਿੱਤ ਕੇ ਢਾਗੀ ਚੜਿਆ/ਆ ਦੇਖਲੋ 1000 ਵਾਲੀ ਨਸਲ ਮਿੱਤਰੋ

Поделиться
HTML-код
  • Опубликовано: 7 ноя 2024

Комментарии • 39

  • @jassisidhu2569
    @jassisidhu2569 4 месяца назад +20

    ਮੁਬਾਰਕਾਂ ਬਾਈ ਗਰੀਬ ਬੰਦੇ ਨੂੰ ਜਿੱਤ ਮਿਲੀ

  • @surindersinghbittu
    @surindersinghbittu 4 месяца назад +4

    Bravo veer 💪🏆

  • @pb29vlogs4
    @pb29vlogs4 4 месяца назад +4

    ਬਾਈ ਜੀ ਸਾਡੇ ਆਵਦੇ ਜਾਨਵਰ ਵੀ ਬਾਜੀ ਉੱਡ ਕੇ ਫੁੱਲ ਜੋਰ ਮਾਰ ਦੇ ਆ ਢਾਘੀ ਚੜਨ ਤੋਂ ਬਾਅਦ ਵੀ ਕੋਈ ਵਾਸਤਾ ਨਹੀਂ ਇਕ ਕਬੂਤਰੀ ਸਾਡੀ ਘੰਟੇ ਦੀ ਵਿੱਥ ਪਾਅ ਕੇ ਵੀ ਚੰਗੀ ਫਿਰਦੀ ਸੀ

  • @KakatiwanaKakatiwana
    @KakatiwanaKakatiwana 4 месяца назад +6

    🎉🎉🎉 bahut bahut Mubarak 🕊️🕊️

  • @topbreedkabooter1971
    @topbreedkabooter1971 4 месяца назад +5

    ਪਹਿਲਾ ਤਾ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ
    ਤੇ ਦੂਸਰਾ ਜਸਵੀਰ ਬਾਦਲ ਜੀ ਦੀ ਫੋਟੋ ਦਾ ਮਤਲਬ ਨੇ ਪਤਾ ਚੱਲਿਆ

    • @pigeonclubs389
      @pigeonclubs389  4 месяца назад +1

      1000 ਵਾਲਾ ਕਬੂਤਰ ਕਿਹਦਾ ਸੀ ਪਤਾ ਤੈਨੂੰ ਬਾਈ ਫੋਟੋ ਦਾ ਮਤਲਬ ਸਮਝ ਗਿਆ

    • @topbreedkabooter1971
      @topbreedkabooter1971 4 месяца назад +1

      ਓਹ ਵੀਰ ਮੈਨੂੰ ਤਾਂ ਪਤਾ ਪਰ ਤੁਸੀ ਵਿਊਜ ਲਏ ਕੁਸ਼ ਵੀ ਚੇਪ ਦਿਨੇ ਓ

    • @pigeonclubs389
      @pigeonclubs389  4 месяца назад +3

      ਨਹੀਂ ਵੀਰੇ ਕੁਛ ਵੀ ਗਲਤ ਨਿ ਵੀਰ ਬੰਦਾ ਗਰੀਬ ਆ ਬੱਸ ਤਾਹਿ Yeken ਨੀ ਆਉਦਾ ਵੀ ਇਹਦੇ ਕੋਲ 1000 ਵਾਲੀ ਨਸਲ ਆ। ਹੁੰਦਾ ਏਥੇ ਕੋਈ ਵੱਡਾ ਪਲੇਯਰ ਸਾਰੇ Yeken ਕਰਦੇ, ਏਹੇ ਕਬੂਤਰੀ ਸਾਡੇ ਸਾਮ੍ਹਣੇ ਉਡੀ ਆ । ਸਾਰੇ ਪੰਜਾਬ ਦੇ ਕਬੂਤਰ ਦੇਖ ਚੁੱਕਾ

    • @topbreedkabooter1971
      @topbreedkabooter1971 4 месяца назад

      ਪਰ ਇਹ ਹੀ ਗ਼ਲਤ ਆ ਕਈ ਨਵੇਂ ਬੰਦੇ ਏਸੇ ਚੱਕਰ ਚ ਕਬੂਤਰ ਮੁੱਲ਼ ਲੈਣ ਚ ਫਸ ਜਾਂਦੇ
      ਕਿਸੇ ਗਰੀਬ ਖਿਡਾਰੀ ਦੀ ਮੱਦਦ ਕਰਨਾ ਬਹੁਤ ਚੰਗੀ ਗੱਲ ਆ ਪਰ ਆਪਾਂ ਇਹ ਪੱਕਾ ਨੇ ਕਹਿ ਸਕਦੇ ਕੇ ਇਹ ਕਿਹੜੀ ਨਸਲ ਆ

    • @pigeonclubs389
      @pigeonclubs389  4 месяца назад +3

      ਓ ਵੀਰ ਮੇਰੇ ਦੋਸਤ ਗੱਲੇ ਤੋ ਜੋੜੀ ਲੇਕੇ ਵੀ 8 ਬਾਜੀਆ ਜਿੱਤਗੇ ਏਹੇ ਦੁਨੀਆ ਬਾਈ ਤੂੰ ਜਿੰਨਾ ਮਰਜ਼ੀ ਜੋਰ ਲਾਲਾ ਕਿਸੇ ਨੂੰ ਥੱਲੇ ਲਾਉਣ ਲਈ ਪ੍ਰ ਜਿਹਦੀ ਬਾਂਹ ਵੇਹੇਗਰੁਰੂ ਨੇ ਫੜੀ ਓਹਨੂੰ ਕੋਈ ਥੱਲੇ ਨਿ ਲਹ ਸਕਦਾ। ਵੀਰ ਆਪਾ ਨੂੰ ਆਪਣੀ ਸੋਚ ਬਦਲਣ ਦੀ ਲੋੜ ਆ

  • @Pendumatt371
    @Pendumatt371 4 месяца назад +3

    Sukr aa veere da mehnat da mull pia ❤

  • @GurcharanSingh-ze7uq
    @GurcharanSingh-ze7uq 4 месяца назад +5

    God bless you all brothers

  • @GurcharanSingh-ze7uq
    @GurcharanSingh-ze7uq 4 месяца назад +4

    Very nice brother

  • @HarpreetKaur-un7wt
    @HarpreetKaur-un7wt День назад

    viro je koi sok karda garib odi help kareya karo punjabi jidabaad

  • @sukhidhandhwar5476
    @sukhidhandhwar5476 4 месяца назад +4

    Top

  • @jossankamboj
    @jossankamboj 4 месяца назад +2

    Mubarak ji

  • @GurpreetSingh-x7e9w
    @GurpreetSingh-x7e9w 4 месяца назад +1

    V good

  • @rimpyrattu9276
    @rimpyrattu9276 4 месяца назад +3

    ❤❤

  • @balwindersirgurdaspur1715
    @balwindersirgurdaspur1715 4 месяца назад +1

    Very good 👍

  • @Dalerjatt_44
    @Dalerjatt_44 4 месяца назад +2

    Congratulations👏🥳

  • @jasbirsingh291
    @jasbirsingh291 4 месяца назад +3

    Good video ji ❤❤

  • @JagtarSingh-rm3mi
    @JagtarSingh-rm3mi 4 месяца назад +3

    Y da namber mil ਸਕਦਾ y

  • @Jasnoor_grewal
    @Jasnoor_grewal 4 месяца назад +3

    Number ki ah bhai g da

  • @NarvirSingh-pt2yc
    @NarvirSingh-pt2yc 4 месяца назад +2

    Vr bazi te jit le hon jhot la le😅

  • @Swagcriket20
    @Swagcriket20 4 месяца назад +3

    Nice pigeon bro ❤😊

  • @jaspreetsinghsangha5333
    @jaspreetsinghsangha5333 4 месяца назад +2

    🎉❤

  • @ladisaah9091
    @ladisaah9091 4 месяца назад +1

    ❤❤❤❤❤❤👍🏻👍🏻👍🏻👍🏻💯💯💯🤝🤝

  • @MichealMasih-bq1qn
    @MichealMasih-bq1qn 4 месяца назад +1

    Lo. G. Ban gy. 2000. Waley

  • @golubrar4391
    @golubrar4391 4 месяца назад +3

    80% pure a kabboter ❤

  • @PreetGur-dl2dw
    @PreetGur-dl2dw 4 месяца назад +3

    ਹਰ ਚਿੱਟੀਆ ਦਾ ਹਜਾਰ ਵਾਲਾ ਨੀ ਹੁੰਦਾ😂😂

    • @Swagcriket20
      @Swagcriket20 4 месяца назад +5

      1000 walya de kehda sing lage hunde aa bau bazi jurt nal jiti aa 46 tapman ch dhangi chdna khala ji da vada ni

  • @hrsh_pandher
    @hrsh_pandher 4 месяца назад +4

    Bai bai da number hega ta ds do aapa help kar da ge bai di jini v hoi

    • @PUNJABITREND584
      @PUNJABITREND584 4 месяца назад +3

      Veer ji number heni veer da ehe vdo jaldbazi ch bnai aa, baki bro Veer Da pind ਨੰਗਲ ਆ ਜੀ ਗੋਰਾ ਨਾਮ ਆ

    • @kabootarclubmalwa8297
      @kabootarclubmalwa8297 4 месяца назад +2

      Dist bhai

  • @gurirathour5925
    @gurirathour5925 4 месяца назад +3

    ❤❤❤